Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब के नए कैबिनेट मंत्री बरिंदर गोईल: क्या बदलेगा पंजाब?
KSKapil sharma
Mar 12, 2026 13:06:39
Noida, Uttar Pradesh
ਬਰਿੰਦਰ ਗੋਇਲ ਕੈਬਨਟ ਮੰਤਰੀ ਪੰਜਾਬ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SKSanjeev Kumar
Mar 12, 2026 14:46:49
0
comment0
Report
MTManish Thakur
Mar 12, 2026 14:37:29
Kullu, Himachal Pradesh:तिब्बतियों के धर्मगुरु पंचेन लामा की रिहाई की मांग को लेकर चीन के खिलाफ वीरवार को ढालपुर में तिब्बती महिलाओं ने कैंडल मार्च निकाला। और डीसी कार्यालय के बाहर महिलाओं ने शांतिपूर्ण तरीके से प्रदर्शन किया। तिब्बती महिला सेटेन यांकी ने कहा कि कथित तौर पर चीन की हिरासत में चल रहे 11वें पंचेन लामा की रिहाई की मांग की गई है। तिब्बतियों सहित अंतरराष्ट्रीय स्तर पर पंचेन लामा की रिहाई और उनके सकुशल होने संबंधी कई मर्तबा चीन सरकार से आग्रह किया गया है, लेकिन चीन सरकार इस बाबत कोई सकारात्मक रुख सामने नहीं ला रही है। पंचेन लामा के संबंध में चीन अपनी स्थिति स्पष्ट करे और उन्हें रिहा किया जाए।
0
comment0
Report
RMRakesh Malhi
Mar 12, 2026 14:37:08
Una, Himachal Pradesh:हिमाचल प्रदेश के ऊना जिले के police ग्राउंड झलेड़ा में अचानक मुख्यमंत्री का हेलीकॉप्टर उतरना हर किसी के लिए चौंकाने वाला रहा। मुख्यमंत्री के अचानक आने से प्रशासन को भी भाग दौड़ करनी पड़ी। हेलीकॉप्टर से उतरने के बाद कांग्रेस कार्यकर्ताओं और अन्य नेताओं से कुछ देर बातचीत के बाद मुख्यमंत्री आगे रवाना हो गए। ऐसी अटकलें हैं कि कांग्रेस नेता सतपाल रायज़ादा को छोड़ने के लिए मुख्यमंत्री हेलीकॉप्टर के माध्यम से जहां पहुंचे थे और छोड़ने के बाद वह अपने निर्धारित शेड्यूल के अनुसार आगे रवाना हुए। मुख्यमंत्री ने मीडिया से बातचीत में कल शुक्रवार को कांग्रेस विधायक विवेक शर्मा की विधानसभा में आने और विकास योजनाओं का शिलान्यास किया जाने की जानकारी दी।
0
comment0
Report
MJManoj Joshi
Mar 12, 2026 14:18:37
Chandigarh, Chandigarh:ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿਆਪਕ ਸੰਭਾਵਨਾਵਾਂ ਨਾਲ 13 ਤੋਂ 15 ਮਾਰਚ ਤੱਕ ਮੋਹਾਲੀ ਵਿਖੇ ਕਰਵਾਇਆ ਜਾਵੇਗਾ: ਸੰਜੀਵ ਅਰੋੜਾ ਨਿਵੇਸ਼ ਸਮਾਗਮ ਵਿੱਚ ਯੂ.ਕੇ., ਜਾਪਾਨ ਅਤੇ ਦੱਖਣੀ ਕੋਰੀਆ ਦੇਸ਼ਾਂ ‘ਤੇ ਕੇਂਦ੍ਰਿਤ 89 ਵਿਸ਼ੇਸ਼ ਸੈਸ਼ਨ ਵੀ ਹੋਣਗੇ ਸ਼ਾਮਲ: ਸੰਜੀਵ ਅਰੋੜਾ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਸੰਮੇਲਨ ਦਾ ਉਦਘਾਟਨ ਕਰਨਗੇ: ਸੰਜੀਵ ਅਰੋੜਾ ਚੰਡੀਗੜ੍ਹ, 12 ਮਾਰਚ, 2026: ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਪਲਾਕਸ਼ਾ ਯੂਨੀਵਰਸਿਟੀ, ਐਸਏਐਸ ਨਗਰ (ਮੋਹਾਲੀ) ਵਿਖੇ 13 ਤੋਂ 15 ਮਾਰਚ ਤੱਕ ਕਰਵਾਇਆ ਜਾਵੇਗਾ, ਜੋ ਪੰਜਾਬ ਨੂੰ ਨਿਵੇਸ਼ ਅਤੇ ਨਵੀਨਤਾ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਸਥਾਪਿਤ ਕਰੇਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਭਾਰਤ ਅਤੇ ਵਿਸ਼ਵ ਭਰ ਦੇ ਨਿਵੇਸ਼ਕਾਂ, ਉਦਯੋਗਪਤੀਆਂ ਅਤੇ ਨੀਤੀ ਨਿਰਮਾਤਾਵਾਂ ਨੂੰ ਪੰਜਾਬ ਦੇ ਵਿਆਪਕ ਨਿਵੇਸ਼ ਮੌਕਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਮੁੱਖ ਪਲੇਟਫਾਰਮ ਵਜੋਂ ਕੰਮ ਕਰੇਗਾ。 ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਸੰਮੇਲਨ ਵਿੱਚ 89 ਸੈਸ਼ਨ ਹੋਣਗੇ ਅਤੇ ਇਹ ਸੂਬੇ ਭਰ ਦੇ ਹੁਣ ਤੱਕ ਦੇ ਸਭ ਤੋਂ ਵਿਆਪਕ ਨਿਵੇਸ਼ ਸਮਾਗਮਾਂ ਵਿੱਚੋਂ ਇੱਕ ਹੋਵੇਗਾ。 ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਯੂਨਾਈਟਿਡ ਕਿੰਗਡਮ, ਜਾਪਾਨ ਅਤੇ ਦੱਖਣੀ ਕੋਰੀਆ ਦੇਸ਼ਾਂ ‘ਤੇ ਕੇਂਦ੍ਰਿਤ ਸੈਸ਼ਨ ਹੋਣਗੇ ਅਤੇ ਇਸ ਦੇ ਨਾਲ ਹੀ ਇੱਕ ਸਮਰਪਿਤ ਐਮਐਸਐਮਈ ਸੈਸ਼ਨ ਵੀ ਹੋਵੇਗਾ। ਸੈਕਟਰਲ ਇੰਡਸਟਰੀ ਕਮੇਟੀਆਂ ਦੀਆਂ ਮੀਟਿੰਗਾਂ ਤੋਂ ਇਲਾਵਾ ਆਈਟੀ হੱਬ ਵਜੋਂ ਉੱਭਰ ਰਹੇ ਮੋਹਾਲੀ ਦੀ ਭੂਮਿਕਾ, ਆਰਟਿਫੀਸ਼ੀਅਲ ਇੰਟੈਲੀਜੈਂਸ ਅਤੇ ਵੱਖ-ਵੱਖ ਉਦਯੋਗਿਕ ਖੇਤਰਾਂ ''ਤੇ ਵਿਸ਼ੇਸ਼ ਸੈਸ਼ਨ ਵੀ ਕਰਵਾਏ ਜਾਣਗੇ。 ਸੰਮੇਲਨ ਦੌਰਾਨ ਇੱਕ ਉਦਯੋਗਿਕ ਪ੍ਰਦਰਸ਼ਨੀ ਵੀ ਕਰਵਾਈ ਜਾਵੇਗੀ ਜਿੱਥੇ ਪੰਜਾਬ ਦੇ ਉਦਯੋਗਾਂ ਦੇ ਉਤਪਾਦਾਂ ਅਤੇ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸ ਜ਼ਰੀਏ ਸੂਬੇ ਦੀ ਨਿਰਮਾਣ ਸਮਰਥਾ ਅਤੇ ਉੱਦਮੀ ਭਾਵਨਾ ਉਜਾਗਰ ਕੀਤੀ ਜਾਵੇਗੀ。 ਸ੍ਰੀ ਅਰੋੜਾ ਨੇ ਦੱਸਿਆ ਕਿ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਕੱਲ੍ਹ ਸਵੇਰੇ 10:30 ਵਜੇ ਸੰਮੇਲਨ ਦਾ ਉਦਘਾਟਨ ਕਰਨਗੇ। ਉਦਘਾਟਨ ਸੈਸ਼ਨ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਦੁਪਹਿਰ ਦਾ ਖਾਣਾ ਅਤੇ ਸੈਕਟਰ ਅਧਾਰਤ ਵਿਸ਼ੇਸ਼ ਸੈਸ਼ਨ ਹੋਣਗੇ। ਇਸ ਸਮਾਗਮ ਦਾ ਸਮਾਪਤੀ ਸਮਾਰੋਹ 15 ਮਾਰਚ ਨੂੰ ਹੋਵੇਗਾ。 ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਿਸ਼ਵ ਭਰ ਤੋਂ ਨੁਮਾਇੰਦੇ ਅਤੇ ਨਿਵੇਸ਼ਕ ਪਹੁੰਚ ਰਹੇ ਹਨ। ਜਦੋਂ ਕਿ ਮੱਧ ਪੂਰਬ ਦੇ ਕੁਝ ਭਾਗੀਦਾਰ ਉਡਾਣ ਵਿੱਚ ਰੁਕਾਵਟਾਂ ਕਾਰਨ ਯਾਤਰਾ ਨਹੀਂ ਕਰ ਸਕੇ, ਫਿਰ ਵੀ ਸੰਮੇਲਨ ਵਿੱਚ ਸੱਦਾ ਦਿੱਤੇ ਗਏ ਜ਼ਿਆਦਾਤਰ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਗਮ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ ਦੇ ਲਾਂਚ ਤੋਂ ਬਾਅਦ ਪੰਜਾਬ ਨੂੰ ਅਥਾਹ ਸੰਭਾਵਨਾਵਾਂ ਵਜੋਂ ਉਜਾਗਰ ਕਰੇਗਾ, ਜਿਸਦਾ ਦੇਸ਼ ਭਰ ਦੇ ਉਦਯੋਗਪਤੀਆਂ ਦੁਆਰਾ ਵਿਆਪਕ ਤੌਰ ''ਤੇ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗਪਤੀ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ ਨਿਵੇਸ਼ਕ-ਪੱਖੀ ਨੀਤੀਗਤ ਢਾਂਚੇ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਉਦਯੋਗਿਕ ਦਿੱਗਜ਼ ਇੱਕ ਦੂਜੇ ਨਾਲ ਤਾਲਮੇਲ ਕਰਕੇ ਭਵਿੱਖ ਵਿੱਚ ਨਿਵੇਸ਼ਾਂ ਲਈ ਪੰਜਾਬ ਦੁਆਰਾ ਪੇਸ਼ ਕੀਤੀਆਂ ਗਈਆਂ ਵਿਆਪਕ ਸੰਭਾਵਨਾਵਾਂ ਬਾਰੇ ਜਾਣੂ ਹੋਣ。 ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਮੋਹਾਲੀ ਤੇਜ਼ੀ ਨਾਲ ਇੱਕ ਪ੍ਰਮੁੱਖ ਆਈਟੀ ਅਤੇ ਨਵੀਨਤਾ ਕੇਂਦਰ ਵਜੋ ਉੱਭਰ ਰਿਹਾ ਹੈ, ਜਿਸਨੂੰ ਇੱਕ ਮਜ਼ਬੂਤ ਉਦਯੋਗਿਕ ਵਾਤਾਵਰਣ ਪ੍ਰਣਾਲੀ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਸਮਰਥਨ ਪ੍ਰਾਪਤ ਹੈ。 