Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
महाराष्ट्र सरकार की गुरु तेग बहादुर की 350वीं शहादत स्मृति में नगाडा फतह गीत
KSKapil sharma
Feb 27, 2026 08:51:31
Noida, Uttar Pradesh
ਮਹਾਂਰਾਸ਼ਟਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ਸੂਬੇ ਦੀ ਸ਼ਹਿਰੀ ਵਿਕਾਸ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਮਾਧੁਰੀ ਮਿਸਾਲ ਦੀ ਮੌਜੂਦਗੀ ਵਿੱਚ 'ਨਗਾਡ਼ਾ ਫਤਹਿ ਦਾ' ਗੀਤ ਹੋਇਆ ਲੌਂਚ... ਪੰਜਾਬੀ ਗਾਇਕ ਅਤੇ ਗੀਤਕਾਰ ਮੰਨਾ ਮੰਡ ਵਲੋਂ ਗਾਇਆ ਅਤੇ ਲਿਖਿਆ ਗਿਆ ਹੈ ਗੁਰੂ ਸਾਹਿਬਾਨ ਦੀ ਸ਼ਹਾਦਤ ਨੂੰ ਸਮਰਪਿਤ ਗੀਤ 'ਨਗਾਡ਼ਾ ਫਤਹਿ ਦਾ'...
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Feb 27, 2026 10:16:06
Batala, Punjab:ਪਿਛਲੇ ਦਿਨੀ ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਜੇਤੂ ਉਮੀਦਵਾਰਾਂ ਨੂੰ ਅੱਜ ਬਟਾਲਾ ਦੇ ਸ਼ਿਵ ਐਡਿਟੋਰੀਅਮ ਵਿੱਚ ਕਸਮ ਚੁਕਾਈ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸੇਰ ਫ਼ਸ਼ ਸਹੀਰਿਕਲ ਸੀ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਕਈ ਆਮ ਆਦਮੀ ਪਾਰਟੀ ਦੇ ਲੀਡਰ ਮੌਜੂਦ ਸਨ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਜੋ ਅੱਜ ਇਨਸਾਫ ਦੀ ਜਿੱਤ ਹੋਈ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਜੋ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਨੂੰ ਮਾਨਯੋਗ ਅਦਾਲਤ ਨੇ ਬਰੀ ਕੀਤਾ ਹੈ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਭੰਡਦੀਆਂ ਨੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਜੋ ਪਿਛਲੇ ਦਿਨੀ ਗੁਰਦਾਸਪੁਰ ਵਿੱਚ ਦੋ ਪੁਲਿਸ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਕਾਤਲਾਂ ਦਾ ਜੋ ਇਨਕਾਊਂਟਰ ਹੋਇਆ ਹੈ ਉਸ ਤੇ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਜੋ ਸਰਾਸਰ ਗਲਤ ਹੈ ਸਿਆਸਤ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਨਾਹ ਕਿ ਸ਼ਹੀਦਾਂ ਤੇ Byte mla kalsi Byte..mla randhawa
0
comment0
Report
MSManish Sharma
Feb 27, 2026 10:15:26
Tarn Taran Sahib, Punjab:बीएसएफ–पुलिस के संयुक्त सर्च ऑपरेशन में पिस्टल, मैगजीन और जिंदा कारतूस मिले थाना खालड़ा में अज्ञात के खिलाफ केस दर्ज, जांच शुरू पंजाब के सीमावर्ती जिला तरन तारन के गांव डल्ल स्थित एक निजी स्कूल में देर शाम बीएसएफ और पुलिस के संयुक्त सर्च ऑपरेशन के दौरान हथियारों से भरा एक संदिग्ध पैकेट बरामद हुआ। बरामद पैकेट में से एक पिस्टल, एक मैगजीन और तीन जिंदा कारतूस मिले हैं। सुरक्षा एजेंसियों ने हथियारों को कब्जे में लेकर मामले की गहन जांच शुरू कर दी है। जानकारी के अनुसार, सीमा क्षेत्र में ड्रोन की संदिग्ध मूवमेंट देखे जाने के बाद सतर्कता बढ़ा दी गई थी। इसके बाद बीएसएफ और स्थानीय पुलिस ने संयुक्त रूप से सर्च ऑपरेशन चलाया। तलाशी के दौरान गांव डल्ल स्थित जगजीत मॉडल स्कूल परिसर में एक पैकेट पड़ा मिला। जांच करने पर उसमें से उक्त हथियार बरामद हुए। पुलिस अधिकारियों के मुताबिक प्रारंभिक जांच में आशंका जताई जा रही है कि यह पैकेट ड्रोन के जरिए सीमा पार से गिराया गया है। फिलहाल यह पता लगाने की कोशिश की जा रही है कि हथियार किसके लिए मंगवाए गए थे और इसके पीछे क्या साजिश थी. इस संबंध में पंजाब पुलिस के थाना खालड़ा में अज्ञात व्यक्तियों के खिलाफ मामला दर्ज कर लिया गया है। थाना प्रभारी ने बताया कि पूरे इलाके में तलाशी अभियान जारी है और ड्रोन मूवमेंट के संबंध में भी तकनीकी जांच की जा रही है। सुरक्षा एजेंसियां हर पहलू को ध्यान में रखकर मामले की पड़ताल कर रही हैं।
0
comment0
Report
TBTarsem Bhardwaj
Feb 27, 2026 10:14:29
Ludhiana, Punjab:ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਲਾਡੋਵਾਲ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਪਣੀਆਂ ਮੰਗਾਂ ਬੇਅਦਬੀਆਂ ਤੇ ਕੋਈ ਸਖਤ ਕਾਨੂੰਨ ਬਣਾਉਣ ਲਈ ਰੋਸ ਵਜੋਂ ਮੁਫਤ ਕੀਤਾ गया ਜਦ ਤੱਕ ਪ੍ਰਸ਼ਾਸਨ ਇਸ ਸਬੰਧੀ ਕੋਈ ਗੱਲ ਨਹੀਂ ਕਰਦਾ ਉਹਨਾਂ ਵੱਲੋਂ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਉਣ ਜਾਣ ਵਾਲੇ ਲੋਕਾਂ ਲਈ ਬਿਲਕੁਲ ਫਰੀ ਕਰ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਬੇਅਦਬੀ ਖਿਲਾਫ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਗਏ ਫਰੀ ਕਿਸਾਨਾਂ ਨੇ ਕਿਹਾ ਜਦੋਂ ਤੱਕ ਪ੍ਰਸ਼ਾਸਨਿਕ ਅධਿਕਾਰੀਆਂ ਦੇ ਨਾਲ ਕੋਈ ਸਹਿਮਤੀ ਨਹੀਂ ਬਣਦੀ ਉਦੋਂ ਤੱਕ ਇਹ ਟੋਲ ਪਲਾਜ਼ੇ ਫਰੀ ਰਹਿਣਗੇ
0
comment0
Report
DSDharmindr Singh
Feb 27, 2026 10:13:52
