Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
मुंबई में गुरु नानक जयंती 2025: विविध गुरुद्वारों में पर्व की शानदार झलकियाँ
AAAsrar Ahmad
Nov 05, 2025 03:02:04
Noida, Uttar Pradesh
MUMBAI: GURU NANAK JAYANTI 2025 CELEBRATION AT VARIOUS GURUDWARAS/ VISUALS
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Nov 05, 2025 05:01:46
Noida, Uttar Pradesh:ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਪਾਕਿਸਤਾਨ ਨਾਲ ਵਪਾਰ ਦੇ ਮੁੱਦੇ ਤੇ ਵਾਘਾ ਬਾਰਡਰ ਦੇ ਜਰੀਏ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਦੀ ਜਰੂਰਤ ਹੈ ਜਿਸ ਨਾਲ ਪੁਰਾਣੇ ਸਿਲਕ ਰੂਟ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਨਾਲ ਸਿੱਧੇ ਤੌਰ ਉੱਤੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਮਲੇ ਤੇ ਜੇਕਰ ਪਾਕਿਸਤਾਨ ਨਾਲ ਮੈਚ ਹੋ ਸਕਦੇ ਨੇ ਪਾਕਿਸਤਾਨ ਨਾਲ ਗੁਜਰਾਤ ਜਰੀਏ ਵਪਾਰ ਸ਼ੁਰੂ ਹੋ ਸਕਦਾ ਹੈ ਤਾਂ ਦੇਸ਼ ਦੀ ਗ੍ਰਿਹ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਮਿਲ ਕੇ ਇਸ ਮੁੱਦੇ ਤੇ ਵੀ ਗੱਲ ਕਰਨ ਦੀ ਜਰੂਰਤ ਹੈ ਅਤੇ ਕਰਤਾਰਪੁਰ ਸਾਹਿਬ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਇਹ ਕੇਵਲ ਤਿੰਨ ਤੋਂ ਚਾਰ ਘੰਟੇ ਦੀ ਵਿਜਿਟ ਹੈ ਹੁਣ ਤਾਂ ਪਾਕਿਸਤਾਨ ਜਥੇ ਜਾਣੇ ਵੀ ਸ਼ੁਰੂ ਹੋ ਚੁੱਕੇ ਨੇ ਅਜਿਹੇ ਵਿੱਚ ਇਸ ਨੂੰ ਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਮਲੇ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਰਬ ਸਾਂਝੀਵਾਲਤਾ ਅਤੇ ਏਕੇ ਦਾ ਸੁਨੇਹਾ ਦਿੱਤਾ ਅਜਿਹੇ ਵਿੱਚ ਬੋਲਣ ਤੋਂ ਪਹਿਲਾਂ ਹਰ ਇੱਕ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ ਕਿ ਕੁਝ ਅਜਿਹਾ ਬੋਲੋ ਜਿਸ ਨਾਲ ਤੁਹਾਨੂੰ ਬਾਅਦ ਵਿੱਚ ਮਾਫੀ ਨਾ ਮੰਗਣੀ ਪਵੇ ਮੈਂ ਤਾਂ ਉਹਨਾਂ ਲਈ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਪਰਮਾਤਮਾ ਉਹਨਾਂ ਨੂੰ ਸਦ ਬੁੱਧੀ ਬਖਸ਼ੇ
