Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
चंडीगढ़ में सीधे जनता द्वारा मेयर चुनाव आवश्यक: यह है वजह
SSSanjay Sharma
Dec 24, 2025 09:16:28
Noida, Uttar Pradesh
This is precisely the reason why a five year mayor of MCChandigarh directly elected by the people is necessary. To stop this.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
JSJagmeet Singh
Dec 24, 2025 10:40:23
Fatehgarh Sahib, Punjab:ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਤਰਾਂ ਦੇ ਪ੍ਰਬੰਧ ਕਰਨ ਦੀ ਗੱਲ ਆਖੀ ਹੈ। ਇਸੇ ਤਹਿਤ ਅੱਜ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਪਹੁੰਚੇ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਈ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ਰਧਾਲੂਆਂ ਲਈ ਵੱਖ-ਵੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਉਹਨਾਂ ਦੇ ਵੱਲੋਂ 200 ਸ਼ਲਟਰ ਬੱਸਾਂ ਅਤੇ 100 ਈ ਰਿਕਸ਼ਾ ਨੂੰ ਹਰੀ ਝੰਡੀ ਦਿੱਤੀ ਗਈ ਹੈ ਉੱਥੇ ਉਹਨਾਂ ਨੇ ਦੱਸਿਆ کہ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ 41 ਐਂਬੂਲੈਂਸ ਸ਼ਹੀਦੀ ਸਭ ਦਾ ਦੌਰਾਨ ਮੌਜੂਦ ਰਹਿਣੀਆਂ ਉਠੇ ਹੀ ਆਮ ਆਦਮੀ ਕਲੀਨਿਕ ਵੀ ਖੁੱਲੇ ਰਹਿਣਗੇ ਤੇ 24 ਘੰਟੇ ਐਮਰਜੰਸੀ ਦੀਆਂ ਸੇਵਾਵਾਂ ਵੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਮਿਲਣਗੀਆਂ।
0
comment0
Report
ASAnmol Singh Warring
Dec 24, 2025 10:35:56
Sri Muktsar Sahib, Punjab:ਸ਼ਹੀਦੀ ਜੋੜ ਮੇਲੇ ਦੌਰਾਨ ਲੱਗਣ ਵਾਲੇ ਮਨੋਰੰਜਨ ਮੇਲੇ ਲਈ ਪ੍ਰਸ਼ਾਸਨ ਵੱਲੋਂ ਬੰਦ ਲਿਫ਼ਾਫ਼ਾ ਟੈਂਡਰ ਪ੍ਰਣਾਲੀ ਅਪਣਾਈ ਗਈ, ਜਿਸ ਤਹਿਤ ਕੁੱਲ ਅੱਠ ਵਿਅਕਤੀਆਂ ਨੇ ਬੋਲੀ ਵਿੱਚ ਭਾਗ ਲਿਆ। ਦੱਸ ਦਈਏ ਕਿ ਇਸ ਵਾਰ ਮਨੋਰੰਜਨ ਮੇਲੇ ਲਈ ਰਿਜ਼ਰਵ ਬੋਲੀ 1 ਕਰੋੜ 10 ਲੱਖ ਰੁਪਏ ਰੱਖੀ ਗਈ ਸੀ। ਬੋਲੀ ਖੁਲ੍ਹਣ ਤੋਂ ਬਾਅਦ ਵਰਿੰਦਰ ਕਪੂਰ ਵੱਲੋਂ ਦਿੱਤੀ ਗਈ 1 ਕਰੋੜ 31 ਲੱਖ ਰੁਪਏ ਦੀ ਸਭ ਤੋਂ ਵੱਧ ਬੋਲੀ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਮਨੋਰੰਜਨ ਮੇਲੇ ਦਾ ਠੇਕਾ ਅਲਾਟ ਕੀਤਾ ਗਿਆ। ਦੱਸ ਦਈਏ ਕਿ ਇਹ ਮਨੋਰಂಜਨ ਮੇਲਾ ਦੋ ਮਹੀਨੇ ਦੀ ਮਿਆਦ ਲਈ ਲਿਆ ਗਿਆ ਹੈ。 