Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
संगरूर पुलिस ने 180 गुम हुए मोबाइल लौटाकर मालिकों को भुगतान का आश्वासन दिया
AAAsrar Ahmad
Nov 04, 2025 02:31:23
Noida, Uttar Pradesh
ਸੰਗਰੂਰ ਪੁਲਿਸ ਨੇ 180 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਹਵਾਲੇ ਕੀਤੇ *ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦਿੱਤੀ ਜਾਣਕਾਰੀ ਸੰਗਰੂਰ, 03 ਨਵੰਬਰ ਸਰਤਾਜ ਸਿੰਘ ਚਹਿਲ, ਆਈ.ਪੀ.ਐੱਸ., ਐੱਸ.ਐੱਸ.ਪੀ., ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਿਸਿੰਗ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਸੀ.ਈ.ਆਈ.ਆਰ (ਸੈਂਟਰਲ ਇੱਕੁਇਪਮੈਂਟ ਆਈਡੈਂਟਿਟੀ ਰਜਿਸਟਰ) ਪੋਰਟਲ ਦੀ ਮਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰ ਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸے ਤਹਿਤ ਸੀ.ਈ.ਆਈ.ਆਰ. ਪੋਰਟਲ ਦੀ ਮਦਦ ਨਾਲ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ, ਉਪ ਕਪਤਾਨ ਪੁਲਿਸ ਹੋਮੀਸਾਇਡ ਅਤੇ ਫੋਰਾਂਸਿਕ, ਸੰਗਰੂਰ ਦੀ ਸੁਪਰਵਿਜ਼ਨ ਅਤੇ ਇੰਸਪੈਕਟਰ ਹਰਜੀਤ ਕੌਰ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਟੀਮ ਵੱਲੋਂ ਇਸ ਮੁਹਿੰਮ ਦੌਰਾਨ ਅੱਜ 180 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ। ਇਸ ਤੋਂ ਪਹਿਲਾਂ ਇਸ ਪੋਰਟਲ ਦੀ ਮਦਦ ਨਾਲ 400 ਮੋਬਾਈਲ ਫੋਨ ਅਤੇ ਅੱਜ ਵੰਡੇ ਗਏ 180 ਮੋਬਾਇਲ ਫੋਨਾ ਸਮੇਤ ਕੁੱਲ 580 ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਸੰਗਰੂਰ ਪੁਲਿਸ ਲਗਾਤਾਰ 24 ਘੰਟੇ ਆਪਣੀ ਡਿਊਟੀ ਵਿੱਚ ਮੁਸਤੈਦ ਹੈ, ਜਿਸ ਦੇ ਸਿੱਟੇ ਵੱਜੋਂ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਫੋਨ ਬਰਾਮਦ ਹੋਣ ਦੀ ਉਮੀਦ ਹੈ। ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਇਸ पੋਰਟਲ ''ਤੇ ਆਨਲਾਇਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSandeep Singh
Nov 04, 2025 09:01:43
Shimla, Himachal Pradesh:हिमाचल में आज से बारिश-बर्फबारी की दस्तक, मौसम विभाग ने जारी किया अलर्ट एंकर-हिमाचल प्रदेश में मौसम एक बार फिर करवट लेने जा रहा है। आज देर शाम से पश्चिमी विक्षोभ की दस्तक होने वाली है, जिसके बाद प्रदेश के कई जिलों में बारिश और ऊपरी इलाकों में बर्फबारी शुरू हो सकती है। मौसम विभाग ने इस बदलाव का पूर्वानुमान जारी किया है। पश्चिमी विक्षोभ की सक्रियता के चलते प्रदेश के कई