0
comment0
Report
VSVARUN SHARMA
Nov 05, 2025 05:01:16
Kapurthala, Punjab:विधायक लाड्डी शेरोवालिया ने गुरुद्वारा बेर साहब में नतमस्तक होकर आशीर्वाद प्राप्त किया. गुरु नानक देव जी के प्रकाश पर्व पर विशेष आयोजन. सुल्तानपुर लोधी. श्री गुरु नानक देव जी के 556वें प्रकाश पर्व के उपलक्ष्य में सुल्तानपुर लोधी की धार्मिक नगरी में गुरुमत समागम का आयोजन किया जा रहा है. गुरुद्वारा श्री बेर साहब में श्रद्धालुओं की भारी भीड़ उमड़ रही है, जहां वे नतमस्तक होकर गुरु का आशीर्वाद प्राप्त कर रहे हैं. विधायक ने गुरु के चरणों में नतमस्तक होकर आशीर्वाद प्राप्त किया. विधायक लाड्डी शेरोवालिया ने भी परिवार समेत गुरुद्वारा श्री बेर साहब में पहुंचकर गुरु के चरणों में नतमस्तक हुए और आशीर्वाद प्राप्त किया. इस अवसर पर गुरुद्वारा प्रबंधक कमेटी ने उन्हें सम्मानित भी किया. गुरु के सिद्धांतों का पालन करने का किया आह्वान. विधायक लाड्डी शेरोवालिया ने कहा कि गुरु नानक देव जी के सिद्धांतों का पालन करना और मानवीय लोकहित के लिए कार्य करना हमारा कर्तव्य है. उन्होंने सभी श्रद्धालुओं से अपील की कि वे गुरु के दिखाए मार्ग पर चलकर समाज के लिए कुछ अच्छा करने का संकल्प लें. श्रद्धालुओं की भारी भीड़. गुरुद्वारा श्री बेर साहब में चल रहे गुरुमत समागम में श्रद्धालुओं की भारी भीड़ उमड़ रही है, जो गुरु की शिक्षाओं से प्रेरणा लेकर अपने जीवन को सार्थक बनाने का प्रयास कर रहे हैं.
0
comment0
Report
KBKulbir Beera
Nov 05, 2025 05:00:33
