Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
हिमाचल प्रदेश कांग्रेस कमेटी के अध्यक्ष पद पर विनय कुमार की तत्काल नियुक्ति
SSSanjay Sharma
Nov 22, 2025 16:46:28
Noida, Uttar Pradesh
Hon'ble Congress President has appointed Shri Vinay Kumar as the President of the Himachal Pradesh Congress Committee with immediate effect. The party appreciates the contributions of the outgoing PCC President, Smt. Pratibha Singh.
179
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BKBIMAL KUMAR
Nov 22, 2025 17:15:57
Anandpur Sahib, Punjab:ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿਰਮਲ ਭੇਖ ਸੰਤਾਂ ਮਹਾਂਪੁਰਖਾਂ ਵਲੋਂ ਗੁਰਦੁਆਰਾ ਬਾਬਾ ਦਲੀਪ ਸਿੰਘ ਡੂਮੇਲੀ ਤੋਂ ਸ਼ੁਰੂ ਹੋਇਆਂ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਵਿਕ੍ਹੇ ਹੋਇਆ ਸਮਾਪਤ। ਨਗਰ ਕੀਰਤਨ ਦੇ ਪ੍ਰਬੰਧਕ ਸੰਤ ਬਾਬਾ ਜ਼ੋਗਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆ ਗੁਰਦੁਆਰਾ ਨਿਰਮਲ ਭੇਖ ਵਲੋਂ ਗੁਰਦੁਆਰਾ ਬਾਬਾ ਦਲੀਪ ਸਿੰਘ ਡੂਮੇਲੀ ਤੋਂ ਇਹ ਨਗਰ ਕੀਰਤਨ ਸ਼ੁਰੂ ਹੋ ਕੇ ਗੜਸ਼ੰਕਰ ਤੋਂ ਹੁੰਦਾ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਮਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਗਰ ਕੀਰਤਨ ਨੂੰ ਲੈ ਕੇ ਸੰਗਤ ਵਿੱਚ ਭਾਰੀ ਉਤਸਾਹ ਸੀ। ਅਤੇ ਇਹ ਨਗਰ ਕੀਰਤਨ 6 ਕਿਲੋਮੀਟਰ ਦੀ ਲੰਬਾਈ ਵਿੱਚ ਫੈਲਿਆ ਹੋਇਆ ਸੀ। ਇਸ ਤੋਂ ਪਹਿਲਾਂ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਤਖਤ ਸ੍ਰੀ ਕੇਗਸੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨਿਰਮਲ ਭੇਖ ਵਲੋਂ ਗੁਰਮਤਿ ਦੇ ਪ੍ਰਸਾਰ ਤੇ ਪ੍ਰਚਾਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਸ਼ੰਤ ਮਹਾਂਪੁਰਸ਼ਾ ਨੂੰ ਅਪੀਲ ਕੀਤੀ ਕਿ ਸ਼ਤਾਬਦੀ ਸਮਾਗਮਾਂ ਵਿੱਚ ਹੁੱਮ ਹੁਮਾ ਕੇ ਹਾਜਰੀ ਭਰੋ। ਬਾਈਟ:- ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
22
comment0
Report
SPSomi Prakash Bhuveta
Nov 22, 2025 16:02:41
Chamba, Himachal Pradesh:एंकर पुलिस थाना चंबा से चोरी का आरोपी फरार मामले में लापरवाही पर रात्रि मुंशी और संतरी सस्पेंड मामले में एसएचओ से भी किया गया जवाब तलब वीओ चंबा। पुलिस थाना परिसर चंबा से बाइक चोरी मामले में गिरफ्तार एक आरोपी पुलिस को चकमा देकर फरार हो गया। पुलिस आरोपी की तलाश कर रही है, लेकिन अभी तक आरोपी पुलिस के हत्थे नहीं चढ़ा है। इसके चलते विभाग ने कार्रवाई करते हुए सदर थाना के रात्रि मुंशी और संतरी को निलंबित कर दिया है। इसके अलावा सदर पुलिस थाना प्रभारी को भी कारण बताओ नोटिस जारी किए गए हैं। यहां स्पष्ट कर दें कि पुलिस ने बाइक चोरी के मामले को सुलझाते हुए आरोपी मानविंद्र सिंह निवासी गांव झज्जाकोठी तहसील चुराह को गिरफ्तार कर लिया था। आरोपी से चोरी की बाइक भी बरामद कर ली थी। इस दौरान आरोपी ने पेट दर्द का बहाना बनाकर शौचालय जाने की बात कही। आरोपी को लाॅकअप से बाहर निकालकर शौचालय की ओर से ले जाया जा रहा था। इसी दौरान आरोपी होमगार्ड जवान को धक्का मारकर वहां से भाग गया। इससे सदर पुलिस थाना स्टाफ में हड़कंप मच गया। इसकी सूचना तुरंत पुलिस के उच्चाधिकारियों को दी गई। पुलिस के आलाधिकारियों के निर्देश पर थाना परिसर से फरार आरोपी की तलाश के लिए टीमें रवाना कर दी गईं, लेकिन अब तक फरार आरोपी का कोई सुराग नहीं मिला। उधर, एएसपी हितेश लखनपाल ने घटना की पुष्टि की है। उन्होंने बताया कि आरोपी की तलाश जारी है।
