Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
भारत ने ICC महिला क्रिकेट विश्व कप 2025 जीता; AMANJOT KAUR के आवास से परिवार की प्रतिक्रियाएं
AAAsrar Ahmad
Nov 03, 2025 05:31:20
Noida, Uttar Pradesh
LIVE ALERT: MOHALI, S.A.S NAGAR (PUNJAB): INDIA WINS ICC WOMEN'S CRICKET WORLD CUP 2025/ VISUALS FROM CRICKETER AMANJOT KAUR'S RESIDENCE/ FAMILY REAX
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KKKIRTIPAL KUMAR
Nov 03, 2025 12:45:25
Sangrur, Punjab:ਸੰਗਰੂਰ ਨਗਰ ਕੌਂਸਲ ਨੂੰ ਐਮਸੀਆਂ ਨੇ ਲਾਇਆ ਤਾਲਾ ਕਿਹਾ ਸ਼ਹਿਰ ਦੇ ਨਹੀਂ ਹੋ ਰਹੇ ਕੰਮ ਚਿਕਨ ਗੁਣੀ ਅਤੇ ਬੁਖਾਰ ਦੇ ਨਾਲ ਲੋਕ ਹਨ ਪਰੇਸ਼ਾਨ ਆਮ ਆਦਮੀ ਪਾਰਟੀ ਦਾ ਨਹੀਂ ਹੈ ਧਿਆਨ ਤਾਂ ਉੱਥੇ ਹੀ ਅਮਨ ਅਰੋੜਾ ਨੇ ਕਿਹਾ ਟੈਂਡਰ ਪਾਸ ਹੋਣ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਚਿੰਤਾ ਦਾ ਵਿਸ਼ਾ ਮੇਰੇ ਕੋਲ ਨੌ ਐਮਸੀਆਂ ਦਾ ਪਾਰਟੀ ਦੇ ਅਸਤੀਫੇ ਦਾ ਨਹੀਂ ਆਇਆ ਕੋਈ ਸੁਨੇਹਾ। ਜਿੱਥੇ ਇੱਕ ਪਾਸੇ ਪੂਰੇ ਜ਼ਿਲ੍ਾ ਸੰਗਰੂਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਨੂੰ ਮਾਰ ਝੱਲਣੀ ਪੈ ਰਹੀ ਹੈ ਲੋਕ ਚਿਕਨਗੁਨੀਆ ते ਬੁਖਾਰ ਨਾਲ ਪ੍ਰੇਸ਼ਾਨ ਹਨ ਅਤੇ ਹੁਣ ਤਾਂ ਕਈਆਂ ਦੀ ਮੌਤਾਂ ਵੀ ਹੋ ਚੁੱਕੀਆਂ ਹਨ ਤਾਂ ਉੱਥੇ ਹੀ ਜਿਲ੍ਹਾ ਸੰਗਰੂਰ ਦੇ ਆਮ ਆਦਮੀ ਪਾਰਟੀ ਦੇ ਨੌ ਐਮਸੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕਿ ਸ਼ਹਿਰ ਦੇ ਵਿੱਚ ਅਤੇ ਉਹਨਾਂ ਦੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਹੇ ਇਸ ਤੋਂ ਬਾਅਦ ਹੀ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਵੱਲੋਂ ਸੰਗਰੂਰ ਨਗਰ ਕੌਂਸਲ ਤੇ ਤਾਲਾ ਲਗਾਇਆ ਗਿਆ ਹੈ। ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਿ ਨਗਰ ਕੌਂਸਲ ਦੀ ਇਸ ਵਾਰ ਪੂਰੀ ਇਲੈਕਸ਼ਨਾਂ ਤੋਂ ਬਾਅਦ ਬੋਡੀ ਬਣਨ ਤੋਂ ਬਾਅਦ ਵੀ ਕੰਮ ਨਹੀਂ ਹੋ ਰਹੇ ਤਾਂ ਇਸ ਨਗਰ ਕੌਂਸਲ ਨੂੰ ਖੋਲਣ ਦਾ ਕੀ ਫਾਇਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਇੰਨੀ ਮਹਾਂਮਾਰੀ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਮੌਜੂਦਾ ਸਰਕਾਰ ਦੇ ਹੋਣ ਦੇ ਨਾਤੇ ਵੀ ਉਹ ਇਸ ਤਰ੍ਹਾਂ ਸਾਡੇ ਕੰਮ ਨਹੀਂ ਕਰ ਰਹੇ ਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਮੌਜੂਦਾ ਸਰਕਾਰ ਦੇ ਵਿੱਚ ਹੀ ਸਾਡੇ ਕੰਮ ਨਹੀਂ ਹੋਣਗੇ ਤਾਂ ਸਾਡਾ ਐਮਸੀ ਬਣਨ ਦਾ ਕੀ ਫਾਇਦਾ। ਅਸਸਲ ਖ਼ਬਰ ਇਹ ਹੈ ਕਿ ਸੰਗਰੂਰ ਸ਼ਹਿਰ ਦੇ ਵਿੱਚ ਚਿਕਨ ਗੁਣੀਆਂ ਤੇ ਬੁਖਾਰ ਦੀ ਮਾਰ ਨਾਲ ਲੋਕਾਂ ਦੀ ਤੀਬਰ ਪਰੇਸ਼ਾਨੀ ਜਾਰੀ ਹੈ, ਜਦਕਿ ਨਗਰ ਕੌਂਸਲ ਨੇ ਤਾਲਾ ਲਗਾਇਆ ਹੈ, ਅਤੇ ਅਮਨ ਅਰੋੜਾ ਨੇ ਇਸ ਹਾਲਤ ਵਿੱਚ ਜਲਦੀ ਕਾਰਵਾਈ ਕਰਨ ਦੀ ਉਲਟ-ਸੁਚਨਾ ਦਿੱਤੀ ਹੈ।
0
comment0
Report
SSSanjay Sharma
Nov 03, 2025 12:21:29
0
comment0
Report
JSJagmeet Singh
Nov 03, 2025 12:05:11
Fatehgarh Sahib, Punjab:ਜਿਲ੍ਹਾ ਪ੍ਰਸ਼ਾਸਨ ਵੱਲੋਂ ਪਾਤਿਸ਼ਾਹੀ ਨੌਵੀਨ ਸ਼੍ਰੀ ਗੁਰੂ teਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਅੱਜ ਗੁਰਦੁਆਰਾ ਸ਼੍ਰੀ ਗੁਰੂ teਗ ਬਹਾਦਰ ਸਾਹਿਬ ਪਿੰਡ ਬਹੇੜ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰਦਿਆਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਗੱਲਬਾਤ ਹੋਏ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ teਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜਾਰੀ ਹਨ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਣਾ ਸਮੇਂ ਦੀ ਅਹਿਮ ਲੋੜ ਹੈ ਅਤੇ ਮਾਪੇ ਇਸ ਕਾਰਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹਲਕਾ ਬਸੀ ਪਠਾਣਾ ਦੇ ਪਿੰਡਾਂ ਵਿੱਚ ਅਜਿਹੇ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਸ਼੍ਰੀ ਗੁਰੂ teਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਦਿੱਤੀ ਸ਼ਹਾਦਤ ਦੇ ਪ੍ਰਸੰਗ ਸੁਣਾਏ ਜਾਣਗੇ। ਅੱਜ ਕਰਵਾਏ ਕੀਰਤਨ ਦਰਬਾਰ ਦੌਰਾਨ ਭਾਈ ਬਲਜੋਤ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ।