Bathinda, Punjab:ਵਨ ਟੂ ਵਨ ਆਪਣੇ ਦੋਸਤ ਦੀਆਂ ਬੇਟੀਆਂ ਨੂੰ ਦੇਵਾਂਗਾ 50-50 ਲੱਖ ਰੁਪਏ.. ਅਮਿਤ ਸੇਹਰਾ ਬੱਚਿਆਂ ਨੂੰ ਪੜਾਉਣਾ ਅਤੇ ਚੰਗਾ ਘਰ ਬਣਾਉਣਾ ਮੇਰਾ ਸੁਪਨਾ ਸੀ。 ਪੰਜਾਬ ਨੇ ਬਣਾਇਆ ਮੈਨੂੰ ਕਰੋੜਪਤੀ ਪੰਜਾਬ ਸਰਕਾਰ ਦਾ 11 ਕਰੋੜ ਦਾ ਦਿਵਾਲੀ ਬੰਪਰ ਜਿੱਤਣ ਵਾਲਾ ਰਾਜਸਥਾਨ ਦੇ ਕਸਬਾ ਕੋਟਪੁਤਲੀ ਜੋ ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਨੂੰ ਨਿਕਲਿਆ ਜਿਸ ਦੀ ਰਾਤੋ ਰਾਤ ਜ਼ਿੰਦਗੀ ਹੀ ਬਦਲ ਗਈ ਆਪਣੇ ਦੋਸਤ ਨਾਲ ਪੰਜਾਬ ਘੁੰਮਣ ਆਏ ਨੇ ਖਰੀਦੀਆਂ ਸਨ ਬਠਿੰਡਾ ਤੋਂ ਦੋ ਟਿਕਟਾਂ ਜਿਸ ਦੇ ਪੈਸੇ ਵੀ ਦੋਸਟ ਨੇ ਹੀ ਦਿੱਤੇ ਸੀ ਤਾਂ ਅੱਜ ਜਦੋਂ ਲਾਟਰੀ ਚ ਪਹਿਲਾਂ ਇਹ ਨਾਮ 11 ਕਰੋੜ ਦਾ ਨਿਕਲਿਆ ਤਾਂ ਸਭ ਤੋਂ ਪਹਿਲਾਂ ਆਪਣੇ ਦੋਸਤ ਦੀਆਂ ਦੋ ਬੇਟੀਆਂ ਦੇ ਨਾਂ 50-50 ਲੱਖ ਰੁਪਏ ਦੇਣ ਦਾ ਵਾਧਾ ਵੀ ਕਰ ਦਿੱਤਾ ਘਰਵਾਲੀ ਨੂੰ ਵਧੀਆ ਘਰ ਅਤੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਪੜਾਉਣਾ ਪਹਿਲਾ ਕੰਮ ਹੋਵੇਗਾ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ। ਲਾਟਰੀ ਜਿੱਤਣ ਵਾਲੇ ਅਮਿਤ ਸਿਹਰਾ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਤਾਂ ਰਾਜਸਥਾਨ ਦੇ ਕੋਟਪੁਤਲੀ ਇਲਾਕੇ ਵਿੱਚ ਸਬਜੀ ਦੀ ਰੇਹੜੀ ਲਗਾਉਂਦਾ ਸੀ ਕਦੇ ਕਦੇ ਲਾਟਰੀ ਵੀ ਪਾ ਲੈਂਦਾ ਸੀ ਕਿਉਂਕਿ ਪੈਸੇ ਘੱਟ ਹੁੰਦੇ ਸਨ ਪਰ ਜਦ ਮੈਂ ਆਪਣੇ ਦੋਸਤ ਨਾਲ ਪੰਜਾਬ ਘੁੰਮਣ ਆਇਆ ਤਾਂ ਮੇਰੇ ਦੋਸਤ ਨੇ ਮੈਨੂੰ ਲਾਟਰੀ ਪਾਉਣ ਲਈ ਕਿਹਾ ਤਾਂ ਮੈਂ ਬਠਿੰਡਾ ਤੋਂ ਮੇਰੇ ਦੋਸਤ ਦੇ ਪੈਸੇ ਦੇਣ ਤੇ ਦੋ ਲਾਟਰੀਆਂ ਖਰੀਦੀਆਂ ਤੇ ਮੇਰੀਆਂ ਦੋਨੋਂ ਹੀ ਲਾਟਰੀਆਂ ਨਿਕਲ ਗਈਆਂ ਇੱਕ ਵਿੱਚ 11 ਕਰੋੜ ਰੁਪਏ ਅਤੇ ਦੂਸਰੀ ਇੱਕ ਹਜਾਰ ਰੁਪਏ ਇਸ ਪੈਸੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਘਰਵਾਲੀ ਦਾ ਸੁਪਨਾ ਪੂਰਾ ਕਰਾਂਗਾ ਘਰ ਬਣਾਵਾਂਗਾ। ਅਤੇ ਦੂਸਰਾ ਸੁਪਨਾ ਮੇਰੇ ਦੋਨੋਂ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਪੜਾਉਣਾ ਅਤੇ ਉਹਨਾਂ ਨੂੰ ਆਈਏਐਸ ਆਈਪੀਐਸ ਬਣਾਉਣਾ ਅਤੇ ਸਭ ਤੋਂ ਪਹਿਲਾਂ ਕੰਮ ਮੇਰਾ ਮੇਰੇ ਦੋਸਤ ਦੀਆਂ ਦੋ ਬੇਟੀਆਂ ਜਿਨਾਂ ਨੂੰ ਮੈਂ 50-50 ਲੱਖ ਰੁਪਏ ਦੇਵਾਂਗਾ ਕਿਉਂਕਿ ਹੁਣ ਉਹ ਮੇਰੀਆਂ ਬੇਟੀਆਂ ਹਨ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਕਿਉਂਕਿ ਸਭ ਤੋਂ ਵੱਡਾ ਇਨਾਮ ਪੰਜਾਬ ਵਿੱਚ ਹੀ ਹੈ。 