Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
थाने के सामने शॉर्ट सर्किट से ताज पेट शॉप में आग, अधिकांश सामान जल गया
KSKapil sharma
Jan 28, 2026 07:53:23
Noida, Uttar Pradesh
शहर के थाना तीन के सामने ताज पेट शाप में बुधवार सुबह शार्ट सर्किट के कारण आग लग गई। आग लगने के धुआँ दुकान से निकलते देख थाने के मुलाजिमों और आस पास के पड़ोसियों ने दुकान मालिक को सूचित किया। आग को लगी देख दुकानदार की मदद के लिए पुलिसकर्मी और पड़ोसी आगे आए। उन्होंने कड़ी मशक्कत से दुकान के अंदर पड़े सामान को बाहर निकाला और आग पर काबू पाने में जुट गए गनीमत रही कि हादसे के दौरान कोई जानी नुकसान नहीं हुआ लेकिन आग के कारण दुकान के अंदर पड़ा काफी सामान जल गया। ताज पेट शॉप के मालिक हरविंदर सिंह ने बताया कि दुकान के ऊपर उनकी रिहायश है। सुबह करीब आठ बजे शार्ट सर्किट के कारण दुकान में आग लग गई। आग के दौरान दुकान से धुआँ निकलते देख गली में सैर कर रहे लोगों और सामने थाने के मुलाजिमों ने उनको घटना की सूचना दी, जिसके बाद वह तुरंत मौके पर नीचे दुकान में आ गए। आग पर काबू पाने के लिए थाना तीन के मुलाजिम आगे आए। उनकी मदद से उन्होंने दुकान के अंदर पड़ा सामान बाहर निकाला और आग पर काबू पानी शुरू कर दी। आग को बढ़ता देख इलाके के लोगों ने दमकल विभाग की टीम के सूचित किया, जिसके बाद दमकल विभाग की टीम की मदद से आग पर काबू पाया गया। उन्होंने बताया कि आग लगने से दुकान के अंदर पड़ा 90 प्रतिशत सामान जलकर राख हो गया, वहीं दमकल विभाग के कर्मी ने कहा कि उन्हें सुबह थाने के सामने पेट शाप पर आग लगने की सूचना मिली थी। जिसके बाद उनकी टीम ने मौके पर पहुंचकर एक गाड़ी की मदद से आग पर काबू पा लिया। दमकल विभाग के कर्मी के अनुसार आग लगने का कारण शार्ट सर्किट है। बाइट हरविंदर सिंह (ताज पेट शॉप के मालिक)
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Jan 28, 2026 09:06:35
