Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
संगरूर में हिंदू परिवार ने मुस्लिम भाइयों को मस्जिद दी—पंजाब में प्यार की मिसाल
KSKapil sharma
Feb 08, 2026 12:32:17
Noida, Uttar Pradesh
ਪੰਜਾਬ ਦੇ ਸੰਗਰੂਰ ਵਿੱਚ ਹਿੰਦੂ ਪਰਿਵਾਰ ਨੇ ਬਣਾਈ ਆਪਣੀ ਜਗ੍ਹਾ ਚ ਮਸਜਿਦ ਦੇਸ਼ ਦੇ ਲੋਕ ਮੁਹੱਬਤ ਨਾਲ ਜੀਨਾ ਪੰਜਾਬ ਤੋਂ ਸਿੱਖਣ: ਸ਼ਾਹੀ ਇਮਾਮ ਪੰਜਾਬ ਲੁਧਿਆਣਾ 8 ਫਰਵਰੀਅੱਜ ਇੱਥੇ ਜਿਲਾ ਸੰਗਰੂਰ ਦੇ ਪਿੰਡ ਪੁੰਨੇਵਾਲ ਵਿੱਚ ਇੱਕ ਹਿੰਦੂ ਪੰਡਿਤ ਪਰਿਵਾਰ ਨੇ ਪਿੰਡ ਦੇ ਮੁਸਲਮਾਨਾਂ ਨੂੰ ਆਪਣੀ ਜਗ੍ਹਾ ਚ ਮਸਜਿਦ ਬਣਾ ਕੇ ਤੋਹਫੇ ਵਿੱਚ ਦਿੱਤੀ ਇਸ ਮਸਜਿਦ ਦਾ ਉਦਘਾਟਨ ਅੱਜ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤਾ ਜ਼ਿਕਰਯੋਗ ਹੈ ਕਿ ਪਿੰਡ ਦੇ ਪੰਡিত ਪਰਿਵਾਰ ਦੇ ਮੈਂਬਰ ਪੰਡਿਤ ਜਸਪਾਲ ਰਾਮ ਜੀ ਪੰਡਿਤ ਵਿਜੇ ਕੁਮਾਰ ਜੀ ਨੇ ਦੱਸਿਆ ਕਿ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਕੋਲ ਨਮਾਜ ਪੜ੍ਹਨ ਦੀ ਕੋਈ ਜਗ੍ਹਾ ਨਹੀਂ ਸੀ ਉਹਨਾਂ ਨੂੰ ਦੂਸਰੇ ਪਿੰਡ ਨਮਾਜ ਪੜਨ ਲਈ ਜਾਣਾ ਪੈਂਦਾ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਆਪਣੀ ਜਮੀਨ ਚੌਂ ਮਸਜਿਦ ਲਈ ਜ਼ਮੀਨ ਦਾਨ ਕਰਨਗੇ। ਉਹਨਾਂ ਕਿਹਾ ਕਿ ਅੱਜ ਸਾਨੂੰ ਖੁਸ਼ੀ ਹੈ ਕਿ ਮਸਜਿਦ ਬਣ ਕੇ ਤਿਆਰ ਹੋ ਗਈ ਹੈ ਅਤੇ ਹੁਣ ਸਾਡੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੇ ਲਈ ਦੂਸਰੇ ਪਿੰਡ ਨਹੀਂ ਜਾਣਾ ਪਏਗਾ ਇਸ ਮੌਕੇ ਤੇ ਪਿੰਡ ਦੇ ਸਰਪੰਚ ਮੱਕੜ ਜੀ ਨੇ ਸ਼ਾਹੀ ਇਮਾਮ ਪੰਜਾਬ ਸਾਹਿਬ ਦਾ ਸਵਾਗਤ ਕੀਤਾ ਮਸਜਿਦ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਨਫਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਮੁਸਲਮਾਨ ਹਿੰਦੂ ਮਿਲ ਕੇ ਆਪਣੇ ਸਿੱਖ ਭਰਾਵਾਂ ਦੇ ਨਾਲ ਰਹਿੰਦੇ ਹਨ ਇਸ ਮੌਕੇ ਸ਼ਾਹੀ ਇਮਾਮ ਨੇ ਮਸਜਿਦ ਦੇ ਲਈ ਜਗ੍ਹਾ ਦੇਣ ਵਾਲੇ ਪੰਡਿਤ ਪਰਿਵਾਰ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਵੀ ਕੀਤਾ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Feb 08, 2026 15:45:32
Noida, Uttar Pradesh:ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦਾ ਵਾਈਸ-ਚਾਂਸਲਰ ਨਿਯੁਕਤ ਕਰਨ ਦਾ ਐਲਾਨ ਕੀਤਾ ਡਾ. ਪੁਸ਼ਪਿੰਦਰ ਸਿੰਘ ਗਿੱਲ ਇਸ ਵੱਕਾਰੀ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਅਜਿਹੇ ਅਕਾਡਮਿਕ ਪ੍ਰੌਫੈਸਰ ਹਨ ਜੋ, ਅਕਾਦਮਿਕ, ਖੋਜ, ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਸਲਾਹ-ਮਸ਼ਵਰੇ ਵਿੱਚ 36 ਸਾਲਾਂ ਤੋਂ ਵੱਧ ਦਾ ਵਿਲੱਖਣ ਤਜਰਬਾ ਰੱਖਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾਮੁਕਤ ਪ੍ਰੋਫੈਸਰ, ਡਾ. ਗਿੱਲ ਨੇ ਵੱਖ-ਵੱਖ ਲੀਡਰਸ਼ਿਪ ਸਮਰੱਥਾਵਾਂ ਵਿੱਚ ਸੇਵਾ ਨਿਭਾਈ ਹੈ ਜੋ ਉਨ੍ਹਾਂ ਨੂੰ ਪੰਜਾਬ ਦੀ ਪ੍ਰਮੁੱਖ ਖੇਡ ਯੂਨੀਵਰਸਿਟੀ ਨੂੰ ਉੱਤਮਤਾ ਵੱਲ ਲੈ ਜਾਣ ਲਈ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਦਰਸਾਉਂਦੇ ਹਨ। ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ (1993) ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ, ਜੋ “ਜਾਬ ਦੀ ਸ਼ਮੂਲੀਅਤ ਅਤੇ ਨਿਯੰਤਰਣ ਦੇ ਸਥਾਨ ਨਾਲ ਸਬੰਧਤ ਮਾਰਕੀਟਿੰਗ ਕਾਰਜਕਾਰੀ ਪ੍ਰਭਾਵਸ਼ੀਲਤਾ” ਵਿੱਚ ਮਾਹਰ ਹੈ। ਉਸਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਫਸਟ ਡਿਵੀਜ਼ਨ ਨਾਲ ਮਾਰਕੀਟਿੰਗ ਅਤੇ ਸਮੱਗਰੀ ਪ੍ਰਬੰਧਨ ਵਿੱਚ ਐਮ.