ਇਸ ਮੌਕੇ ਐਸਡੀਐਮ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਦ ਲਿਫ਼ਾਫ਼ਾ ਟੈਂਡਰ ਰਾਹੀਂ ਸਾਰੀ ਪ੍ਰਕਿਰਿਆ ਨਿਯਮਾਂ ਅਨੁਸਾਰ ਅਤੇ ਪੂਰੀ ਪਾਰਦਰਸ਼ਿਤਾ ਨਾਲ ਪੂਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਠ ਵਿਅਕਤੀਆਂ ਵੱਲੋਂ ਬੋਲੀ ਵਿੱਚ ਹਿੱਸਾ ਲਿਆ ਗਿਆ ਸੀ, ਜਿਸ ਵਿੱਚ ਵਰਿੰਡਰ ਕਪੂਰ ਵੱਲੋਂ ਦਿੱਤੀ ਗਈ ਸਭ ਤੋਂ ਉੱਚੀ ਬੋਲੀ ਸਵੀਕਾਰ ਕੀਤੀ ਗਈ ਹੈ。 ਉੱਥੇ ਹੀ ਠੇਕੇਦਾਰ ਵਰਿੰਦਰ ਕਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਮਨੋਰੰਜਨ ਮੇਲੇ ਵਿੱਚ ਮੁਕਤਸਰ ਵਾਸੀਆਂ ਅਤੇ ਸ਼ਹੀਦੀ ਜੋੜ ਮੇਲੇ ਦੌਰਾਨ ਆਉਣ ਵਾਲੀ ਸੰਗਤ ਲਈ ਕੁਝ ਨਵਾਂ ਅਤੇ ਖਾਸ ਲਿਆਂਦਾ ਜਾਵੇਗਾ, ਤਾਂ ਜੋ ਲੋਕ ਪੂਰੇ ਮਨ ਨਾਲ ਮਨੋਰੰਜਨ ਦਾ ਆਨੰਦ ਮਾਣ ਸਕਣ。 ਦੱਸ ਦਈਏ ਕਿ ਪਿਛਲੇ ਸਾਲ ਮਨੋਰੰਜਨ ਮੇਲੇ ਦੀ ਬੋਲੀ 1 ਕਰੋੜ 4 ਲੱਖ ਰੁਪਏ ਵਿੱਚ ਹੋਈ ਸੀ, ਜਦਕਿ ਇਸ ਵਾਰ 27 ਲੱਖ ਰੁਪਏ ਵੱਧ ਲਗਾ ਕੇ 1 ਕਰੋੜ 31 ਲੱਖ ਰੁਪਏ ਵਿੱਚ ਸ਼ਹੀਦੀ ਜੋੜ ਮੇਲੇ ਦੇ ਮਨੋਰੰਜਨ ਮੇਲੇ ਦਾ ਠੇਕਾ ਲਿਆ ਗਿਆ ਹੈ。
0
comment0
Report
TSTEJINDER SINGH
Dec 24, 2025 10:34:05
Rupnagar, Punjab:ਰੋਪੜ ਰੂਪਨਗਰ ਵਿੱਚ ਅੱਜ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਪਣੇ ਨਿੱਜੀ ਕੰਮ ਲਈ ਇੱਕ ਨੌਜਵਾਨ ਮੋਟਰਸਾਈਕਲ ਤੋਂ ਇਹ ਸਵਾਰ ਹੋ ਕੇ ਰੋਪੜ ਆ ਰਿਹਾ ਸੀ ਕਿ ਰੋਪੜ ਸ਼ਹਿਰ ਦੇ ਵਿੱਚ ਪਹੁੰਚ ਕੇ ਜਦੋਂ ਹੀ ਫਲਾਈ ਓਵਰ ਤੇ ਚੜਿਆ ਤਾਂ ਉਸਦੇ ਗਲ ਵਿੱਚ ਚਾਈਨਾ ਡੋਰ ਫਸ ਗਈ ਜਿਸ ਨਾਲ ਉਹ ਬਹੁਤ ਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਰਾਹ ਚੱਲਦੇ ਲੋਕਾਂ ਵੱਲੋਂ ਰੋਪੜ ਦੇ ਸਿਵਲ ਹਸਪਤਾਲ ਦੇ ਐਮਰਜੰਸੀ ਵਿੱਚ ਦਾਖਲ ਕਰਵਾਇਆ ਗਿਆ। ਗੌਰ ਤਲਬ ਹੈ ਕਿ ਅਜੇ ਬਸੰਤ ਪੰਚਮੀ ਨੂੰ ਲਗਭਗ ਇੱਕ ਮਹੀਨਾ ਪਿਆ ਹੈ ਪ੍ਰੰਤੂ ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕੁਝ ਲੋਕ ਖਤਰਨਾਕ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਹਨ ਜਿਸ ਦਾ ਕਿ ਸਿੱਟਾ ਅਜੇ ਰੂਪਨਗਰ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਿਆ ਜਖਮੀ ਨੌਜਵਾਨ ਨੂੰ ਰੂਪਨਗਰ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਅਤੇ ਡਾਕਟਰ ਵੱਲੋਂ ਦੱਸਿਆ ਗਿਆ ਕਿ ਚਾਈਨਾ ਡੋਰ ਦੇ ਨਾਲ ਜ਼ਖਮੀ ਵਿਅਕਤੀ ਬਹੁਤ ਹੀ ਬੁਰੀ ਤਰਹਾਂ ਜ਼ਖਮੀ ਹੋ ਕੇ ਪਹੁੰਚਿਆ ਸੀ ਜਿਸ ਨੂੰ ਲਗਭਗ 10 ਤੋਂ 12 ਟਾਂਕੇ ਲਗਾ ਕੇ ਪੀਜੀਆਈ ਰੈਫਰ ਕੀਤਾ ਗਿਆ ਹੈ ਚਾਈਨਾ ਡੋਰ ਦਾ ਸ਼ਿਕਾਰ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਅਨੰਦਪੁਰ ਸਾਹਿਬ ਤੋਂ ਆਪਣੇ ਨਿੱਜੀ ਕੰਮ ਲਈ ਰੋਪੜ ਆ ਰਿਹਾ ਸੀ ਕਿ ਰੋਪੜ ਫਲਾਈ ਓਵਰ ਤੇ ਉਸਦੇ ਗਲ ਵਿੱਚ ਚਾਈਨਾ ਡੋਰ ਫਸਲ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਉਸ ਦੇ ਛੋਟੇ ਛੋਟੇ ਬੱਚੇ ਹਨ ਤੇ ਅੱਜ ਉਹ ਚਾਈਨਾ ਡੋਰ ਦਾ ਸ਼ਿਕਾਰ ਹੋ ਕੇ ਮੌਤਦੇ ਮੂੰਹ ਵਿੱਚ ਜਾਣ ਤੋਂ ਬਚਿਆ ਹੈ
0
comment0
Report
KCKhem Chand
Dec 24, 2025 10:16:22
Kot Kapura, Punjab:ਜੈਤੋ ਵਿਖੇ ਇਕ ਨਸ਼ੇੜੀ ਵਿਅਕਤੀ ਵੱਲੋਂ ਇਕ ਬਜ਼ੁਰਗ ਵਿਅਕਤੀ ਦਾ ਕਿਰਚ ਨਾਲ ਗਲਾ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਉਪਰੰਤ ਸਮਾਜ ਸੇਵੀ ਜਥੇਬੰਦੀ ਦੀ ਮਦਦ ਨਾਲ ਪੁਲਿਸ ਵੱਲੋਂ ਜ਼ਖ਼ਮੀ ਬਜ਼ੁਰਗ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਾਧੂ ਭੇਸ ਵਿੱਚ ਰਹਿਣ ਵਾਲਾ ਇਹ ਬਜ਼ੁਰਗ ਵਿਅਕਤੀ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਐਫ਼ਸੀਆਈ ਗੁਦਾਮਾਂ ਨੇੜੇ ਰਹਿੰਦਾ ਸੀ, ਜਿੱਥੇ ਗੱਬਰ ਨਾਮਕ ਵਿਅਕਤੀ ਆਪਣੇ ਪਰਿਵਾਰ ਸਮੇਤ ਵੱਸਦਾ ਹੈ। ਦੱਸਿਆ ਜਾ ਰਿਹਾ ਹੈ ਕਿ ਗੱਬਰ ਨੇ ਨਸ਼ੇ ਲਈ ਆਪਣੇ ਘਰ ਦਾ ਸਿਲੰਡਰ ਅਤੇ ਹੋਰ ਵੇਚ ਦਿੱਤਾ ਸੀ ਜਿਸ ਕਾਰਨ ਉਸਦਾ ਆਪਣੀ ਪਤਨੀ ਨਾਲ ਵਿਵਾਦ ਹੋ ਰਹਿਹਾ ਸੀ। ਇਸ ਦੌਰਾਨ ਜਦੋਂ ਬਜ਼ੁਰਗ ਵਿਅਕਤੀ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੱਬਰ ਨੇ ਗੁੱਸੇ ਵਿੱਚ ਆ ਕੇ ਉਸ ’ਤੇ ਕਿਰਚ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਕਤ ਮੁਲਜ਼ਮ ਨਸ਼ਾ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਖ਼ਿਲਾਫ ਥਾਣਾ ਜੈਤੋ ਵਿਚ ਨਸ਼ਾ ਤਸਕਰੀ ਦੇ ਕਈ ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਇਸ ਮਾਮਲੇ ਸਬੰਧੀ ਸਮਾਜ ਸੇਵੀ ਜਥੇਬੰਦੀ ਦੀ ਐਂਬੂਲੈਂਸ ਦੇ ਡਰਾਈਵਰ ਤਾਰਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਉਹ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਬਜ਼ੁਰਗ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਡੀਐਸਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਖ਼ਮੀ ਬਜ਼ੁਰਗ ਨੂੰ ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
0
comment0
Report
TSTEJINDER SINGH
Dec 24, 2025 10:15:40
Rupnagar, Punjab:ਰੋਪੜ With WT For Sada Haq ਰੂਪਨਗਰ ਦੇ ਪੁਰਾਣੇ ਸ਼ਹਿਰ ਤੋਂ ਇਲਾਵਾ ਭਾਵੇਂ ਕਿ ਬਾਹਰ ਦੇ ਏਰੀਏ ਵਿੱਚ ਵੱਡੇ ਵ ਵੱਡੇ ਮਾਲ ਤਾਂ ਬਣ ਗਏ ਹਨ ਪ੍ਰੰਤੂ ਰੂਪਨਗਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਅਤੇ پੁਰਾਣੇ ਸ਼ਹਿਰ ਦੇ ਲੋਕਾਂ ਲਈ ਅੱਜ ਵੀ ਸ਼ਹਿਰ ਦਾ پੁਰਾਣਾ ਬਾਜ਼ਾਰ ਹੀ శੋਪਿੰਗ ਕਰਨ ਲਈ ਜਰੂਰੀ ਸਮਝਿਆ ਜਾਂਦਾ ਹੈ ਪ੍ਰੰਤੂ ਤਰਾਸਦੀ ਇਸ ਗੱਲ ਦੀ ਹੈ ਕਿ ਇਸ ਸ਼ਹਿਰ ਦੇ پੁਰਾਣੇ ਬਾਜ਼ਾਰ ਦੇ ਵਿੱਚ ਲਗਭਗ ਸਾਰੀਆਂ ਹੀ ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਤੋਂ ਇਲਾਵਾ ਦੁਕਾਨਾਂ ਦਾ ਸਮਾਨ ਸੜਕਾਂ ਦੇ ਉੱਤੇ ਹੀ ਨਜਾਇਜ਼ ਕਬਜ਼ਾ ਕਰਕੇ ਰੱਖਿਆ ਹੋਇਆ ਹੈ ਇੱਥੋਂ ਤੱਕ ਕਿ ਭਾਵੇਂ ਸ਼ਹਿਰ ਦੇ پੁਰਾਣੇ ਬਾਜ਼ਾਰ ਦੇ ਵਿੱਚ ਦੋ ਪਹੀਆ ਵਾਹਨ ਅਤੇ ਰਿਕਸ਼ਾ ਆਦਿ ਲੰਘਣ ਦੀ ਖੁੱਲੀਆਂ ਸੜਕਾਂ ਹਨ ਪਰੰਤੂ ਇਹਨਾਂ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਦੋਨੋਂ ਪਾਸੇ ਤੋਂ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਦੁਕਾਨਾਂ ਦਾ ਸਮਾਨ ਸੜਕਾਂ ਦੇ ਉੱਤੇ ਹੀ ਰੱਖਿਆ ਹੋਇਆ ਹੈ ਜਿਸ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਲਈ ਬਹੁਤ ਦਿੱਕਤ ਦਾ ਸਾਹਮਣਾ ਕਰਨਾ پੈਂਦਾ ਹੈ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਜਾਂ ਬਜ਼ੁਰਗਾਂ ਦੇ ਨਾਲ پੁਰਾਣੇ ਸ਼ਹਿਰ ਦੇ ਬਾਜ਼ਾਰ ਵਿੱਚ ਖਰੀਦਾਰੀ ਕਰਨੀ ਆਉਣਾ پੈਂਦਾ ਹੈ ਤਾਂ ਆਪਣੇ ਵਾਹਨ ਬਾਜ਼ਾਰ ਤੋਂ ਬਹੁਤ ਦੂਰ ਖੜਾ ਕੇ ਪੈਦਲ ਆਉਣਾ پੈਂਦਾ ਹੈ ਜਦ ਕਿ پੈਦਲ لੰਘਣਾ ਵੀ ਰੋਪੜ ਦੇ ਬਾਜ਼ਾਰ ਵਿੱਚੋਂ ਮੁਸ਼ਕਿਲ ਹੋਇਆ پيا ਹੈ ਇਸ ਸਬੰਧੀ ਮੁਨਸੀਪਲ کਮੇਟੀ ਦੇ ਕਾਰਜ ਸਾਧਕ ਅਫਸਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਮੇਂ ਸਮੇਂ ਸਿਰ ਉਹ ਬਾਜ਼ਾਰ ਦੇ ਵਿੱਚ ਕਾਰਵਾਈ ਕਰਦੇ ਹਨ ਅਤੇ نਜਾਇਜ਼ ਕਬਜ਼ੇ ਨੂੰ روਕਣ ਲਈ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਹਦਾਇਤਾਂ ਕਰਦੇ ਹਨ ਉਹਨਾਂ ਨੇ ਕਿਹਾ ਕਿ ਹੁਣ ਵੀ ਉਹ ਮੁਨਿਆਦੀ ਕਰਾਉਣਗੇ ਅਤੇ نਜਾਇਜ਼ کਬਜ਼ੇ ਨੂੰ ਹਟਾਉਣ ਦੀ ਕਾਰਵਾਈ ਜਲਦੀ ਹੀ ਕਰਨਗੇ۔ ਦੇਖਣਾ ਇਹ ਹੋਵੇਗਾ ਕਿ ਰੂਪਨਗਰ ਦੇ ਪੁਰਾਣੇ ਬਾਜ਼ਾਰ ਦੇ ਵਿੱਚ کਦੋਂ مُنਸੀਪਲ ਕਮੇਟੀ ਦਾ ਪ੍ਰਸ਼ਾਸਨ ਜਾਗਦਾ ਹੈ ਅਤੇ ਇਹਨਾਂ نਜਾਇज़ کਬਜ਼ਿਆਂ ਨੂੰ ہਟਾ ਆਪਣੀ ਜਿੰਮੇਵਾਰੀ ਨਿਭਾਉਂਦਾ ਹੈ Byte.Ashok Kumar E.O MC ROPAR ਖਰੀਦਦਾਰੀ ਕਰਨ ਆਏ ਲੋਕ
0
comment0
Report
HSHarmeet Singh
Dec 24, 2025 10:12:24
Kurali, Punjab:Anchor:-ਪਿੰਡ ਸਿੰਘਪੁਰਾ ਦੇ ਨੌਜਵਾਨ ਦੀ ਪੰਜਾਬ ਫੁਟਵਾਲ ਦੀ ਟੀਮ ਦੇ ਵਿੱਚ ਹੋਈ ਚੋਣ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨ ਕਿਹਾ ਵਧਾਇਆ ਪਿੰਡ ਦਾ ਮਾਣ। Kurali:-ਅੱਜ ਸ਼ਹਿਰ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸਿੰਘਪੁਰਾ ਦੇ ਵਿੱਚ ਸਮੁੱਚੇ ਪਿੰਡ ਵਾਸੀਆਂ ਵੱਲੋਂ ਇੱਕ ਵੱਡੇ ਇਕੱਠ ਦੌਰਾਨ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਨੌਜਵਾਨ ਸੰਦੀਪ ਸਿੰਘ ਵੱਲੋਂ ਪਿੰਡ ਦਾ ਮਾਣ ਵੀ ਵਧਾਇਆ ਗਿਆ ਉਹਨਾਂ ਦੱਸਿਆ ਕਿ ਇਸ ਨੌਜਵਾਨ ਨੇ ਇਨੀ ਮਿਹਨਤ ਕੀਤੀ ਕਿ ਅੱਜ ਪੰਜਾਬ ਦੀ ਫੁਟਬਾਲ ਟੀਮ ਦੇ ਵਿੱਚ ਇਸ ਨੌਜਵਾਨ ਦੀ ਚੋਣ ਹੋਈ ਹੈ ਉਹਨਾਂ ਕਿਹਾ ਹ ਕਿ ਇਸ ਨੌਜਵਾਨ ਦੀ ਪ੍ਰਾਪਤੀ ਨਾਲ ਕੇਵਲ ਪਰਿਵਾਰ ਦਾ ਪਿੰਡ ਦਾ ਨਹੀਂ ਸਗੋਂ ਪੂਰੇ ਇਲਾਕੇ ਦਾ ਮਾਣ ਵਧਾਇਆ। ਪੰਚਾਇਤ ਵੱਲੋਂ ਨੌਜਵਾਨ ਸੰਦੀਪ ਸਿੰਘ ਦਾ ਸਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ。
0
comment0
Report
BSBHARAT SHARMA
Dec 24, 2025 10:10:37
Ajnala, Punjab:ਅਜਨਾਲਾ ਦਾ ਪਿੰਡ ਭੱਖਾ ਹਰੀ ਸਿੰਘ ਨਗਰ ਪੰਚਾਇਤ ਅਜਨਾਲਾ ਵਿੱਚ ਸ਼ਾਮਿਲ, ਨੋਟੀਫਿਕੇਸ਼ਨ ਜਾਰੀ ਨਗਰ ਪੰਚਾਇਤ ਅਜਨਾਲਾ ਦੇ ਵਾਰਡ 15 ਤੋਂ ਵਧ ਕੇ 17 ਹੋਏ, ਚੋਣਾਂ ਤੋਂ ਪਹਿਲਾਂ ਵਾਰਡਬੰਦੀ ਮੁਕੰਮਲ ਹੋਵੇਗੀ – ਕੁਲਦੀਪ ਸਿੰਘ ਧਾਲੀਵਾਲ ਭੱਖਾ ਹਰੀ ਸਿੰਘ ਦਾ ਵਿਕਾਸ ਹੁਣ ਅਜਨਾਲਾ ਸ਼ਹਿਰ ਵਾਂਗ ਹੋਵੇਗਾ, ਨਗਰ ਪੰਚਾਇਤ ਹੱਦ ਵਿੱਚ ਸ਼ਾਮਿਲ ਕਰਨ ਦਾ ਸਰਕਾਰੀ ਐਲਾਨ ਆਗਾਮੀ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਨਾਲ ਲੱਗਦਾ ਪਿੰਡ ਭੱਖਾ ਹਰੀ ਸਿੰਘ ਹੁਣ ਅਧਿਕਾਰਿਕ ਤੌਰ ’ਤੇ ਨਗਰ ਪੰਚਾਇਤ ਅਜਨਾਲਾ ਦੀ ਹੱਦ ਵਿੱਚ ਸ਼ਾਮਿਲ ਕਰ ਲਿਆ गया ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸਰਕਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ。 ਅਜਨਾਲਾ ਸ਼ਹਿਰ ਵਿੱਚ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਫ਼ੈਸਲਾ ਅਜਨਾਲਾ ਅਤੇ ਭੱਖਾ ਹਰੀ ਸਿੰਘ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਅਜਨਾਲਾ ਵਿੱਚ ਪਹਿਲਾਂ ਕੁੱਲ 15 ਵਾਰ্ড ਸਨ, ਪਰ ਹੁਣ ਪਿੰਡ ਭੱਖਾ ਹਰੀ ਸਿੰਘ ਦੇ ਸ਼ਾਮਿਲ ਹੋਣ ਨਾਲ ਵਾਰਡਾਂ ਦੀ ਗਿਣਤੀ ਵਧ ਕੇ 17 ਹੋ ਜਾਵੇਗੀ。 ਵਿਧਾਇਕ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਵਾਰਡਬੰਦੀ ਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਤਾਂ ਜੋ ਲੋਕਤੰਤਰਕ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਹੁਣ ਪਿੰਡ ਭੱਖਾ ਹਰੀ ਸਿੰਘ ਦਾ ਵਿਕਾਸ ਅਜਨਾਲਾ ਸ਼ਹਿਰ ਦੇ ਸਮਾਨ ਕੀਤਾ ਜਾਵੇਗਾ ਅਤੇ ਇੱਥੇ sੜਕਾਂ, sਫਾਈ, pੀਣ ਵਾਲਾ ਪਾਣੀ, sਟ੍ਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇਗਾ。 ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਰਹੇ। sਥਾਨਕ ਲੋਕਾਂ ਵੱਲੋਂ ਸਰਕਾਰ ਦੇ ਇਸ ਫ਼ੈਸਲੇ ਦਾ sਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਉਮੀਦ ਹੈ ਕਿ ਇਸ ਨਾਲ ਖੇਤਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ。
0
comment0
Report
SGSatpal Garg
Dec 24, 2025 10:04:53
Patran, Punjab:धुंध के मौसम में पातड़ां के चौंक पर सुरक्षा उपायों से हादसे रोकना पातड़ां के संगरूर कैचीयों के चौंक में लगातार हो रहे सड़क हादसों को लेकर प्रशासन ने सख्ती दिखाई है। जी मीडिया में हादसे संबंधी खबरे प्रसारित होने के बाद प्रशासन हरकत में आया और समस्या के समाधान के लिए एनएचआई (NHAI) के अधिकारियों के साथ अहम बैठक की