Khanna, Punjab:ਖੰਨਾ ਦੇ ਅਮਲੋਹ ਰੋਡ ਸਥਿਤ ਸਬਜ਼ੀ ਮੰਡੀ ਸਾਮਣੇ ਅਗਰਵਾਲ ਮਾਰਕੀਟ ਤੇ ਬਾਜ਼ਿਂਗਰ ਬਸਤੀ ਦੇ ਲੋਕ ਕਈ ਸਾਲਾਂ ਤੋਂ ਮੀਟ ਦੀਆਂ ਗੈਰ ਕਾਨੂੰਨੀ ਦੁਕਾਨਾਂ ਖੁੱਲ੍ਹਣ ਕਰਕੇ ਪਰੇਸ਼ਾਨ ਹਨ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਦੁਕਾਨਾਂ ਬੰਦ ਨਹੀਂ ਕਰਾਈਆਂ ਜਾ ਰਹੀਆਂ। ਇਸਦੇ ਰੋਸ ਵਜੋਂ ਇਲਾਕੇ ਦੇ ਲੋਕਾਂ ਨੇ ਰੋਸ ਜਾਹਿਰ ਕੀਤਾ। ਇੱਥੋਂ ਦੇ ਕੌਂਸਲਰ ਗੁਰਮੀਤ ਨਾਗਪਾਲ ਤੇ ਹੋਰ ਇਲਾਕਾ ਵਾਸੀਆਂ ਨੇ ਕਿਹਾ ਕਿ ਅਗਰਵਾਲ ਮਾਰਕੀਟ ਅੰਦਰ ਕਈ ਸਾਲਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਇਹ ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਸਰੇਆਮ ਮੀਟ ਕੱਟਿਆ ਜਾ ਰਿਹਾ ਹੈ ਤੇ ਬਿਮਾਰੀਆਂ ਫੈਲ ਰਹੀਆਂ ਹਨ। ਕਾਰੋਬਾਰ ਪ੍ਰਭਾਵਿਤ ਹੈ। ਸਕੂਲੀ ਬੱਚੇ, ਔਰਤਾਂ ਸਭ ਪਰੇਸ਼ਾਨ ਹਨ। ਇੱਥੇ ਨਾਲ ਹੀ ਐਸਡੀਐਮ ਤੇ ਹੋਰ ਅਫਸਰਾਂ ਦੀ ਸਰਕਾਰੀ ਰਿਹਾਇਸ਼ ਹੈ। ਇੱਥੋਂ ਤੱਕ ਕਿ ਇਲਾਕਾ ਵਾਸੀਆਂ ਨੇ ਲੰਬੀ ਕਾਨੂੰਨੀ ਲੜਾਈ ਲੜ ਕੇ ਅਦਾਲਤ ਤੋਂ ਜਿੱਤ ਹਾਸਲ ਕੀਤੀ ਹੈ ਤੇ ਅਦਾਲਤ ਨੇ ਦੁਕਾਨਾਂ ਬੰਦ ਕਰਾਉਣ ਦੇ ਹੁਕਮ ਦਿੱਤੇ ਹਨ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਅਗਲੇ ਤਿੰਨ ਦਿਨਾਂ ਦੌਰਾਨ ਦੁਕਾਨਾਂ ਬੰਦ ਨਾ ਕਰਾਈਆਂ ਗਈਆਂ ਤਾਂ ਉਹ ਰੋਡ ਜਾਮ ਕਰਨਗੇ。
0
comment0
Report
DRDivya Rani
Feb 27, 2026 10:08:33
Panchkula, Haryana:पंचकूला पुलिस सेवा में वर्षों तक समर्पण, अनुशासन और कर्तव्यनिष्ठा के साथ अपनी जिम्मेदारियाँ निभाने वाले पंचकूला पुलिस के पाँच अधिकारी-कर्मचारियों को आज सेक्टर-26 स्थित पुलिस लाइन में आयोजित एक गरिमामयी समारोह में सम्मानपूर्वक सेवानिवृत्ति दी गई। समारोह भावनात्मक और प्रेरणादायक रहा, जहाँ पुलिस परिवार ने ढोल-नगाड़ों की धुन, पुष्पगुच्छ और तालियों की गड़गड़ाहट के साथ सभी सेवानिवृत्त कर्मियों को विदाई दी। समारोह में ऑनरेरी इंस्पेक्टर जसवीर सिंह, ऑनरेरी इंस्पेक्टर राज कुमार, एएसआई मुरारी लाल, ईएचसी मोहिन्द्र सिंह तथा बार्बर पवन कुमार को विभाग की ओर से सम्मानित करते हुए उनके लंबे सेवाकाल और उत्कृष्ट कार्यों को याद किया गया। कार्यक्रम के दौरान वक्ताओं ने सभी अधिकारियों-कर्मचारियों के सेवाकाल की महत्वपूर्ण उपलब्धियों, चुनौतीपूर्ण ड्यूटी के अनुभवों और विभाग के प्रति उनके समर्पण को विस्तार से साझा किया। उन्होंने कहा कि इन कर्मियों ने अपने कार्यकाल में ईमानदारी, अनुशासन और जिम्मेदारी की जो मिसाल पेश की है, वह आने वाली पुलिस पीढ़ी के लिए प्रेरणादायक रहेगी। एसीपी सूरेंद्र सिंह ने सेवानिवृत्त हो रहे सभी कर्मचारियों को शुभकामनाएँ देते हुए कहा कि पुलिस सेवा केवल नौकरी नहीं बल्कि समाज के प्रति जिम्मेदारी का भाव