ਬੀ.ਏ. (1987) ਅਤੇ ਅਰਥ ਸ਼ਾਸਤਰ ਵਿੱਚ ਬੀ.ਏ. ਆਨਰਜ਼ (1984) ਕੀਤੀਆਂ。 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਪਣੇ ਸ਼ਾਨਦਾਰ ਅਕਾਦਮਿਕ ਕਰੀਅਰ ਦੌਰਾਨ, ਡਾ. ਗਿੱਲ ਨੇ ਪ੍ਰੋਫੈਸਰ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ (23 ਸਾਲ, 2 ਮਹੀਨੇ), ਐਸੋਸੀਏਟ ਪ੍ਰੋਫੈਸਰ/ਰੀਡਰ (7 ਸਾਲ), ਸਹਾਇਕ ਪ੍ਰੋਫੈਸਰ/ਲੈਕਚਰਾਰ (6 ਸਾਲ, 4 ਮਹੀਨੇ) ਵਜੋਂ ਸੇਵਾ ਨਿਭਾਈ। ਆਪਣੇ ਅਕਾਦਮਿਕ ਪ੍ਰਮਾਣ ਪੱਤਰਾਂ ਵਿੱਚ ਵਾਧਾ ਕਰਦੇ ਹੋਏ, ਡਾ. ਗਿੱਲ ਨੇ 1999 ਤੋਂ 2001 ਤੱਕ ਅਫਰੀਕਾ (ਯੂਗਾਂਡਾ, ਕੀਨੀਆ, ਇਥੋਪੀਆ ਅਤੇ ਨਾਈਜੀਰੀਆ) ਵਿੱਚ ਕੋਕਾ-ਕੋਲਾ ਕੰਪਨੀ ਲਈ ਮੁੱਖ ਕਾਰਜਕਾਰੀ ਅਧਿਕਾਰੀਆਂ ਵਜੋਂ ਸੇਵਾ ਨਿਭਾਈ, ਜਿਸ ਨਾਲ ਉੱਚ ਸਿੱਖਿਆ ਪ੍ਰਸ਼ਾਸਨ ਵਿੱਚ ਕੀਮਤੀ ਕਾਰਪੋਰੇਟ ਸ਼ਾਸਨ ਅਤੇ ਰਣਨੀਤਕ ਪ੍ਰਬੰਧਨ ਮੁਹਾਰਤ ਆਈ। ਡਾ. ਗਿੱਲ ਦੀਆਂ ਵਿਦਵਤਾਪੂਰਨ ਪ੍ਰਾਪਤੀਆਂ ਵਿੱਚ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਅੰਤਰਰਾਸਟਰੀ ਰਸਾਲਿਆਂ ਵਿੱਚ 84 ਖੋਜ ਪ੍ਰਕਾਸ਼ਨ, 10 ਲਿਖੀਆਂ ਕਿਤਾਬਾਂ ਜਿਨ੍ਹਾਂ ਵਿੱਚ “ਦ ਪੰਜਾਬ ਦੈਟ ਵਾਜ਼ ਨਾਟ” (ਜਿਲਦ I, II, III), “ਸਟ੍ਰੈਟੇਜਿਕ ਮੈਨੇਜਮੈਂਟ,” “ਪ੍ਰਬੰਧਨ ਦੇ ਸਿਧਾਂਤ,” ਅਤੇ ਸੈਰ-ਸਪਾਟਾ ਪ੍ਰਬੰਧਨ ‘ਤੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਬੰਧਨ ਅਤੇ ਸਹਾਇਕ ਵਿਸ਼ਿਆਂ ‘ਤੇ ਪ੍ਰਸਿੱਧ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ 400 ਤੋਂ ਵੱਧ ਲੇਖ, ਸੰਪਾਦਕ-ਇਨ-ਚੀਫ਼, ਇੰਡੀਅਨ ਜਰਨਲ ਆਫ ਮੈਨੇਜਮੈਂਟ ਸਟੱਡੀਜ਼ (2011-2014)। ਉਨ੍ਹਾਂ ਦੀ ਖੋਜ ਦਾ ਵਿਆਪਕ ਤੌਰ ‘ਤੇ ਹਵਾਲਾ ਜਰਨਲ ਆਫ਼ ਦ ਅਕੈਡਮੀ ਆਫ਼ ਮਾਰਕੀਟਿੰਗ ਸਾਇੰਸ, ਇੰਟਰਨੈਸ਼ਨਲ ਜਰਨਲ ਆਫ਼ ਮੈਥੇਮੈਟਿਕਲ, ਇੰਜ਼ੀਨੀਅਰਿੰਗ ਐਂਡ ਮੈਨੇਜਮੈਂਟ ਸਾਇੰਸਜ਼, ਅਤੇ ਹੋਰ ਵੱਕਾਰੀ ਜਰਨਲਾਂ ਵਿੱਚ ਮਹੱਤਵਪੂਰਨ ਪ੍ਰਕਾਸ਼ਨਾਂ ਵਿੱਚ ਦਿੱਤਾ ਗਿਆ ਹੈ।ਇਸ ਦੇ ਨਾਲ ਹੀ 75 ਰਾਸ਼ਟ
0
comment0
Report
VSVARUN SHARMA
Feb 08, 2026 15:33:30
Mansurwal Dona, Punjab:ਸੁਲਤਾਨਪੁਰ ਲੋਧੀ: ਨੌਜਵਾਨ ਨੂੰ ਘੇਰ ਕੇ ਲੁੱਟ, ਤੇਜਧਾਰ ਹਥਿਆਰਾਂ ਨਾਲ ਹਮਲਾ—ਆਈਫੋਨ ਤੇ ਮੋਟਰਸਾਈਕਲ ਖੋਹ ਕੇ ਫਰਾਰ ਕਪੂਰਥਲਾ : ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਅਪਰਾਧਕ ਤੱਤਾਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਨਜ਼ਰ ਆਏ ਜਦੋਂ ਦੇਰ ਸ਼ਾਮ ਕਰੀਬ 8 ਵਜੇ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਘਟਨਾ ਸੁਲਤਾਨਪੁਰ ਲੋਧੀ-ਕਪੂਰਥਲਾ ਮਾਰਗ ’ਤੇ ਨਵੀਂ ਦਾਣਾ ਮੰਡੀ ਦੇ ਬਾਹਰ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਦੀ ਪਹਿਚਾਣ ਦੀਪਕ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ, ਜੋ ਕਿ ਇੱਕ ਮੋਬਾਈਲ ਸਟੋਰ ’ਤੇ ਨੌਕਰੀ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਕੁਮਾਰ ਪੈਟਰੋਲ ਪੰਪ ਤੋਂ ਆਪਣੇ ਸਪਲੈਂਡਰ ਮੋਟਰਸਾਈਕਲ ਵਿੱਚ ਪੈਟਰੋਲ ਪਵਾ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਦੋ ਅਣਪਛਾਤੇ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਲੁੱਟ ਦੀ ਨੀਅਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਪੀੜਤ ਨੇ ਸ਼ੋਰ ਮਚਾ ਕੇ ਮਦਦ ਮੰਗਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰਿਆ ਨੇ ਉਸਦਾ ਮੁਹੰ੍ਹ ਦਬਾ ਦਿੱਤਾ ਅਤੇ ਉਸ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਦੇ ਸਿਰ ਅਤੇ ਹੱਥ ’ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਬਾਅਦ ਵਿੱਚ ਦੋਸ਼ੀ ਉਸ ਕੋਲੋਂ ਉਸਦਾ ਆਈਫੋਨ 16 ਪ੍ਰੋ ਮੈਕਸ ਅਤੇ ਸਪਲੈਂਡਰ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਰੂਰੀ ਇਲਾਜ ਹਾਸਿਲ ਕਰ ਰਿਹਾ ਹੈ। ਡਾਕਟਰਾਂ ਮੁਤਾਬਕ ਮਰੀਜ਼ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਇਸ ਸਬੰਦੀ ਐਮ.ਐਲ.ਆਰ. ਕੱਟ ਦਿੱਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ. ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ।
0
comment0
Report
VBVIJAY BHARDWAJ
Feb 08, 2026 15:32:47
Masanganj, Chhattisgarh:बिलासपुर के बरमाणा में आयोजित कहलूर वॉलीबॉल चैंपियनशिप के फाइनल आयोजन में पहुंचे पूर्व केंद्रीय मंत्री व सांसद अनुराग ठाकुर ने ग्रांट बंद करने के मामले पर प्रदेश सरकार द्वारा झूठ फैलाने से अच्छा संसाधन जुटाने व खर्च कम करने की दी नसीहत कहा प्रदेश सरकार कुप्रबंधन कर ठीकरा केंद्र पर फोड़ने का कर रही काम, पंचायत चुनाव ना करवाने के पीछे सरकार द्वारा 3744 करोड़ रुपये प्रधानों तक ना पहुंचने देना और 15वें वित्त आयोग के पैसे का दुरुपयोग करने का अनुराग ठाकुर ने लगाया आरोप. खास बात यह है कि चैंपियनशिप में बिलासपुर जिला के चारों विधानसभा क्षेत्रों से करीब 106 टीमों ने भाग लिया और 117 मैचों में कुल 1200 खिलाड़ियों ने भाग लिया और फिर 12 टीम चुनकर यहां पहुंची. सांसद व पूर्व केंद्रीय मंत्री अनुराग ठाकुर ने समाजसेवी हरीश नड्डा के द्वारा नशे के खिलाफ खेलों का आयोजन करने और युवाओं को खेलों के प्रति प्रेरित करने की सराहना की है. ठाकुर ने 16वें वित्त आयोग द्वारा 1 अप्रैल से राजस्व घाटा अनुदान बंद करने और हिमाचल प्रदेश के आर्थिक हालात खराब होने के मामले पर प्रदेश की कांग्रेस सरकार पर निशाना साधा है. उन्होंने कहा कि प्रदेश सरकार अनुदान बंद करने के नाम पर केवल झूठ फैलाने का काम कर रही; बेहतर होता समय रहते संसाधन जुटाये जाते और खर्च कम किया जाता. उन्होंने प्रदेश सरकार पर कुप्रबंधन का आरोप लगाते हुए अपना ठीकरा केंद्र सरकार पर फोड़ने की बात कही है. ठाकुर ने कहा कि 12वें वित्त आयोग के सुझाव अनुसार राजस्व घाटा अनुदान बंद होना चाहिए, मगर राज्यों ने इस पर कोई ठोस कदम नहीं उठाए और हिमाचल सहित 17 राज्यों में ग्रांट बंद की गई है, और 1 लाख 40 हजार करोड़ रुपये आपदा प्रबंधन, ग्रामीण व शहरी विकास पर खर्च