ਮੁਕੇਸ ਨੇ ਕਿਹਾ ਕਿ ਅਮਿਤ ਮੇਰਾ 18 ਸਾਲ ਪੁਰਾਣਾ ਦੋਸਤ ਹੈ ਅਤੇ ਮੈਨੂੰ ਬੜਾ ਭਾਈ ਵੀ ਮੈਂ ਇਸ ਨੂੰ ਕਿਹਾ ਸੀ ਕਿ ਤੂੰ ਲਾਟਰੀ ਪਾ ਪੈਸੇ ਮੈਂ ਦੇਵਾਂਗਾ ਪਰਮਾਤਮਾ ਨੇ ਇਹਨੂੰ ਲਾਟਰੀ ਕੱਢ ਦਿੱਤੀ ਸਾਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਇੱਕ ਗਰੀਬ ਨੂੰ ਲਾਟਰੀ ਨਿਕਲੀ ਹੈ ਇਸ ਨੇ ਪਹਿਲਾਂ ਵੀ ਕਿਹਾ ਸੀ ਕਿ ਇੱਕ ਦਿਨ ਐਸਾ ਆਵੇਗਾ ਕਿ ਮੈਂ ਇਹਨਾਂ ਦੋਨਾਂ ਬੇਟੀਆਂ ਦਾ ਵਿਆਹ ਵੀ ਕਰਾਂਗਾ ਤੇ ਪੈਸੇ ਖਰਚਾਂਗਾ ਤੈਨੂੰ ਇਹਨਾਂ ਦੀ ਫਿਕਰ ਕਰਨ ਦੀ ਜਰੂਰਤ ਨਹੀਂ ਹੈ。 ਵਨ ਟੂ ਵਨ ਅਮਿਤ ਸਿਹਰਾ ਅਤੇ ਮੁਕੇਸ਼ ਕੁਮਾਰ ਬਠਿੰਡਾ ਤੋਂ ਕੁਲਬੀਰ ਬੀਰਾ
0
comment0
Report
MSManish Shanker
Nov 05, 2025 04:48:27
Sahibzada Ajit Singh Nagar, Punjab:ਐਕਟਰ ਕੁਲਜਿੰਦਰ ਸਿੱਧੂ ਦੀ ਜਲਰੀ ਸ਼ੋਪ ਵਿੱਚ ਹੋਈ ਦੋ ਕਰੋੜ ਦੀ ਚੋਰੀ ਐਕਟਰ ਕੁਲਜਿੰਦਰ ਸਿੱਧੂ ਦੇ ਭਰਾ ਅਤੇ ਪਾਰਟਨਰ ਵਿਕਰਮ ਸਿੱਧੂ ਨੇ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ 8 ਵਜੇ ਸਟੋਰ ਬੰਦ ਕੀਤਾ ਗਿਆ ਸੀ। 1 ਦਿਨ ਬਾਅਦ ਸਵੇਰੇ ਜਦੋਂ ਦਫ਼ਤਰ ਖੋਲ੍ਹਿਆ ਗਿਆ ਤਾਂ ਮੁੱਖ ਗੇਟ ਦਾ ਤਾਲਾ ਗਾਇਬ ਸੀ। ਅੰਦਰ ਜਾਣ 'ਤੇ ਪਤਾ ਲੱਗਾ ਕਿ ਸਟੋਰ ਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ, ਬਕਸੇ ਖੁੱਲ੍ਹੇ ਸਨ ਅਤੇ ਉਨ੍ਹਾਂ ਅੰਦਰ ਦੇ ਸਾਰੇ ਗਹਿਣੇ ਗਾਇਬ ਸਨ। ਵਿਕਰਮ ਸਿੱਧੂ ਅਨੁਸਾਰ, ਸ਼ੁਰੂਆਤੀ ਅਨੁਮਾਨ ਮੁਤਾਬਕ ਦੋ ਕਰੋੜ ਰੁਪਏ ਦੇ ਕਰੀਬ ਦੇ ਸੋਨੇ ਦੇ ਗਹਿਣੇ ਗਾਇਬ ਹਨ। ਵਿਕਰਮ ਸਿੱਧੂ ਨੇ ਦੱਸਿਆ ਕਿ ਸਟੋਰ ਰੂਮ ਨੂੰ ਤੋੜਨ ਦੀ ਬਜਾਯੇ, ਅਜਿਹਾ ਲੱਗਦਾ ਹੈ ਕਿ ਇਸਨੂੰ ਖੋਲ੍ਹਿਆ ਗਿਆ ਹੈ, ਜੋ ਕਿਸੇ ਪ੍ਰੋਫੈਸ਼ਨਲ ਚੋਰ ਜਾਂ ਗਿਰੋਹ ਦਾ ਕੰਮ ਹੋ ਸਕਦਾ ਹੈ। ਚੋਰ ਜਾਂਦੇ ਸਮੇਂ ਸੁਰੱਖਿਆ ਕੈਮਰਿਆਂ ਦੀ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ。 ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਈ.ਟੀ. ਸਿਟੀ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ। ਇਸ ਸਬੰਧੀ ਐੱਸ.ਐੱਚ.