Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
चंडीगढ़ के यूटी सेक्टर-16 में बुजुर्ग की मौत, इमारत उल्लंघन मामले में कोर्ट में सुनवाई
AAAsrar Ahmad
Nov 05, 2025 04:50:18
Noida, Uttar Pradesh
ਚੰਡੀਗੜ੍ਹ ਦੇ ਯੂਟੀ ਸਕੱਤਰੇਤ ਵਿੱਚ ਆਏ ਇੱਕ ਸੀਨੀਅਰ ਨਾਗਰਿਕ ਦੀ ਮੌਤ ਇਮਾਰਤ ਦੀ ਉਲੰਘਣਾ ਨਾਲ ਸਬੰਧਤ ਇੱਕ ਕੇਸ ਲਈ ਮੁੱਖ ਪ੍ਰਸ਼ਾਸਕ-ਕਮ-ਵਿੱਤ ਸਕੱਤਰ ਦੀ ਅਦਾਲਤ ਵਿਚ ਸੁਣਵਾਈ ਸੁਣਵਾਈ ਸ਼ੁਰੂ ਹੁੰਦੇ ਹੀ, ਬਜ਼ੁਰਗ ਵਿਅਕਤੀ ਦੀ ਸਿਹਤ ਵਿਗੜ ਗਈ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ, ਮੌਕੇ ਦੇ ਅਧਿਕਾਰੀ ਵਲੋ ਤੁਰੰਤ ਸੈਕਟਰ 16 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ 44 ਦੇ ਰਹਿਣ ਵਾਲੇ ਚਰਨਜੀਤ ਸਿੰਘ ਵਜੋਂ ਹੋਈ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Nov 05, 2025 07:40:43
Hamirpur, Himachal Pradesh:हमीरपुर। अब कैहडरू में जल्द ही डीआरडीए की ओर से मल्टी पर्पज कैफेटेरिया यानि ग्रामीण कैफे निर्माण होगा। यहां पर जिला की महिला स्वयं सहायता समूहों की महिलाओं के हाथों से बने उत्पाद उपलब्ध होंगे। इतना ही नहीं यहां पर बने रेस्टारेंट में हिमाचली व्यंजनों का जायका लोग चख सकेंगे। इस पर प्रोजेक्ट पर 1.12 करोड़ रुपये खर्च होंगे। ग्रामीण विकास विभाग निदेशक को जिला प्रशासन की ओर से इस प्रोजेक्ट की विस्तृत प्रपोजल भेजी गई है। इस प्रपोजल के मंजूर होते ही धरोग पंचायत के कैहडरू गांव में यह सुविधा जल्द उपलब्ध होगी। यह स्थल शिमला-मटौर एनएच के किनारे है ऐसे में यहां पर पर्यटकों को घर जैसा खाना ग्रामीण कैफे में मिल सकेगा। इसके अलावा ग्रामीण क्षेत्रों के दिनचर्या से जुड़े अन्य उत्पाद भी उपलब्ध होंगे। खास बात यह है कि यहां पर महिला स्वयं सहायता समूहों के लिए वर्किंग शैड बनेंगे। इन शैड में महिलाएं अपने उत्पादों का निर्माण भी कर पाएंगी। इसके अलावा उत्पादों को बेचने के लिए ग्रामीण कैफे में काउंटर की सुविधा भी मिलेगी। जिला में सैंकड़ों स्वयं सहायता समूह कार्य कर रहे है। यह समूह जिला मुख्यालय से लेकर तहसील स्तर तक अपने उत्पादों को बेचने के लिए कार्य कर रहे हैं। मंच न मिलने से कई दफा उत्पादों की बिक्री में दिक्कत आती है लेकिन इस योजना के सिरे चढ़ने से यह स्थायी ठिकाना समूहों को मिलेगा। डीआरडीए हमीरपुर की ओर से राज्य ग्रामीण आजीविका मिशन के तहत इस प्रोजेक्ट की प्रपोजल तैयार की गई है। प्रपोजल के मंजूर होने से महिलाओं को रोजगार और पर्यटकों और स्थानीय लोगों को सुविधा उपलब्ध