Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

कांग्रेस नेता ने इंटरव्यू में धमाकों से सरकार बनने की आशंका जताई

KBKulbir Beera
Jan 28, 2026 09:06:35
Bathinda, Punjab
ਕਾਂਗਰਸ ਦੇ ਵੱਡੇ ਨੇਤਾ ਬੀਬੀ ਰਜਿੰਦਰ ਕੌਰ ਨੇ ਇਕ ਇੰਟਰਵਿਊ ਵਿਚ ਅਹਿਮ ਖੁਲਾਸਾ ਕੀਤਾ ਕਿ ਸਾਡੀ ਸਰਕਾਰ ਸੀ। ਕੁਝ ਅਫ਼ਸਰਾਂ ਨੇ ਆ ਕੇ ਕਿਹਾ ਕਿ ਅੱਗੇ ਵੀ ਤੁਹਾਡੀ ਸਰਕਾਰ ਬਣ ਸਕਦੀ ਹੈ ਜੇ ਕੁਝ ਬੰਬ ਧਮਾਕੇ ਰੇਲਾਂ ਤੇ ਕੁਝ ਬਜ਼ਾਰਾਂ ਚ ਕਰਵਾ ਦੇਈਦੇ। ਇਸ ਦਾ ਮਤਲਬ ਰਿਹ ਹੋ ਸਕਦਾ ਹੈ ਕਿ ਪਿਛਲੇ ਸਾਲਾਂ ਚ ਜਿੰਨੇ ਵੀ ਬੰਬ ਧਮਾਕੇ ਹੋਏ ਉਹ ਸਰਕਾਰਾਂ ਬਨਾਉਣ ਲਈ ਅਫਸਰ ਸ਼ਾਹੀ ਵੱਲੋਂ ਅੰਜਾਮ ਦਿੱਤੇ ਗਏ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਇਤਿਹਾਸ ਦੀ ਉਦਾਹਰਨ ਦੇ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਨ ਦਾ, ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਾਂਗ ਰਾਹ ਪੱਧਰਾ ਤਾਂ ਨਹੀ ਕੀਤਾ ਜਾ ਰਿਹਾ? ਦੇਸ਼ ਦੇ ਪ੍ਰਧਾਨ ਮੰਤਰੀ ਜੇ ਪੰਜਾਬ ਆ ਰਹੇ ਹਨ ਤਾਂ ਘੱਟੋ ਘੱਟ ਝੁਲਸਦੇ ਪੰਜਾਬ ਦੇ ਕੁਝ ਛਿੱਟੇ ਪਾਣੀ ਦੇ ਜ਼ਰੂਰ ਮਾਰ ਕੇ ਜਾਣ। ਬਾਈਟ ਜਥੇਦਾਰ ਹਰਪ੍ਰੀਤ ਸਿੰਘ ਪ੍ਰਧਾਨ ਪੁਨਰ ਅਕਾਲੀ ਦਲ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManuj Sharma
Jan 28, 2026 14:00:40
Solan, Himachal Pradesh:सोलन में भाजपा द्वारा स्पेशल इंटेंसिव रिवीजन अभियान के अंतर्गत मानव श्रृंखला बनाकर इस अभियान का समर्थन किया गया व सभी से वोट बनाने का आग्रह किया गया । जिला स्तरीय इस मानव श्रृंखला कार्यक्रम की अगुवाई भाजपा प्रदेश अध्यक्ष डाॅ. राजीव बिंदल ने की । बिंदल ने कहा कि एसआईआर देष से घुसपैठियों को हटाने में मदद करेगी व सभी पात्र व्यक्तियों को अपना वोट बनाना चाहिए । भाजपा प्रदेश अध्यक्ष डाॅ. राजीव बिंदल ने कहा कि स्पेशल इंटेंसिव रिवीजन अभियान के अंतर्गत मानव श्रृंखला बनाकर लोकतंत्र को मजबूत करने का संदेश दिया गया ताकि देश भर में सभी पात्र व्यक्ति अपना वोट बनवाये व घुसपैठिये इस से दूर रहे । उन्होंने चुनाव आयोग के इस अभियान की सराहना भी की ।
0
comment0
Report
SNSUNIL NAGPAL
Jan 28, 2026 13:36:18
