Back
सेना जवान के पिता पर धक्का: न्याय के लिए बेटा ने प्रदर्शन किया
KBKulbir Beera
Mar 12, 2026 14:07:14
Bathinda, Punjab
ਫੌਜ ਵਿੱਚ ਨੋਕਰੀ ਕਰ ਰਹੇ ਫੌਜੀ ਦੇ ਪਿਤਾ ਨੂੰ ਦੇਖਿਆ ਸੀpulis ਵੱਲੋਂ ਕੋਠੇ ਤੋਂ ਧੱਕਾ ਦੇਣ ਦੇ ਲੱਗੇ ਦੋਸ਼
ਇਲਾਜ ਲਈ ਫੌਜੀ ਦੇ ਪਿਤਾ ਨੂੰ ਮਿਲਟਰੀ ਹਸਪਤਾਲ ਕਰਵਾਇਆ ਗਿਆ ਦਾਖਲ
ਫੌਜੀ ਲਵਜੀਤ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
ਪਿਤਾ ਨਾਲ ਹੋਈ ਕੁੱਟਮਾਰ ਮਾਮਲੇ ਵਿੱਚ ਇਨਸਾਫ ਲੈਣ ਲਈ ਫੌਜੀ ਜਵਾਨ ਨੂੰ ਦਰ ਦਰ ਦੀਆ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ
ਬਠਿੰਡਾ ਦੇ ਕਸਬਾ ਭਗਤਾ ਭਾਈਕਾ ਦੇ ਕੋਠੇ ਭਾਈ ਆਣਾ ਦੇ ਵਸਨੀਕ ਫੌਜੀ ਜਵਾਨ ਲਵਜੀਤ ਸਿੰਘ ਨਹੀਂ ਅੱਜ ਐਸਐਸਪੀ ਦਫਤਰ ਪਹੁੰਚ ਕੇ ਆਪਣੇ ਪਿਤਾ ਜਸਵੰਤ ਸਿੰਘ ਨਾਲ ਹੋਈ ਕੁੱਟਮਾਰ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅੱਗੇ ਗੁਹਾਰ ਲਾਈ ਗਈ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਫੌਜੀ ਜਵਾਨ ਲਭਜੀਤ ਸਿੰਘ ਨੇ ਦੱਸਿਆ ਕਿ ਉਸਦੀ ਡਿਊਟੀ ਅਰੁਣਾਚਲ ਪ੍ਰਦੇਸ਼ ਵਿੱਚ ਹੈ ਅਤੇ ਉਹ ਪਿਛਲੇ ਇਕ ਹਫ਼ਤੇ ਤੋਂ ਛੁੱਟੀ ਆਇਆ ਹੋਇਆ ਹੈ ਪਰ ਉਹ ਆਪਣੇ ਘਰ ਇਸ ਲਈ ਨਹੀਂ ਜਾ ਰਿਹਾ ਕਿਉਂਕਿ ਉਹਨਾਂ ਦੇ ਗਵਾਂਢ ਵਿੱਚ ਰਹਿੰਦੇ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਇਨਾ ਹੀ ਨਹੀਂ 7 ਮਾਰਚ ਨੂੰ ਉਨਾਂ ਦੇ ਪਿਤਾ ਖਿਲਾਫ ਝੂਠੀ ਸ਼ਿਕਾਇਤ ਕਰਕੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਛੱਤ ਤੇ ਤਾਂ ਠੀਕ کر ਰਹੇ ਉਹਨਾਂ ਦੇ ਪਿਤਾ जਸਵੰਤ ਸਿੰਘ ਨੂੰ ਕੋਠੇ ਤੋਂ ਧੱਕਾ ਦੇ ਦਿੱਤਾ ਜਿਸ ਦੀਆਂ ਸੀਸੀਟੀਵੀ ਫੁੱਟੇ ਉਹਨਾਂ پਾਸ ਮੌਜੂਦ ਹਨ ਪਰ ਹਾਲੇ ਤੱਕ ਪੁਲਿਸ ਵੱਲੋਂ ਇਸ ਘਟਨਾ ਵਿੱਚ ਸ਼ਾਮਿਲ ਪੁਲਿਸ ਕਰਮਚਾਰੀਆਂ ਅਤੇ ਝੂਠੀ ਸ਼ਿਕਾਇਤ ਕਰਨ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਇਸ ਸਮੇਂ ਉਹਨਾਂ ਦੇ ਪਿਤਾ ਦਾ ਇਲਾਜ ਬਠਿੰਡਾ ਦੇ ਮਿਲਟਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਨੇ ਉਹਨਾਂ ਦੀ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਦੱਸੀਆਂ ਹਨ ਪਰ ਹਾਲੇ ਤੱਕ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਜਾਂ ਗਿਰਫਤਾਰੀ ਨਹੀਂ ਕੀਤੀ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਫੌਜ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਲੜਾਈ ਝਗੜਾ ਕਰਨ ਦੇ ਆਦੀ ਉਹਨਾਂ ਦੇ ਗਵਾਂਢੀ ਪੰਜਾਬ ਦੀ ਸਤਾਧਾਰੀ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਜਿੰਨਾਂ ਵੱਲੋਂ ਸ਼ਰੇਆਮ ਗੁंडਾਗਰਦੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਦੇ ਚਲਦੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਅਤੇ ਉਹਨਾਂ ਦੇ ਪਿਤਾ ਦੀ ਇਸ ਹਾਲਤ ਲਈ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਪਿਛਲੇ ਦਿਨੀ ਇੱਕ ਪੁਲਿਸ ਦੇ ਅਧਿਕਾਰੀ ਵੱਲੋਂ ਇਸ ਘਟਨਾ ਨੂੰ ਪੁਰਾਣਾ ਜ਼ਮੀਨੀ ਝਗੜਾ ਦੱਸ ਕੇ ਹੋਰ ਰੁੱਖ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦਾ ਕੋਈ ਵੀ ਜਮੀਨੀ ਵਿਵਾਦ ਇਸ ਘਟਨਾ ਵਿੱਚ ਸ਼ਾਮਿਲ ਲੋਕਾਂ ਨਾਲ ਨਹੀਂ ਹੈ
ਬਾਈਟ ਲਵਜੀਤ ਸਿੰਘ ਫੌਜੀ
ਇਸ ਘਟਨਾ ਦੇ ਪ੍ਰਤੱਖ ਦਰਸ਼ੀ ਮੱਖਣ ਸਿੰਘ ਦਾ ਕਹਿਣਾ ਹੈ ਕਿ ਉਨਾਂ ਦੇ ਭਰਾ ਜਸਵੰਤ ਸਿੰਘ ਨੂੰ ਪੁਲਿਸ ਕਰਮਚਾਰੀਆਂ ਵੱਲੋਂ ਧੱਕਾ ਮਾਰਿਆ ਗਿਆ ਉਹਨਾਂ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਜਖਮੀ ਜਸਵੰਤ ਸਿੰਘ ਨੂੰ ਹਸਪਤਾਲ ਪੁਲਿਸ ਕਰਮਚਾਰੀਆਂ ਵੱਲੋਂ ਨਹੀਂ ਲਜਾਇਆ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਜ ਇਨਸਾਫ ਦੀ ਮੰਗ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਦਫਤਰ ਆਏ ਹਨ
ਬਾਈਟ ਮੱਖਣ ਸਿੰਘ ਜਖਮੀ ਦਾ ਭਰਾ
ਉਧਰ ਇਸ ਮਾਮਲੇ ਵਿੱਚ ਡੀਐਸਪੀ ਫੂਲ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਹੈ ਉਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਪੁਲਿਸ ਦੇ ਕਿਸੇ ਕਰਮਚਾਰੀ ਦਾ ਕੋਈ ਰੋਲ ਕਿਸੇ ਤਰ੍ਹਾਂ ਦਾ ਪਾਇਆ گیا ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਾਵੇਗੀ
ਬਾਈਟ ਡੀਐਸਪੀ ਫੂਲ ਮਨੋਜ ਕੁਮਾਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowMar 12, 2026 14:49:35Nabha, Punjab:ਨਾਭਾ ਚ ਗੈਸ ਏਜੰਸੀਆਂ ਦੇ ਬਾਹਰ ਸਲੰਡਰ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ ਲੋਕ ਪ੍ਰੇਸ਼ਾਨ,ਕਈ ਘੰਟੇ ਕਰਨਾ ਪੈ ਰਿਹਾ ਲੋਕਾਂ ਨੂੰ ਇੰਤਜ਼ਾਰ
0
Report
SKSanjeev Kumar
FollowMar 12, 2026 14:46:490
Report
MTManish Thakur
FollowMar 12, 2026 14:37:290
Report
RMRakesh Malhi
FollowMar 12, 2026 14:37:080
Report
MJManoj Joshi
FollowMar 12, 2026 14:18:370
Report
VSVARUN SHARMA
FollowMar 12, 2026 14:09:060
Report
KDKuldeep Dhaliwal
FollowMar 12, 2026 14:07:440
Report
SSSandeep Singh
FollowMar 12, 2026 14:05:230
Report
KKKIRTIPAL KUMAR
FollowMar 12, 2026 13:50:420
Report
NSNitesh Saini
FollowMar 12, 2026 13:49:530
Report
DSDharmindr Singh
FollowMar 12, 2026 13:49:070
Report
BSBALINDER SINGH
FollowMar 12, 2026 13:46:290
Report
KSKapil sharma
FollowMar 12, 2026 13:36:510
Report
RKRAJESH KATARIA
FollowMar 12, 2026 13:36:050
Report