इलाकों में बारिश और ऊपरी क्षेत्रों में बर्फबारी का दौर शुरू होगा। मौसम विभाग के अनुसार शिमला, कुल्लू, मनाली, लाहौल-स्पीति, चंबा और किन्नौर समेत मध्य व उच्च पर्वतीय क्षेत्रों में बर्फबारी की संभावना है। जबकि मैदानी जिलों में हल्की से मध्यम बारिश दर्ज की जा सकती है। वरिष्ठ मौसम वैज्ञानिक संदीप ने बताया कि 24 से 48 घंटों के दौरान तापमान में गिरावट आने के आसार हैं।
0
comment0
Report
AAAsrar Ahmad
Nov 04, 2025 08:53:52
Noida, Uttar Pradesh:Zee मीडिया की खबर का बड़ा असर हुआ है। दिल्ली विश्वविद्यालय में दशकों से बंद पड़ा वह ऐतिहासिक तहखाना, जहां 1929 में असेंबली बम कांड के बाद शहीद भगत सिंह और बटुकेश्वर दत्त को रखा गया था, अब आम जनता के लिए खोलने के निर्देश जारी कर दिए गए हैं। अब कोई पाबंदी या शुल्क नहीं लगेगा — बस एक निर्धारित प्रक्रिया के तहत लोग इस ऐतिहासिक स्थान को देख सकेंगे। दिल्ली विश्वविद्यालय के कुलपति दफ्तर के नीचे स्थित यह तहखखना भारत के स्वतंत्रता संग्राम का गवाह है। यहीं पर 1929 के असेंबली बम कांड के बाद शहीद भगत सिंह और बटुकेश्वर दत्त को ब्रिटिश सरकार ने अस्थायी रूप से कैद में रखा था। आज़ादी के दीवानों की वह जगह, जो इतिहास के पन्नों में दर्ज है, अब आम जनता के लिए खुलने जा रही है। इस ऐतिहासिक कदम के पीछे बड़ी भूमिका रही Zee मीडिया और कादीपुर निवासी हरपाल सिंह राणा की रहा है जिन्होंने लगातार पत्राचार किया। Zee मीडिया ने इस मामले को प्रमुखता से दिखाया था, जिसमें यह सवाल उठाया गया कि आखिर क्यों स्वतंत्रता संग्राम से जुड़ा यह महत्वपूर्ण स्थल आम जनता से दूर रखा गया है। इस रिपोर्ट के बाद विश्वविद्यालय प्रशासन हरकत में आया और अब अभिलेखागार यानी आर्काइव को खोलने के लिए दिशा-निर्देश जारी कर दिए गए हैं। कादीपुर निवासी चौधरी हरपाल सिंह राणा द्वारा की गई शिकायत और पत्राचार के बाद विश्वविद्यालय ने जांच की और माना कि यह स्थल जनता के अवलोकन के योग्य है। अब कोई भी इच्छुक व्यक्ति लिखित आवेदन या ईमेल के माध्यम से कुलसचिव के नाम पत्र भेजकर अनुमति प्राप्त कर सकता है। आवेदन के साथ आधार कार्ड, पासपोर्ट, या वोटर आईडी की स्वहस्ताक्षरित