ਟਿਕਾਊ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੇ ਪਹੁੰਚ ਨੂੰ ਦੁਹਰਾਉਂਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੁਦਰਤੀ ਸਰੋਤਾਂ ਦੀ ਰਾਖੀ ਕਰਦੇ ਹੋਏ ਵਾਤਾਵਰਣ-ਪੱਖੀ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣਾ ਯਕੀਨੀ ਬਣਾ ਰਹੀ ਹੈ。 ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਸੰਜੀਵ ਅਰੋੜਾ ਨੇਿਹਾ ਕਿ ਪੰਜਾਬ ਲਗਾਤਾਰ ਨਿਵੇਸ਼ਕਾਂ ਲਈ ਪਸੰਦੀਦਾ ਸਥਾਨ ਵਜੌਂ ਉੱਭਰ ਰਿਹਾ ਹੈ ਅਤੇ ਸੂਬੇ ਨੇ ਕਾਰੋਬਾਰ ਕਰਨ ਦੀ ਸੌਖ ਵਿੱਚ ਦਰਜਾਬੰਦੀ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖਿਆ ਹੈ。 ਇਸ ਪ੍ਰੈਸ ਕਾਨਫਰੰਸ ਦੌਰਾਨ ਸਕੱਤਰ ਉਦਯੋਗ ਅਤੇ ਵਣਜ ਗੁਰਕੀਰਤ ਕਿਰਪਾਲ ਸਿੰਘ, ਸੀਈਓ ਇਨਵੈਸਟ ਪੰਜਾਬ ਅਮਿਤ ਢਾਕਾ ਅਤੇ ਵਾਈਸ ਚੇਅਰਪਰਸਨ ਪੰਜਾਬ ਵਿਕਾਸ ਕਮਿਸ਼ਨ ਸੀਮਾ ਬਾਂਸਲ ਵੀ ਮੌਜੂਦ ਸਨ。
0
comment0
Report
VSVARUN SHARMA
Mar 12, 2026 14:09:06
Mansurwal Dona, Punjab:ਆਪ ਤੇ ਖਹਿਰਾ ਵਿਚਕਾਰ ਸ਼ਬਦੀ ਜੰਗ ਤਿੱਖੀ, ਹਰਸਿਮਰਨ ਘੁੰਮਣ ਨੇ ਕਿਹਾ – ਖਹਿਰਾ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਭਗਵੰਤ ਮਾਨ ਸਰਕਾਰ ਦਾ 10 ਲੱਖ ਰੁਪਏ ਵਾਲਾ ਸਿਹਤ ਕਾਰਡ ਬਣਵਾ ਕੇ ਇਲਾਜ ਕਰਵਾਉਣ ਦੀ ਦਿੱਤੀ ਸਲਾਹ ਐਂਕਰ: ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਲਗਾਤਾਰ ਤਿੱਖੀ ਹੁੰਦੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਇਕ ਵਾਰ ਫਿਰ ਖਹਿਰਾ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ. ਖਬਰ: ਢਿੱਲਵਾਂ ਵਿੱਖੇ ਢਿੱਲਵਾਂ-ਨਡਾਲਾ ਨਵੀਂ ਬਣੀ ਸੜਕ ਦੇ ਉਦਘਾਟਨ ਮੌਕੇ ਪਹੁੰਚੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਵੱਲੋਂ ਹਾਲ ਹੀ ਵਿੱਚ ਔਰਤਾਂ ਬਾਰੇ ਕੀਤੀਆਂ ਗੱਲਾਂ ਅਪਮਾਨਜਨਕ ਹਨ ਅਤੇ ਇਹ ਇੱਕ ਜ਼ਿੰਮੇਵਾਰ ਨੇਤਾ ਨੂੰ ਸ਼ੋਭਾ ਨਹੀਂ ਦਿੰਦੇ. ਉਨ੍ਹਾਂ ਕਿਹਾ ਕਿ ਖਹਿਰਾ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਵਾਲਾ ਸਿਹਤ ਬੀਮਾ ਕਾਰਡ ਬਣਵਾ ਕੇ ਆਪਣਾ ਇਲਾਜ ਕਰਵਾਉਣ. ਇਸ ਦੌਰਾਨ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਭੁਲੱਥ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਕਈ ਨਵੀਆਂ ਸੜਕਾਂ ਬਣ ਰਹੀਆਂ ਹਨ ਅਤੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਭੁਲੱਥ-ਸੁਭਾਨਪੁਰ ਸੜਕ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ。 ਬਾਈਟ: ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਹਲਕਾ ਇੰਚਾਰਜ, ਆਮ ਆਦਮੀ ਪਾਰਟੀ, ਭੁਲੱਥ
0
comment0
Report
KDKuldeep Dhaliwal
Mar 12, 2026 14:07:44
Mansa, Punjab:ਮਾਨਸਾ ਵਿੱਚ ਲੱਗਣ ਵਾਲੇ ਸਰਸ ਮੇਲੇ ਦਾ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਲਿਆ ਜਾਇਜ਼ਾ ਮਾਨਸਾ ਵਿਖੇ ਭਲਕੇ ਤੋਂ ਸਰਸ ਮੇਲਾ ਸ਼ੁਰੂ ਹੋਣ ਜਾ ਰਿਹਾ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਤੇ ਐਸਐਸਪੀ ਭਗੀਰਥ ਸਿੰਘ ਮੀਨਾ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਜਿਲਾ ਵਾਸੀਆਂ ਨੂੰ ਸਰਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਮਾਨਸਾ ਦੇ ਸਰਸਾ ਰੋਡ ਉੱਪਰ ਅਨਾਜ ਮੰਡੀ ਵਿੱਚ ਭਲਕੇ ਤੋਂ ਸਰਸ ਮੇਲਾ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਵੱਖ ਵੱਖ ਸੂਬਿਆਂ ਤੋਂ ਲੋਕ ਪਹੁੰਚ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਵੱਖ-ਵੱਖ ਸੂਬਿਆਂ ਦਾ ਲੋਕ ਨਾਚ ਵੀ ਇਸ ਸਰਸ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਜੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਨਸਾ ਦੇ ਵਿੱਚ ਲੱਗਣ ਵਾਲੇ ਸਰਸ ਮੇਲੇ ਦੇ ਦੀਆਂ ਤਿਆਰੀਆਂ ਮੁਕੰਮਮ ਹੋ ਚੁੱਕੀਆਂ ਨੇ ਅਤੇ ਇਹ ਮੇਲਾ 10 ਦਿਨ ਦਾ ਹੋਵੇਗਾ ਜਿਸ ਵਿੱਚ ਵੱਖ ਵੱਖ ਸੂਬਿਆਂ ਦੇ ਲੋਕ ਹਿੱਸਾ ਲੈਣਗੇ ਇਸ ਤੋਂ ਇਲਾਵਾ ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ ਹਰਭਜਨ ਮਾਨ ਕੁਲਵਿੰਦਰ ਬੇਲਾ ਆਦਿ ਆਪਣੀ ਪਰਫੋਰਮੈਂਸ ਦਿਖਾਉਣਗੇ ਉਹਨਾਂ ਦੱਸਿਆ ਕਿ ਇਸ ਸਰਸ ਮੇਲੇ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਐਂਟਰੀ ਫਰੀ ਹੋਵੇਗੀ ਅਤੇ ਆਮ ਲੋਕਾਂ ਦੀ 30 ਰੁਪਏ ਐਂਟਰੀ ਰੱਖੀ ਗਈ ਹੈ।
0
comment0
Report
KBKulbir Beera
Mar 12, 2026 14:07:14
Bathinda, Punjab:ਫੌਜ ਵਿੱਚ ਨੋਕਰੀ ਕਰ ਰਹੇ ਫੌਜੀ ਦੇ ਪਿਤਾ ਨੂੰ ਦੇਖਿਆ ਸੀpulis ਵੱਲੋਂ ਕੋਠੇ ਤੋਂ ਧੱਕਾ ਦੇਣ ਦੇ ਲੱਗੇ ਦੋਸ਼ ਇਲਾਜ ਲਈ ਫੌਜੀ ਦੇ ਪਿਤਾ ਨੂੰ ਮਿਲਟਰੀ ਹਸਪਤਾਲ ਕਰਵਾਇਆ ਗਿਆ ਦਾਖਲ ਫੌਜੀ ਲਵਜੀਤ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼ ਪਿਤਾ ਨਾਲ ਹੋਈ ਕੁੱਟਮਾਰ ਮਾਮਲੇ ਵਿੱਚ ਇਨਸਾਫ ਲੈਣ ਲਈ ਫੌਜੀ ਜਵਾਨ ਨੂੰ ਦਰ ਦਰ ਦੀਆ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਬਠਿੰਡਾ ਦੇ ਕਸਬਾ ਭਗਤਾ ਭਾਈਕਾ ਦੇ ਕੋਠੇ ਭਾਈ ਆਣਾ ਦੇ ਵਸਨੀਕ ਫੌਜੀ ਜਵਾਨ ਲਵਜੀਤ ਸਿੰਘ ਨਹੀਂ ਅੱਜ ਐਸਐਸਪੀ ਦਫਤਰ ਪਹੁੰਚ ਕੇ ਆਪਣੇ ਪਿਤਾ ਜਸਵੰਤ ਸਿੰਘ ਨਾਲ ਹੋਈ ਕੁੱਟਮਾਰ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅੱਗੇ ਗੁਹਾਰ ਲਾਈ ਗਈ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਫੌਜੀ ਜਵਾਨ ਲਭਜੀਤ ਸਿੰਘ ਨੇ ਦੱਸਿਆ ਕਿ ਉਸਦੀ ਡਿਊਟੀ ਅਰੁਣਾਚਲ ਪ੍ਰਦੇਸ਼ ਵਿੱਚ ਹੈ ਅਤੇ ਉਹ ਪਿਛਲੇ ਇਕ ਹਫ਼ਤੇ ਤੋਂ ਛੁੱਟੀ ਆਇਆ ਹੋਇਆ ਹੈ ਪਰ ਉਹ ਆਪਣੇ ਘਰ ਇਸ ਲਈ ਨਹੀਂ ਜਾ ਰਿਹਾ ਕਿਉਂਕਿ ਉਹਨਾਂ ਦੇ ਗਵਾਂਢ ਵਿੱਚ ਰਹਿੰਦੇ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਇਨਾ ਹੀ ਨਹੀਂ 7 ਮਾਰਚ ਨੂੰ ਉਨਾਂ ਦੇ ਪਿਤਾ ਖਿਲਾਫ ਝੂਠੀ ਸ਼ਿਕਾਇਤ ਕਰਕੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਛੱਤ ਤੇ ਤਾਂ ਠੀਕ کر ਰਹੇ ਉਹਨਾਂ ਦੇ ਪਿਤਾ जਸਵੰਤ ਸਿੰਘ ਨੂੰ ਕੋਠੇ ਤੋਂ ਧੱਕਾ ਦੇ ਦਿੱਤਾ ਜਿਸ ਦੀਆਂ ਸੀਸੀਟੀਵੀ ਫੁੱਟੇ ਉਹਨਾਂ پਾਸ ਮੌਜੂਦ ਹਨ ਪਰ ਹਾਲੇ ਤੱਕ ਪੁਲਿਸ ਵੱਲੋਂ ਇਸ ਘਟਨਾ ਵਿੱਚ ਸ਼ਾਮਿਲ ਪੁਲਿਸ ਕਰਮਚਾਰੀਆਂ ਅਤੇ ਝੂਠੀ ਸ਼ਿਕਾਇਤ ਕਰਨ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਇਸ ਸਮੇਂ ਉਹਨਾਂ ਦੇ ਪਿਤਾ ਦਾ ਇਲਾਜ ਬਠਿੰਡਾ ਦੇ ਮਿਲਟਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਦੱਸੀਆਂ ਹਨ ਪਰ ਹਾਲੇ ਤੱਕ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਜਾਂ ਗਿਰਫਤਾਰੀ ਨਹੀਂ ਕੀਤੀ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਫੌਜ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਲੜਾਈ ਝਗੜਾ ਕਰਨ ਦੇ ਆਦੀ ਉਹਨਾਂ ਦੇ ਗਵਾਂਢੀ ਪੰਜਾਬ ਦੀ ਸਤਾਧਾਰੀ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਜਿੰਨਾਂ ਵੱਲੋਂ ਸ਼ਰੇਆਮ ਗੁंडਾਗਰਦੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਦੇ ਚਲਦੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਅਤੇ ਉਹਨਾਂ ਦੇ ਪਿਤਾ ਦੀ ਇਸ ਹਾਲਤ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਪਿਛਲੇ ਦਿਨੀ ਇੱਕ ਪੁਲਿਸ ਦੇ ਅਧਿਕਾਰੀ ਵੱਲੋਂ ਇਸ ਘਟਨਾ ਨੂੰ ਪੁਰਾਣਾ ਜ਼ਮੀਨੀ ਝਗੜਾ ਦੱਸ ਕੇ ਹੋਰ ਰੁੱਖ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦਾ ਕੋਈ ਵੀ ਜਮੀਨੀ ਵਿਵਾਦ ਇਸ ਘਟਨਾ ਵਿੱਚ ਸ਼ਾਮਿਲ ਲੋਕਾਂ ਨਾਲ ਨਹੀਂ ਹੈ ਬਾਈਟ ਲਵਜੀਤ ਸਿੰਘ ਫੌਜੀ ਇਸ ਘਟਨਾ ਦੇ ਪ੍ਰਤੱਖ ਦਰਸ਼ੀ ਮੱਖਣ ਸਿੰਘ ਦਾ ਕਹਿਣਾ ਹੈ ਕਿ ਉਨਾਂ ਦੇ ਭਰਾ ਜਸਵੰਤ ਸਿੰਘ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਧੱਕਾ ਮਾਰਿਆ ਗਿਆ ਉਹਨਾਂ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਜਖਮੀ ਜਸਵੰਤ ਸਿੰਘ ਨੂੰ ਹਸਪਤਾਲ ਪੁਲਿਸ ਕਰਮਚਾਰੀਆਂ ਵੱਲੋਂ ਨਹੀਂ ਲਜਾਇਆ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਜ ਇਨਸਾਫ ਦੀ ਮੰਗ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਦਫਤਰ ਆਏ ਹਨ ਬਾਈਟ ਮੱਖਣ ਸਿੰਘ ਜਖਮੀ ਦਾ ਭਰਾ ਉਧਰ ਇਸ ਮਾਮਲੇ ਵਿੱਚ ਡੀਐਸਪੀ ਫੂਲ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਹੈ ਉਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਪੁਲਿਸ ਦੇ ਕਿਸੇ ਕਰਮਚਾਰੀ ਦਾ ਕੋਈ ਰੋਲ ਕਿਸੇ ਤਰ੍ਹਾਂ ਦਾ ਪਾਇਆ گیا ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਾਵੇਗੀ ਬਾਈਟ ਡੀਐਸਪੀ ਫੂਲ ਮਨੋਜ ਕੁਮਾਰ
0
comment0
Report
SSSandeep Singh
Mar 12, 2026 14:05:23
Kullu, Himachal Pradesh:एंकर-हिमाचल प्रदेश के लोक निर्माण और शहरी विकास मंत्री विक्रमादित्य सिंह ने संसद भवन में केंद्रीय आवासन एवं शहरी कार्य मंत्री मनोहर लाल खट्टर से मुलाकात की है।बैठक में विक्रमादित्य सिंह ने हिमाचल प्रदेश के शहरी विकास और पीडब्ल्यूडी की अहम परियोजनाओं के लिए विशेष केंद्रीय सहायता की मांग उठाई। उन्होंने कहा कि पहाड़ी भूगोल, कठिन भौगोलिक परिस्थितियों और बिखरी हुई आबादी के कारण हिमाचल में सड़क, जलापूर्ति और सीवरेज जैसी परियोजनाओं की लागत मैदानी राज्यों के मुकाबले कहीं अधिक होती है। मंत्री ने केंद्र से आग्रह किया कि AMRUT 2.0 और स्वच्छ भारत मिशन (शहरी) के तहत हिमाचल के लिए केंद्रीय आवंटन बढ़ाया जाए, ताकि प्रदेश के नगर निकायों में पेयजल, सीवरेज, ड्रेनेज और ठोस कचरा प्रबंधन की परियोजनाओं को तेजी से आगे बढ़ाया जा सके। बैठक में उन्होंने राष्ट्रीय शहरी डिजिटल मिशन के तहत UPYOG प्लेटफॉर्म और “वन स्टेट, वन पोर्टल” व्यवस्था के लिए भी अतिरिक्त तकनीकी और वित्तीय सहयोग की मांग रखी। इसके अलावा जठिया देवी परियोजना और ‘हिम-चंडीगढ़’ प्रोजेक्ट जैसी महत्वपूर्ण योजनाओं के लिए भी विशेष केंद्रीय सहायता देने का अनुरोध किया गया। केंद्रीय मंत्री मनोहर लाल खट्टर ने हिमाचल की इन मांगों पर सकारात्मक विचार करने का आश्वासन दिया है。