Bathinda, Punjab:ਕਾਂਗਰਸ ਦੇ ਵੱਡੇ ਨੇਤਾ ਬੀਬੀ ਰਜਿੰਦਰ ਕੌਰ ਨੇ ਇਕ ਇੰਟਰਵਿਊ ਵਿਚ ਅਹਿਮ ਖੁਲਾਸਾ ਕੀਤਾ ਕਿ ਸਾਡੀ ਸਰਕਾਰ ਸੀ। ਕੁਝ ਅਫ਼ਸਰਾਂ ਨੇ ਆ ਕੇ ਕਿਹਾ ਕਿ ਅੱਗੇ ਵੀ ਤੁਹਾਡੀ ਸਰਕਾਰ ਬਣ ਸਕਦੀ ਹੈ ਜੇ ਕੁਝ ਬੰਬ ਧਮਾਕੇ ਰੇਲਾਂ ਤੇ ਕੁਝ ਬਜ਼ਾਰਾਂ ਚ ਕਰਵਾ ਦੇਈਦੇ। ਇਸ ਦਾ ਮਤਲਬ ਰਿਹ ਹੋ ਸਕਦਾ ਹੈ ਕਿ ਪਿਛਲੇ ਸਾਲਾਂ ਚ ਜਿੰਨੇ ਵੀ ਬੰਬ ਧਮਾਕੇ ਹੋਏ ਉਹ ਸਰਕਾਰਾਂ ਬਨਾਉਣ ਲਈ ਅਫਸਰ ਸ਼ਾਹੀ ਵੱਲੋਂ ਅੰਜਾਮ ਦਿੱਤੇ ਗਏ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਇਤਿਹਾਸ ਦੀ ਉਦਾਹਰਨ ਦੇ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਨ ਦਾ, ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਾਂਗ ਰਾਹ ਪੱਧਰਾ ਤਾਂ ਨਹੀ ਕੀਤਾ ਜਾ ਰਿਹਾ? ਦੇਸ਼ ਦੇ ਪ੍ਰਧਾਨ ਮੰਤਰੀ ਜੇ ਪੰਜਾਬ ਆ ਰਹੇ ਹਨ ਤਾਂ ਘੱਟੋ ਘੱਟ ਝੁਲਸਦੇ ਪੰਜਾਬ ਦੇ ਕੁਝ ਛਿੱਟੇ ਪਾਣੀ ਦੇ ਜ਼ਰੂਰ ਮਾਰ ਕੇ ਜਾਣ। ਬਾਈਟ ਜਥੇਦਾਰ ਹਰਪ੍ਰੀਤ ਸਿੰਘ ਪ੍ਰਧਾਨ ਪੁਨਰ ਅਕਾਲੀ ਦਲ ।
0
comment0
Report
KDKuldeep Dhaliwal
Jan 28, 2026 09:02:49
Mansa, Punjab:ਕਿਸਾਨਾਂ ਨੂੰ ਕੇਂਦਰ ਦੇ ਬਜਟ ਤੋਂ ਉਮੀਦਾਂ par ਜੇਕਰ ਕੇਂਦਰ ਕਿਸਾਨਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਐਂਕਰ ; ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਕਿਸਾਨਾਂ ਦੀਆਂ ਕੇਂਦਰ ਸਰਕਾਰ ਦੇ ਬਜਟ ਤੋਂ ਕੀ ਉਮੀਦਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਦੇ ਨਾਲ ਜੀ ਮੀਡੀਆ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। वीਓ ;  ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਕਿਸਾਨਾਂ ਨੂੰ ਉਮੀਦਾਂ ਤਾਂ ਬਹੁਤ ਸਾਰੀਆਂ ਨੇ ਪਰ ਜੇਕਰ ਕਿਸਾਨਾਂ ਦੀਆਂ ਇਹਨਾਂ ਉਮੀਦਾਂ ਤੇ ਕੇਂਦਰ ਸਰਕਾਰ ਖਰੀ ਉਤਰੇ ਉਹਨਾਂ ਕਿਹਾ ਕਿ ਕਿਸਾਨਾਂ ਦਾ ਪੂਰਨ ਤੌਰ ਤੇ ਕਰਜ਼ਾ ਮਾਫ ਕਰਨ ਅਤੇ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਦੇਣ ਦੀ ਕੇਂਦਰ ਸਰਕਾਰ ਗਰੰਟੀ ਕਰੇ ਉਹਨਾਂ ਕਿਹਾ ਕਿ ਅੱਜ ਪੰਜਾਬ ਅਤੇ ਦੇਸ਼ ਦਾ ਕਿਸਾਨ ਕਰਜੇ ਦੇ ਬੋਝ ਕਾਰਨ ਖੁਦਕੁਸ਼ੀਆਂ ਕਰਦੇ ਹਨ ਪਰ ਜੇਕਰ ਕੇਂਦਰ ਸਰਕਾਰ ਉਹਨਾਂ ਦਾ ਪੂਰਨ ਕਰਜ਼ਾ ਮਾਫ ਕਰ ਦੇਵੇ ਤਾਂ ਕਿਸਾਨ ਖੁਸ਼ਹਾਲ ਹੋ ਸਕਦਾ ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਦੇ ਵੀ ਉਹਨਾਂ ਨੂੰ ਉਚਿਤ ਮੁੱਲ ਦਿੱਤੇ ਜਾਣ ਅਤੇ ਕਿਸਾਨਾਂ ਨੂੰ ਸਬਜੀਆਂ ਅਤੇ ਹੋਰ ਫਸਲਾਂ ਤੇ ਮੰਡੀ ਕਰਨ ਦੇ ਲਈ ਪ੍ਰਬੰਧ ਕੀਤੇ ਜਾਣ।
0
comment0
Report
VSVARUN SHARMA
Jan 28, 2026 08:53:39
Mansurwal Dona, Punjab:ਸੁਲਤਾਨਪੁਰ ਲੋਧੀ—ਲੋਧੀ ’ਚ ਫਾਇਰਿੰਗ ਦੀ ਘਟਨਾ, ਨਿੱਜੀ ਪੈਲੇਸ ਦੇ ਬਾਹਰ ’ਤੇ ਚੱਲੀ ਗੋਲੀ। ਮੌਕੇ ਤੇ ਪਹੁੰਚੀ ਪੁਲਿਸ ਨੇ ਇੱਕ ਖਾਲੀ ਰੌਂਡ ਕੀਤਾ ਬਰਾਮਦ ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ’ਤੇ ਸਥਿਤ ਇੱਕ ਨਿੱਜੀ ਪੈਲੇਸ ਦੇ ਬਾਹਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾਈ ਗਈ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ。 ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਨੇ ਮੌਕੇ ਤੋਂ ਇੱਕ ਖਾਲੀ ਖੋਲ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ。 ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮਾਮਲਾ ਫਰੌਤੀ ਨਾਲ ਜੁੜਿਆ ਹੈ ਜਾਂ ਨਹੀਂ।
0
comment0
Report
KDKuldeep Dhaliwal
Jan 28, 2026 08:53:08
Mansa, Punjab:ਕੇਂਦਰ ਸਰਕਾਰ ਦੀ ਬਜਟ ਨੂੰ ਲੈ ਕੇ ਮਾਨਸਾ ਵਿਖੇ ਕਿਸਾਨਾਂ ਨਾਲ ਵਿਸ਼ੇਸ਼ ਗੱਲਬਾਤ ਕੇਂਦਰ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋ ਚੁੱਕਿਆ ਇਕ ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕੀਤਾ ਜਾਣਾ ਇਸ ਬਜਟ ਤੋਂ ਪਹਿਲਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਬਜਟ ਤੋਂ ਕੀ ਉਮੀਦਾਂ ਨੇ ਇਸ ਸਬੰਧੀ ਕਿਸਾਨਾਂ ਦੇ ਨਾਲ ਜੀ ਮੀਡੀਆ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ। ਮਾਨਸਾ ਵਿਖੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਬਜਟ ਤੋਂ ਉਮੀਦਾਂ ਬਹੁਤ ਸਾਰੀਆਂ ਨੇ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਬਜਟ ਦੇ ਵਿੱਚ ਕਿਸਾਨਾਂ ਦਾ ਕਰਜ਼ ਮਾਫ ਕਰੇ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਅਤੇ ਕਿਸਾਨਾਂ ਦੀਆਂ ਫਸਲਾਂ ਅਤੇ ਸਬਜ਼ੀਆਂ ਨੂੰ ਕਿਸਾਨ ਨੂੰ ਖੁਦ ਮੰਡੀ ਕਰਨ ਦੀ ਆਗਿਆ ਦਿੱਤੀ ਜਾਵੇ ਹਨ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਵਿੱਚ ਖਸਖਸ ਦੀ ਖੇਤੀ ਕਰਨ ਦੀ ਵੀ ਕੇਂਦਰ ਸਰਕਾਰ ਮਨਜ਼ੂਰੀ ਦੇਵੇ ਤਾਂ ਕਿ ਪੰਜਾਬ ਦੀ ਖਤਮ ਹੋ ਰਹੀ ਨਸ਼ਿਆਂ ਦੇ ਨਾਲ ਜਵਾਨੀ ਨੂੰ ਬਚਾਇਆ ਜਾ ਸਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਝੋਨੇ ਅਤੇ ਕਣਕ ਦੀ ਫਸਲ ਤੇ ਐਮਐਸਪੀ ਦਿੱਤੀ ਜਾ ਰਹੀ ਹੈ ਜਦੋਂ ਕਿ ਨਰਮੇ ਦੀ ਫਸਲ ਤੇ ਵੀ ਐਮਐਸਪੀ ਦਿੱਤੀ ਜਾਂਦੀ ਹੈ ਪਰ ਨਰਮਾ ਸਰਕਾਰੀ ਖਰੀਦ ਤੇ ਨਹੀਂ ਖਰੀਦਿਆ ਜਾਂਦਾ ਜਿਸ ਕਾਰਨ ਕਿਸਾਨਾਂ ਦੀ ਪ੍ਰਾਈਵੇਟ ਵਪਾਰੀਆਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਬਜਟ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਵਿਸ਼ੇਸ਼ ਰਾਹਤ ਦੇਵੇ ਤਾਂ ਕਿ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਖੁਸ਼ਹਾਲ ਹੋ ਸਕੇ。
0
comment0
Report
NSNavdeep Singh
Jan 28, 2026 08:46:32
Moga, Punjab:ਆਉਣ ਵਾਲੇ ਬਜਟ ਨੂੰ ਲੈ ਕੇ ਮੋਗਾ ਦੀਆਂ ਮਹਿਲਾਵਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ । ਮਹਿਲਾਵਾਂ ਦਾ ਕਹਿਣਾ ਹੈ ਕਿ ਸਾਡੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਇੱਕ ਔਰਤ ਹੋਣ ਦੇ ਨਾਤੇ ਔਰਤਾਂ ਬਾਰੇ ਇਸ ਬਜਟ ਵਿੱਚ ਸਰੂਰ ਕੁਝ ਨਾ ਕੁਝ ਵਧੀਆ ਸੋਚਣਗੇ । ਉਹਨਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਹੋਰ ਮਜਬੂਤ ਕਰਨ ਲਈ ਬਜਟ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਵਧੀਆ ਸਿੱਖਿਆ ਲੈ ਕੇ ਆਪਣਾ ਰੁਜ਼ਗਾਰ ਜਾਂ ਵਧੀਆ ਨੌਕਰੀਆਂ ਤੇ ਲੱਗ ਸਕਣ । ਔਰਤਾਂ ਦਾ ਕਹਿਣਾ ਹੈ ਕਿ ਹਰ ਇੱਕ ਔਰਤ ਦੀ ਜ਼ਿੰਦਗੀ ਰਸੋਈ ਤੋਂ ਸ਼ੁਰੂ ਹੁੰਦੀ ਹੈ ਇਸ ਲਈ ਐਲਪੀਜੀ ਸਲੰਡਰ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਹਨ ਅਤੇ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਘਟਾਉਣੀਆਂ ਚਾਹੀਦੀਆਂ ਤਾਂ ਜੋ ਟਰਾਂਸਪੋਰਟੇਸ਼ਨ ਸਤੀ ਹੋਵੇ ਅਤੇ ਟਰਾਂਸਪੋਰਟੇਸ਼ਨ ਸਸਤੀ ਹੋਣ ਨਾਲ ਰੋਜ ਮਰਾ ਦੀ ਜ਼ਿੰਦਗੀ ਵਿੱਚ ਬਰਤਨ ਵਾਲੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ।
0
comment0
Report
KKKIRTIPAL KUMAR
Jan 28, 2026 08:33:49
Sangrur, Punjab:ਜ਼ਿਲ੍ਹਾ ਸੰਗਰੂਰ ਦੇ ਪਿੰਡ ਝਲੂਰ ਦੀ ਪੰਚਾਇਤ ਨੇ ਪਤੰਗਬਾਜ਼ੀ ਖਿਲਾਫ ਪਾਇਆ ਮਤਾ ਪਿੰਡ ਚ ਚਾਇਨਾ ਡੋਰ,ਪਤੰਗ ਵੇਚਣ ਤੇ ਪਤੰਗ ਉਡਾਉਣ ਤੇ ਲਗਾਈ ਪਾਬੰਦੀ ਪਿੰਡ ਦੇ ਦੁਕਾਨਦਾਰਾਂ ਨੂੰ ਚਾਇਨਾ ਡੋਰ, ਪਤੰਗ ਨਾ ਵੇਚਣ ਦੀ ਕੀਤੀ ਅਪੀਲ ਜੇਕਰ ਕੋਈ ਚਾਇਨਾ ਡੋਰ, ਪਤੰਗ ਵੇਚੇਗਾ ਜਾਂ ਚੜਾਵੇਗਾ ਤਾਂ ਉਸ ਖਿਲਾਫ ਕਰਵਾਈ ਜਾਵੇਗੀ ਸਖਤ ਕਾਰਵਾਈ ਪੰਜਾਬ ਚ ਚਾਇਨਾ ਡੋਰ ਕਰਕੇ ਬਾਇਕ ਸਵਾਰਾਂ ਦੀਆਂ ਮੌਤਾਂ, ਜ਼ਖਮੀ ਹੋਣ ਕਾਰਨ ਲਿਆ ਫੈਸਲਾ ਗ੍ਰਾਮ ਪੰਚਾਇਤ ਵੱਲੋਂ ਪਾਇਆ ਮਤਾ ਵਿਸ਼ਾ - ਪਿੰਡ ਅੰਦਰ ਦੁਕਾਨਾਂ ਤੇ ਚਾਇਨਾ ਡੋਰ, ਪਤੰਗ ਵੇਚਣ ਅਤੇ ਪਤੰਗ ਚੜਾਉਣ ਤੇ ਪਾਬੰਦੀ ਲਗਾਊਣ ਸੰਬੰਧੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋਣ ਤੇ ਕਈ ਮੌਤਾਂ ਹੋਣ ਦੀਆਂ ਆ ਰਹੀਆਂ ਖ਼ਬਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਅੱਜ ਫੈਸਲਾ ਲੈਂਦਿਆਂ ਪਿੰਡ ਅੰਦਰ ਦੁਕਾਨਾਂ ਤੇ ਪਤੰਗ ਵੇਚਣ ਅਤੇ ਪਤੰਗ ਚੜਾਉਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ , ਇਸ ਸਬੰਧੀ ਪਿੰਡ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਜਾਵੇਗੀ ਕਿ ਉਹ ਚਾਇਨਾ ਡੋਰ ਜਾਂ ਪਤੰਗ ਨਾ ਵੇਚਣ । ਪਿੰਡ ਅੰਦਰ ਜੇਕਰ ਫਿਰ ਵੀ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਪਤੰਗ ਵੇਚਦਾ ਹੈ ਜਾਂ ਪਤੰਗਬਾਜ਼ੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗा。
0
comment0
Report
KSKapil sharma
Jan 28, 2026 08:20:20
Noida, Uttar Pradesh:CRASH CCTV
0
comment0
Report
ADAnkush Dhobal
Jan 28, 2026 08:16:23
Shimla, Himachal Pradesh:UGC के नए नियमों के ख़िलाफ़ देश भर में आंदोलन तेज होता हुआ नज़र आ रहा है. शिमला में देवभूमि क्षत्रिय संगठन और राष्ट्रीय देवभूमि पार्टी ने हिमाचल BJP प्रदेश कार्यालय का घेराव किया. इस दौरान केंद्र सरकार के ख़िलाफ़ ज़ोरदार नारेबाज़ी की. प्रदर्शन के दौरान राष्ट्रीय देवभूमि पार्टी नेता और कार्यकर्ता हाथों में हथकड़ी के साथ शरीर पर ज़ंजीरें बांधे नज़र आए. राष्ट्रीय देवभूमि पार्टी के अध्यक्ष रूमित सिंह ठाकुर ने कहा कि केंद्र सरकार नए नियमों के ज़रिए सामान्य वर्ग के छात्रों के साथ भेदभाव कर रही है. यह संविधान के अनुच्छेद-14 के ख़िलाफ़ है. उन्होंने कहा कि सामान्य वर्ग के छात्रों को बिना किसी अपराध जेल में डालने की तैयारी की जा रही है. राष्ट्रीय देवभूमि पार्टी के अध्यक्ष रूमित सिंह ठाकुर ने कहा कि कोई भी सांसद सामान्य वर्ग के ख़िलाफ़ तैयार किए गए इन नियमों के ख़िलाफ़ मुंह खोलने के लिए तैयार नहीं हैं. उन्होंने कहा कि हिमाचल भाजपा के सांसद भी नए नियमों के ख़िलाफ़ कुछ नहीं कह रहे. उन्होंने जगत प्रकाश नड्डा से लेकर अनुराग ठाकुर और कंगना रनौत पर भी निशाना साधा. उन्होंने कहा कि अगर केंद्र सरकार ने इन नए नियमों को वापस नहीं लिया. तो आने वाले वक़्त में हिमाचल बंद किया जाएगा.