है, जिसे इन कर्मियों ने पूरे समर्पण के साथ निभाया। पुलिस कमिश्नर (एडीजीपी) शिवास कविराज ने सभी को बधाई देते हुए उनके स्वस्थ, सुखद और सम्मानजनक भविष्य की कामना की। डीसीपी पंचकूला सृष्टि गुप्ता तथा डीसीपी क्राइम एंड ट्रैफिक मनप्रीत सिंह सूदन ने भी सेवानिवृत्त कर्मियों के योगदान की सराहना करते हुए कहा कि उनका अनुभव और कार्यशैली विभाग के लिए हमेशा मार्गदर्शक रहेगी। इस अवसर पर एसीपी ट्रैफिक सुरेन्द्र सिंह, वेल्फेयर इंस्पेक्टर पृथ्वी सिंह, एएसआई रामेश्वर दास सहित सेवानिवृत्त अधिकारियों के परिवारजन और पुलिस विभाग के अन्य अधिकारी-कर्मचारी उपस्थित रहे। कार्यक्रम का मंच संचालन एएसआई शिवानी ने प्रभावी और सुचारू रूप से किया। अंत में सभी सेवानिवृत्त कर्मियों को स्मृति-चिन्ह भेंट कर सम्मानित किया गया और उनके उज्ज्वल भविष्य की कामना के साथ समारोह का समापन हुआ।
0
comment0
Report
KDKuldeep Dhaliwal
Feb 27, 2026 10:07:45
Mansa, Punjab:पंजाब में कानून व्यवस्था नाम की कोई चीज नहीं बालकौर सिंह सरदूलगढ़ में दिनदहाड़े हुए डबल मर्डर पर चिंता जाहिर करते हुए सिद्धू मूसे वाला के पिता बाल कौर सिंह ने कहा कि रोजाना ही पंजाब में लोगों का कत्ल किया जा रहा है उन्होंने कहा कि आज सरदूलगढ़ में एक फार्म हाउस पर बैठे व्यापारी जसवीर सिंह और उसके मुलाजिम शरेआम कत्ल किया गया है उन्होंने कहा कि जब से पंजाब सरकार आई है तब से पंजाब में रोजाना ही ऐसी घटना ही हो रही है और आज सरेआम एक घर में दाखिल होकर दो लोगों का कत्ल कर देना पंजाब की सुरक्षा और कानून व्यवस्था पर सवाल खड़े कर रही है उन्होंने घटना पर दुख जाहिर करते हुए व्यापारियों को विश्वास दिलाया के वह उनके साथ हैं उन्होंने कहा कि जहां पंजाब पुलिस पंजाब में गैंगस्टरों के खिलाफ वर चलाने का दावा कर रही है वहीं इन डाबो की फोक निकल रही है क्योंकि पंजाब में लगातार लोगों के दिन दिहाड़े कत्ल हो रहे हैं और पंजाब सरकार ऐसी घटनाओं को रोकने में असफल है।
0
comment0
Report
BSBALINDER SINGH
Feb 27, 2026 10:05:16