0
comment0
Report
KKKIRTIPAL KUMAR
Mar 12, 2026 13:50:42
Sangrur, Punjab:ਮੁੱਖ ਮੰਤਰੀ ਦੇ ਹੁਕਮਾਂ ਨਾਲ ਸੰਗਰੂਰ ਵਿੱਚ ਪ੍ਰਸ਼ਾਸਨ ਹੋਇਆ ਸਖਤ, ਐਸਡੀਐਮ ਸੰਗਰੂਰ ਵੱਲੋਂ ਆਪਣੀ ਟੀਮ ਦੇ ਨਾਲ ਗੈਸ ਏਜੰਸੀਆਂ ਦੀ ਕੀਤੀ ਚੈਕਿੰਗ gੈਸ ਏਜੰਸੀ ਹੋਲਡਰ ਦੇ ਚੈੱਕ ਕੀਤੇ ਗਏ ਕੰਪਿਊਟਰ ਅਤੇ ਰਜਿਸਟਰ ਕਾਗਜ਼ ਪੱਤਰ, ਗੈਸ ਸਲੰਡਰਾਂ ਦੀ ਗਿਣਤੀ ਵੀ ਕੀਤੀ ਚੈਕ ਸੰਗਰੂਰ ਦੇ ਐਸਡੀਐਮ ਸਤੀਸ਼ ਚੰਦਰ ਨੇ ਕਿਹਾ ਕਿ ਸੰਗਰੂਰ ਵਿੱਚ ਘਰੇਲੂ ਗੈਸ ਦੀ ਸਪਲਾਈ ਵਿੱਚ ਨਹੀਂ ਆਵੇਗੀ ਕੋਈ ਕਮੀ, ਲੋਕ ਪੈਨਿਕ ਹੋ ਰਹੇ ਹਨ ਜਿਸ ਕਾਰਨ ਲੰਬੀਆਂ ਲੱਗ ਰਹੀਆਂ ਹਨ ਲਾਈਨਾਂ ਸਿਲੰਡਰ ਬੁੱਕ ਕਰਨ ਵਾਲਾ ਨੰਬਰ ਵੀ ਜਿਆਦਾ ਲੋਕਾਂ ਵੱਲੋਂ ਕਾਲ ਕਰਨ ਦੇ ਉੱਪਰ kar ਰਿਹਾ ਹੈ ਦਿੱਕਤ, ਸਰਵਰ ਬਿਜ਼ੀ ਹੋਣ ਕਾਰਨ ਨਹੀਂ ਹੋ ਰਹੇ ਸਲੰਡਰ ਬੁੱਕ ਐਸਡੀਐਮ ਸੰਗਰੂਰ ਨੇ ਕਿਹਾ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ, ਆਪਣੇ ਘਰਾਂ ਦੇ ਵਿੱਚ ਵੀ ਲੋਕ ਸਲਿੰਡਰ ਵਾਧੂ ਸਟੌਕ ਨਾ ਕਰਨ ਨਹੀਂ ਆਵੇਗੀ ਸਿਲਿੰਡਰਾਂ ਦੀ ਕਮੀ ਉਹਨਾਂ ਕਿਹਾ ਅਸੀਂ ਹਰ ਇੱਕ ਜਗ੍ਹਾ ਕਰਾਂਗੇ ਚੈੱਕ ਅਗਰ ਕਿਸੇ ਵੀ ਜਗ੍ਹਾ ਸਿਲੰਡਰ ਓਵਰ ਸਟੋਕ ਕਿੱਥੇ ਜਾਂਦੇ ਹਨ ਤਾਂ ਉਹਨਾਂ ਖਿਲਾਫ ਹੋਵੇਗੀ ਕਾਰਵਾਈ ਗੈਸ ਏਜੰਸੀ ਹੋਲਡਰ ਨੇ ਕਿਹਾ ਸਾਡੇ ਕੋਲ ਕੱਲ ਨੂੰ ਘਰੇਲੂ ਗੈਸ ਦੀ ਹੋਰ ਆ ਜਾਵੇਗੀ ਸਪਲਾਈ, ਸਾਡੇ ਕੋਲ ਸਿਲਿੰਡਰ ਲੈਣ ਆਏ ਲੋਕਾਂ ਨੂੰ ਨਹੀਂ ਖਾਲੀ ਹੱਥ ਮੁੜੇ ਜਾਵੇਗਾ ਘਰ ਵਾਪਸ ਆਉਣ ਵਾਲੇ ਦਿਨਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਧੇਗੀ ਸਪਲਾਈ, ਪਹਿਲਾਂ ਵਾਂਗ ਜਲਦ ਹੀ ਆਉਣ ਵਾਲੇ ਦਿਨਾਂ ਵਿੱਚ ਘਰਾਂ ਦੇ ਵਿੱਚ ਸਲਿੰਡਰ ਹੋਣਗੇ ਸਪਲਾਈ
0
comment0
Report
NSNitesh Saini
Mar 12, 2026 13:49:53
Sundar Nagar, Himachal Pradesh:मंडी (नितेश सैनी)एंकर : ईरान-इराक युद्ध का असर अब दुनिया के अन्य देशों के साथ-साथ भारत में भी देखने को मिल रहा है। देश के कई राज्यों में कमर्शियल गैस सिलेंडरों की रिफिलिंग पर लगी रोक के कारण होटल, रेस्टोरेंट और ढाबा संचालकों के सामने रोज़गार का संकट खड़ा होता नजर आ रहा है। वहीं हिमाचल प्रदेश के मंडी में चल रहे अंतरराष्ट्रीय शिवरात्रि महोत्सव के दौरान मेला मैदान में कारोबार कर रहे मिठाई विक्रेताओं और ढाबा संचालकों को भी गैस सिलेंडरों की सप्लाई बंद होने से भारी परेशानियों का सामना करना पड़ रहा है। व्यापारियों का कहना है कि यदि जल्द ही गैस की आपूर्ति बहाल नहीं हुई तो उन्हें अपने स्टॉल बंद करने की नौबत आ सकती है।हिमाचल प्रदेश में व्यावसायिक गैस सिलेंडरों की रिफिलिंग पर लगी रोक ने होटल, रेस्टोरेंट, ढाबा संचालकों और चाय-नाश्ते की दुकान चलाने वालों की चिंता बढ़ा दी है। मंडी के ऐतिहासिक अंतरराष्ट्रीय शिवरात्रि मेले में हर साल बड़ी संख्या में व्यापारी अपने स्टॉल लगाते हैं और हजारों श्रद्धालु यहां भोजन व मिठाइयों का आनंद लेते हैं। लेकिन इस बार गैस सिलेंडरों की सप्लाई रुकने से व्यापारियों के सामने गंभीर समस्या खड़ी हो गई है। मेला मैदान में दुकानें लगाए मिठाई विक्रेताओं और ढाबा संचालकों का कहना है कि 9 मार्च के बाद से कमर्शियल गैस सिलेंडरों की सप्लाई नहीं हो पाई है। ऐसे में उन्हें बचे हुए सिलेंडरों के सहारे ही काम चलाना पड़ रहा है। व्यापारियों के मुताबिक यदि जल्द ही सिलेंडरों की आपूर्ति नहीं ہوئی तो खाना बनाना और मिठाइयां तैयार करना मुश्किल हो जाएगा, जिससे उन्हें अपने स्टॉल बंद करने पड़ सकते हैं।