होगी। गौरतलब है कि जिला में 2738 स्वयं सहायता समूह कार्य कर रहे हैं। हजारों महिलाएं इन स्वयं सहायता समूहों से जुड़ी है। यह समूह स्थानीय पारंपरिक उत्पादों संवर्र्द्धन में अहम भूमिका अदा कर रहे है। समूह आचार, मुरब्बा, पपीते की बफीर् के साथ दिनचर्या से जुड़े हैंडीक्राफ्ट से जुड़े उत्पाद भी बना रहे है। कैहडरू में मल्टीपर्पज कैफेटेरिया बनने से इन उत्पादों को बेचने में भी आसानी होगी। प्रपोजल तैयार कर संबंधित विभाग निदेशालय को भेजी गई है। इस प्रपोजल के सिरे चढ़ते की पर्यटकों को सुविधा और ग्रामीण क्षेत्र की महिलाओं को रोजगार के साधन उपलब्ध होंगे।
0
comment0
Report
ASAnmol Singh Warring
Nov 05, 2025 07:40:14
0
comment0
Report
PSParambir Singh Aulakh
Nov 05, 2025 07:17:41
Amritsar, Punjab:0511ZP_ASR_RETURN_R ਸਿੱਖ ਸ਼ਰਧਾਲੂਆਂ ਦੇ ਜੱਥੇ ਚ ਗਏ ਹਿੰਦੂ ਸ਼ਰਧਾਲੂਆਂ ਨੂੰ ਜਲੀਲ ਕਰਕੇ ਪਾਕਿਸਤਾਨੀ ਅਧਿਕਾਰੀਆਂ ਵਾਪਸ ਮੋੜਿਆ ਦਿੱਲੀ ਮਖਲਊ ਤੇ ਨਵਾਂ ਸ਼ਹਿਰ ਦੇ ਹਨ ਹਿੰਦੂ ਪਰਿਵਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਭਾਰਤ ਤੋਂ ਅੱਜ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਹਿੰਦੂ ਪਰਿਵਾਰਾਂ ਦੇ ਮੈਂਬਰਾਂ ਨੂੰ ਪਾਕਿਸਤਾਨ ਇਮੀਗ੍ਰੇਸ਼ਨ ਨੇ ਵਾਪਸ ਮੋੜ ਦਿੱਤਾ ਗਿਆ ਹੈ। ਪਾਕਿਸਤਾਨ ਤੋਂ ਭਾਰਤ ਪਰਤਣ ਤੇ ਅਟਾਰੀ ਸਰਹੱਦ ਵਗੱਲਬਾਤ ਕਰਦਿਆਂ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਸ੍ਰੀ ਗੰਗਾ ਰਾਮ ਅਤੇ ਸ੍ਰੀ ਅਮਰ ਚੰਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਵੀਜ਼ਾ ਲਗਵਾਇਆ ਸੀ ਤੇ ਉਹ ਭਾਰਤ ਤੋਂ ਅੱਜ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਪਾਕਿਸਤਾਨ ਗਏ ਸਨ ਕਿ ਪਾਕਿਸਤਾਨ ਵਾਹਗਾ ਵਿਖੇ ਸਥਿਤ ਪਾਕਿਸਤਾਨੀ ਇਮੀਗਰੇਸ਼ਨ ਤੇ ਪਾਕਿਸਤਾਨ ਅਰੇਜਰ ਦੇ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਬਹੁਤ ਬਦਸਲੂਕੀ ਕਰਦਿਆਂ ਇਸ ਕਰਕੇ ਵਾਪਸ ਕਰ ਦਿੱਤਾ ਕਿ ਤੁਸੀਂ ਹਿੰਦੂ ਹੋ ਤੇ ਸਿੱਖ ਜਥੇ ਵਿੱਚ ਸ਼ਾਮਿਲ ਹੋ ਕੇ ਕਿਉਂ ਜਾ ਰਹੇ ਹੋ ਉਹਨਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਉਹਨਾਂ ਨੂੰ ਇਹ ਵੀ ਘਟੀਆ ਸ਼ਬਦ ਬੋਲੇ ਕੇ ਤੁਸੀਂ ਆਪਣੇ ਮੰਦਰਾਂ ਵਿੱਚ ਜਾਓ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਕੀ ਲੈਣ ਜਾ ਰਹੇ ਹੋ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਦੇ ਨਾਲ ਨਾਲ ਸਭ ਤੋਂ ਵਧੇਰੇ ਹਿੰੂੰਡੂ ਸ਼ਰਧਾਲੂ ਵੀ ਪੂਜਦੇ ਹਨ ਤੇ ਉਹਨਾਂ ਦੇ ਪਾਏ ਹੋਏ ਪੁੁਰਨੀਆਂ ਤੇ ਚੱਲ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਦੇ 14 ਪਰਿਵਾਰ ਮੈਂਬਰਾਂ ਨੂੰ ਅੱਜ ਦੁਖੀ ਮਨ ਦੇ ਨਾਲ ਪਾਕਿਸਤਾਨ ਤੋਂ ਰੋਂਦੇ ਹੋਏ ਭਾਰਤ ਆਉਣ ਤੇ ਬਹੁਤ ਮਨ ਉਦਾਸ ਹੋਇਆ ਉਹਨਾਂ ਕਿਹਾ ਕਿ ਉਨਾ ਦਾ ਤੇ ਪਰਿਵਾਰਿਕ ਮੈਂਬਰਾਂ ਦਾ ਜਨਮ ਵੀ ਪਾਕਿਸਤਾਨ ਵਿੱਚ ਹੋਇਆ ਹੈ ਤੇ ਉਹ ਭਾਰਤ ਅੰਦਰ ਪੱਕੀ ਨਾਗਰਿਕਤਾ ਪਾਸਪੋਟਰ ਲੈ ਕੇ ਲੰਬੇ ਸਮੇਂ ਤੋਂ ਰਹਿ ਰਹੇ ਹਨ, ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਉਹ ਭਾਰਤ ਆਉਣ ਤੇ ਦਿੱਲੀ ਦੇ ਇਲਾਕੇ ਫਤਿਹਪੁਰ ਬੇਰੀ ਵਿਖੇ ਪੱਕੇ ਤੌਰ ਤੇ ਰਹਿ ਰਹੇ ਸਨ ਤੇ ਉਹਨਾਂ ਦੇ ਪਰਿਵਾਰ ਦੀ ਤਮੰਨਾ ਸੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਰ ਗੁਰਪੁਰਬ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਜਾ ਕੇ ਮਨਾਉਣ ਜੋ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ I ਪਾਕਿਸਤਾਨ ਵੱਲੋਂ ਵਾਪਸ ਭਾਰਤ ਭੇਜੇ ਗਏ ਹਿੰਦੂ ਸ਼ਰਧਾਲੂਆਂ ਦੇ ਮੈਂਬਰ ਦਿੱਲੀ, ਲਖਲਊ ਤੇ ਨਵਾਂ ਸ਼ਹਿਰ ਪੰਜਾਬ ਤੋਂ ਸ਼ਾਮਿਲ ਸਨ I
0
comment0
Report
HSHarmeet Singh Maan
Nov 05, 2025 07:13:53
0
comment0
Report
NLNitin Luthra
Nov 05, 2025 06:32:25
Batala, Punjab:ਬਟਾਲਾ ਸ਼ਹਿਰ ਦੀ ਰਹਿਣ ਵਾਲੀ ਲੜਕੀ ਮਾਨਿਆ ਸੇਠ ਜਿਸਨੇ ਸੀਏ ਦੀ ਪੜ੍ਹਾਈ ਵਿੱਚ ਪੂਰੇ ਭਾਰਤ ਵਿੱਚ ਦਸਵਾਂ ਸਥਾਨ ਹਾਸਿਲ ਕਰਕੇ ਆਪਣਾ ਦੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਮਾਨੀਆ ਸੇਠ ਦੇ ਘਰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਗੱਲਬਾਤ ਦੌਰਾਨ ਮਾਨੀਆ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹੈ ਕਿ ਉਸਨੇ ਪੂਰੇ ਭਾਰਤ ਵਿੱਚ ਦਸਵਾਂ ਸਥਾਨ ਹਾਸਲ ਕੀਤਾ ਹੈ 1 ਲੱਖ ਦੇ ਕਰੀਬ ਬੱਚਿਆਂ ਨੇ ਇਸ ਸੀਏ ਦੀ ਪੜ੍ਹਾਈ ਲਈ ਪ੍ਰੀਖਿਆ ਦਿੱਤੀ ਸੀ ਜਿਸ ਵਿੱਚ ਮੇਰਾ ਦਸਵਾਂ ਸਥਾਨ ਆਇਆ ਮੈਂ ਰੋਜਾਨਾ ਲਗਾਤਾਰ ਪੜ੍ਹਾਈ ਕਰਦੀ ਰਹੀ ਕੇਵਲ ਕੁਝ ਖਾਣ ਪੀਣ ਲਈ ਹੀ ਉੱਠਦੀ ਸੀ ਨਹੀਂ ਤੇ ਮੈਂ ਪੜ੍ਹਾਈ ਕਰਦੀ ਰਹੀ ਮੈਂ ਇਸ ਸਥਾਨ ਹਾਸਲ ਕਰਨ ਲਈ ਆਪਣੇ ਰਿਸ਼ਤੇਦਾਰਾਂ ਦੇ ਬਹੁਤ ਸਾਰੇ ਫੰਕਸ਼ਨ ਦੋਸਤਾਂ ਦੇ ਨਾਲ ਪਾਰਟੀਆਂ ਵਿੱਚ ਹਿੱਸਾ ਨਹੀਂ ਲਿਆ ਮਾਨੇ ਦੇ ਪਿਤਾ ਨੇ ਕਿਹਾ ਕਿ ਮੇਰਾ ਸਿਰ ਅੱਜ ਗਰਬ ਦੇ ਨਾਲ ਉੱਚਾ ਹੋ ਗਿਆ ਹੈ ਕਿ ਮੇਰੀ ਧੀ ਨੇ ਇਡਾ ਵੱਡਾ ਮੁਕਾਮ ਹਾਸਿਲ ਕੀਤਾ ਹੈ। ਮੈਂ ਖੁਦ ਵੀ ਸੀਗੇ ਹਾਂ ਪਰ ਇਸ ਸਮੇਂ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਜਦੋਂ ਕਿ ਮੇਰੀ ਬੇਟੀ ਨੇ ਮੇਰੇ ਤੋਂ ਕਈ ਗੁਣਾ ਵੱਧ ਤਰੱਕੀ ਹਾਸਲ ਕੀਤੀ ਹੈ। ਨਾਲ ਹੀ ਮਾਨੀਆ ਦੀ ਮਾਤਾ ਨੇ ਵੀ ਕਿਹਾ ਕਿ ਮੈਨੂੰ ਹਮੇਸ਼ਾ ਇਹਦੀ ਸੇਧ ਦੀ ਚਿੰਤਾ ਰਹਿੰਦੀ ਸੀ ਕਿ ਇਹ ਕੇਵਲ ਪੜਦੀ ਹੀ ਰਹਿੰਦੀ ਹੈ ਜਦੋਂ ਕੁਝ ਖਾਣਾ ਹੈ ਉਦੋਂ ਹੀ ਕਿਸੇ ਨਾ ਗੱਲ ਕਰਦੀ ਹੈ ਪਰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਧੀ ਨੇ ਪੂਰੇ ਭਾਰਤ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ
0
comment0
Report
AAAsrar Ahmad
Nov 05, 2025 06:08:05