प्रति देना अनिवार्य होगा। अनुमति मिलने के बाद व्यक्ति विश्वविद्यालय गेट पर गेट पास दिखाकर इस तहखाने या अभिलेखागार को देख सकेगा। अब इस प्रक्रिया में किसी तरह की फीस या पाबंदी नहीं होगा। ये वही तहखाना है, जहाँ कभी अंग्रेज सरकार ने आज़ादी के दो सपूतों को बंद किया था। आज, लगभग 100 साल बाद, उसी तहखाने को जनता के लिए खोलने का फैसला हुआ है। फिलहाल Zee मीडिया की खबर का असर एक बार फिर दिखाई दिया है। दिल्ली विश्वविद्यालय का ऐतिहासिक तहखाना अब जनता के लिए खुल गया है। जहां कभी क्रांतिकारियों ने आज़ादी का सपना देखा था, वहां अब हर देशवासी जाकर उस संघर्ष की गूंज महसूस कर सकेगा।
0
comment0
Report
TBTarsem Bhardwaj
Nov 04, 2025 08:52:06
Ludhiana, Punjab:ਲੁਧਿਆਣਾ ਐਤਵਾਰ ਨੂੰ ਨਗਰ ਕੀਰਤਨ ਦੌਰਾਨ ਇਕ ਬੱਚੇ ਦੇ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਜਿਸ ਵਿੱਚ ਪੱਟ ਤੇ ਗੋਲੀ ਲੱਗਣ ਨਾਲ ਬੱਚਾ ਗੰਭੀਰ ਜਖਮੀ ਹੋਇਆ ਸੀ। ਇਸ ਘਟਨਾ ਵਿੱਚ ਪੁਲਿਸ ਨੇ ਦੋਸ਼ੀ ਦਾ ਹਥਿਆਰ ਜਬਤ ਕੀਤਾ ਅਤੇ ਦੋਸ਼ੀ ਦੀ ਤਲਾਸ਼ ਜਾਰੀ ਮਾਮਲਾ ਕੀਤਾ ਦਰਜ ਘਟਨਾ ਦੀਆਂ ਸੀਸੀ ਟੀਵੀ ਤਸਵੀਰਾਂ ਆਈਆਂ ਸਾਹਮਣੇ ਲੁਧਿਆਣਾ ਵਿੱਚ ਐਤਵਾਰ ਵਾਲੇ ਦਿਨ ਕੱਢੇ ਜਾ ਰਹੇ ਨਗਰ ਕੀਰਤਨ_dੌਰਾਨ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਜਿਸ ਦੌਰਾਨ ਬੱਚਾ ਆਪਣੀ ਦਾਦੀ ਨਾਲ ਨਗਰ ਕੀਰਤਨ ਵਿੱਚ ਮੱਥਾ ਟੇਕਣ ਲਈ ਸਮਾਗਮ ਵਿੱਚ ਸ਼ਾਮਲ ਹੋਣ ਆਇਆ ਸੀ। ਗੋਲੀ ਉਸਦੇ ਪੱਟ ਵਿੱਚੋਂ ਲੰਘ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ。 ਘਟਨਾ ਤੋਂ ਬਾਅਦ ਦੋਸ਼ੀ ਕੁਝ ਸਮੇਂ ਲਈ ਮੌਕੇ 'ਤੇ ਰਿਹਾ ਅਤੇ ਬਾਅਦ ਵਿੱਚ ਭੱਜ ਗਿਆ। ਪੁਲਿਸ ਨੇ ਉਸਦਾ ਹਥਿਆਰ ਜ਼ਬਤ ਕਰ ਲਿਆ ਹੈ, ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ。 ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਐਤਵਾਰ ਰਾਤ ਨੂੰ ਲੁਧਿਆਣਾ ਦੇ ਗੋਬਿੰਦਸਰ ਇਲਾਕੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਬੱਚੇ ਨੂੰ ਗੋਲੀ ਮਾਰ ਦਿੱਤੀ ਗਈ ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਪਾਰਥ ਆਪਣੀ ਦਾਦੀ ਹਰਪ੍ਰੀਤ ਕੌਰ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਨੇੜੇ ਹੀ ਕਈ ਔਰਤਾਂ ਵੀ ਮੌਜੂਦ ਸਨ। ਅਚਾਨਕ ਗੋਲੀਬਾਰੀ ਹੁੰਦੀ ਹੈ, ਅਤੇ ਇੱਕ ਗੋਲੀ ਪਾਰਥ ਦੇ ਪੱਟ ਵਿੱਚ ਲੱਗ ਜਾਂਦੀ ਹੈ, ਜਿਸ ਕਾਰਨ ਉਹ-zਮੀਨ 'ਤੇ ਡਿੱਗ ਪੈਂਦਾ ਹੈ。 ਬੱਚੇ ਦੀ ਦਾਦੀ ਵੀ ਡਿੱਗ ਪਈ ਅਤੇ ਫਿਰ ਤੁਰੰਤ ਬੱਚੇ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰਨ ਲਈ ਉੱਠੀ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੂੰ ਸ਼ੁਰੂ਼ ਇੰਹਿਸਾਸ ਨਹੀਂ ਹੋਇਆ ਕਿ ਬੱਚੇ ਨੂੰ ਗੋਲੀ ਲੱਗੀ ਹੈ, ਪਰ ਕੁਝ ਦੇਰ ਬਾਅਦ, ਜਦੋਂ ਉਸਦੀ ਲੱਤ ਤੋਂ ਖੂਨ ਵਗਣ ਲੱਗਾ, ਤਾਂ ਸਾਰਿਆਂ ਨੂੰ ਸਮਝ ਆ ਗਿਆ。 ਦੋਸ਼ੀ ਨੇ ਦਾਅਵਾ ਕੀਤਾ ਕਿ ਬੱਚੇ ਨੂੰ ਗਲਤੀ ਨਾਲ ਗੋਲੀ ਲੱਗੀ ਸੀ। ਗੋਲੀ ਚਲਾਉਣ ਵਾਲਾ ਵਿਅਕਤੀ ਕੁਝ ਸਮੇਂ ਲਈ ਮੌਜੂਦ ਸੀ। ਉਸਨੇ ਮੰਨਿਆ ਕਿ ਗੋਲੀ ਉਸਦੀ ਬੰਦੂਕ ਤੋਂ ਚਲਾਈ ਗਈ ਸੀ। ਬੰਦੂਕ ਉਸਦੇ ਆਪਣੇ ਹੱਥੋਂ ਚਲਾਈ ਗਈ ਸੀ। ਦੋਸ਼ੀ ਨੇ कहा ਕਿ ਉਹ ਜਸ਼ਨ ਵਿੱਚ ਗੋਲੀ ਚਲਾ ਰਿਹਾ ਸੀ ਅਤੇ ਗਲਤੀ ਨਾਲ ਬੱਚੇ ਨੂੰ ਲੱਗ ਗਿਆ। ਉਸਦਾ ਬੱਚੇ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਨਹੀਂ ਸੀ。 ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ: ਘਟਨਾ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਦਾ ਹਥਿਆਰ ਜ਼ਬਤ ਕਰ ਲਿਆ। ਪੁਲਿਸ ਨੇ ਦੋਸ਼ੀ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਤਵਿੰਦਰ ਸਿੰਘ ਅਨੁਸਾਰ ਦੋਸ਼ੀ ਫਿਲਹਾਲ ਫਰਾਰ ਹੈ ਅਤੇ ਉਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਗੋਲੀ ਪਾਰਥ ਦੇ ਪੱਟ ਵਿੱਚ ਵੱਜੀ। ਜ਼ਖਮੀ ਬੱਚਾ, ਪਾਰਥ, ਲਗਭਗ ਨੌਂ ਸਾਲ ਦਾ ਹੈ ਅਤੇ ਆਪਣੀ ਦਾਦੀ ਨੂੰ ਮਿਲਣ ਗਿਆ ਸੀ। ਉਸਦੇ ਪਿਤਾ ਮਲੇਸ਼ੀਆ ਵਿੱਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਗੋਲੀ ਪਾਰਥ ਦੇ ਪੱਟ ਵਿੱਚ ਵੱਜੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਸਦੀ ਹਾਲਤ ਸਥਿਰ ਹੈ。
0
comment0
Report
NSNavdeep Singh
Nov 04, 2025 08:37:58
Moga, Punjab:14 ਅਗਸਤ 2020 ਵਿੱਚ ਮੋਗਾ ਡੀਸੀ ਦਫਤਰ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਅਤੇ ਭਾਰਤ ਦਾ ਤਿਰੰਗਾ ਡੀਸੀ ਦਫਤਰ ਤੋਂ ਉਤਾਰ ਕੇ ਲੈ ਜਾਣ ਵਾਲੇ ਪੱਖੋਵਾਲ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਮਾਨਯੋਗ ਹਾਈਕੋਰਟ ਦੀ ਡਬਲ ਬੈਂਚ ਨੇ ਦਿੱਤੀ ਜਮਾਨਤ । ਕਰੀਬ ਪੰਜ ਸਾਲ ਦੀ ਪੁਲਿਸ ਕਸਟਡੀ ਤੋਂ ਬਾਅਦ ਇਹ ਜਮਾਨਤ ਮਿਲੀ । ਐਫਆਈਆਰ ਨੰਬਰ 136/ 20 ਥਾਣਾ ਸਿਟੀ ਮੋਗਾ ਦੇ ਵਿੱਚ ਦੇਸ਼ ਧਰੋਹ, UAPA ਤੇ ਹੋਰ ਸੈਕਸ਼ਨਾਂ ਦੇ ਤਹਿਤ ਦਰਜ ਕੀਤਾ ਗਿਆ ਸੀ ਜਿਹੜਾ ਅਣਪਛਾਤੇ ਬੰਦਿਆਂ ਦੇ ਦਰਜ ਹੋਇਆ ਸੀ ਬਾਅਦ ਦੇ ਵਿੱਚ ਜਸਪਾਲ ਸਿੰਘ, ਆਕਾਸ਼ਦੀਪ ਸਿੰਘ, ਇੰਦਰਜੀਤ ਸਿੰਘ , ਜਗਵਿੰਦਰ ਸਿੰਘ, ਗੁਰਪਤਵੰਤ ਪੰਨੂ ਤੇ ਰਾਣਾ ਹਰਪ੍ਰੀਤ ਸਿੰਘ ਨੂੰ ਇਸ ਕੇਸ ਚ ਨੋਮੀਨੇਟ ਕੀਤਾ ਗਿਆ ਸੀ। ਇਸ ਕੇਸ ਦੇ ਵਿੱਚ ਗੁਰਪਤਵੰਤ ਪੰਨੂ ਤੇ ਰਾਣਾ ਹਰਪ੍ਰੀਤ ਸਿੰਘ ਨੂੰ PO ਡਿਕਲੇਅਰ ਕਰਕੇ ਚਾਰ ਨੌਜਵਾਨਾਂ ਦੇ ਖਿਲਾਫ ਚਾਰਜ ਫਰੇਮ ਹੋ ਕੇ ਗਵਾਹੀਆਂ ਤੇ ਕੇਸ ਲੱਗਿਆ ਹੋਇਆ ਸੀ ਜੋ ਕਿ ਪਹਿਲਾਂ ਪੰਜਾਬ ਪੁਲਿਸ ਕੋਲ ਸੀ ਬਾਅਦ ਦੇ ਵਿੱਚ 5 ਸਤੰਬਰ 2020 ਨੂੰ NIA ਨੂੰ ਇਨਵੈਸਟੀਗੇਸ਼ਨ ਦੇ ਦਿੱਤੀ ਗਈ ਸੀ । ਐਨਆਈਏ ਸਪੈਸ਼ਲ ਕੋਰਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਇਹ ਕੇਸ ਚੱਲ ਰਿਹਾ ਗਵਾਹੀਆਂ ਦੇ ਉੱਤੇ ਤੇ 6 ਜੂਨ 2024 ਨੂੰ ਜਗਵਿੰਦਰ ਸਿੰਘ ਦੀ ਜਮਾਨਤ NIA ਸਪੈਸ਼ਲ ਕੋਰਟ ਵੱਲੋਂ ਖਾਰਜ ਕੀਤੀ ਗਈ ਸੀ ਤੇ 5 ਜੁਲਾਈ 2024 ਨੂੰ ਜਮਾਨਤ ਪੰਜਾਬ ਹਰਿਆਣਾ ਹਾਈ ਕੋਰਟ ਚ ਦਰਜ ਕਰਵਾਈ ਗਈ ਸੀ ਤੇ ਅੱਜ 4 ਨਵੰਬਰ 2025 ਨੂੰ ਜਗਵਿੰਦਰ ਸਿੰਘ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਜਮਾਨਤ ਦਿੱਤੀ ।
0
comment0
Report
VKVipan Kumar
Nov 04, 2025 08:36:39
Dharamshala, Himachal Pradesh:तपोवन में शीतकालीन विस सत्र इस बार नवंबर अंतिम सप्ताह में : पठानिया बोले, दिसंबर माह में पर्यटन सीजन होने के कारण किया जाएगा बदलाव हिमाचल विस एक विधायी संस्था के रूप में देश भर में है सबसे बेहतरीन एंकर : विधानसभा अध्यक्ष कुलदीप सिंह पठानिया ने कहा कि धर्मशाला के तपोवन में विधानसभा शीतकालीन सत्र इस बार नवंबर माह में अंतिम सप्ताह में आयोजित किया जाएगा, ताकि दिसंबर माह में टूरस्टि सीजन होने के कारण धर्मशाला तथा इसके आसपास के क्षेत्रों में पर्यटकों तथा पर्यटन कारोबारियां को असुविधा नहीं हो। विधानसभा अध्यक्ष कुलदीप सिंह पठानिया ने कहा कि धर्मशाला के तपोवन में आयोजित होने वाले शीतकालीन सत्र में इस बार आठ सीटिंग्स होंगी जो कि यहां पर अब तक की सबसे लंबी अवधि का विस सत्र रहेगा। विधानसभा अध्यक्ष कुलदीप सिंह पठानिया ने कहा कि हिमाचल विधानसभा एक विधायी संस्था के रूप में पूरे देश सबसे बेहतरीन कार्य कर रही है। उन्होंने कहा कि रचनात्मक चर्चा, संवाद जितना अधिक होगा, संस्थाएं भी उतनी ही सशक्त होंगी तथा आर्थिक और सामाजिक परिवर्तन के लक्ष्य को प्राप्त करने में सक्षम होंगी。 उन्होंने इस बात पर भी जोर दिया कि सकारात्मक चर्चा तथा सुविचारित तर्क प्रस्तुत करने से व्यक्ति और संस्था दोनों की प्रतिष्ठा बढ़ती है। उन्होंने हिमाचल प्रदेश की गौरवशाली लोकतांत्रिक विरासत के बारे में बात करते हुए उन्होंने इस बात का उल्लेख किया कि 1925 में पीठासीन अधिकारियों का पहला