होंगे. बीते वर्ष rural local bodies को 1600 करोड़ रुपये दिए गए थे और इस बार 3744 करोड़ रुपये आएंगे; हिमाचल प्रदेश को पहले से अधिक पैसा मिलेगा. टैक्स डेवेलपमेंट में कांग्रेस के दस वर्षों के कार्यकाल में 12,669 करोड़ रुपये आये जबकि केंद्र की मोदी सरकार ने 76 हजार करोड़ अधिक दिया. प्रेम कुमार धूमल के कार्यकाल में 35 राष्ट्रीय पुरस्कार हिमाचल प्रदेश को मिले थे, पर अन्य राज्यों को अधिक पैसा मिला; हिमाचल प्रदेश को 50 प्रतिशत ही पैसा मिला; फिर डीए व एरियर जारी किया गया और 625 करोड़ रुपये सरप्लस बजट दिया गया. ठाकुर ने मुख्यमंत्री से दिल्ली आने पर साथ में चलने की बात की और कहा कि प्रदेश का कर्जा कैसे कम हो सब मिलकर प्रयास करेंगे. पंचायत चुनाव के न करवाने के पीछे सरकार की मंशा 3,744 करोड़ रुपये प्रधानों तक न पहुँचने देना और 15वें वित्त आयोग के बचे पैसे का दुरुपयोग करना है.
0
comment0
Report
ADAnkush Dhobal
Feb 08, 2026 15:15:24
Shimla, Himachal Pradesh:RDG बंद होना हिमाचल के लिए बड़े वित्तीय संकट की शुरुआत- विक्रमादित्य सिंह हिमाचल प्रदेश के लोक निर्माण मंत्री विक्रमादित्य सिंह ने कहा कि आरडीजी बंद होने का फ़ैसला हिमाचल के लिए एक बड़े वित्तीय संकट की शुरुआत है। इससे आने वाले समय में विकास कार्यों, वेतन-पेंशन, शिक्षा, स्वास्थ्य और बुनियादी सुविधाओं पर गंभीर प्रभाव पड़ सकता है। यह किसी एक दल या सरकार का नहीं, हर हिमाचलवासी के भविष्य का मुद्दा है। यह कर्मचारियों और पेंशनरों की सुरक्षा, किसान-मज़दूरों की रोज़ी-रोटी, युवाओं के रोज़गार और बच्चों की पढ़ाई का सवाल है। विक्रमादित्य सिंह ने कहा कि हिमाचल का बेटा होकर वे सबको विश्वास दिलाते हैं कि इस संकट के आगे झुकने वाले नहीं हैं। उन्होंने कहा कि वे लोकतंत्रिक तंत्र के within? (preserve original content) लोकतांत्रिक दायरे में रहकर केंद्र से हिमाचल का हक़ मज़बूती और तथ्यों के साथ लगातार रहेंगे, क्योंकि पहाड़ी और आपदा-प्रभावित राज्य के तौर पर हिमाचल को विशेष आर्थिक संरक्षण मिलना हमारा अधिकार है, कोई एहसान नहीं। इसके साथ ही उन्होंने संसाधनों, जलविद्युत, पर्यटन, बागवानी और सेवा क्षेत्रों – को और मज़बूत करेंगे, नई राजस्व धाराएं विकसित करने की बात कही है। लोक निर्माण मंत्री ने कहा कि वे फ़िज़ूलखर्ची पर सख़्त नकेल कसते हुए हर रुपये का इस्तेमाल जनता के हित में करेंगे। कर्मचारियों, पेंशनों, किसानों, मज़दूरों और युवाओं के हितों की रक्षा सरकार की प्राथमिकता है और रहेगी। उनकी पेंशन, वेतन, सम्मान और भविष्य से कोई समझौता नहीं होने दिया जाएगा। यह समय अफ़वाहों और निराशा का नहीं, एकजुटता और जागरूकता का है.
0
comment0
Report
KCKhem Chand
Feb 08, 2026 15:02:12
Kot Kapura, Punjab:ਜੈਤੋ ਦਾਣਾ ਮੰਡੀ ਨੇੜੇ ਪ੍ਰਵਾਸੀ ਮਜ਼ਦੂਰ ਦੇ 14 ਸਾਲਾਂ ਬੱਚੇ ਵੱਲੋਂ ਭੇਦਭਰੇ ਹਾਲਾਤਾਂ ’ਚ ਖੁਦਕੁਸ਼ੀ, ਪੁਲਿਸ ਵੱਲੋਂ ਜਾਂਚ ਸ਼ੁਰੂ ਜੈਤੋ ਦੀ ਦਾਣਾ ਮੰਡੀ ਨੇੜੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ 14 ਸਾਲਾ ਬੱਚੇ ਵੱਲੋਂ ਭੇਦਭਰੇ ਹਾਲਾਤां ਵਿੱਚ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਨੀਰਜ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੈਤੋ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ。 ਜਾਣਕਾਰੀ ਮੁਤਾਬਕ ਨੀਰਜ ਕੁਮਾਰ ਆਪਣੀ ਮਾਤਾ ਰੀਣਾ ਰਾਣੀ ਦੇ ਨਾਲ ਦਾਣਾ ਮੰਡੀ ਨੇੜੇ ਰਹਿੰਦਾ ਸੀ। ਜਦੋਂ ਉਸ ਦੀ ਮਾਤਾ ਮਜ਼ਦੂਰੀ ਕਰਕੇ ਘਰ ਵਾਪਸ ਆਈ ਤਾਂ ਉਸਨੇ ਵੇਖਿਆ ਕਿ ਨੀਰਜ ਕਮਰੇ ਦੇ ਦਰਵਾਜ਼ੇ ਨੇੜੇ ਬੇਸੁੱਧ ਹਾਲਤ ਵਿੱਚ ਪਿਆ ਸੀ ਅਤੇ ਉਸ ਦੇ ਗਲ ਵਿੱਚ ਫਾਹਾ ਲੱਗਿਆ ਹੋਇਆ ਸੀ。 ਮਾਮਲੇ ਦੀ ਸੂਚਨਾ ਮਿਲਣ ਉਪਰੰਤ ਚੜਦੀ ਕਲਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੀਤ ਸਿੰਘ ਮੀਤਾ ਮੌਕੇ ’ਤੇ ਪਹੁੰਚੇ ਅਤੇ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਜੈਤੋ ਲਿਜਾਇਆ ਗਿਆ, ਜਿੱਥੋਂ ਉਸ ਨੂੰ ਕੋਟਕਪੂਰਾ ਰੈਫਰ ਕਰ ਦਿੱਤਾ ਗਿਆ। ਕੋਟਕਪੂਰਾ ਹਸਪਤਾਲ ਵਿੱਚ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ。 ਇਸ ਸਬੰਧੀ ਮ੍ਰਿਤਕ ਦੇ ਮਾਮਾ ਦੀਪਕ ਨੇ ਦੱਸਿਆ ਕਿ ਜਦੋਂ ਉਹ ਮਜ਼ਦੂਰੀ ਕਰਕੇ ਵਾਪਸ ਆਏ ਤਾਂ ਨੀਰਜ ਭੇਦਭਰੇ ਹਾਲਾਤਾਂ ਵਿੱਚ ਕਮਰੇ ਅੰਦਰ ਪਿਆ ਸੀ। ਉਹਨਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋ ਸਕੇਗਾ。 ਬਾਈਟ ਦੀਪਕ ਕੁਮਾਰ ਮ੍ਰਿਤਕ ਦਾ ਮਾਮਾ ਚੜਦੀ ਕਲਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ。 ਬਾਈਟ ਮੀਤ ਸਿੰਘ ਸਮਾਜਸੇਵੀ ਉੱਥੇ ਹੀ ਜਾਂਚ ਅਧਿਕਾਰੀ ਏਐਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ。 ਬਾਈਟ ਸ਼ਮਸ਼ੇਰ ਸਿੰਘ ਜਾਂਚ ਅਧਿਕਾਰੀ
0
comment0
Report
VSVARUN SHARMA
Feb 08, 2026 14:47:56
Mansurwal Dona, Punjab:कपूरथला में कबड्डी टूर्नामेंट में शामिल हुए विधायक राणा गुरजीत सिंह कपूरथला के कांग्रेस विधायक राणा गुरजीत सिंह ने कपूरथला में आयोजित एक निजी कबड्डी टूर्नामेंट में विशेष रूप से शिरकत की। इस अवसर पर उन्होंने टूर्नामेंट की आयोजन कमेटी को सफल आयोजन के लिए बधाई दी। आयोजना कमेटी को दी मुबारकबाद विधायक राणा गुरजीत सिंह ने कहा कि ऐसे खेल आयोजनों से युवाओं को सकारात्मक दिशा मिलती है। उन्होंने कबड्डी टूर्नामेंट के सफल आयोजन के लिए प्रबंधक कमेटी की सराहना की। आप सरकार पर साधा निशाना, कानून व्यवस्था को बताया फेल कार्यक्रम के दौरान राणा गुरजीत सिंह ने आम आदमी पार्टी की सरकार पर हमला बोलते हुए कहा कि पंजाब में कानून व्यवस्था पूरी तरह चरमराई हुई है। उन्होंने कहा कि प्रदेश के अलग-अलग इलाकों में रोजाना गोलियां चल रही हैं और आए दिन लोगों की मौत हो रही है। भ्रष्टाचार बढ़ा, विकास कार्य ठप: राणा गुरजीत सिंह कांग्रेस विधायक ने आरोप लगाया कि मौजूदा सरकार के कार्यकाल में भ्रष्टाचार व्यापक स्तर पर बढ़ा है और विकास कार्य पूरी तरह से फेल साबित हुए हैं। राहुल गांधी पर टिप्पणी को लेकर रणीत बिट्टू पर प्रतिक्रिया इस मौके पर राणा गुरजीत सिंह ने रणीत बिट्टू द्वारा राहुल गांधी पर की गई टिप्पणी पर भी प्रतिक्रिया दी। उन्होंने कहा कि रणीत बिट्टू को ऐसी टिप्पणी करने से पहले सोचना चाहिए था। कांग्रेस पार्टी ने उनके परिवार को पहचान दी, उन्हें तीन बार सांसद बनाया और पंजाब कांग्रेस का प्रधान भी नियुक्त किया। ऐसे में इस तरह की टिप्पणी उचित नहीं है.
