Become a News Creator

Your local stories, Your voice

Follow us on
Download App fromplay-storeapp-store
Advertisement
Back
Sri Muktsar Sahib152026
मालको डढ़वाली में दूसरा विशाल किसान मेला, क्षेत्र के किसान और महिलाएं भाग लीं
ASAnmol Singh Warring
Mar 15, 2026 11:02:29
Sri Muktsar Sahib, Punjab
ਮਲਕੋ ਡੱਬਵਾਲੀ ਵਿਚੇ ਲਗਾਇਆ ਗਿਆ ਦੂਸਰਾ ਵਿਸ਼ਾਲ ਕਿਸਾਨ ਮੇਲਾ ਜਿਥੇ ਇਲਾਕੇ ਭਰ ਦੇ ਕਿਸਾਨਾਂ ਨੇ ਭਾਗ ਲਿਆ ਉਥੇ ਮੈਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਹਾਜ਼ਰੀ ਲਗਵਾਈ ਅੱਜ ਮਲੋਟ ਦੇ ਨਜਦੀਕ ਪਿੰਡ ਮਲਕੋ ਡੱਬਵਾਲੀ ਦੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਦੂਜਾ ਵਿਸ਼ਾਲ ਕਿਸਾਨ ਮੇਲੇ ਦਾ ਆਯੋਜਨ ਕਰਵਾਇਆ ਗਿਆ ਇਸ ਮੇਲੇ ਜਿਥੇ ਇਲਾਕੇ ਭਰ ਦੇ ਕਿਸਾਨਾਂ ਅਤੇ ਔਰਤਾਂ ਨੇ ਭਾਗ ਲਿਆ ਉਥੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਸਿਰਕਤ ਕੀਤੀ l ਇਸ ਕਿਸਾਨ ਮੇਲੇ ਵਿੱਚ ਜਿੱਥੇ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆ ਦੇਖਣ ਨੂੰ ਮਿਲਿਆ ਪੰਜਾਬੀ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਦਿਆਂ ਪ੍ਰਦਰਸ਼ਨਆ ਦੇ ਨਾਲ-ਨਾਲ ਪਸ਼ੂ ਪਾਲਕਾਂ ਲਈ ਵਧੀਆ ਨਸਲ ਦੀਆ ਗਾਂਵਾ ਵੀ ਵੇਖਣ ਨੂੰ ਮਿਲੀਆਂ ਇਸ ਮੇਲੇ ਵਿਚ ਖੇਤੀਬਾੜੀ ਅਤੇ ਬਾਗਬਾਨੀ ਮਾਹਿਰ ਡਾਕਟਰਾਂ ਵਲੋਂ ਇਸ ਮੇਲੇ ਨੂੰ ਸਬੋਧਨ ਕੀਤਾ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Mar 15, 2026 12:03:29
Bathinda, Punjab:बठिंडा पहुंचे कांग्रेस पार्टी के विपक्षी नेता प्रताप सिंह बाजवा ने अकाली दल और मौजूदा सरकार पर सीधा निशाना साधा। उन्होंने कहा कि अमित शाह के कल के बयान का मतलब यह था कि अकाली दल अब सिर्फ़ लंबी पुलिस थाने तक ही सिमट कर रह गया है। अकाली दल की दुकान इस सोच पर चल रही थी कि गठबंधन होगा। अब सीधे तौर पर कह दिया गया है कि अब हम छोटे भाई की भूमिका नहीं, बल्कि बड़े भाई की भूमिका निभाएंगे。 बड़े भाई का मतलब यह है कि जिस तरह हरियाणा में चौटाला को खत्म कर दिया गया, जिस तरह बिहार में नीतीश कुमार को खत्म कर दिया गया, जिस तरह महाराष्ट्र में ठाकरे को खत्म कर दिया गया, जिस तरह महाराष्ट्र में पवार को शून्य पर ला दिया गया, जिस तरह ओडिशा में पटनायक को हरा दिया गया, उसी तरह, अगर ये बादल तैयार हैं, तो उनके पुलिस थाने भी खुले रहेंगे。 