Patiala, Punjab:ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਨੇ ਅੱਜ ਪਟਿਆਲਾ ਦੇ ਵਿਯਪਾਰੀ ਅਤੇ ਦੁਕਾਨਦਾਰਾਂ ਨਾਲ ਕੀਤੀ ਮੁਲਾਕਾਤ , ਉਨ੍ਹਾਂ ਤੋਂ ਆ ਰਹੀ ਪ੍ਰੇਸ਼ਾਨੀਆ ਬਾਰੇ ਪੁੱਛਿਆ ਤੇ ਮੌਕੇ ਤੇ ਹੀ ਹੱਲ ਕਰਨ ਦੇ ਦਿੱਤੇ ਆਦੇਸ਼ ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਓਹਿ ਪੂਰੇ ਕਰਨ ਲਈ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਤੇ ਬੋਲਦੇ ਹਨ ਜਿਹੜੇ ਲੋਕ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ ,ਤੇ ਮੁੱਖ ਮੰਤਰੀ ਬਣਨ ਦੇ ਸਿਰਫ ਸੁਪਨੇ ਲੈ ਰਹੇ ਹਨ ਓਹ ਸੂਬੇ ਦਾ ਭਲਾ ਕਿਵੇ ਕਰ ਸਕਦੇ ਹਨ ਅਕਾਲ਼ੀ ਦੱਲ ਨੂੰ ਵੀ ਲਿਆ ਨਿਸ਼ਾਨੇ ਤੇ ਇਹ ਪਾਰਟੀ ਧਾਰਮਿਕ ਗੁਰੂਆਂ ਨੂੰ ਵੀ ਨਹੀਂ ਬਖ਼ਸ਼ ਰਹੀ ਉਨਾ ਕਿਹਾ ਕਿ ਕੇਜਰੀਵਾਲ ਅਤੇ ਮੁਨੀਸ਼ ਸਿਸੋਦੀਆ ਨੂੰ ਮਾਨਯੋਗ ਅਦਾਲਤ ਨੇ ਬਰੀ ਕਰਨ ਦੇ ਫੈਂਸਲੇ ਦਾ ਕੀਤਾ ਸਵਾਗਤ ਕਿਹਾ ਇਸ ਦਾ ਫਾਈਦਾ ਸਾਨੂ 2027 ਚ ਮਿਲੇਗਾ
0
comment0
Report
AJAnil Jain
Feb 27, 2026 10:04:36
Lehragaga, Punjab:ਸ਼ਰਾਬ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਬਰੀਕਰਨ ਤੇ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ ਦਿੱਲੀ ਵਿੱਚ ਮਾਨਯੋਗ ਅਦਾਲਤ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਲਗਾਤਾਰ ਸਾਜਿਸ਼ਾਂ ਰਚਦੇ ਰਹੇ ਪਰ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬਾਇਜਤ ਬਰੀ ਕੀਤਾ ਇਹ ਕੇਂਦਰ ਦੀ ਸਰਕਾਰ ਦੇ ਮੂੰਹ ਤੇ ਚਪੇੜ ਹੈ ਬਰਿੰਦਰ ਗੋਇਲ ਨੇ ਕਿਹਾ ਅਰਵਿੰਦ ਕੇਜਰੀਵਾਲ ਉਹ ਨੇਤਾ ਹਨ ਜਿਨ੍ਹਾਂ ਨੇ ਕੱਟੜ ਇਮਾਨਦਾਰੀ ਅਤੇ ਕੱਟੜ ਇਮਾਨਦਾਰ ਰਾਜਨੀਤੀ ਕੀਤੀ ਜਿਨਾਂ ਨੇ ਦੇਸ਼ ਦੀ ਰਾਜਨੀਤੀ ਨੂੰ ਸਹੀ ਦਿਸ਼ਾ ਤੇ ਸਹੀ ਦਸ਼ਾ ਦਿੱਤੀ ਤੇ ਉਹਨਾਂ ਦੀ ਉਂਗਲੀਆਂ ਚੱਕੀਆਂ ਸੋ ਅੱਜ ਦਾ ਸਭ ਤੋਂ ਵੱਡੀ ਤਾਂ ਮੈਂ ਸਮਝਦਾ ਸਾਰਿਆਂ ਨੂੰ ਵਧਾਈ ਹ ਸਾਰੀ ਜਨਤਾ ਨੂੰ ਵਧਾਈ ਹੈ ਲਹਿਰਾ ਗਾਗਾ ਦੇ ਵੱਖ ਵੱਖ ਪਿੰਡਾਂ ਵਿੱਚ ਮੰਤਰੀ ਬਰਿੰਦਰ ਗੋਇਲ ਨੇ 7 ਕਰੋੜ ਨਾਲ ਪਿੰਡਾਂ ਦੀਆਂ ਗਲੀਆਂ ਦੇ ਨੀਹ ਪੱਥਰ ਰੱਖੇ ਗਏ। ਅਨਿਲ ਜੈਨ ਲਹਿਰਾਗਾਗਾ
0
comment0
Report
VBVIJAY BHARDWAJ
Feb 27, 2026 10:03:58
Masanganj, Chhattisgarh:नैनादेवी से भाजपा विधायक रणधीर शर्मा के नेतृत्व में भाजपा कार्यकर्ताओं ने बिलासपुर में सर्किट हाउस से उपायुक्त कार्यालय परिसर तक रोष रैली निकाली और मुख्यमंत्री को ज्ञापन भेजा. हिमाचल प्रदेश के मुख्यमंत्री सुखविंदर सिंह सुक्खू की कांग्रेस सरकार द्वारा 1 अप्रैल से लागू होने वाली बैरियर नीति के तहत अन्य राज्यों से हिमाचल में प्रवेश करने वाले वाहनों से अधिक शुल्क वसूला जाएगा. सरकार के इस निर्णय के खिलाफ भाजपा कार्यकर्ताओं ने विरोध प्रदर्शन किया. रणधीर शर्मा ने कहा कि पिछले तीन वर्षों में सरकार ने जनविरोधी निर्णय लिए, जैसे संस्थानों को बंद करना, योजनाओं को रोकना, विकास का पैसा रोकना, और विधायक निधि रोकना. उन्होंने आग्रह किया कि प्रवेश शुल्क बढ़ोतरी का निर्णय वापस लिया जाए ताकि वाहन चालकों पर आर्थिक बोझ कम हो और पर्यटक संख्या प्रभावित न हो.