Noida, Uttar Pradesh:Chandigarh University Secures 1st Rank among Private Universities in India for 3rd Consecutive Year in QS Asia University Rankings 2026. Chandigarh University has yet again continued its remarkable rise in the QS Asia University Rankings 2026, emerging as India's Number 1 Private University consecutively for third year. Chandigarh University has secured 16th Rank among Private Universities in Asia and 109th among all Asian universities, with IIT Delhi topping public universities in Asia. The university has risen into the top 110 in Asia and among the top 20 private universities in Asia, also ranking 8th among all public and private universities in India. It has joined the elite league of IITs, IISc, JNU and has leapfrogged above many IITs and NITs, outperforming several international universities in Asia. The year 2026 marks a significant improvement from 185th in 2023 to 109th in 2026, reflecting robust performance across indicators like Employer Reputation, International Faculty Ratio, International Research Network, International Student Ratio, Academic Reputation, Faculty-Student Ratio, and research outputs. Chandigarh University demonstrated leadership in Employer Reputation among private universities and secured notable rankings in Academic Reputation and overall position in India and Asia. The university expanded its international collaborations and impact, with extensive research publications, patents, startups, and international student exchanges supporting its strong performance in QS Asia University Rankings 2026. Chancellor Satnam Singh Sandhu highlighted the achievement as a reflection of the institution’s commitment to excellence, innovation, and growth, noting that the university has consistently risen in rankings and remains a leading choice for researchers, educators, and students. About Chandigarh University: a NAAC A Grade University, approved by UGC, located near Chandigarh in Punjab, offering over 109 programs across engineering, management, pharmacy, law, architecture, journalism, animation, hotel management, and more, with a strong emphasis on placements and global collaboration.