पंजाब सरकार पर निशाना साधते हुए उन्होंने कहा कि पंजाब में भी बदलाव आया है; अब हर किसी की शादी होगी। जिन लोगों को कभी किसी सिपाही ने सैल्यूट नहीं किया, अब DGP उन्हें सैल्यूट कर रहे हैं—इससे बड़ा बदलाव और क्या हो सकता है? जो लोग रात 12 बजे सोते थे, अब वे शाम 5 बजे ही सो जाते हैं। इससे बड़ा बदलाव और क्या हो सकता है? आप शाम 5 बजे के बाद घर से बाहर नहीं निकल सकते। इससे बड़ा बदलाव और क्या हो सकता है? देश की आज़ादी के बाद पहली बार ऐसा मुख्यमंत्री आया है। उसके नाम में 'सिंह' नहीं है, और न ही उसके सिर पर पगड़ी है। इससे बड़ा बदलाव और क्या हो सकता है? महिलाओं को प्रति महिला 60,000 रुपये मिलने का हक़ है, लेकिन उन्हें कुछ भी नहीं दिया गया है। सिर्फ़ एक घोषणा की है अप्रैल में फार्म भरवाए जायेगी मिलेगा पता नहीं नहीं
52
comment0
Report
VBVIJAY BHARDWAJ
Mar 15, 2026 12:01:18
58
comment0
Report
SBSANJEEV BHANDARI
Mar 15, 2026 11:50:38
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਦੇ ਢਕੋਲੀ ਰੇਲਵੇ ਫਾਟਕ ਨੇੜੇ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟ੍ਰੇਨ ਹੇਠਾਂ ਆਉਣ ਕਾਰਨ ਇੱਕ 16 ਸਾਲਾ ਨਾਬਾਲਿਗ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ, ਜਦਕਿ ਮ੍ਰਿਤਕਾ ਦੇ ਪਰਿਵਾਰ ਵੱਲੋਂ ਇੱਕ ਨੌਜਵਾਨ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ。 ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਢਕੋਲੀ ਰੇਲਵੇ ਫਾਟਕ ਦੇ ਨੇੜੇ ਟ੍ਰੇਨ ਹੇਠਾਂ ਆਉਣ ਕਾਰਨ ਨਾਬਾਲਿਗ ਕੁੜੀ ਦੀ ਮੌਤ ਹੋ ਗਈ। ਘਟਨਾ ਦੀ ਖਬਰ ਮਿਲਦੇ ਹੀ ਪਰਿਵਾਰ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਕੁੜੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ 22 ਸਾਲਾ ਨੌਜਵਾਨ ‘ਰਿਸ਼ੂ’ ‘ਤੇ ਕੁੜੀ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਦਬਾਅ ਬਣਾਉਣ ਦੇ ਦੋਸ਼ ਲਗਾਏ ਹਨ。 ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਕਰੀਬ ਇੱਕ ਸਾਲ ਤੋਂ ਰਿਸ਼ੂ ਨਾਮ ਦਾ ਨੌਜਵਾਨ ਉਨ੍ਹਾਂ ਦੀ ਨਾਬਾਲਿਗ ਧੀ ਨੂੰ ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਮੁੰਡੇ ਦੀਆਂ ਧਮਕੀਆਂ ਅਤੇ ਤੰਗ-ਪਰੇਸ਼ਾਨੀ ਕਾਰਨ ਹੀ ਉਨ੍ਹਾਂ ਦੀ ਧੀ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀ ਸੀ ਅਤੇ ਆਖ਼ਿਰਕਾਰ ਉਸਨੇ ਇਹ ਕਦਮ ਚੁੱਕ ਲਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਨੌਜਵਾਨ ਨੇ ਹੀ ਕੁੜੀ ਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ。 ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਰੇਲਵੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ。
75
comment0
Report
KKKIRTIPAL KUMAR
Mar 15, 2026 11:16:03
201
comment0
Report
BSBHARAT SHARMA
Mar 15, 2026 11:02:18