Fazilka, Punjab:जलालाबाद के विधायक गोल्डी कंबोज ने आज अरनीवाला में लगभग सवा दो करोड़ रुपये की लागत से बनने वाले तहसील कॉम्प्लेक्स की इमारत का नींव पत्थर रखा। और कहा कि एक ही इमारत में पटवारखाना और वेटिंग एरिया सहित हर सुविधा उपलब्ध की जाएगी । जिससे तहसील में आने वाले इलाके के लोगों को कोई दिक्कत नहीं होगी । इस अवसर पर उन्होंने एक जनसभा को भी संबोधित किया। अपने संबोधन में विधायक कंबोज ने कहा कि उन्होंने अरनीवाला के लोगों से 'थोड़ी ठगी' की है। उन्होंने बताया कि अरनीवाला से पहले गांव मम्मूखेड़ा में 6 करोड़ रुपये के नए नाले के निर्माण का प्रोजेक्ट शुरू करवाया गया है। विधायक ने स्पष्ट किया कि मम्मूखेड़ा गांव के लोग पिछले 50 वर्षों से नहरी पानी को तरस रहे थे, जबकि अरनीवाला में खेतों तक पानी फिर भी पहुंच रहा है। उन्होंने कहा कि अप्रैल तक अरनीवाला में भी अन्य प्रोजेक्ट शुरू किए जाएंगे और नए खाल बनाए जाएंगे। अरनीवाला सब-तहसील की इमारत का नवीनीकरण लगभग सवा दो करोड़ रुपये की लागत से होगा। इस इमारत में पटवारखाना और अन्य सभी कमरे अलग-अलग बनाए जाएंगे, जिसमें एक वेटिंग एरिया भी शामिल होगा। विधायक ने आश्वासन दिया कि यह इमारत छह महीने के भीतर बनकर तैयार हो जाएगी और लोगों को सौंप दी जाएगी। उन्होंने यह भी बताया कि अरनीवाला ब्लॉक में 28 लिंक सड़कों की मरम्मत और नवीनीकरण का काम पहले से ही चल रहा है। इसके अतिरिक्त, ब्लॉक अरनीवाला के किसानों के खेतों में पक्के नाले बनाने का काम भी तेजी से जारी है। विधायक कंबोज ने जानकारी दी कि बहुत जल्द पंजाब के मुख्यमंत्री भगवंत मान अरनीवाला इलाके का दौरा करेंगे। उनके द्वारा यहां कई बड़े विकास परियोजनाओं का नींव पत्थर रखा जाएगा।
0
comment0
Report
ADAnkush Dhobal
Jan 28, 2026 13:06:57
Shimla, Himachal Pradesh:हिमाचल कांग्रेस अध्यक्ष विनय कुमार के नेतृत्व में कांग्रेस 30 जनवरी को मनरेगा से राष्ट्रपिता महात्मा गांधी का नाम हटाने के विरोध में शिमला के रिज मैदान पर स्थित राष्ट्रपिता महात्मा गांधी की प्रतिमा के समक्ष 11 बजे से 1 बजे तक उपवास पर बैठेगी। इस उपवास में अखिल भारतीय कांग्रेस कार्यसमिति की सदस्य प्रदेश मामलों की प्रभारी सांसद रजनी पाटिल, मुख्यमंत्री ठाकुर सुखविंदर सिंह सुक्खू, उप मुख्यमंत्री मुकेश अग्निहोत्री समेत मंत्री मंडल के सभी सदस्य, कांग्रेस विधायक, पूर्व विधायक, पीसीसी के सभी पूर्व पदाधिकारी, जिला अध्यक्ष, बोर्ड-निगमों के अध्यक्ष-उपाध्यक्ष, शिमला नगर निगम के सभी पार्षद, अग्रणी संगठनों के सभी सदस्य और बड़ी संख्या में पार्टी कार्यकर्ता भाग लेंगे। विनय कुमार ने पार्टी के सभी नेताओं से इस उपवास में शामिल होने को कहा है。
0
comment0
Report
RBRohit Bansal
Jan 28, 2026 13:03:52
Chandigarh, Chandigarh:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਆ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਪਰ ਦਲਿਤ ਵਰਗ ਦੇ ਲਈ ਦੋ ਮਹੱਤਵਪੂਰਨ ਕੇਂਦਰ ਸਰਕਾਰ ਦੀਆਂ ਸਕੀਮਾਂ ਸੀ ਜਿਨਾਂ ਵਿੱਚੋਂ ਇੱਕ ਸੀ ਦਲਿਤ ਵਿਦਿਆਰਥੀਆਂ ਲਈ ਵਜ਼ੀਫਾ ਜਿਸ ਦੇ ਵਿੱਚ 10% ਪੈਸਾ ਪੰਜਾਬ ਸਰਕਾਰ ਅਤੇ ਬਾਕੀ ਪੈਸਾ ਕੇਂਦਰ ਸਰਕਾਰ ਦਿੰਦੀ ਸੀ ਇਸੇ ਤਰੀਕੇ ਦੇ ਨਾਲ ਮਨਰੇਗਾ ਦੇ ਵਿੱਚ ਵੀ ਸੀ ਪਰ ਹੁਣ ਕੇਂਦਰ ਨੇ ਦੋਨੋਂ ਸਕੀਮਾਂ ਬਦਲ ਕੇ ਕੇਂਦਰ ਦੇ ਪੈਸੇ ਕਟਾ ਦਿੱਤੇ ਨੇ ਅਤੇ ਰਾਜ ਸਰਕਾਰਾਂ ਦੇ ਪੈਸੇ ਵਧਾ ਦਿੱਯੇ ਨੇ ਦੇਸ਼ ਨਾਲ ਦਲਿਤ ਵਰਗ ਦੇ ਉੱਪਰ ਸਿੱਧਾ ਅਸਰ ਪੈਣ ਲੱਗਾ ਹੈ ਨਰਿੰਦਰ ਮੋਦੀ ਨੂੰ ਅਪੀਲ ਹੈ ਇੱਕ ਵਾਰ ਫਿਰ ਤੋਂ ਦੋਨੋਂ ਸਕੀਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਕੇਂਦਰ ਆਪਣੇ ਹਿੱਸੇ ਦੇ ਪੈਸੇ ਵਧਾਏ ਅਤੇ ਰਾਜ ਸਰਕਾਰ ਤੇ ਵਾਧੂ ਬੋਝ ਨਾ ਪਵੇ ਜਿਸ ਨਾਲ ਦਲਿਤ ਵਰਗ ਦੇ ਸਕੀਮਾਂ ਮਿਲਦੀਆਂ ਰਹਿਣ
0
comment0
Report
MTManish Thakur
Jan 28, 2026 13:03:13
Kullu, Himachal Pradesh:कुल्लू जिला में बीते दिनों हुई बारिश बर्फबारी के बाद घाटी में जनजीवन अस्त व्यस्त हो गया है। ग्रामीण क्षेत्र की 90 से अधिक सड़के बंद है तो वही 1000 से अधिक बिजली के ट्रांसफार्मर भारी बर्फ़बारी के चलते बाधित चल रहे है। हालांकि जिला प्रसाशन की ओर से इन्हें ठीक करने का काम किया जा रहा है. उपायुक्त कुल्लूतोरुल एस रवीश ने मीडिया को जानकारी देते हुए बताया कि घाटी में भारी बारिश हुई थी मुख्य सड़कों की बात करें तो कुल्लू मनाली हाईवे पर सड़क बहाली का कार्य किया जा रहा है। तो वही बंजार से जलोड़ी जोत की तरह होकर रोड की बहाली भी की जा रही है दो मुख्य