0
comment0
Report
MSManish Shanker
Feb 08, 2026 13:47:53
Sahibzada Ajit Singh Nagar, Punjab:ਸਪਾ ਸੈਂਟਰਾਂ ਦੀ ਆੜ ਹੇਠ ਚੱਲ ਰਹੇ ਗੈਰਕਾਨੂੰਨੀ ਧੰਦੇ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਖਰੜ-1 ਕਰਨ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅਤੇ ਇੰਸਪੈਕਟਰ ਪੇਰੀਵਿੰਕਲ ਗਰੇਵਾਲ, ਮੁੱਖ ਅਫ਼ਸਰ ਥਾਣਾ ਬਲੌਂਗੀ ਦੀ ਨਿਗਰਾਨੀ ਵਿੱਚ TDI ਸੈਕਟਰ-118 ਨੇੜੇ ਤਾਜ਼ ਪਲਾਜ਼ਾ ਸਥਿਤ Blossom Spa & Salon ’ਤੇ ਛਾਪਾ ਮਾਰਿਆ ਗਿਆ। ਕਾਰਵਾਈ ਦੌਰਾਨ ਮੁਕੱدਮਾ ਨੰਬਰ 37 ਮਿਤੀ 6-2-2026 ਅਧੀਨ ಧਾਰਾਵਾਂ 111(2)(ਬੀ), 3, 4, 5 BNS ਤਹਿਤ ਦਰਜ ਕਰਕੇ ਹਰਵਿੰਦਰਜੀਤ ਸਿੰਘ ਵਾਸੀ ਪਿੰਡ ਸੀਹ ਭੱਟੀ, ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਤਿੰਨ ਭੋਲੀ-ਭਾਲੀ ਕੁੜੀਆਂ ਨੂੰ ਰੇਸਕਿਊ ਕਰਕੇ ਆਜ਼ਾਦ ਕਰਵਾਇਆ। ਦੋਸ਼ੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ। ਪੁਲਿਸ ਵੱਲੋਂ sਾਰੇ sपा ਸੈਂਟਰਾਂ ਅਤੇ ਹੋਟਲ ਮਾਲਕਾਂ ਨੂੰ sਖ਼ਤ ਚੇਤਾਵਨੀ ਵੀ ਜਾਰੀ ਕੀਤੀ گئی ਹੈ。
0
comment0
Report
TBTarsem Bhardwaj
Feb 08, 2026 13:47:38
Ludhiana, Punjab:ਲੁਧਿਆਣਾ ਭਾਜਪਾ ਦਫ਼ਤਰ ਵਿਖੇ, ਰਾਸ਼ਟਰੀ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ ਨੇ ਬਜਟ ਨੂੰ "ਵਿਕਸਤ ਭਾਰਤ" ਵੱਲ ਇੱਕ ਮਜ਼ਬੂਤ ਕਦਮ ਦੱਸਿਆ। ਮੈਂ ਇਸ ਬਜਟ ਲਈ ਪ੍ਰਧਾਨ ਮੰਤਰੀ ਮੋਦੀ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ - ਡਾ. ਰੈਣਾ। ਲੁਧਿਆਣਾ, ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਪੰਜਾਬ ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ ਨੇ ਭਾਜਪਾ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ, ਉਨ੍ਹਾਂ ਨੇ 1 ਫਰਵਰੀ, 2026 ਨੂੰ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਕੇੰਦਰੀ ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰੈਣਾ ਨੇ ਕਿਹਾ ਕਿ ਇਹ ਬਜਟ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਅਤੇ ਸਬਕਾ ਪ੍ਰਯਾਸ" ਦੀ ਭਾਵਨਾ 'ਤੇ ਅਧਾਰਤ ਹੈ ਅਤੇ ਵਿਕਸਤ ਭਾਰਤ ਦੇ ਟੀਚੇ ਵੱਲ ਇੱਕ ਮਜ਼ਬੂਤ ਕਦਮ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਇਹ ਬਜਟ ਨਾ ਸਿਰਫ਼ ਮੌਜੂਦਾ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਮੌਕੇ ਵੀ ਪੈਦਾ ਕਰਦਾ ਹੈ। ਵਿਸ਼ਵਵਿਆਪੀ ਆਰਥਿਕ ਅਸਥਿਰਤਾ ਅਤੇ ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ, ਭਾਰਤ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ, ਅਤੇ ਇਹ ਬਜਟ ਉਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ। ਰੈਨਾ ਜੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਬਜਟ ਵਿੱਚ EPFO ਅਤੇ ਕਿਰਤ ਸੁਧਾਰਾਂ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਹਨ। ਮੁੱਖ ਨੁਕਤੇ (2025-2026 ਅੱਪਡੇਟ) PF ਦਾਅਵੇ ਦਾ ਨਿਪਟਾਰਾ: ਔਨਲਾਈਨ PF ਦਾਅਵਿਆਂ ਦੀ ਪ੍ਰਕਿਰਿਆ ਹੁਣ ਔਸਤਨ 8 ਦਿਨਾਂ ਵਿੱਚ ਕੀਤੀ ਜਾ ਰਹੀ ਹੈ। 75% ਕਢਵਾਉਣਾ: PF ਬਕਾਇਆ ਦਾ 75% ਕਿਸੇ ਵੀ ਨਵੇਂ ਨਿਯਮਾਂ ਅਨੁਸਾਰ ਆਸਾਨੀ ਨਾਲ ਕਢਵਾਇਆ ਜਾ ਸਕਦਾ ਹੈ। ਮਹਿਲਾ ਕਾਮਿਆਂ ਲਈ: ਨਵੇਂ ਕਿਰਤ ਕੋਡ ਭਰਤੀ ਅਤੇ ਤਨਖਾਹ ਵਿੱਚ ਲਿੰਗ-ਅਧਾਰਤ ਵਿਤਕਰੇ ਦੀ ਮਨਾਹੀ ਕਰਦੇ ਹਨ। ਸਾਰੇ ਖੇਤਰਾਂ ਵਿੱਚ ਔਰਤਾਂ ਲਈ ਸੁਰੱਖਿਅਤ ਕਾਰਜ ਸਥਾਨ ਯਕੀਨੀ ਬਣਾਏ ਗਏ ਹਨ। ਘੱਟੋ-ਘੱਟ ਉਜਰਤ ਦੀ ਗਰੰਟੀ: ਮਹਿੰਗਾਈ ਅਤੇ ਬੁਨਿਆਦੀ ਜੀਵਨ ਖਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਇੰੇ, ਸਾਰੇ ਖੇਤਰਾਂ ਵਿੱਚ ਇੱਕਸਾਰ ਘੱਟੋ-ਘੱਟ ਉਜਰਤ ਯਕੀਨੀ ਬਣਾਉਣ ਲਈ ਨਵੇਂ ਸੁਧਾਰ ਲਾਗੂ ਕੀਤੇ ਗਏ ਹਨ। ਰੈਨਾ ਜੀ ਨੇ ਕਿਹਾ ਕਿ ਜਨਤਾ ਨੂੰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਇਸ ਤੱਥ ਤੋਂ ਸਪੱਸ਼ਟ ਹੈ ਕਿ ਪਿਛਲੇ 12 ਸਾਲਾਂ ਵਿੱਚ ਸਿਹਤ ਖੇਤਰ ਦੇ ਬਜਟ ਵਿੱਚ 176 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਸਾਲ ਦਾ ਬਜਟ, ਸਿਹਤ ਖੇਤਰ ਲਈ ਨਿਰਧਾਰਤ, ₹1.5 ਹਜਾਰ ਕਰੋੜ ਤੋਂ ਵੱਧ ਹੈ, ਜੋ ਪਿਛਲੇ ਸਾਲ ਦੇ ਬਜਟ ਨਾਲੋਂ 9 ਪ੍ਰਤੀਸ਼ਤ ਵਾਧਾ ਦਰਸਾਉਂਦਾ ਹੈ। ਡਾ. ਰੈਣਾ ਨੇ ਕਿਹਾ ਕਿ ਪੰਜਾਬ ਲਈ ਰੇਲਵੇ ਬਜਟ ਵਿੱਚ ਇਤਿਹਾਸਕ ਵਾਧا ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2009-2014 ਦੇ ਸ਼ਾਸਨ ਦੌਰਾਨ ਕਾਂਗਰਸ ਸਰਕਾਰ ਦਾ ਰੇਲਵੇ ਬਜਟ ਸਿਰਫ ₹225 ਕਰੋੜ ਸੀ, ਪਰ 2026-27 ਵਿੱਚ ਇਹ ਵਧ ਕੇ ₹5,677 ਕਰੋੜ ਹੋ ਗਿਆ ਹੈ। ਫਿਰੋਜ਼ਪੁਰ-ਤਰਨਤਾਰਨ ਰੇਲ ਟ੍ਰੈਕ ਅਤੇ ਹਰੀਕੇ ਪੁਲ ਸਮੇਤ ਕਈ ਪ੍ਰੋਜੈਕਟਾਂ 'ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਾਂਗਰਸ ਪਾਰਟੀ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਡਾ. ਰੈਣਾ MSME ਖੇਤਰ, ਬੁਨਿਆਦੀ ਢਾਂਚਾ, ਸਿਹਤ, ਸਿੱਖਿਆ ਅਤੇ ਤਕਨਾਲੋਜੀ ਲਈ ਬਜਟ ਦੇ ਪ੍ਰਬੰਧਾਂ ਨੂੰ ਇਤਿਹਾਸਕ ਦੱਸਿਆ, ਇਹ ਕਹਿੰਦੇ ਹੋਏ ਕਿ ਇਹ ਬਜਟ ਸਮਾਜ ਦੇ ਸਾਰੇ ਵਰਗਾਂ, ਜਿਨ੍ਹਾਂ ਵਿੱਚ ਪਿੰਡਾਂ, גਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਸ਼ਾਮਲ ਹਨ, ਲਈ ਵਿਕਾਸ ਅਤੇ ਉਦਯੋਗਿਕ ਕ੍ਰਾਂਤੀ ਦਾ ਬਲੂਪ੍ਰਿੰਟ ਹੈ। ਭਾਰਤੀ ਅਰਥਵਿਵਸਥਾ ਦੁਨੀਆਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ ਅਤੇ ਇੱਕ ਉੱਜਵਲ ਭਵਿੱਖ ਵੱਲ ਵਧ ਰਹੀ ਹੈ.