Amritsar, Punjab:ਸਤਿਗੁਰੂ ਰਾਮ ਸਿੰਘ ਜੀ ਦੇ ਤਪ ਅਸਥਾਨ ਤੇ ਹੋਲਾ ਮਹੱਲਾ ਅਤੇ ਤ੍ਰਿਵੈਣੀ ਸਮਾਗਮ ਆਯੋਜਿਤ, ਕਿਹਾ ਵਿਸਾਖੀ ਤੋਂ ਪਹਿਲਾਂ ਇਸ ਦਿਹਾੜੇ ਨੂੰ ਨਾਮਧਾਰੀ ਸਮਾਜ ਮਨਾਉਂਦਾ ਹੈ ਉਤਸ਼ਾਹ ਨਾਲ, ਧਰਮ ਪ੍ਰਚਾਰ ਦਾ ਵੀ ਦਿੱਤਾ ਸੁਨੇਹਾ। ਅੰਮ੍ਰਿਤਸਰ ਦੇ ਪਿੰਡ ਚੁਗਾਵਾਂ ਸਾਧਪੁਰ ਵਿਖੇ ਸਤਿਗੁਰੂ ਸ੍ਰੀ ਰਾਮ ਸਿੰਘ ਜੀ ਦੇ ਮਾਨਾਵਾਲ ਹੋਲੇ ਤੇ ਤਰਵੈਣੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਅਸਥਾਨ ਹੈ ਅਤੇ ਇੱਥੇ ਹਰ ਸਾਲ ਮੇਲਾ ਹੁੰਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਾਮਧਾਰੀ ਸਮਾਜ ਨਾਲ ਸੰਬੰਧਿਤ ਲੋਕ ਹਿੱਸਾ ਲੈਂਦੇ ਨੇ ਉਹਨਾਂ ਕਿਹਾ ਕਿ ਜਿੱਥੇ ਨਾਮਧਾਰੀ ਸਮਾਜ ਵੱਲੋਂ ਬੱਚਿਆਂ ਨੂੰ ਫਰੀ ਪੜ੍ਹਾਈ ਕਰਵਾਈ ਜਾਂਦੀ ਹੈ ਤਾਂ ਉੱਥੇ ਹੀ ਗੁਰੂ ਦੀ ਬਾਣੀ ਨਾਲ ਜੋੜਨ ਦਾ ਵੀ ਪ੍ਰਿਆਸ ਕੀਤਾ ਜਾਂਦਾ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਇਸ ਪਿੰਡ ਵਿੱਚ ਬਣੇ ਖੂਹ ਤੇ ਇਸ਼ਨਾਨ ਕੀਤਾ ਸੀ ਅਤੇ ਤਪ ਕੀਤਾ ਸੀ ਜਿਸ ਕਾਰਨ ਇਸ ਜਗ੍ਹਾ ਤੇ ਇਹ 70ਵਾਂ ਹੋਲਾ ਮਹੱਲਾ ਮਨਾਇਆ ਗਿਆ ਹੈ।
130
comment0
Report
MSManish Sharma
Mar 15, 2026 10:45:10
Tarn Taran Sahib, Punjab:रेलवे फाटकों पर जाम से तरन तारन शहर बेहाल अंडरब्रिज या फ्लाईओवर न होने से घंटों फंसते वाहन, एंबुलेंस और स्कूली बसें भी प्रभावित तरन तारन शहर में रेलवे फाटकों के अधिकतर समय बंद रहने के कारण लोगों को भारी ट्रैफिक जाम का सामना करना पड़ रहा है। शहर के एक हिस्से से दूसरे हिस्से तक जाने के लिए लोगों को चार रेलवे क्रॉसिंग से होकर गुजरना पड़ता है। इन फाटकों के बार-बार और लंबे समय तक बंद रहने से सड़कों पर वाहनों की लंबी कतारें लग जाती हैं, जिससे आम जनता काफी परेशान है。 स्थानीय लोगों का कहना है कि कई बार फाटक बंद होने के कारण घंटों तक जाम की स्थिति बनी रहती है। इस दौरान दफ्तर जाने वाले कर्मचारी, बाजार जाने वाले लोग और रोजमर्रा के काम से निकलने वाले नागरिकों को काफी दिक्कतों का सामना करना पड़ता है। सबसे गंभीर स्थिति तब बनती है जब जाम में एंबुलेंस और स्कूली वाहन भी फंस जाते हैं, जिससे मरीजों और बच्चों को परेशानी उठानी पड़ती है。 लोगों का कहना है कि शहर के चारों रेलवे क्रॉसिंग पर अक्सर यही स्थिति देखने को मिलती है। यदि किसी एक फाटक पर जाम लगता है तो उसका असर आसपास की सड़कों पर भी पड़ता है और पूरा ट्रैफिक व्यवस्था चरमरा जाती है। शहरवासियों ने प्रशासन और सरकार से मांग की है कि इन रेलवे क्रॉसिंग पर फ्लाईओवर या अंडरब्रिज का निर्माण कराया जाए। उनका कहना है कि यदि यहां फ्लाईओवर या अंडरब्रिज बन जाए तो ट्रैफिक जाम की समस्या से काफी हद तक राहत मिल सकती है और शहर की यातायात व्यवस्था भी सुचारू हो सकेगी।
166
comment0
Report
Advertisement
Back to top