मार्ग बंद है तो वहीं 90 से अधिक ग्रामीण सड़क बंद चल रही है उन्होंने जानकारी देते हुए कहा कि जिला प्रसाशन की ओर से राहत और बचाव कार्य किया जा रहे है। बंद पड़ी सड़कों को खोलने के लिए भी प्रशासन मुस्तैदी से कार्य कर रहा है तो वहीं बिजली के ट्रांसफार्मर भी ठीक किये जा रहे हैं डीसी कुल्लू तोरुल एस रविश ने कहा कि बीते दिनों भारी बारिश पर भारी के चलते सड़कों पर जाम की स्थिति देखने को मिल रही थी ऐसे में उन्होंने कुल्लू घाटी में आने वाले पर्यटकों और स्थानीय लोगों से अपील की है की मौसम की स्थिति को देखते हुए ही अपने वाहनों को चलाएं साथ ही उन्होंने यह भी कहा कि घाटी में मनाली के अलावा और भी बहुत से पर्यट्न स्थल है। पर्यटक कसोल मणिकर्ण बंजार की भी और अन्य स्थानों पर भी जा सकते हैं घाटी में बर्फबारी के बाद आ रहे पर्यटकों से भी उन्होंने अपील की है कि सड़क पर बर्फबारी की स्थिति और ब्लैक आइसिंग को देखते हुए ही वाहन चलाएं। उपायुक्त पुलिस सर्विस ने कहा कि बंद पड़ी सड़कों को खोलने के लिए प्रशासन युद्ध स्तर पर कार्य कर रहा है आगामी तीन दिनों तक मौसम साफ रहने के अनुमान है ऐसे में जल्द सभी चीजों को बहाल कर दिया जाएगा
0
comment0
Report
MJManoj Joshi
Jan 28, 2026 12:36:07
Chandigarh, Chandigarh:ਅੱਜ ਸ਼ਹੀਦਾਂ ਦੀ ਧਰਤੀ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਵਿਖੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਅਤੇ ਗ਼ਦਰੀ ਬਾਬਿਆਂ ਦੀ ਯਾਦ 'ਚ ਕਰਵਾਏ ਜਾ ਰਹੇ ਖੇਡ ਮੇਲੇ 'ਚ ਸ਼ਿਰਕਤ ਕੀਤੀ। ਲਾਲਾ ਲਾਜਪਤ ਰਾਏ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਨਾਲ ਹੀ ਖੇਡਾਂ 'ਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਲੋਕਾਂ ਵਿਚਕਾਰ ਬੈਠ ਕੇ ਮਾਂ ਖੇਡ ਕਬੱਡੀ ਅਤੇ ਕੌਮੀ ਖੇਡ ਹਾਕੀ ਦੇ ਮੈਚ ਦਾ ਆਨੰਦ मਾਣਿਆ। ਪ੍ਰਬੰਧਕਾਂ ਵੱਲੋਂ ਜੋ ਵੀ ਮੰਗਾਂ ਰੱਖੀਆਂ ਗਈਆਂ ਹਨ, ਉਸ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। -- -- आज शहीदों की धरती गाँव ढुड्डीके, ज़िला मोगा में पंजाब केसरी लाला लाजपत राय जी एवं ग़ਦरी बाबाओं की याद में आयोजित खेल मेले में शिरकत की। लाला लाजपत राय जी के जन्म दिवस के