0
comment0
Report
SNSUNIL NAGPAL
Feb 08, 2026 13:32:54
Fazilka, Punjab:जलालाबाद में लूटपाट की वारदातों को अंजाम देने के आरोप में पुलिस ने 7 युवाओं को गिरफ्तार किया है । देसी पिस्टल सहित धारदार हथियार बरामद हुए हैं । पुलिस का कहना है कि पकड़े के आरोपियों पर पहले भी मुकदमे दर्ज है । लगातार शिकायतें मिलने के बाद पुलिस आरोपियों की धरपकड़ के लिए मुस्तैद थी । जिन्हें अब गिरफ्तार किया गया है । फिलहाल आरोपियों को अदालत में पेश कर पुलिस रिमांड पर लिया जाएगा और पूछताछ की जाएगी । जानकारी देते हुए जलालाबाद के डीएसपी गुरसेवक सिंह बराड़ ने बताया कि जलालाबाद सिटी पुलिस ने मुखबिर खास द्वारा दी गई सूचना के आधार पर लूटपाट करने वाले सात युवकों के खिलाफ एक मुकदमा दर्ज किया गया था । जिस दौरान पुलिस ने टिवाना कलां गांव में रेड कर इन सात आरोपियों को गिरफ्तार किया है । जिनसे एक आरोपी प्रिंस से एक 32 बोर देसी पिस्टल, एक डुप्लीकेट पिस्तौल सहित धारदार हथियार बरामद हुए है । जिससे उक्त आरोपी लूटपाट की वारदातों को अंजाम देते थे । पकड़े गए आरोपियों की पहचान प्रिंस कुमार, मंगा सिंह, खुशप्रीत सिंह, कुलवंत सिंह, अर्शदीप सिंह, मकसद सिंह और हरजिंदर सिंह के रूप में हुईं है । पकड़े गए आरोपी जलालाबाद इलाके के रहने वाले है । पुलिस के मुताबिक आरोपियों के खिलाफ पहले भी करीब 6 मुकदमे दर्ज है । जबकि अब भी आरोपी पुलिस के समक्ष 15 से अधिक वारदातें कबूल चुके है । फिलहाल आरोपियों के खिलाफ मुकदमा दर्ज कर उन्हें अदालत में पेश कर पुलिस रिमांड पर लिया जा रहा है । और पूछताछ की जाएगी।
0
comment0
Report
DVDEVENDER VERMA
Feb 08, 2026 12:33:14
Nahan, Himachal Pradesh:लोकेशन नाहन नाहन के चौगान मैदान में आयोजित फुटबॉल प्रतियोगिता का समापन, तीन दिवसीय प्रतियोगिता में 14 टीमों ने लिया हिस्सा, ऐतिहासिक चौगान मैदान में हुआ आयोजन, बाहरी राज्यों की टीमें भी बनी प्रतियोगिता का हिस्सा, DBFC देहरादून और पाँवटा साहिब के बीच खेला गया अंतिम मुकाबला। एंकर: ऐतिहासिक चौगान मैदान नाहन में आयोजित 3 दिवसीय नीरज चंदेल मेमोरियल फुटबॉल प्रतियोगिता का आज समापन हो गया। प्रतियोगिता के समापन समारोह में हिमाचल प्रदेश फुटबॉल एसोसिएशन के प्रदेश महासचिव दीपक शर्मा ने बतौर मुख्य अतिथि शिरकत की। वीओ 1- इस प्रतियोगिता का बाहरी  राज्य की टीमें भी हिस्सा बनी प्रतियोगिता में कुल 14 टीमों ने हिस्सा लिया। मीडिया से बात करते हुए दीपक शर्मा ने प्रतियोगिता के आयोजन के लिए आयोजक समिति को बधाई दी और कहा कि यह दूसरा मौका है जब नामी फुटबॉल खिलाड़ी नीरज चन्देल के नाम पर इस प्रतियोगिता का आयोजन किया जा रहा हो उन्होंने इसे आयोजकों की एक अच्छी पहल बताया। उन्होंने कहा कि फुटबॉल की कई अच्छी टीमें इस प्रतियोगिता का हिस्सा बनी जिन्होंने प्रतियोगिता में अच्छा प्रदर्शन किया।उन्होंने कहा कि फुटबॉल एसोसिएशन का प्रयास रहेगा की भविष्य में आयोजन समिति के साथ मिलकर इस प्रतियोगिता को और बेहतर बनाया जाएगा ताकि इसका आयोजन और बड़े स्तर पर हो सके। बाईट: दीपक शर्मा : महासचिव हिमाचल फुटबॉल एसोसिएशन
0
comment0
Report
Advertisement
Back to top