0
comment0
Report
BSBALINDER SINGH
Jan 28, 2026 07:49:53
0
comment0
Report
RBRohit Bansal
Jan 28, 2026 07:38:27
Chandigarh, Chandigarh:TT ਬਰਿੰਦਰ ਗੋਇਲ ਕੈਬਨਟ ਮੰਤਰੀ ਪੰਜਾਬ ਅਕਾਲੀ ਕਾਂਗਰਸ ਜਾਂ ਕਿਸੇ ਵੀ ਪਾਰਟੀ ਦੇ ਲੀਡਰ ਹੋਣ ਉਹ ਹੈਲਥ ਕਾਰਡ ਨਾ ਬਣਵਾਉਣ ਪਰ ਹਰ ਇਕ ਆਮ ਵਰਕਰ ਦਾ ਹੈਲਥ ਕਾਰਡ ਜਰੂਰ ਤਿਆਰ ਕੀਤਾ ਜਾਏਗਾ ਵਿਰੋਧੀ ਜੋ ਇਲਜ਼ਾਮ ਲਗਾ ਰਹੇ ਨੇ ਉਹ ਸਰਾਸਰ ਗਲਤ ਹੈ ਆਮ ਆਦਮੀ ਪਾਰਟੀ ਕੋਈ ਡਾਟਾ ਇਕੱਠਾ ਨਹੀਂ ਕਰ ਰਹੀ ਕੇਵਲ ਲੋਕਾਂ ਨੂੰ ਮਦਦ ਕਰ ਰਹੀ ਹੈ। ਉਹਨਾਂ ਦੇ ਕਾਰਡ ਤਿਆਰ ਕਰਵਾਉਣ ਵਿੱਚ ਸਾਡੀ ਕਿਸੇ ਵੀ ਯੋਜਨਾ ਵਿੱਚ ਮਤਭੇਦ ਨਹੀਂ ਹੈ ਅਸੀਂ ਜਾਤ ਜਾਂ ਧਰਮ ਦੇ ਨਾਮ ਤੇ ਕੋਈ ਵਿਤਕਰਾ ਨਹੀਂ ਕਰਦੇ ਫਿਰ ਚਾਹੇ ਮੁਫਤ ਬਿਜਲੀ ਦੀ ਯੋਜਨਾ ਹੋਵੇ ਜਾਂ ਹੁਣ ਲੋਕਾਂ ਨੂੰ ਹੈਲਥ ਸੁਵਿਧਾ ਦੇਣ ਦੀ ਗੱਲ ਹੋਵੇ ਅਜੀਤ ਪਵਾਰ ਇੱਕ ਵਧੀਆ ਲੀਡਰ ਸੀ ਉਹਨਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਸੀ ਉਹਨਾਂ ਦਾ ਘਾਟਾ ਹਮੇਸ਼ਾ ਦੇਸ਼ ਦੀ ਰਾਜਨੀਤੀ ਨੂੰ ਰਹੇਗਾ ਇਹ ਇੱਕ ਮੰਦਭਾਗੀ ਖਬਰ ਹੈ
0
comment0
Report
SPSomi Prakash Bhuveta
Jan 28, 2026 07:38:18
Chamba, Himachal Pradesh:Chamba: भरमौर विधानसभा क्षेत्र की पूलन पंचायत के ओट नाले में ग्लेशियर ने तबाही मचा दी है। देर-रात पेश आई इस घटना के चलते राशन से लदे दो मालवाहक वाहन और तीन दुकानें इसकी चपेट में आने से लाखों का नुक्सान हुआ है। गनीमत यह रही कि घटना रात के समय पेश आई, अन्यथा दिन के समय पेश आती तो काफी नुकसान हो सकता था क्योंकि जिस जगह ग्लेशियर आया है वहां दिन के समय अत्यंत व्यस्त रहता है और राशन की दुकानें होने के कारण लोगों की भीड़ रहती है। क्षेत्र के युवा नेता अंग्रेज कपूर ने पुष्टि की कि ग्लेशियर गिरने का मंजर भयावह था। उन्होंने कहा कि क्षेत्र के लोगों की सुविधा के लिए स्थानीय दुकानदारों ने दो मालवाहक वाहनों में राशन मंगवाया था और उसे खराब मौसम के साथ उतराया नहीं गया। मौसम साफ होने पर राशन दुकानों में व्यवस्थित कर आवंटित करना था। लेकिन देर-रात को ग्लेशियर गिरने से सब कुछ तबाह हो गया। मालवाहक वाहनों का नामोनिशान नहीं दिख रहा है, तीन व्यावसायिक दुकानों को नुकसान हुआ है।
0
comment0
Report
Advertisement
Back to top