0
comment0
Report
PSParambir Singh Aulakh
Nov 03, 2025 12:03:31
0
comment0
Report
DVDEVENDER VERMA
Nov 03, 2025 12:02:20
Nahan, Himachal Pradesh:नाहन अन्तराष्ट्रीय मेले के चौथे दिन रेणु मंच पर पारम्परिक बुड़ाह नृत्य, जिला भर से 8 सांस्कृतिक दलों ने लिया हिस्सा, भाषा एवं संस्कृति विभाग द्वारा किया गया आयोजन, विजेता सांस्कृतिक दलों को दिए गए नगद पुरस्कार। एंकर: अंतर्राष्ट्रीय स्तरीय श्री रेणुका जी मेले के चौथे दिन आज ऐतिहासिक रेणु मंच पर बुड़ाह नृत्य प्रतियोगिता का आयोजन किया गया भाषा एवं संस्कृति विभाग द्वारा यहां आयोजित इससे प्रतियोगिता में आठ दलों ने हिस्सा लिया। वीओ 1 भाषा एवं संस्कृति विभाग द्वारा पहले ,दूसरे ओर तीसरे स्थान पर रहे सांस्कृतिक दलों को नकद पुरस्कार देकर सम्मानित किया गया। मेला अधिकारी व तहसीलदार ददाहु जयसिंह ने बताया कि अंतरराष्ट्रीय मेले के दौरान कलाकारों के लिए विभिन्न प्रकार की सांस्कृतिक प्रतियोगिताओं का आयोजन किया गया है और आज विशेष रूप से पारंपरिक बूढ़ा नृत्य का आयोजन किया गया था । उन्होंने कहा कि बुड़ाह नृत्य के दौरान ऐतिहासिक वीर गाथाओं का बखान किया जाता है  और प्रशासन की कोशिश है कि इस संस्कृति को बरकरार रखा जा सके  उन्होंने कहा कि इस प्रतियोगिता में जिला भर से आठ दलों ने हिस्सा लिया है और आने वाले समय और अधिक सांस्कृतिक दलों की भागीदारी को सुनिश्चित किया जाएगा। बाईट: जय सिंह: मेला अधिकारी व तहसीलदार ददाहू
0
comment0
Report
RBRohit Bansal
Nov 03, 2025 11:52:46