सम्मेलन शिमला में आयोजित किया गया था जो लोकतांत्रिक सुधार की दिशा में एक ऐतिहासिक क्षण था। उन्होंने यह भी कहा कि विट्ठलभाई पटेल भी हिमाचल प्रदेश से केंद्रीय विधान परिषद के सभापति चुने गए थे। उन्होंने इस बात पर गर्व व्यक्त किया कि हिमाचल विधान सभा देश की पहली पेपरलेस विधानसभा है । उन्होंने यह भी कहा कि हिमाचल के लोग अपनी देशभक्ति और राष्ट्र के प्रति समर्पण के लिए जाने जाते हैं। उन्होंने कहा कि जनप्रतिनिधियों से विधायी कार्यों में दक्षता तथा पारदर्शिता बढ़ाने के लिए निरंतर प्रयास किए जा रहे हैं तथा युवा विधायकों को उनके सुझाव प्रस्तुत करने के लिए उचित समय दिया जा रहा है। ताकि सभी नागरिकों विशेष रूप से उपेक्षित वर्गों के लोगों के जीवन को बेहतर बनाने के लिए सुशासन और सामाजिक कल्याण सुनिश्चित कर सकें。
0
comment0
Report
ADAnkush Dhobal
Nov 04, 2025 08:34:04
0
comment0
Report
VKVarun Kaushal
Nov 04, 2025 08:33:52
Samrala, Punjab:ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਬੀਤੀ ਰਾਤ 4 ਵਿਅਕਤੀਆਂ ਵੱਲੋਂ ਕੀਤੀ ਫਾਇਰਿੰਗ, ਜਿਸ ਵਿੱਚ 1 ਨੌਜਵਾਨ ਦੀ ਮੌਤ ਅਤੇ ਇੱਕ ਗੰਭੀਰ ਜਖ਼ਮੀ ਹੋ ਗਿਆ ਹੈ, ਦੇ ਮਾਮਲੇ ਵਿੱਚ ਪੁਲੀਸ ਨੇ ਜਖ਼ਮੀ ਦੇ ਬਿਆਨਾਂ ਤੇ 4 ਵਿਅਕਤੀਆਂ ਖਿਲਾਫ਼ ਕੇਸ ਦਰਜ਼ ਕਰ ਲਿਆ ਹੈ। ਪੁਲੀਸ ਜਿਲ੍ਹਾ ਖੰਨਾ ਦੇ ਐਸ.ਪੀ ਡੀ ਪਵਨਜੀਤ ਨੇ ਦੱਸਿਆ ਕਿ ਪਿੰਡ ਮਾਣਕੀ ਦੇ ਇਹ 3 ਨੌਜਵਾਨ ਧਰਮਪਾਲ, ਗੁਰਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਜਦੋਂ ਪੁਲੀ ਦੇ ਨਜ਼ਦੀਕ ਬੈਠੇ ਸਨ ਤਾਂ ਲਗਭੱਗ ਰਾਤ 9 ਵਜ਼ੇ ਦੋ ਮੋਟਰਸਾਈਕਲਾਂ ਤੇ ਆਏ 4 ਹਥਿਆਬੰਦ ਵਿਅਕਤੀਆਂ ਨੇ ਇਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਇਨਾਂ ਤੇ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਗੁਰਵਿੰਦਰ ਸਿੰਘ ਗਿੰਦਾ ਦੀ ਮੌਤ ਹੋ ਗਈ ਹੈ ਅਤੇ ਧਰਮਪਾਲ ਉਰਫ਼ ਅਤੇ ਧਰਮਾ ਦੇ ਪੇਟ ਵਿਚ ਗੌਲੀ ਲੱਗੀ ਹੈ। ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਪਰ ਗੁਰਵਿੰਦਰ ਸਿੰਘ ਗਿੰਦਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਖਮੀ ਧਰਮਪਾਲ ਬਿਆਨਾਂ ਤੇ ਸੰਦੀਪ ਸਿੰਘ, ਤੇਜ਼ੀ ਚੱਕ ਸਰਾਏ, ਕਰਨ ਮਾਦਪੁਰ ਅਤੇ ਸਿੰਮੀ ਬਾਲਿਓਂ ਵਿਰੁੱਧ ਧਾਰਾ 109, 103, 191 ਅਧੀਨ ਕੇਸ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਪਹਿਲਾਂ ਹੀ ਆਪਸ ਵਿੱਚ ਲਾਗ ਡਾਟ ਹੈ ਅਤੇ ਇਨ੍ਹਾਂ ਤੇ ਮੁਕੱਦਮੇ ਵੀ ਦਰਜ਼ ਹਨ। ਐਸ.