133
comment0
Report
MJManoj Joshi
Nov 22, 2025 14:49:26
Chandigarh, Chandigarh:ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਏਆਈ-ਅਧਾਰਤ ਚਿਹਰੇ ਦੀ ਪਛਾਣ ਵਾਲੇ 300 ਸੀਸੀਟੀਵੀ ਕੈਮਰੇ 24 ਘੰਟੇ ਚੌਕਸੀ ਰੱਖਣਗੇ ਕੰਟਰੋਲ ਹੱਬ ਵਜੋਂ ਕੰਮ ਕਰੇਗਾ ਹਾਈ-ਟੈਕ ਕਮਾਂਡ ਸੈਂਟਰ, 300 ਏਆਈ-ਅਧਾਰਤ ਸੀਸੀਟੀਵੀ, 10 ਪੀਟੀਜ਼ੈਡ, 25 ਏਐਨਪੀਆਰ ਕੈਮਰੇ ਅਤੇ 7 ਡਰੋਨ ਟੀਮਾਂ ਤੋਂ ਮਿਲੇਗੀ ਲਾਈਵ ਜਾਣਕਾਰੀ: ਐਸਐਸਪੀ ਰੂਪਨਗਰ ਗੁਲਨੀਤ ਖੁਰਾਣਾ ਬਹੀਤਰ ਪ੍ਰਬੰਧਨ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ, ਹਰੇਕ ਸੈਕਟਰ ਵਿੱਚ ਸਥਾਪਤ ਹੋਵੇਗਾ ਇੱਕ ਸਬ-ਕੰਟਰੋਲ ਰੂਮ ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ, 22 ਨਵੰਬਰ: ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਅੱਜ ਇੱਥੇ ਦੱਸਿਆ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ ਵਿੱਚ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਨਿਰਵਿਘਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 300 ਹਾਈ-ਰੈਜ਼ੋਲਿਸ਼ਨ, ਏਆਈ-ਅਧਾਰਤ ਚਿਹਰੇ ਦੀ ਪਛਾਣ ਵਾਲੇ ਸੀਸੀਟੀਵੀ ਕੈਮਰਿਆਂ ਦਾ ਇੱਕ ਮਜ਼ਬੂਤ ਨੈੱਟਵਰਕ ਲਗਾਤਾਰ ਨਿਗਰਾਨੀ ਨੂੰ ਯਕੀਨੀ ਬਣਾਏਗਾ। ਐਤਵਾਰ ਤੋਂ ਮੰਗਲਵਾਰ ਤੱਕ ਹੋਣ ਵਾਲੇ ਮੁੱਖ ਸਮਾਗਮਾਂ ਲਈ ... 24 ਘੰਟੇ ਸ਼ਟਲ ਬੱਸ ਸੇਵਾ ਸਰਗਰਮ ਰਹੇਗੀ। ਐਸਐਸਪੀ ਨੇ ਦੁਹਰਾਇਆ ਕਿ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਸੁਚਾਰੂ ਅਮਲ ਲਈ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੀਨੀਰ ਅਧਿਕਾਰੀ ਜ਼ਮੀਨੀ ਪੱਧਰ ‘ਤੇ ਲਗਾਤਾਰ ਨਿਗਰਾਨੀ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲਤਾ, ਨਿਮਰਤਾ ਅਤੇ ਸ਼ਰਧਾ ਦੇ ਉੱਚਤਮ ਮਿਆਰਾਂ ਨਾਲ ਆਪਣੇ ਫਰਜ਼ ਨੂੰ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
189
comment0
Report
KSKiranveer Singh
Nov 22, 2025 14:47:51
:ਮਲੇਰਕੋਟਲਾ ਸੀਆਈਏ ਟੀਮ ਵੱਲੋਂ ਇੱਕ ਨਸ਼ਾ ਤਸਕਰ ਖਿਲਾਫ ਛਾਪੇਮਾਰੀ ਦੌਰਾਨ ਕਿਸੇ ਸ਼ਰਾਰਤੀ ਨੇ ਉਸ ਦੀ ਵੀਡੀਓ ਬਣਾ ਕੇ ਪੁਲਿਸ ਤੇ ਪੈਸੇ ਲੈਣ ਦਾ ਇਲਜ਼ਾਮ ਲਗਾ ਕੇ ਇਹ ਵੀਡੀਓ ਵਾਇਰਲ ਕਰ ਦਿੱਤੀ। ਡਿਪਟੀ ਸਪਰੀੰਟੇਡੈਂਟ ਮਨਵਜੀਤ ਸਿੰਘ ਨੇ ਦੱਸਿਆ ਕਿ ਜਿਲਾ ਮਲੇਰকੋਟਲਾ ਪੁਲਿਸ ਨਸ਼ੇ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਜਿਸ ਵਿਅਕਤੀ ਨੇ ਵੀਡੀਓ ਵਾਇਰਲ ਕੀਤੀ, ਉਸ ਦੇ ਖਿਲਾਫ ਪਹਿਲਾਂ ਵੀ ਨਸ਼ੇ ਦਾ ਮਾਮਲਾ ਦਰਜ ਹੈ। ਮੁਹੰਮਦ ਸਿਕੰਦਰ ਪੱਕਾ ਦਰਵਾਜ਼ਾ ਲਈ ਰਹਣ ਵਾਲਾ ਹੈ ਜਿਸਨੇ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਪੁਲਿਸ ਤੇ ਇਲਜ਼ਾਮ ਲਗਾ ਕੇ ਵੀਡੀਓ ਵਾਇਰਲ ਕੀਤੀ। ਮੁਹੰਮਦ ਸਿਕੰਦਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਿਲੇ ਵਿੱਚ ਕੋਈ ਵੀ ਨਸ਼ਾ ਤਸਕਰੀ ਕਰਦਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਇਹ ਵੀਡੀਓ ਆਪਣੇ ਆਪ ਨੂੰ ਬਚਾਉਣ ਲਈ ਝੂਠੀ ਵਾਇਰਲ ਕੀਤੀ ਗਈ ਹੈ।
122
comment0
Report
Advertisement
Back to top