Back
मोगा केस: हाई कोर्ट ने जगविंदर सिंह को जमानत दे दी
NSNavdeep Singh
Nov 04, 2025 08:37:58
Moga, Punjab
14 ਅਗਸਤ 2020 ਵਿੱਚ ਮੋਗਾ ਡੀਸੀ ਦਫਤਰ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਅਤੇ ਭਾਰਤ ਦਾ ਤਿਰੰਗਾ ਡੀਸੀ ਦਫਤਰ ਤੋਂ ਉਤਾਰ ਕੇ ਲੈ ਜਾਣ ਵਾਲੇ ਪੱਖੋਵਾਲ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਮਾਨਯੋਗ ਹਾਈਕੋਰਟ ਦੀ ਡਬਲ ਬੈਂਚ ਨੇ ਦਿੱਤੀ ਜਮਾਨਤ ।
ਕਰੀਬ ਪੰਜ ਸਾਲ ਦੀ ਪੁਲਿਸ ਕਸਟਡੀ ਤੋਂ ਬਾਅਦ ਇਹ ਜਮਾਨਤ ਮਿਲੀ ।
ਐਫਆਈਆਰ ਨੰਬਰ 136/ 20 ਥਾਣਾ ਸਿਟੀ ਮੋਗਾ ਦੇ ਵਿੱਚ ਦੇਸ਼ ਧਰੋਹ, UAPA ਤੇ ਹੋਰ ਸੈਕਸ਼ਨਾਂ ਦੇ ਤਹਿਤ ਦਰਜ ਕੀਤਾ ਗਿਆ ਸੀ ਜਿਹੜਾ ਅਣਪਛਾਤੇ ਬੰਦਿਆਂ ਦੇ ਦਰਜ ਹੋਇਆ ਸੀ ਬਾਅਦ ਦੇ ਵਿੱਚ ਜਸਪਾਲ ਸਿੰਘ, ਆਕਾਸ਼ਦੀਪ ਸਿੰਘ, ਇੰਦਰਜੀਤ ਸਿੰਘ , ਜਗਵਿੰਦਰ ਸਿੰਘ,  ਗੁਰਪਤਵੰਤ ਪੰਨੂ ਤੇ ਰਾਣਾ ਹਰਪ੍ਰੀਤ ਸਿੰਘ ਨੂੰ ਇਸ ਕੇਸ ਚ ਨੋਮੀਨੇਟ ਕੀਤਾ ਗਿਆ ਸੀ। 
ਇਸ ਕੇਸ ਦੇ ਵਿੱਚ ਗੁਰਪਤਵੰਤ ਪੰਨੂ ਤੇ ਰਾਣਾ ਹਰਪ੍ਰੀਤ ਸਿੰਘ ਨੂੰ PO ਡਿਕਲੇਅਰ ਕਰਕੇ ਚਾਰ ਨੌਜਵਾਨਾਂ ਦੇ ਖਿਲਾਫ ਚਾਰਜ ਫਰੇਮ ਹੋ ਕੇ ਗਵਾਹੀਆਂ ਤੇ ਕੇਸ ਲੱਗਿਆ ਹੋਇਆ ਸੀ ਜੋ ਕਿ ਪਹਿਲਾਂ ਪੰਜਾਬ ਪੁਲਿਸ ਕੋਲ ਸੀ ਬਾਅਦ ਦੇ ਵਿੱਚ 5 ਸਤੰਬਰ 2020 ਨੂੰ NIA ਨੂੰ ਇਨਵੈਸਟੀਗੇਸ਼ਨ ਦੇ ਦਿੱਤੀ ਗਈ ਸੀ ।
ਐਨਆਈਏ ਸਪੈਸ਼ਲ ਕੋਰਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਇਹ ਕੇਸ ਚੱਲ ਰਿਹਾ ਗਵਾਹੀਆਂ ਦੇ ਉੱਤੇ ਤੇ 6 ਜੂਨ 2024 ਨੂੰ ਜਗਵਿੰਦਰ ਸਿੰਘ ਦੀ ਜਮਾਨਤ NIA ਸਪੈਸ਼ਲ ਕੋਰਟ ਵੱਲੋਂ ਖਾਰਜ ਕੀਤੀ ਗਈ ਸੀ ਤੇ 5 ਜੁਲਾਈ 2024 ਨੂੰ ਜਮਾਨਤ ਪੰਜਾਬ ਹਰਿਆਣਾ ਹਾਈ ਕੋਰਟ ਚ ਦਰਜ ਕਰਵਾਈ ਗਈ ਸੀ ਤੇ ਅੱਜ 4 ਨਵੰਬਰ 2025 ਨੂੰ ਜਗਵਿੰਦਰ ਸਿੰਘ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਜਮਾਨਤ ਦਿੱਤੀ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowNov 04, 2025 13:07:460
Report
KPKomlata Punjabi
FollowNov 04, 2025 13:07:320
Report
SSSanjay Sharma
FollowNov 04, 2025 12:54:57Noida, Uttar Pradesh:ਆਪ ਉਮੀਦਵਾਰ ਦੇ ਹੱਕ ਚ ਰੋਡ ਸ਼ੋਅ ਦੌਰਾਨ ਹਲਕਾ ਤਰਨਤਾਰਨ ਦੇ ਪਿੰਡ ਛਿਛਰੇਵਾਲ ਤੋਂ LIVE
0
Report
SSSanjay Sharma
FollowNov 04, 2025 12:54:34Noida, Uttar Pradesh:former Home Minister Buta Singh.
0
Report
ASAnmol Singh Warring
FollowNov 04, 2025 12:53:52Sri Muktsar Sahib, Punjab:ਮਲੋਟ ਵਿਚ ਬੇਸਮੀ ਭਾਰੀ ਤੇਜ ਹਵਾਵਾਂ ਸਮੇਤ ਹੋਈ ਭਾਰੀ ਬਾਰਸ਼ ਸੁਰੂ, ਖੇਤਾ ਵੀ ਖੜੇ ਝੋਨੇ ਦੀ ਅਤੇ ਮੰਡੀਆਂ ਵਿਚ ਪਈ ਫਸਲ ਦਾ ਹੋ ਸਕਦਾ ਨੁਕਸਾਨ।
0
Report
RBRohit Bansal
FollowNov 04, 2025 12:48:040
Report
SSSanjay Sharma
FollowNov 04, 2025 12:45:390
Report
KKKIRTIPAL KUMAR
FollowNov 04, 2025 12:22:070
Report
SSSanjay Sharma
FollowNov 04, 2025 12:21:400
Report
SSSanjay Sharma
FollowNov 04, 2025 12:19:250
Report
SSSanjay Sharma
FollowNov 04, 2025 12:09:41Noida, Uttar Pradesh:CM ਭਗਵੰਤ ਮਾਨ ਦਾ ਪਾਰਟੀ ਉਮੀਦਵਾਰ ਹਰਮੀਤ ਸੰਧੂ ਦੇ ਹੱਕ ‘ਚ ਰੋਡ ਸ਼ੋਅ, ਤਰਨਤਾਰਨ ਦੇ ਪਿੰਡ ਚੱਕ ਸਿਕੰਦਰ ਤੋਂ Live
0
Report
MJManoj Joshi
FollowNov 04, 2025 12:08:250
Report
SSSanjay Sharma
FollowNov 04, 2025 11:55:510
Report
MJManoj Joshi
FollowNov 04, 2025 11:47:320
Report
DVDEVENDER VERMA
FollowNov 04, 2025 11:44:110
Report