ਪੀ ਡੀ ਪਵਨਜੀਤ ਨੇ ਦੱਸਿਆ ਕਿ ਰਾਤ ਪੁਲੀਸ ਨੂੰ ਸੂਚਨਾਂ ਮਿੱਲਦੇ ਹੀ ਉਹ ਪੁਲੀਸ ਪਾਰਟੀ ਸਮੇਤ ਵਾਰਦਾਤ ਵਾਲੇ ਥਾਂ ਤੇ ਪਹੁੰਚੇ ਅਤੇ ਪੁਲੀਸ ਦੀਆਂ ਟੈਕਨੀਕਲ ਟੀਮ ਸਮੇਤ ਵੱਖ-ਵੱਖ ਟੀਮਾਂ ਕ Kathit ਦੋਸ਼ੀਆਂ ਦੀ ਗਿਫਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ ਅਤੇ ਮਿਲੀ ਸੂਚਨਾਂ ਅਨੁਸਾਰ ਉਨ੍ਹਾਂ ਦੇ ਸਹਿਯੋਗੀ ਵੀ ਪੁਲੀਸ ਦੀ ਰਾਡਾਰ ਤੇ ਹਨ। Byte :- ਐਸ.ਪੀ ਡੀ ਪਵਨਜੀਤ ਚੌਧਰੀ
0
comment0
Report
DSDharmindr Singh
Nov 04, 2025 08:33:15
Khanna, Punjab:ਖੰਨਾ ਵਿਖੇ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸ Saund ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਉਪਰ ਨਿਸ਼ਾਨਾ ਸਾਧਿਆ। ਤਰਨਤਾਰਨ ਵਿਖੇ ਵਿਵਾਦਿਤ ਟਿੱਪਣੀ ਨੂੰ ਲੈਕੇ ਰਾਜਾ ਵੜਿੰਗ ਨੂੰ ਘੇਰਿਆ ਅਤੇ ਕਿਹਾ ਕਿ ਇਹ कਾਂਗਰਸੀਆਂ ਦੀ ਮਾਨਸਿਕਤਾ ਹੈ। ਅਜਿਹੇ ਲੀਡਰਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ। ਓਹਨਾਂ ਕਿਹਾ ਕਿ ਜਿਹੋ ਜਿਹੀ ਮਾੜੀ ਸੋਚ ਵਾਲੀ ਟਿੱਪਣੀ ਰਾਜਾ ਵੜਿੰਗ ਨੇ ਕੀਤੀ ਹੈ ਉਹ ਮਾਫੀ ਯੋਗ ਨਹੀਂ ਹੈ। ਇਹ ਸਮਾਜ ਅੰਦਰ ਫਿਰਕਾਪ੍ਰਸਤੀ ਵਾਲਾ ਬਿਆਨ ਹੈ। ਲੋਕ ਇਸਦਾ ਜਵਾਬ ਦੇਣਗੇ। ਅੱਜ ਮੰਤਰੀ ਸੌਂਦ ਨੇ ਰਾਮਗੜ੍ਹੀਆ ਭਵਨ ਬਾਹਰ ਸੀਵਰੇਜ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਕੀਤਾ। ਕਰੀਬ 1 ਕਰੋੜ 18 ਲੱਖ ਦੀ ਲਾਗਤ ਨਾਲ ਇੱਥੇ ਸੀਵਰੇਜ ਦਾ ਕੰਮ ਹੋਵੇਗਾ। ਇੱਕ ਕਿਲੋਮੀਟਰ ਪਾਇਪ ਲਾਈਨ ਵਿਛਾਈ ਜਾਵੇਗੀ। ਇਸ ਨਾਲ ਹਜਾਰਾਂ ਪਰਿਵਾਰਾਂ ਨੂੰ ਰਾਹਤ ਮਿਲੇਗੀ। ਇਹ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ। ਬਾਈਟ - ਤਰੁਨਪ੍ਰੀਤ ਸਿੰਘ ਸੌਂਦ
0
comment0
Report
MJManoj Joshi
Nov 04, 2025 08:32:48
Chandigarh, Chandigarh:सिमनजीत सिंह मान पूर्व सांसद की PC गुरु महाराज के 350 साला कार्यक्रम किये जा रहे हैं हिन्दुओं और हिंदु धर्म पर हो रहे अत्याचार को रोकने के लिये शहादत गुरु तेग बहादुर साहिब ने जी देश का विभाजन ग़ैर लोकतांत्रिक था सिखों को अलग खिता देने की बात आज़ादी से पहले की गयी थी लेकिन कोई इसाफ नही हुआIndira ने दरबार साहिब पर तोपों टैंकों से हमला किया 1966 मे पंजाब का विभाजन किया हरियाणा हिमाचल वनाया अकाल तख़्त साहिब को पुरी तरह से शहीद कर दिया गये जैसे बाबরি मस्जिद को किया गया था मे जेलें ये मे दे दिया बड़े केस दर्ज किये गये इसी प्रकार now 30 सालों से क़ैदी जेलों मे बंद हैं जबकि सज़ा 20 साल होती हैं नेशनल ह्यूमन राइट कमीशन ने CBI से रही की खालडा साहब और अमरतसर मे जो लाशे खाडकू बाद के दौरा जलाई उस की जानकी ले अभी तक नहीं दी मोदी जी ने आपरेशन सिंदूर किया मगर सीमा पर बंकर साफ़ नहीं थे मिलिटरी को पता तक नहीं है अब सिखों को इंडिया के साथ रहना संभव नहीं है हमारे पानी के स्तोत्र लूट कर हरियाणा राजस्थान को ले गये हमारी Punjab University पर हमला किया हम से छिनने की कोशिश की है तरनतारन का इलेक्शन लड़ रहे हैं किसी पार्टी के पास कोई जबाव नहीं हैं की सिखों को गये मारा गया गये जेलों में बंद है 23 को हम गुरु तेग बहादुर जी का शहीदी दिवस मना रहे हैं दीना कांगड मुकतसर
0
comment0
Report
SNSUNIL NAGPAL
Nov 04, 2025 08:18:39
Fazilka, Punjab:ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ ਵਿੱਖੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਸਿਆਸੀ ਕਾਰਕੁੰਨਾਂ ਤੇ ਹਵਾਲਾਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਾਲਜ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਪੰਜਾਬ ਯੂਨੀਵਰਸਿਟੀ ਸੈਨਟ ਭੰਗ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਅਤੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਰਤਨਪੁਰਾ ਨੇ ਕਿਹਾ ਕਿ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸਜਣ ਕੁਮਾਰ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਇਨ੍ਹਾਂ ਸਮਾਂ ਬੀਤ ਜਾਣ ਦੇ ਬਾਅਦ ਵੀ ਹੁਣ ਤਕ ਪੀੜਤਾਂ ਦੇ ਪਰਿਵਾਰਾਂ ਨੂੰ 41 ਸਾਲ ਬਾਅਦ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਜਦ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਾਰ ਵਾਰ ਕਾਂਗਰਸ ਨੂੰ ਸਿੱਖਾਂ ਦਾ ਦੋਸ਼ੀ ਐਲਾਨਿਆ ਜਾਂਦਾ ਹੈ ਪਰ ਅੱਜ ਭਾਜਪਾ ਵੀ ਬਿਲਕੁੱਲ ਉਸੇ ਲੀਹ ਤੇ ਚੱਲ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਿਰਫ਼ 1984 ਹੀ ਨਹੀਂ ਇਸ ਤੋਂ ਬਾਅਦ ਗੁਜਰਾਤ ਦੇ ਦੰਗੇ, ਬਿਹਾਰ ਦੇ ਦੰਗੇ ਅਤੇ ਫਿਰ ਦਿੱਲੀ ਦੇ ਦੰਗੇ ਲਗਾਤਾਰ ਜਾਰੀ ਰਹੇ ਹਨ ਅਤੇ ਲਗਾਤਾਰ ਲੋਕ ਪੱਖੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਤਹਿਤ ਹੀ ਦਿੱਲੀ ਦੇ ਵਿਆਕਤੀ ਆਗੂ ਉਮਰ ਖਾਲਿਦ ਨੂੰ ਵੀ 5 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਈਆ ਹੈ ਤੇ ਸੁਪਰੀਮ ਕੋਰਟ ਉਮਰ ਖਾਲਿਦ ਦਾ ਕੋਈ ਦੋਸ਼ ਵੀ ਸਾਬਤ ਨਹੀਂ कर ਸਕੀ।
0
comment0
Report
Advertisement
Back to top