0
comment0
Report
DSDEVINDER SHARMA
Feb 27, 2026 10:03:43
Barnala, Punjab:दिल्ली शराब घोटाला मामले में अरविंद केजरीवाल और मनीष सिसोदिया के बरी होने पर पंजाब के आम आदमी पार्टी विधायकों ने खुशी जताई। भदौड़ विधानसभा क्षेत्र से आम आदमी पार्टी के विधायक लाभ सिंह उगोके ने माननीय अदालत का किया धन्यवाद। आप विधायक लाभ सिंह उगोके ने कहा कि भाजपा द्वारा जानबूझकर झूठे मुकदमे दर्ज कर आम आदमी पार्टी को बदनाम करने की कोशिश की जा रही थी। इस मामले में अरविंद केजरीवाल और मनीष सिसोदिया को माननीय अदालत द्वारा बरी किया गया है, वहीं मीडिया में यह दावा किया जा रहा है कि अरविंद केजरीवाल और मनीष सिसोदिया कट्टर ईमानदार हैं और आम आदमी पार्टी कट्टर ईमानदार पार्टी है। दिल्ली की राऊज एवेन्यू कोर्ट ने शराब घोटाला मामले में सीबीआई केस के तहत अरविंद केजरीवाल और मनीष सिसोदिया को सभी आरोपों से बरी कर दिया है। माननीय अदालत ने कहा कि बिना सबूत आरोप सिद्ध नहीं किए जा सकते। यदि शराब घोटाले से जुड़े पूरे मामले की बात करें तो अरविंद केजरीवाल 13 जुलाई 2024 को जेल से बाहर आए थे। उसी दिन माननीय सुप्रीम कोर्ट ने सीबीआई मामले में उन्हें जमानत दी थी। इसके पहले प्रवर्तन निदेशालय (ईडी) ने 21 मार्च 2024 को उन्हें गिरफ्तार किया था। इसके बाद 26 जून को सीबीआई ने उन्हें जेल से हिरासत में लिया। ईडी मामले में 12 जुलाई को सुप्रीम कोर्ट से जमानत मिल गई थी। इस प्रकरण में ईडी और सीबीआई दोनों एजेंसियों द्वारा केस दर्ज किए गए थे। इस फैसले को लेकर पंजाब में भी आम आदमी पार्टी के विधायकों में खुशी की लहर है। बरनाला जिले के भदौड़ विधानसभा क्षेत्र से आप विधायक लाभ सिंह उगोके ने अदालत के इस फैसले की सराहना करते हुए कहा कि यह सच्चाई की जीत है। उन्होंने कहा कि केंद्र की भाजपा सरकार ने जानबूझकर आम आदमी पार्टी को बदनाम करने की नीयत से पार्टी के