0
comment0
Report
BKBIMAL KUMAR
Nov 05, 2025 05:46:37
Anandpur Sahib, Punjab:कीरतपुर साहिब रेलवे स्टेशन के पास रेलवे प्लेटफॉर्म से एक प्रवासी व्यक्ति की लाश मिली है जिसके कारण रेलवे पुलिस इसमें लगे हुए हैं। सुबह सूचना मिलने पर पुलिस घटनास्थल पर पहुंची, मृतक के जीजा और बहन के बयानों के अनुसार वह व्यक्ति देर रात करीब 7 बजे आया था और फिर चला गया। उनके अनुसार काम कर रहे प्रवासी व्यक्तियों ने बताया कि उसे कल ठेकेदार द्वारा पैसे दिए गए थे ताकि वह पैसा घर भेज सके, मगर वह देर रात तक वापस नहीं आया और सुबह जाकर देखा गया तो लाश प्लेटफॉर्म पर पड़ी थी। मृतक के चेहरे पर चोटों के निशान थे और पास में खून से भिजा हुआ पत्थर भी पाया गया है जिससे मामला संदिग्ध प्रतीत हो रहा है। रेलवे पुलिस इसकी बारीकी से जांच कर रही है।
0
comment0
Report
AAAsrar Ahmad
Nov 05, 2025 05:45:58
Noida, Uttar Pradesh:Radical Democratic Socialist Mamdani elected New York mayor (Ld) New York, Zohran Mamdani, the insurgent Democratic Socialist, won New York City's mayoral race, capitalising on the liberal metropolis's antipathy to President Donald Trump and economic angst. Preliminary results on Tuesday night showed Mamdani, the Democratic Party candidate, winning about 50 per cent of the 2 million votes cast, to 41 per cent polled by former Governor Andrew Cuomo, who ran as an independent after losing the party's nomination to him in the June primaries. Mamdani will be the city's first mayor of Indian descent and the third non-White in the city's history. The inexperienced 34-year-old's victory on a socialist platform poses a strategic conundrum for Democrats reeling from the defeat in last year's presidential election. His radicalism may play in a liberal city where Democrats outnumber Republicans by more than two to one, but it could be a turnoff in constituencies where they would have to rely on moderates. Democratic Party's Senate Leader Chuck Schumer and former President Barack Obama withheld their endorsements, while some spoke out against him. Mamdani will confront President Donald Trump, who came out vehemently against him on the eve of the polls, threatening to cut funds for the city if he is elected. Trump endorsed Cuomo over the Republican Party candidate Curtis Sliwa, the founder of an anti-crime vigilante group, who polled a paltry 7 per cent. Reacting to the election victories of Mamdani and other Democrats, Trump wrote on Truth Social, "TRUMP WASN'T ON THE BALLOT, AND SHUTDOWN, WERE THE TWO REASONS THAT REPUBLICANS LOST ELECTIONS TONIGHT", according to Pollsters. Cuomo, who conceded defeat, congratulated Mamdani and said he wanted him to succeed for the sake of the "greatest city in world". When his supporters booed, he tried to silence them, saying, "That is not us". It was a turn from a vicious campaign during which they and their supporters traded insults. Mamdani is the son of a Shia Muslim Ugandan academic, Mahmood Mamdani, whose ancestry is Indian, and movie director Mira Nair, who is from a Hindu family in India. Mamdani mobilised an army of youth, fresh off the anti-Israel protests that rocked the city, to wrest the Democratic Party nomination, and they went on to expand his base beyond the young, White, economically well-off base to the working class and the older people. He offered a socialist platform to people facing a high cost of living in the city, promising free buses, a freeze on rents in some housing, city-run shops, a wave of new home-building, and higher taxes on the rich. The youthful campaigners ceaselessly worked convincing voters to back the 34-year-old with little experience beyond four years as a state assemblyman, a rapper and a short stint as an activist with a South Asian social welfare organisation, Chhaya. But Mamdani's campaign and his past were toxically divisive. A Khalistan supporter, he participated in a rally at which Khalistanis shouted venomous insults against Hindus. His campaign for Palestine sometimes verged on anti-Semitic, according to some. Mamdani threatened to arrest Israeli Prime Minister Benjamin Netanyahu and boycott Prime Minister Narendra Modi when they visited the city. He alleged that the city's police were working with Israel's military. Many Jews have felt insecure because of the rise of anti-Semitism, that have seen attacks on them. Several Hindu temples have also been attacked in the city. Some of his statements have reflected communist ideology, like taking over the means of production. Trump's threat and his endorsement of Cuomo were capitalised by Mamdani, who wore it as a badge of honour, riling up voters displeased with Trump. The stage is set for a confrontation between Mamdani and Trump, who has moved against Democrat-run cities with aggressive immigration enforcement and deployed federal forces, including the National Guard, for law and order. Trump has generally gone easy on New York because of an understanding with Mayor Adams. Many of the promises that Mamdani made to voters may be beyond his ability, as they will require the state's cooperation and more funds than would be available. But he can use the alibi that others were obstructing his programme. He carried out a campaign against the police and wanted to cut their numbers and their budget, but now he will have to deal with people's fears of crime. It could be the end of the career for Cuomo, the son of a former governor and who had served on Obama's cabinet. He resigned as governor after being accused of sexually harassing employees.
0
comment0
Report
Advertisement
Back to top