अवसर पर उन्हें श्रद्धा के पुष्प अर्पित किए। साथ ही खेलों में भाग ले रहे सभी खिलाड़ियों को शुभकामनाएँ दीं और उनका उत्साहवर्धन किया। लोगों के बीच बैठकर माँ खेल कबड्डी और राष्ट्रीय खेल हॉकी के मैच का भरपूर आनंद लिया। आयोजकों द्वारा रखी गई सभी मांगों को प्राथमिकता के आधार पर पूरा किया जाएगा।
0
comment0
Report
TBTarsem Bhardwaj
Jan 28, 2026 12:33:00
Ludhiana, Punjab:ਲੁਧਿਆਾਣੇ ਦੇ ਮੋਤੀ ਨਗਰ ਸੀ-ਬਲਾਕ ਵਿਚੋਂ ਹੰਗਾਮਾ ਉੱਭਰਿਆ ਜਦੋਂ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਨੇ ਪੁਲਿਸ ਨਾਲ ਇਕ ਘਰ ਉਤੇ ਛਾਪਾ ਮਾਰਿਆ। ਸਥਾਨਕ ਨਿਵਾਸੀਆਂ ਦੀਆਂ ਸਾਲਾਂ ਤੋਂ ਚੱਲੀਆਂ ਸ਼ਿਕਾਇਤਾਂ ਤੋਂ ਬਾਅਦ, ਛਾਪੇਮਾਰੀ ਦੇ ਨਤੀਜੇ ਵਜੋਂ ਲਗਭਗ ਸੱਤ ਜੋੜਿਆਂ (ਨੌਜਵਾਨ ਅਤੇ ਨੌਜਵਾਨ) ਨੂੰ ਇਤਰਾਜ਼ਯੋਗ ਸਥਿਤੀਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਵਸਨੀਕਾਂ ਦਾ ਦੋਸ਼ ਹੈ ਕਿ ਇਹ ਆਮ ਜਾਪਦਾ ਘਰ ਅੰਦਰੋਂ ਇੱਕ ਹੋਟਲ ਵਿੱਚ ਬਦਲਿਆ ਗਿਆ ਸੀ। ਆਂਢ-ਗੁਆਂਢ ਦੇ ਵਸਨੀਕਾਂ ਨੇ ਗੰਭੀਰ ਦੋਸ਼ ਲਗਾਏ, ਦਾਅਵਾ ਕੀਤਾ ਕਿ ਬਾਹਰੀ ਲੋਕ ਅਤੇ ਸ਼ੱਕੀ ਜੋੜੇ ਘਰ ਵਿੱਚ ਆਮ ਤੌਰ 'ਤੇ ਆਉਂਦੇ ਰਹਿੰਦੇ ਸਨ। ਰਿਹਾਇਸ਼ੀ ਇਲਾਕਾ ਹੋਣ ਕਰਕੇ, ਇਸਦਾ ਉੱਥੇ ਰਹਿਣ ਵਾਲੇ ਪਰਿਵਾਰਾਂ ਅਤੇ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਸੀ। ਨਿਵਾਸੀਆਂ ਦਾ ਦਾਅਵਾ ਹੈ ਕਿ ਲੰਬੇ ਸਮੇਂ ਤੋਂ ਵੇਸਵਾਗਮਨੀ ਵੱਡੇ ਪੱਧਰ ’ਤੇ ਚੱਲ ਰਹੀ ਸੀ। ਛਾਪੇਮਾਰੀ ਦੌਰਾਨ ਵਿਧਾਇਕ ਛੀਨਾ ਨੇ ਘਟਨਾ ਸਥਾਨ ਦੀ ਸਥਿਤੀ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਐਸੀਆਂ ਅਨੈਤਿਕ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੇ। ਵਿਧਾਇਕ ਨੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ ਵਿਕਲੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਮਕਾਨ ਮਾਲਕ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਘਰ ਨੂੰ ਵਪਾਰਕ ਲਾਇਸੈਂਸ ਤੋਂ ਬਿਨਾਂ ਹੋਟਲ ਵਜੋਂ ਕਿਵੇਂ ਵਰਤਿਆ ਜਾ ਰਿਹਾ ਸੀ। ਮਾਮਲੇ ਦੇ ਮਾਸਟਰਮਾਈਂਡ ਨੂੰ ਜਲਦੀ ਤੋਂ ਜਲਦੀ ਬੇਨਕਾਬ ਕਰਨਾ ਚਾਹੀਦਾ ਹੈ। ਇਸ ਮਾਮਲੇ ਵਿੱਚ ਐਸਐਚਓ ਮੋਤੀ ਨਗਰ ਨੇ ਕਿਹਾ ਕਿ ਉਹ ਤੁਰੰਤ ਦੌਰਾਵਾਰ ਕਾਰਵਾਈ ਲਈ ਫ਼ੋਨ ਦੇ ਮਾਲਕ ਨੂੰ ਕਾਲ ਕਰ ਚੁੱਕੇ ਸਨ। ਮੌਕੇ ਤੋਂ ਲਗਭਗ ਸੱਤ ਮੁੰਡੇ ਅਤੇ ਕੁੜੀਆਂ ਗ੍ਰਿਫ਼ਤਾਰ ਹੋਏ, ਸਾਰੇ ਸਥਾਨਕ ਹੀ ਰਿਹੈਂ। ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ.