Chandigarh, Chandigarh:ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਦੇ ਸਮਾਗਮ ਅਸੀ ਮਨਾ ਰਹੇ ਹਾਂ 4 ਨਵੰਬਰ ਨੂੰ ਸਮਾਗਮ ਦੀ ਸ਼ਰੂਆਤ ਹੋਵੇਗੀ ਸਾਡਾ ਕੰਮ ਪੂਰੀ ਦੁਨੀਆ ਵਿਚ ਗੁਰੂ ਸਾਹਿਬ ਦੀ ਸਿਖਿਆ ਨੂੰ ਲੈਕੇ ਜਾਣਾ ਹੈ ਹਰਭਜਨ ETO ਅੰਮ੍ਰਿਤਸਰ, ਸੌਂਦ ਪਟਿਆਲਾ ਵਿਚ ਤਿਆਰੀ ਦੇਖ ਰਹੇ ਨੇ ਪੰਜਾਬ ਦੇ ਅੰਦਰ ਕਲ ਤੋਂ ਸਮਾਗਮ ਦੀ ਸ਼ਰੂਆਤ 45 ਮਿੰਟ ਦਾ ਲਾਈਟ ਅਤੇ ਸਾਊਂਡ ਦਾ ਸ਼ੋ ਕਰਨ ਜਾ ਰਹੇ ਹਾਂ ਕੱਲ੍ਹ ਪਟਿਆਲਾ, ਜਲੰਧਰ, ਫਤੇਗੜ੍ਹ ਸਾਹਿਬ ਅਤੇ ਪਠਾਨਕੋਟ ਵਿੱਚ ਹੋਵੇਗਾ ਇਸਤੋਂ ਬਾਦ 8 ਨੂੰ ਅਗਲੇ 4 ਜਿਲੇ ਤੇ ਲਗਾਤਾਰ ਇਹ ਜਾਰੀ ਰਹੇਗਾ ਸਕੂਲੀ ਬੱਚਿਆਂ ਨੂੰ ਵਿਸ਼ੇਸ਼ ਤਰੀਕੇ ਨਾਲ ਇਸ ਵਿਚ ਸ਼ਮੀਲ ਕੀਤਾ ਜਾਵੇਗਾ 8 ਗੁਰਦਾਸਪੁਰ, ਫਰੀਦਕੋਟ, 2 ਹੋਰ ਜਿਲੇ ਹਰ ਇਸ ਸਕੂਲ, ਯੂਨੀਵਰਸਿਟੀ, ਕਾਲੇਜ, iTI ਵਿੱਚ ਸਮਾਗਮ ਹੋਣ ਵਾਲੇ ਨੇ ਨਰਸਰੀ ਤੋਂ 12 ਤਕ ਦੇ ਹਰ ਵਿਦਿਆਰਥੀ ਨੂੰ ਇਕ 15 ਦਿਨ ਪਾਠਕ੍ਰਮ ਦਿੱਤਾ ਜਾਵੇਗਾ ਜੌ ਹਰ ਸਕੂਲ ਵਿੱਚ ਜਾਵੇਗਾ 10 ਤੋਂ 12 ਮਿੰਟ ਦਾ ਰਹੇਗਾ 18 november ਨੂੰ ਸ਼ਾਮੀ ਸ਼੍ਰੀ ਨਗਰ ਵਿਚ ਕੀਰਤਨ ਦਰਬਾਰ ਹੋਵੇਗਾ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਜੰਮੂ ਦੇ CM ਇਸ ਵਿਚ ਸ਼ਮੀਲ ਹੋਣਗੇ 19 ਨੂੰ ਸਵੇਰੇ 11 ਵਜੇ ਇਸ ਜਗਹ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ 22 ਨੂੰ ਅਨੰਦਪੁਰ ਸਾਹਿਬ ਆਏ Gurdaspur, faridkot, talwandi sabo ਤੋਂ ਨਗਰ ਕੀਰਤਨ 22 ਨੂੰ ਅਨੰਦਪੁਰ ਸਾਹਿਬ ਆ ਜਾਣਗੇ MLA, MP aap ਦੇ ਵਰਕਰ ਸਭ ਲੋਕ ਇਸ ਵਿਚ ਸ਼ਾਮਿਲ ਹੋਣਗੇ 23 ਤੋਂ 25 ਤਕ ਵਿਸ਼ਵ ਪੱਧਰ ਦੇ ਸਮਾਗਮ ਹੋਣਗੇ 23 ਨਵੰਬਰ ਨੂੰ ਅਖੰਡਪਾਠ ਸ਼ਰੂ ਹੋਣਗੇ, ਕੇਜਰੀਵਾਲ ਨਾਲ ਹੋਣਗੇ 23 ਨੂੰ 11 ਵਜੇ ਸਰਬ ਧਰਮ ਸੰਮੇਲਨ ਹੋਵੇਗਾ ਸ੍ਰੀ ਸ਼੍ਰੀ ਰਵੀ ਸ਼ੰਕਰ ਇਸ ਵਿਚ ਆ ਰਹੇ ਨੇ ਨਿਜ਼ਾਮੁਦੀਨ, ਬ੍ਰਿੰਦਾਬਨ ਤੋਂ ਹਰਿਦਵਾਰ ਤੋਂ ਬਾਕੀ ਸਭ ਜਗ੍ਹਾ ਤੋਂ ਸੰਤ ਆਉਣਗੇ 23 ਨਵੰਬਰ ਨੂੰ 350 ਸਾਲਾਂ ਗੁਰਤਾ ਗੱਦੀ ਦਿਵਸ ਵੀ ਹੈ ਜੌ ਬਣਿਆ ਜਾਏਗਾ 23 ਤੋਂ 25 ਤਕ ਤੀਨੋ ਦਿਨ 500 ਡ੍ਰੋਨ ਦਾ ਸ਼ੋ ਹੋਵੇਗਾ ਜੌ ਨੌਰਥ ਜੋਨ ਵਿਚ ਪਹਿਲੀ ਵਾਰ ਹੈ 24 ਨਵੰਬਰ ਨੂੰ ਸਵੇਰੇ 7 ਵਜੇ ਕਿਰਤਪੁਰ ਸਾਹਿਬ ਜਿਥੇ ਗੁਰੂ ਸਾਹਿਬ ਦਾ ਸੀਸ ਲੈਕੇ ਆਏ ਸੀ ਸੀਸ ਭੇਟ ਨਗਰ ਕੀਰਤਨ ਕੀਤਾ ਜਾਵੇਗਾ 11 KM ਦੇ ਰਸਤੇ ਵਿੱਚ ਫੁੱਲ ਵਿਛਾਏ ਜਾਣਗੇ ਪੂਰੇ ਰਸਤੇ ਵਿੱਚ ਬਾਬਾ ਜੀਵਨ ਸਿੰਘ, ਲੱਖੀ ਸ਼ਾਹ ਵਣਜਾਰਾ ਨੂੰ ਸੱਜਦਾ ਹੋਵੇਗਾ 24 ਨਵੰਬਰ ਨੂੰ ਵਿਧਾਨ ਸਭ ਦਾ ਸਮਾਗਮ 12 ਤੋਂ 4 ਵਜੇ ਤਕ ਭਾਈ ਜੈਤਾ ਜੀ ਦੇ ਵਿੱਚ ਹੋਣ ਜਾ ਰਿਹਾ ਹੈ 2 ਤੋਂ ਸ਼ਾਮ 4 ਵਜੇ ਤਕ ਨਿਹੰਗ ਵਲੋ ਗਤਕਾ ਪੇਸ਼ ਕੀਤਾ ਜਾਵੇਗਾ 25 ਨਵੰਬਰ ਨੂੰ ਅਖੰਡ ਪਾਠ ਦਾ ਭੋਗ ਪਵੇਗਾ 11:30 ਤੋਂ 2 ਵਜੇ ਤਕ ਸਰਬੱਤ ਦਾ ਭਲਾ ਲਈ ਸਮਾਗਮ ਹੋਵੇਗਾ ਜਿਸ ਵਿਚ ਪੂਰੇ ਦੇਸ਼ ਦੇ CM ਅਤੇ PM, ਜੁਜ ਹਾਜ਼ਰ ਰਹਿਣਗੇ ਚਕ ਨਾਨਕੀ ਟੈਂਟ ਸਿਟੀ 70 ਕਿਲਿਆ ਵਿੱਚ ਬਣੀ ਹੈ 27 ਨਵੰਬਰ ਨੂੰ ਪੂਰੀ ਕੈਬਨਟ ਇਕ ਵਾਰ ਫਿਰ ਤੋਂ delhi ਵਿਚ ਜਾਕੇ ਨਤਮਸਤਕ ਹੋਵੇਗੀ ਅਲਗ ਅਲੱਗ ਏਰੀਆ ਵਿਚ 20 ਪਾਰਕਿੰਗ ਬਣਾਈ ਜਾਵੇਗੀ ਹਰ ਬਾਥਰੂਮ ਨੂੰ 1 ਘੰਟੇ ਬਾਦ ਸਾਫ ਕੀਤਾ ਜਾਵੇਗਾ 3 ਤੋਂ 4 KM ਤੱਕ ਦੂਰ ਕੋਈ ਪਾਰਕਿੰਗ ਨਹੀਂ ਹੈ 500 E ਰਿਕਸ਼ਾ ਤੇ ਛੋਟੀ ਬੱਸ ਦਾ ਪਰਬੰਧ ਕੀਤਾ ਜਾਵੇਗਾ ਹਰ ਪਾਰਕਿੰਗ ਦਾ ਵੱਖਰਾ ਕਾਲਰ code ਦਿੱਤਾ ਜਾਵੇਗਾ Airport, railway station ਵਾਲੀ ਜਗ੍ਹਾ ਤੇ ਬੱਸ ਦਾ ਪਰਬੰਧ ਕੀਤਾ ਜਾਵੇਗਾ ਪੂਰੇ ਪੰਜਾਬ ਵਿਚ ਫਰੀ ਬੱਸ ਆਂਦਾਪੁਰ ਲਈ ਰਵਾਨਾ ਹੋਣਗੀਆਂ ਪੂਰੀ ਅਨੰਦਪੁਰ ਸਾਹਿਬ ਨੂੰ ਚਿੱਟਾ ਰੰਗ ਕੀਤਾ ਜਾਵੇਗਾ ਅੰਮ੍ਰਿਤਸਰ ਬਾਬਾ ਬਕਾਲਾ ਅਨੰਦਪੁਰ ਸਾਹਿਬ ਪਟਿਆਲਾ ਵਿਚ 4 ਮਸ਼ਾਲਾ ਲਗਾਈ ਜਾਏਗੀ ਜਿਸ ਦਾ ਨਾਲ ਸੱਚ ਦੀ ਲੋਂ ਨਾਮ ਰੱਖਿਆ ਗਿਆ ਹੈ ਜਿੱਥੇ ਵੀ ਨਗਰ ਕੀਰਤਨ ਜਾਵੇਗਾ բոլոր ਲੋਕ ਕਿਰਪਾ ਕਰਕੇ ਦਰਸ਼ਨ ਕਰੋ 20 CM ਨੂੰ invite ਜਾ ਚੁੱਕਾ ਹੈ
0
comment0
Report
ASAnmol Singh Warring
Nov 03, 2025 11:34:45
Sri Muktsar Sahib, Punjab:ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਯੂਨੀਵਰਸਟੀ ਦੇ ਮੁੱਦੇ ਤੇ ਘੇਰਿਆ ਕਿਹਾ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ , ਸੈਨਟ ਨੂੰ ਭੰਗ ਕਰਨਾ ਬੜਾ ਮੰਦਭਾਗਾਂ ਅਸੀਂ ਲੱਗੇ ਹੋਏ ਹੈ ਇਸ ਨੂੰ ਬਰਕਰਾਰ ਰੱਖਿਆ ਜਾਵੇ। ਡੀ ਏ ਪੀ ਖਾਦ ਦੀ ਕਮੀ ਤੋਂ ਉਣਾ ਕਿਹਾ ਕਿ ਇਸ ਨੂੰ ਪੂਰਾ ਕਰ ਲਿਆ ਜਾਵੇਗਾ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗਾ । ਬੀ ਬੀ ਐੱਮ ਹੋਣ ਜਾ ਰਹੀ ਮਿਟਿਗ ਵਿਚ ਪਾਣੀਆਂ ਦੇ ਮੁੰਦੇ ਨੂੰ ਮੁੱਖ ਮੰਤਰੀ ਅਤੇ ਜਲ ਮੰਤਰੀ ਸਜਿਦਨੀ ਨਾਲ ਰਖਣਗੇ। v/o ਖੇਤੀਬਾੜੀ ਮੰਤਰੀ ਨੇ ਅੱਜ ਹਲਕਾਂ ਲੰਬੀ ਦੇ ਕਈ ਪਿੰਡਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸੁਰੂਆਤ ਕਰਵਾਈ ਪੰਜਾਬ ਸਰਕਾਰ ਵਲੋਂ ਲਗਾਤਾਰ ਪੰਜਾਬ ਦੇ ਵਿਕਾਸ ਕਾਰਜ ਚਲਾਏ ਜਾ ਰਹੇ ਹਨ ਇਸ ਦੇ ਚਲਦੇ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆ ਆਪਣੇ ਜੱਦੀ ਹਲਕਾਂ ਲੰਬੀ ਦੇ ਦੇ ਅਲੱਗ ਅਲੱਗ ਕਰੀਬ ਤਿੰਨ ਪਿੰਡਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੁਰੁ ਹੋਣ ਵਾਲੇ ਵਿਕਾਸ ਕਾਰਜਾਂ ਦੀ ਸੁਰੂਆਤ ਕਰਵਾਈ ਉਣਾ ਨੇ ਪਿੰਡ ਬੋਦੀਵਾਲਾ ਵਿਖੇ ਅਲੱਗ ਅਲੱਗ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ uppਰੰਤ ਮੀਡੀਆ ਨਾਲ ਗੱਲਬਾਤ ਕਰਦੇ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਯੂਨੀਵਰਸਟੀ ਦੇ ਮੁੱਦੇ ਤੇ ਘੇਰਿਆ ਕਿਹਾ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ , ਸੈਨਟ ਨੂੰ ਭੰਗ ਕਰਨਾ ਬੜਾ ਮੰਦਭਾਗਾਂ ਅਸੀਂ ਲੱਗੇ ਹੋਏ ਹੈ ਇਸ ਨੂੰ ਬਰਕਰਾਰ ਰੱਖਿਆ ਜਾਵੇ। ਡੀਏ ਪੀ ਖਾਦ ਦੀ ਕਮੀ ਤੋਂ ਉਣਾ ਕਿਹਾ ਕਿ ਇਸ ਨੂੰ ਪੂਰਾ ਕਰ ਲਿਆ ਜਾਵੇਗਾ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗਾ । ਬੀ ਬੀ ਐੱਮ ਹੋਣ ਜਾ ਰਹੀ ਮਿਟਿਗ ਵਿਚ ਪਾਣੀਆਂ ਦੇ ਮੁੰਦੇ ਨੂੰ ਮੁੱਖ ਮੰਤਰੀ ਅਤੇ ਜਲ ਮੰਤਰੀ ਸਜਿਦనీ ਨਾਲ ਰਖਣਗੇ。
0
comment0
Report
SSSandeep Singh
Nov 03, 2025 11:34:29
Shimla, Himachal Pradesh:पंचायती राज मंत्री अनिरुद्ध सिंह का बड़ा बयान- प्रदेश में नहीं होगा नई पंचायत का गठन, समय पर होंगे पंचायती राज चुनाव हिमाचल प्रदेश में पंचायती राज चुनाव को लेकर जारी चर्चा के बीच पंचायती राज मंत्री अनिरुद्ध सिंह ने बड़ा बयान दिया है। अनिरुद्ध सिंह