ਓ. ਸਤਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਚੋਰੀ ਦੇ ਸਬੰਧ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੁਲਿਸ ਛੇਤੀ ਹੀ ਇਸ ਮਾਮਲੇ ਨੂੰ ਹੱਲ ਕਰ ਲਵੇਗੀ ਅਤੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਘਟਨਾ ਸਬੰਧੀ ਇਲਾਕੇ ਦੇ ਵਪਾਰਕ ਵਰਗ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ。
0
comment0
Report
AAAsrar Ahmad
Nov 05, 2025 04:47:47
0
comment0
Report
RBRohit Bansal
Nov 05, 2025 04:35:54
Chandigarh, Chandigarh:ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ 5 ਨਵੰਬਰ ਨੂੰ ਮੀਟ, ਮੱਛੀ, ਅੰਡਿਆਂ, ਤੰਬਾਕੂ ਤੇ ਹੁੱਕਾ ਬਾਰ ਬੰਦ ਰੱਖਣ ਦੇ ਆਦੇਸ਼ ਜਾਰੀ -5 ਨਵੰਬਰ ਨੂੰ ਨੌਨ ਵੈਜੀਟੇਰੀਅਨ ਹੋਟਲ/ਢਾਬੇ ਬੰਦ ਰੱਖਣ ਦੇ ਹੁਕਮ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਹੁਲ ਚਾਬਾ ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 5 ਨਵੰਬਰ (ਬੁੱਧਵਾਰ) ਨੂੰ ਜ਼ਿਲ੍ਹਾ ਸੰਗਰੂਰ ਵਿੱਚ ਮੀਟ, ਮੱਛੀ, ਅੰਡਿਆਂ, ਤੰਬਾਕੂ/ਹੁੱਕਾ ਬਾਰ ਆਦਿ ਦੀਆਂ ਦੁਕਾਨਾਂ/ਰੇਹੜੀਆਂ, ਨਾਨ ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਮੀਟ, ਤੰਬਾਕੂ/ਹੁੱਕਾ ਬਾਰ ਆਦਿ ਦੀਆਂ ਦੁਕਾਨਾਂ ਖੁੱਲ੍ਹੇ ਰਹਿਣ ਨਾਲ ਧਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫ਼ਾਇਦਾ ਉਠਾਇਆ ਜਾ ਸਕਦਾ ਹੈ। ਜਿਸ ਨਾਲ ਅਮਨ ਅਤੇ ਸ਼ਾਂਤੀ ਭੰਗ ਹੋਣ ਦਾ ਖ਼ਦਸ਼ਾ ਰਹਿੰਦਾ ਹੈ ਇਸ ਲਈ ਇਸ ਦਿਨ ਮੀਟ, ਤੰਬਾਕੂ/ਹੁੱਕਾ ਬਾਰ ਆਦਿ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਣੀਆਂ ਜ਼ਰੂਰੀ ਹਨ。
0
comment0
Report
AAAsrar Ahmad
Nov 05, 2025 04:05:52
Noida, Uttar Pradesh:ਪਹਿਲੇ ਪਾਤਸ਼ਾਹ, ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਨਿਵਾਇਆ। ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਅੱਗੇ ਪੰਜਾਬ ‘ਚ ਸਰਬ-ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਕਾਇਮ ਰਹਿਣ ਦੀ ਅਰਦਾਸ ਬੇਨਤੀ ਕੀਤੀ। पहले पातशाह, जगत गुरु धन धन साहिब श्री गुरु नानक देव ਜੀ के प्रकाश पर्व के पावन अवसर पर, सचखंड श्री दरबार साहिब, श्री अमृतसर साहिब में नतमस्तक होने का सौभाग्य प्राप्त हुआ। श्री गुरु ग्रंथ साहिब महाराज के आगे शीश झुकाया। गुरबाणी कीर्तन का आनंद लिया और नानक नाम लेवा संगतों के दर्शन किए। गुरु साहिब के आगे पंजाब में सामाजिक सौहार्द, भाईचारा और एकता बनी रहने की प्रार्थना की।
0
comment0
Report
AAAsrar Ahmad
Nov 05, 2025 04:04:06
Noida, Uttar Pradesh:ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਪਾਕਿਸਤਾਨ ਨਾਲ ਵپਾਰ ਦੇ ਮੁੱਦੇ ਤੇ ਵਾਘਾ ਬਾਰਡਰ ਦੇ ਜਰੀਏ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਦੀ ਜਰੂਰਤ ਹੈ ਜਿਸ ਨਾਲ ਪੁਰਾਣੇ ਸਿਲਕ ਰੂਟ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਨਾਲ ਸਿੱਧੇ ਤੌਰ ਉੱਤੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਮਲੇ ਤੇ ਜੇਕਰ ਪਾਕਿਸਤਾਨ ਨਾਲ ਮੈਚ ਹੋ ਸਕਦੇ ਨੇ ਪਾਕਿਸਤਾਨ ਨਾਲ ਗੁਜਰਾਤ ਜਰੀਏ ਵਪਾਰ ਸ਼ੁਰੂ ਹੋ ਸਕਦਾ ਹੈ ਤਾਂ ਦੇਸ਼ ਦੀ ਗ੍ਰਿਹ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਮਿਲ ਕੇ ਇਸ ਮੁੱਦੇ ਤੇ ਵੀ ਗੱਲ ਕਰਨ ਦੀ ਜਰੂਰਤ ਹੈ ਅਤੇ ਕਰਤਾਰਪੁਰ ਸਾਹਿਬ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਇਹ ਕੇਵਲ ਤਿੰਨ ਤੋਂ ਚਾਰ ਘੰਟੇ ਦੀ ਵਿਜਿਟ ਹੈ ਹੁਣ ਤਾਂ ਪਾਕਿਸਤਾਨ ਜਥੇ ਜਾਣੇ ਵੀ ਸ਼ੁਰੂ ਹੋ ਚੁੱਕੇ ਨੇ ਅਜਿਹੇ ਵਿੱਚ ਇਸ ਨੂੰ ਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਮਲੇ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਰਬ ਸਾਂਝੀਵਾਲਤਾ ਅਤੇ ਏਕੇ ਦਾ ਸੁਨੇਹਾ ਦਿੱਤਾ ਅਜਿਹੇ ਵਿੱਚ ਬੋਲਣ ਤੋਂ ਪਹਿਲਾਂ ਹਰ ਇੱਕ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ ਕਿ ਕੁਝ ਅਜਿਹਾ ਬੋਲੋ ਜਿਸ ਨਾਲ ਤੁਹਾਨੂੰ ਬਾਅਦ ਵਿੱਚ ਮਾਫੀ ਨਾ ਮੰਗਣੀ ਪਵੇ ਮੈਂ ਤਾਂ ਉਹਨਾਂ ਲਈ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਪਰਮਾਤਮਾ ਉਹਨਾਂ ਨੂੰ ਸਦ ਬੁੱਧੀ ਬਖਸ਼ੇ