संयोजक अरविंद केजरीवाल और मनीष सिसोदिया पर शराब घोटाले के झूठे आरोप लगाकर राजनीतिक फायदा उठाने की कोशिश की थी। उन्होंने अदालत के फैसले का स्वागत करते हुए कहा कि आम आदमी पार्टी हमेशा सीबीआई मामले में मिले न्याय पर खुशी जाहिर करती है। उन्होंने यह भी कहा कि भाजपा सरकार हर तरीके से आम आदमी पार्टी की नीतियों को रोकना चाहती है, इसी कारण ऐसे झूठे मामले दर्ज किए जाते हैं, लेकिन पंजाब के लोग सब कुछ जानते हैं।
0
comment0
Report
MTManish Thakur
Feb 27, 2026 09:52:01
Kullu, Himachal Pradesh:हिमाचल प्रदेश में विभिन्न कॉलेजों में बीते दिनों NSUI के छात्रों द्वारा आडीजी बंद करने के मुद्दे को लेकर प्रदर्शन किया गया। वह पूरी तरह से निंदनीय है। NSUI के कार्यकर्ताओं के द्वारा अपने कपड़े उतार कर नारेबाजी की गई। प्रदेश सरकार को ऐसी हरकत करने के लिए कार्यकर्ताओं पर भी कार्रवाई करनी चाहिए। छात्रों के विभिन्न मुद्दों को लेकर जिला कुल्लू के मुख्यालय ढालपुर में अखिल भारतीय विद्यार्थी परिषद के कार्यकर्ताओं के द्वारा धरना प्रदर्शन किया गया। वहीं मांग रखी गई कि छात्रों के हितों को लेकर जो भी फैसले हैं, वे तुरंत लागू किए जाएं। कार्यकर्ताओं को संबोधित करते हुए अखिल भारतीय विद्यार्थी परिषद के जिला संयोजक अभिनव कश्यप ने बताया कि कुछ समय पहले जब ABVP के छात्र धर्मशाला में शांतिपूर्ण तरीके से प्रदर्शन कर रहे थे, तो उन पर लाठीचार्ज किया गया और कई कार्यकर्ताओं को पीट कर घायल भी किया गया। उस मामले में सरकार के द्वारा कोई कार्रवाई अमल में नहीं लाई गई। जबकि बीते दिनों के कार्यकर्ताओं के द्वारा कपड़े उतार कर प्रदर्शन किया गया, जो पूरी तरह से गलत था। क्योंकि कॉलेज में छात्रों के साथ-साथ छात्राएं भी शिक्षा ग्रहण करने के लिए आती हैं। ऐसे में इस तरह के कपड़े उतार कर प्रदर्शन करना पूरी तरह से गलत है। कांग्रेस सरकार को चाहिए कि वे इन मुद्दों पर भी गंभीरता से विचार करें। अभिनव कश्यप ने कहा कि इसके अलावा भी प्रदेश में छात्रों के कई ऐसी समस्याएं हैं जो अभी भी पूरी नहीं हुई हैं। सरकार को चाहिए कि वह इन सभी मुद्दों पर गंभीरता से विचार करें.
0
comment0
Report
sidebar-img
Advertisement
Back to top