ने सीधे शब्दों में कहा कि प्रदेश में कोई नई पंचायत का गठन नहीं किया जा रहा है। उन्होंने स्पष्ट शब्दों में कहा कि प्रदेश में समय पर पंचायती चुनाव आयोजित किए जाएंगे। साथ ही मंत्री अनुज सिंह ने कहा कि सरकार चुनाव के लिए नया रोस्टर लागू करने पर भी विचार कर रही है। हिमाचल प्रदेश सरकार में पंचायती राज विभाग के मंत्री अनिरुद्ध सिंह ने कहा कि प्रदेश में आपदा से भारी नुकसान हुआ है। इसके चलते प्रदेश में फिलहाल डिजास्टर acts जारी है। हालांकि इस दौरान अनिरुद्ध सिंह ने सीधे शब्दों में कहा कि प्रदेश में पंचायती राज चुनाव समय सीमा के भीतर होंगे उन्होंने कहा कि इसको लेकर पूरी तैयारी की जा चुकी हैं। वहीं इस दौरान अनिरुद्ध सिंह ने नई पंचायत के गठन को लेकर भी स्पष्ट शब्दों में कहा कि प्रदेश में किसी नई पंचायत का गठन नहीं किया जा रहा है। अनिरुद्ध सिंह ने कहा कि नई पंचायत के गठन को लेकर कोई प्रस्ताव सरकार के पास नहीं आया है साथ ही प्रदेश की आर्थिक स्थिति भी नहीं है। उन्होंने कहा प्रदेश में रोस्टर से जुड़ी कुछ शिकायतें भी उन्हें मिली है ऐसे में विभाग नया रोस्टर लाने को लेकर विचार कर रहा है। अनिरुद्ध सिंह ने कहा कि रोस्टर की मंजूरी कैबिनेट से ली गई है। अब नया रोस्टर लागू करने को लेकर विभाग पुनर्विचार कर रहा है।
0
comment0
Report
BSBHARAT SHARMA
Nov 03, 2025 11:33:38
Amritsar, Punjab:ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਯੁੱਧ ਨਸ਼ਿਆ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਜਿਸ ਦੇ ਚਲਦੇ ਅੱਜ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਢਾਇਆ ਗਿਆ। ਪੂਰਾ ਪਰਿਵਾਰ ਹੀ ਨਸ਼ੇ ਵੇਚਣ ਦਾ ਨਜਾਇਜ਼ ਧੰਦਾ ਕਰਦਾ ਹੈ ਨਸ਼ਾ ਤਸਕਰ ਰਜਿੰਦਰ ਦੇ ਉੱਤੇ 10 ਮਾਮਲੇ ਦਰਜ ਹਨ ਜਦਕਿ ਉਸਦੀ ਪਤਨੀ ਦੇ ਉੱਤੇ 2 ਨਸ਼ੇ ਦੇ ਮਾਮਲੇ ਦਰਜ ਹਨ ਅਤੇ ਉਸਦੇ ਬੇਟਾ ਬੇਟੀ ਦੇ ਉੱਤੇ ਵੀ ਕਈ ਮਾਮਲੇ ਦਰਜ ਹਨ। ਅੰਮ੍ਰਿਤਸਰ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ , ਅਤੇ ਅੱਜ ਫਿਰ ਤੋਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਇਲਾਕਾ ਛੇਹਰਟਾ ਦੇ ਖੰਡਵਾਲਾ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਉਸੀ ਲੜੀ ਦੇ ਤਹਿਤ ਅੱਜ ਫਿਰ ਤੋਂ ਸਾਡੇ ਵੱਲੋਂ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ।, ਉਹਨਾਂ ਨੇ ਕਿਹਾ ਕਿ ਇਹ ਪੂਰਾ ਪਰਿਵਾਰ ਹੀ ਨਸ਼ਾ ਵੇਚਣ ਦਾ ਨਜਾਇਜ ਧੰਦਾ ਕਰਦਾ ਹੈ, ਨਸ਼ਾ ਤਸਕਰ ਰਜਿੰਦਰ ਦੇ ਉੱਤੇ 10 ਨਸ਼ੇ ਦੇ ਮਾਮਲੇ ਦਰਜ ਹਨ ਜਦ ਕਿ ਉਸਦੀ ਪਤਨੀ ਦੇ ਉੱਤੇ 2 ਨਸ਼ੇ ਦੇ ਮਾਮਲੇ ਦਰਜ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹੁਣ ਤੱਕ ਅੰਮ੍ਰਿਤਸਰ ਪੁਲਿਸ ਦੇ ਵੱਲੋਂ 2276 ਨਸ਼ਾ ਤਸਕਰ ਗ੍ਰਫਤਾਰ ਕੀਤੇ ਜਾ ਚੁੱਕੇ ਹਨ, 260 ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਜਾ ਚੁੱਕੀ, ਅਤੇਤ ਕਰੋੜ ਤੋਂ ਵੱਧ ਡਰੱਗ ਮਨੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ।, ਅਤੇ ਲਗਾਤਾਰ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਫਰੀਜ਼ ਵੀ ਕੀਤਾ ਜਾ ਰਿਹਾ ਅਤੇ ਉਹਨਾਂ ਦੀ ਪ੍ਰੋਪਟੀ ਤੇ ਪੀਲਾ ਪੰਜਾ ਵੀ ਚਲਾਇਆ ਜਾ ਰਿਹਾ ਹੈ ਨਗਰ ਨਿਗਮ ਦੀ ਮਦਦ ਦੇ ਨਾਲ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਲਗਾਤਾਰ ਪੈਰੋਲ ਲੈ ਕੇ ਬਾਹਰ ਆ ਰਿਹਾ ਸੀ ਅਤੇ ਫਿਰ ਵੀ ਉਸਦੇ ਵੱਲੋਂ ਲਗਾਤਾਰ ਨਸ਼ਾ ਵੇਚਣ ਦਾ ਨਜਾਇਜ਼ ਧੰਦਾ ਕੀਤਾ ਜਾਂਦਾ ਸੀ, ਪੂਰਾ ਪਰਿਵਾਰ ਹੀ 2018 ਤੋਂ ਲਗਾਤਾਰ ਐਕਟਿਵ ਸੀ ਨਸ਼ਾ ਵੇਚਣ ਦੇ ਵਿੱਚ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜੋ ਵੀ ਅੰਮ੍ਰਿਤਸਰ ਇਲਾਕੇ ਦੇ ਵਿੱਚ ਨਸ਼ਾ ਵੇਚੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
0
comment0
Report
Advertisement
Back to top