0
comment0
Report
SPSomi Prakash Bhuveta
Jan 28, 2026 12:32:22
0
comment0
Report
DSDharmindr Singh
Jan 28, 2026 12:16:20
Fatehgarh Sahib, Punjab:ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਸੀਡੀਪੀਓ ਦਫਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੀਡੀਪੀਓ ਬਲਰਾਜ ਕੌਰ ਦੇ ਨਾਂ ਇਕ ਮੰਗ ਪੱਤਰ ਦਿੱਤਾ। ਯੂਨੀਅਨ ਦੀ ਬਲਾਕ ਸਰਹਿੰਦ ਦੀ ਪ੍ਰਧਾਨ ਗੁਰਮੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਆਂਗਨਵਾੜੀ ਦੀ ਵਰਕਰਾਂ ਤੇ ਹੈਲਪਰਾ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ ਜੋ ਕਿ ਅਜੇ ਤੱਕ ਨਹੀਂ ਹੋਇਆ ਅਤੇ ਨਾ ਹੀ ਗ੍ਰੈਚੁਟੀ ਵਿੱਚ ਵਾਧਾ ਤੇ ਨਾ ਹੀ ਲਾਗੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਬਹੁਤ ਹੀ ਘੱਟ ਪੈਸੇ ਦਿੰਦੀ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਵੀ ਧਿਆਨ ਨਹੀਂ ਦਿੰਦੀ। ਇਸ ਤੋਂ ਇਲਾਵા ਉਹਨਾਂ ਕਿਹਾ ਕਿ ਹੋਰ ਵੀ ਮੰਗਾਂ ਸ਼ਾਮਿਲ ਹਨ। ਜਿਨ੍ਹਾਂ ਨੂੰ ਉਸ ਸਮੇਂ ਸਮੇਂ ਸਿਰ ਦੱਸਦੇ ਰਹਿੰਦੇ ਹਨ ਅਤੇ ਸਰਕਾਰ ਧਿਆਨ ਨਹੀਂ ਦਿੰਦੀ। ਕਿਹਾ ਕਿ ਆਂਗਣਵਾੜੀ ਵਰਕਰ 12 ਫਰਵਰੀ, 2026 ਨੂੰ ਵੱਖ-ਵੱਖ ਯੂਨੀਅਨਾਂ ਵੱਲੋਂ ਬੁਲਾਈ ਗਈ ਦੇਸ਼ ਵਿਆਪੀ ਆਮ ਹੜਤਾਲ ਵਿੱਚ ਹਿੱਸਾ ਲੈਣਗੇ。
0
comment0
Report
KKKIRTIPAL KUMAR
Jan 28, 2026 12:06:17
Sangrur, Punjab:ਬੇਰੁਜ਼ਗਾਰਾਂ ਨੇ ਸ਼ਹਿਰ ਦਾ ਗੇੜਾ ਲਾਇਆ。 ਸਰਕਾਰੀ ਝੂਠਾਂ ਤੋ ਲੋਕਾਂ ਨੂੰ ਜਾਣੂ ਕਰਵਾਇਆ。 ਪੱਕਾ ਮੋਰਚਾ 35 ਦਿਨਾਂ ਤੋ ਜਾਰੀ ਬੇਰੁਜ਼ਗਾਰਾਂ ਨੇ ਸਥਾਨਕ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਇਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਪਿਛਲੇ 35 ਦਿਨਾਂ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਸ਼ਾਂਤਮਈ ਤਰੀਕੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਲੈਕਚਰਾਰ, ਮਾਸਟਰ ਕੇਡਰ ਅਤੇ ਮਲਟੀ ਪਰਪਜ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕੀਤੀਆਂ ਜਾਣ, ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਜਿਨਾਂ ਵਿੱਚ ਮਾਲਵਾ ਨਹਿਰ ਆਈ ਏ ਐਸ/ਪੀ ਐਸ ਨੂੰ ਚੋਣ-ਪ੍ਰਚਾਰ ਦੀ ਵਰਤ ਲਿਆ ਜੇਕਰ ਚੋਣਾਂ ਮੌਕੇ ਪ੍ਰਚਾਰ ਨੂੰ ਸਪੱਸ਼ਟ ਕਰਨ, 16 ਮੈਡੀਕਲ ਕਾਲਜ ਸਥਾਪਿਤ ਕਰਨ, ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ, ਸੈਂਟਰ ਪੇ-ਸਕੇਲ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਸਾਰੇ ਵਿਭਾਗਾਂ ਦੇ ਵਰਕਰਾਂ ਦੇ मਾਣ ਭੱਤੇ ਵਿੱਚ ਵਾਧਾ ਕਰਨ, ਪੰਜਾਬ ਦੀਆਂ ਔਰਤਾਂ ਨੂੰ 1000 - 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਲਾਰੇ ਬਣ ਚੁੱਕੇ ਹਨ। ਬੇਰੁਜ਼ਗਾਰਾਂ ਨੇ कहा ਕਿ ਲੋਕਾਂ ਦੇ ਘਰਾਂ ਤੱਕ ਆਟਾ-ਦਾਲ ਪੁਚਾਉਣਾ, ਬੀ ਐਮ ਡਬਲਯੂ ਦਾ ਕਾਰਖਾਨਾ ਖੋਲ੍ਹਣਾ, ਲੱਚਰ-ਹਿੰਸਕ ਅਤੇ ਨਸ਼ਿਆਂ ਅਤੇ ਅਸਲੇ ਨੂੰ ਉਤਸ਼ਾਹਤ ਕਰਨ ਵਾਲੀ ਗਾਇਕੀ ਉੱਤੇ ਪਾਬੰਦੀ, ਚਿੱਟੇ ਅਤੇ ਨਸ਼ਿਆਂ ਦਾ ਖਾਤਮਾ, ਚਾਈਨਾ ਡੋਰ ਖਾਤਮਾ, ਰਿਸ਼ਵਤਖੋਰੀ ਦਾ ਖਾਤਮਾ, ਸਸਤੀ ਰੇਤ ਮੁਹਈਆ ਕਰਵਾਉਣਾ, ਮੁੰਗੀ ਦੀ ਫ਼ਸਲ ਉੱਤੇ ਐਮ ਐਸ ਪੀ ਦੇਣਾ, ਨੀਂਹ ਪੱਥਰਾਂ ਉੱਤੇ ਮਿਸਤਰੀਆਂ ਦੇ ਨਾਮ ਲਿਖਣਾ, ਗਿਰਦਾਵਰੀ ਤੋਂ ਪਹਿਲਾਂ ਫਸਲਾਂ ਦਾ ਮੁਆਵਜ਼ਾ ਦੇਣਾ, ਵੀ ਆਈ ਪੀ ਕਲਚਰ ਦਾ ਖਾਤਮਾ, ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਦੇ ਦਮਗਜੇ ਮਾਰਨਾ, 13765 ਅਧਿਆਪਕ ਭਰਤੀ ਕਰਨ ਦਾ ਪ੍ਰਚਾਰ, 61000 ਸਰਕਾਰੀ ਨੌਕਰੀਆਂ ਦਾ ਪ੍ਰਚਾਰ ਕੋਰੇ ਝੂਠ ਸਾਬਤ ਹੋ ਚੁੱਕੇ ਹਨ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਪਿੰਡਾਂ ਵੱਲ ਵਹੀਰਾਂ ਘੱਤਣਗੇ。
0
comment0
Report
Advertisement
Back to top