व्यापारियों का यह भी कहना है कि इस बार मेले में अपेक्षाकृत भीड़ भी कम देखने को मिल रही है, जिसके कारण कारोबार पहले ही मंदा चल रहा है। ऐसे में गैस सिलेंडरों की कमी ने उनकी परेशानियों को और बढ़ा दिया है। कई व्यापारियों ने प्रशासन और संबंधित विभागों से जल्द से जल्द गैस सप्लाई बहाल करने की मांग की है ताकि मेले के दौरान उनका कारोबार प्रभावित न हो.Shots: मेला मैदान में मिठाई की दुकानों के दृश्य, ढाबों पर काम करते लोग, कुछ दुकानों पर खरीदारी करते गिने-चुने ग्राहक.BITE01: मिठाई, व्यापारीBITE02: ढाबा संचालकBITE03: ढाबा संचालक
0
comment0
Report
DSDharmindr Singh
Mar 12, 2026 13:49:07
Khanna, Punjab:ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ, ਖੰਨਾ ਵਿੱਚ ਗੈਰਕਾਨੂੰਨੀ ਮੀਟ ਦੀਆਂ ਦੁਕਾਨਾਂ ਪ੍ਰਸ਼ਾਸਨ ਵੱਲੋਂ ਸੀਲ ਖੰਨਾ ਵਿਖੇ ਜੀ ਮੀਡੀਆ ਵੱਲੋਂ ਚਲਾਈ ਗਈ ਖਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਅਮਲੋਹ ਰੋਡ ਸਥਿਤ ਅਗਰਵਾਲ ਮਾਰਕੀਟ ਅਤੇ ਬਾਜ਼ੀਗਰ ਬਸਤੀ ਇਲਾਕੇ ਵਿੱਚ ਖੁੱਲੀਆਂ ਗੈਰਕਾਨੂੰਨੀ ਮੀਟ ਦੀਆਂ ਦੁਕਾਨਾਂ ਨੂੰ ਪ੍ਰਸ਼ਾਹਸਨ ਨੇ ਕਾਰਵਾਈ ਕਰਦਿਆਂ ਸੀਲ ਕਰ ਦਿੱਤਾ। ਜਾਣਕਾਰੀ ਮੁਤਾਬਕ, ਜੀ ਮੀਡੀਆ ਵੱਲੋਂ ਕੁਝ ਦਿਨ ਪਹਿਲਾਂ ਪ੍ਰਮੁੱਖਤਾ ਨਾਲ ਖਬਰ ਪ੍ਰਸਾਰਿਤ ਕੀਤੀ_gai ਸੀ, ਜਿਸ ਵਿੱਚ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਉਠਾਇਆ ਗਿਆ ਸੀ। ਖਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਐਸਡੀਐਮ ਦੇ ਹੁਕਮਾਂ ‘ਤੇ ਸਾਰੀਆਂ ਗੈਰਕਾਨੂੰਨੀ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਇਸ ਮੌਕੇ ਤੇ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਭਵਿੱਖ ਵਿੱਚ ਕਿਸੇ ਨੇ ਦੁਬਾਰਾ ਗੈਰਕਾਨੂੰਨੀ ਤਰੀਕੇ ਨਾਲ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਸਥਾਨਕ ਵਾਸੀਆਂ ਨੇ ਜੀ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਮੀਡੀਆ ਨੇ ਉਭਾਰਿਆ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ, ਜਿਸ ਤੋਂ ਬਾਅਦ ਹੁਣ ਇਸ ਮਸਲੇ ਦਾ ਹੱਲ ਹੋ ਸਕਿਆ ਹੈ。
0
comment0
Report
KSKapil sharma
Mar 12, 2026 13:36:51
0
comment0
Report
RKRAJESH KATARIA
Mar 12, 2026 13:36:05