0
comment0
Report
PSParambir Singh Aulakh
Nov 05, 2025 04:03:39
Amritsar, Punjab:Minister Harpal cheema on raja Warring EXCLUSIVE ON ZEE ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਅਜ਼ੀਮ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸਾਰੀ ਸੰਗਤ ਨੂੰ ਵਧਾਈ ਦਿੱਤੀ ਉੱਥੇ ਹੀ ਰਾਜਾ ਵੜਿੰਗ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਗੁਰੂ ਨਾਨਕ ਦੈਵ ਜੀ ਨੇ ਸਾਂਝੀ ਵਾਲਤਾ ਦਾ ਉਦੇਸ਼ ਦਿੱਤਾ ਸੀ ਪਰ ਅੱਜ ਦੇ ਲੀਡਰ ਇੱਕ ਦੂਜੇ ਦੀਆਂ ਜਾਤਾਂ ਦੱਸ ਕੇ ਜਲੀਲ ਕਰ ਰਹੇ ਹਨ ਅਤੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਬਹੁਤ ਮਾੜੀ ਗੱਲ ਹੈ ਉਹਨਾਂ ਕਿਹਾ ਕਿ ਅੱਜ ਦੇ ਲੀਡਰਾਂ ਨੂੰ ਬਾਬੇ ਨਾਨਕ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਂਝੀ ਵਾਲਤਾ ਦਾ ਉਦੇਸ਼ ਦਿੱਤਾ ਪਰ ਅੱਜ ਦੇ ਲੀਡਰ ਇੱਕ ਦੂਜੇ ਦੀਆਂ ਜਾਤਾਂ ਪਾਤਾਂ ਅਤੇ ਰੰਗ ਦੱਸ ਕੇ ਉਹਨਾਂ ਨੂੰ ਸਟੇਜਾਂ ਤੋਂ ਜਲੀਲ ਕਰ ਰਹੇ ਹਨ ਜੋ ਕਿ ਬਹੁਤ ਮਾੜੀ ਗੱਲ ਹੈ
0
comment0
Report
VSVARUN SHARMA
Nov 05, 2025 03:47:28
Kapurthala, Punjab:ਧਾਰਮਿਕ ਵਿਰਾਸਤ ਦਾ ਦ੍ਰਿਸ਼ਟੀਮਾਨ ਸਮਰਪਣ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਨੂੰ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ। • ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਨੂੰ ਸਮਰਪਿਤ ਕਰਨ ਲਈ, ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਦੇ ਦਰਸ਼ਨੀ ਚਿੱਤਰ ਦਰਸਾਉਂਦਾ ਇੱਕ ਮਹੱਤਵਪੂਰਨ ਧਾਰਮਿਕ ਵਿਰਾਸਤੀ ਚਿੱਤਰਕਲਾ ਪ੍ਰਕਾਸ਼ਤ ਕੀਤੀ ਗਈ, ਉਸ ਪਵਿੱਤਰ ਗੁਰਦੁਆਰੇ ਦੀ ਆਤਮਿਕ ਪਵਿਤ੍ਰਤਾ ਵਿਚ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਲਗਭਗ 14 ਸਾਲ ਧਿਆਨ ਕੀਤਾ ਅਤੇ ਬ੍ਰਹਮ ਗਿਆਨ ਪ੍ਰਾਪਤ ਕੀਤਾ। ਡੌਕੂਮੈਂਟਰੀ, ਬੁੱਕਲੇਟ, ਚਿੱਤਰਕਾਰੀ ਬ੍ਰੋਸ਼ਰ ਅਤੇ ਪਵਿੱਤਰ ਸੇਵਾ ਪਟਕਿਆਂ ਦੀ ਸ਼ੁਰੂਆਤ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਪਹਿਲੇ ਸਿੱਖ ਗੁਰੂ ਦੀ ਆਤਮਿਕ ਵਿਰਾਸਤ ਨੂੰ ਨਮਨ ਕਰਦਿਆਂ ਗgurਦੁਆਰਾ ਬੇਰ ਸਾਹਿਬ ਦੇ ਪਵਿਤ੍ਰ ਆਸ-ਪਾਸ — ਪਾਲਕੀ ਸਾਹਿਬ, ਭੋਰਾ ਸਾਹਿਬ, ਨਿਸ਼ਾਨ ਸਾਹਿਬ,ਛੌਰ ਸਾਹਿਬ, ਸੁਖਆਸਨ ਅਸਥਾਨ, ਗੁੰਬਦ, ਪਵਿਤ੍ਰ ਸਰੋਵਰ — ਦੀ ਦਿਵ੍ਯ ਦ੍ਰਿਸ਼ਟੀ ਪੇਸ਼ ਕੀਤੀ, ਜੋ ਗੁਰੂ ਨਾਨਕ ਦੇਵ ਜੀ ਦੇ ਅਬਿਨਾਸ਼ੀ ਸੰਦੇਸ਼ — ਸ਼ਾਂਤੀ, ਸਮਾਨਤਾ, ਦਇਆ ਅਤੇ ਮਨੁੱਖਤਾ ਵਿਚ ਏਕਤਾ — ਨੂੰ ਜੀਵੰਤ ਕਰਦੀ ਹੈ, ਜਿਸ ਨਾਲ ਗੁਰੂ ਨਾਨਕ ਦੇਵ ਜੀ ਦੀ ਅਮਰ ਗਿਆਨਮਈ ਸਿੱਖਿਆ ਦਾ ਅਸਲੀ ਮੂਲ ਪ੍ਰਗਟ ਹੁੰਦਾ ਹੈ, ਭਗਤਾਂ ਵਿਚ ਆਤਮਿਕ ਜੋੜ ਮਜ਼ਬੂਤ ਹੁੰਦਾ ਹੈ ਅਤੇ ਭਵਿੱਖੀ ਪੀੜ੍ਹੀਆਂ ਨੂੰ ਗੁਰੂ ਸਾਹਿਬ ਦੀ ਨਿਮਰਤਾ, ਵਿਸ਼ਵ ਭਾਈਚਾਰੇ ਅਤੇ ਕੁਦਰਤ ਨਾਲ ਏਕਤਾ ਦੀ ਸਿੱਖਿਆ ’ਤੇ ਤੁਰਨ ਲਈ ਪ੍ਰੇਰਿਤ ਕਰਦਾ ਹੈ। ਇਹ ਚਿੱਤਰਕਾਰੀ ਸਮਰਪਣ ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿੱਚ ਸੰਗਤਾਂ ਵਿੱਚ ਪ੍ਰਸਾਦ ਵਜੋਂ ਵੰਡਿਆ ਗਿਆ, ਜੋ ਗੁਰੂ ਨਾਨਕ ਦੇਵ ਜੀ ਦੇ ਦਿਵ੍ਯ ਸੰਦੇਸ਼ ਦੇ ਪ੍ਰਸਾਰ ਦਾ ਪ੍ਰਤੀਕ ਹੈ। ਇਹ ਪਹਿਲ ਸਿੱਖ ਧਰਮ ਦੀ ਪਵ pillarsੇਤਰ ਵਿਰਾਸਤ ਅਤੇ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਮਹੱਤਤਾ — ਜੋ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਹਜ਼ੂਰੀ ਨਾਲ ਸਦੀਵੀ ਪਵਿੱਤਰ ਹੋਈ ਧਰਤੀ ਹੈ — ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦਾ ਨਿਮਰ ਯਤਨ ਹੈ。 ਹਰਪ੍ਰੀਤ ਸੰਧੂ ਵੱਲੋਂ ਇਹ ਚਿੱਤਰਕਾਰੀ ਪ੍ਰਸਤੁਤੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਲਈ ਇਕ ਯੋਗ ਸ਼ਰਧਾਂਜਲੀ ਹੈ, ਜੋ ਮਨੁੱਖਤਾ ਨੂੰ ਸੱਚ, ਦਇਆ ਅਤੇ ਆਤਮਿਕ ਪ੍ਰਕਾਸ਼ ਦੇ ਸੱਚੇ ਰਸਤੇ ’ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਬਾਈਟ: ਭਾਈ ਹਰਜਿੰਦਰ ਸਿੰਘ ਬਾਈਟ: ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ
0
comment0
Report
Advertisement
Back to top