Firozpur, Punjab:ਫਿਰੋਜ਼ਪੁਰ ਪੁਲਿਸ ਨੇ ਅਪਰੇਸ਼ਨ ਗੈਂਗਸਟਰ ਤੇ ਵਾਰ ਤਹਿਤ ਮਿਲੀ ਵੱਡੀ ਸਫਲਤਾ 4 ਪਿਸਟਲ 4 ਮੈਗਜ਼ੀਨ ਅਤੇ 7 ਰੋਂਦਾ ਸਮੇਤ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ 105 ਗ੍ਰਾਮ ਹੈਰੋਇਨ ਵੀ ਬਰਾਮਦ। ਐਸ ਐਸ ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿਧੂ ਨੇ ਦਿੱਤੀ ਜਾਣਕਾਰੀ ਫ਼ਿਰੋਜ਼ਪੁਰ ਪੁਲਿਸ ਨੇ ਅਪਰੇਸ਼ਨ ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ 4 ਪਿਸਟਲ, 4 ਮੈਗਜ਼ੀਨ ਅਤੇ 7 ਰੋਂਦਾ ਤਹਿਤ ਗ੍ਰਿਫਤਾਰ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਕਰਦਿਆਂ ਐੱਸ ਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਪਰੇਸ਼ਨ ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਜ਼ੀਰਾ ਸੀ ਆਈ ਸਟਾਫ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਜਣਿਆਂ ਨੂੰ ਜੋ ਕਿ ਨਜਾਇਜ ਅਸਲ਼ਾ ਲੇਕੇ ਘੁੰਮ ਰਹੇ ਸੇ ਨੂੰ ਗ੍ਰਿਫਤਾਰ ਕੀਤਾ ਹੈ ਜਿਸਨ ਪਾਸ 2 ਦੇਸੀ ਪਿਸਟਲ 32 ਬੋਰ, 2 ਮੈਗਜ਼ੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸੇ ਤਰਾਂ ਜ਼ੀਰਾ ਦੀ ਇਕ ਹੋਰ ਪੁਲਿਸ ਟੀਮ ਨੇ ਫਿਰੋਜ਼ਸ਼ਾਹ ਨੇੜੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸ 2 ਨਜਾਇਜ਼ ਪਿਸਟਲ, 2 ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੋਗੇ। ਉਹਨਾਂ d ਦੱਸਿਆ ਕਿ ਫੜੇ ਗਏ ਮੁਲਾਜਮਾਂ ਤੇ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਹਨ। ਬਾਈਟ ਭੁਪਿੰਦਰ ਸਿੰਘ ਸਿੱਧੂ ਐੱਸ ਐੱਸ ਪੀ ਫਿਰੋਜ਼ਪੁਰ
0
comment0
Report
RKRAJESH KATARIA
Mar 12, 2026 13:33:38
Firozpur, Punjab:सीमा पार संगठित अपराध के खिलाफ बड़ी कार्रवाई करते हुए पंजाब पुलिस ने केंद्रीय एजेंसियों के सक्रिय सहयोग से फरार आरोपी Bhuvnesh Chopra उर्फ आशिष को गिरफ्तार किया है। वह सनसनीखेज Ferozepur triple murder case और कई नशीले पदार्थों की तस्करी के मामलों में वांछित था। उसकी अंतरराष्ट्रीय गतिविधियों पर नजर रखने और उसे सीमित करने के लिए रेड नोटिस (Red Corner Notice) और लुक-आउट सर्कुलर (LoC) जारी किए गए थे। लगातार अंतरराष्ट्रीय समन्वय के बाद उसकी लोकेशन मध्य एशिया के एक देश में ट्रेस की गई। इसके बाद उसे डिपोर्ट कर भारत लाया गया और Indira Gandhi International Airport, नई दिल्ली पहुंचते ही गिरफ्तार कर लिया गया। भुवनेश चोपड़ा उर्फ आशिष Pakistan से Punjab में नशीले पदार्थों की तस्करी कराने का एक बड़ा सहायक माना जाता था और कानून से बचने के लिए पहले विदेश भाग गया था। ड्रग तस्करी के अलावा, अगस्त 2024 में फिरोजपुर में हुए ट्रिपल मर्डर का भी वह मुख्य साजिशकर्ता बताया जा रहा है, जिसमें एक युवती और दो अन्य लोगों की जान चली गई थी। यह घटना चोपड़ा और पीड़ितों में से एक Dildeep Singh के बीच रंजिश के कारण हुई थी। चोपड़ा की गिरफ्तारी से फिरोजपुर और आसपास के सीमा क्षेत्रों में आने वाली ड्रग खेपों के लॉजिस्टिक नेटवर्क पर बड़ा असर पड़ने की उम्मीद है, जिससे सीमा पार नशीले पदार्थों की तस्करी को बड़ा झटका लगेगा। Punjab Police ने कहा है कि कानून से भागे अपराधी चाहे भारत में हों या विदेश में, उन्हें पकड़कर कानून के कटघरे में लाया जाएगा।
0
comment0
Report
Advertisement
Back to top