गई। बैठक के बाद चौंक पर पुख्ता सुरक्षा इंतजाम करने के आदेश जारी किए गए हैं, ताकि सर्दी के मौसम में धुंध के कारण होने वाले हादसों को रोका जा सके। मीटिंग में एसडीएम पातड़ां अशोक कुमार ने अधिकारियों को निर्देश दिए कि चौंक पर चिटी-पटी (रिफ्लेक्टिव मार्किंग), ब्लिंक लाइटें और संकेतक बोर्ड लगाए जाएं। इसके साथ ही वाहन चालकों को पहले से जानकारी देने के लिए संगरूर साइड सड़क किनारे संकेतक बोर्ड लगाए जाएंगे, ताकि चौंक और कट (प्वाइंट) की जानकारी समय रहते मिल सके और दुर्घटनाओं से बचाव हो सके। एसडीएम ने कहा कि धुंध के कारण दृश्यता कम हो जाती है, जिससे हादसों का खतरा बढ़ जाता है। ऐसे में सुरक्षा उपायों को जल्द से जल्द पूरा किया जाएगा। उन्होंने वाहन चालकों से भी अपील की गई है कि वे देर रात केवल अत्यंत आवश्यक होने पर ही घर से बाहर निकलें और अपने वाहनों की रफ्तार धीमी रखें। “सर्दी के मौसम में धुंध के कारण हादसों की आशंका रहती है। कैचीयों के चौंक पर ब्लिंक लाइट, रिफ्लेक्टिव मार्किंग और संकेतक बोर्ड लगाए जाएंगे। वाहन चालक सावधानी बरतें और धीमी गति से वाहन चलाएं।”
0
comment0
Report
MJManoj Joshi
Dec 24, 2025 09:50:53
Chandigarh, Chandigarh:युद्ध नशों के विरूध के 300दिन पुरे होने को हैं पुलिस और प्रशासन अपने तौर पर काम कर रहे हैं नशा मुक्ति मुहिम भी चल रही हैं जी एडीकशन सेंटरो को सुधार सेंटरो मे तैयार किया नशा मुक्ति मोर्चा के तहत पिंडों के रखवाले एक लाख वालंटियर हैं 7 जनवरी से अगला नशा मुक्ति मोर्चा का अभियान जागरूकता के लिये शूरू किया जाएगा पंजाब सरकार ऐसी मुहिम चला रही हैं जो देश विदेश में अनोखी मुहिम है बलतेज पन्नू ने कहा कि युद्ध नशे विरुद्ध के दूसरे चरण की शुरुआत होने जा रही है पहले चरण को 300 दिन पूरे होने जा रहे है अबतक इन 300 दिनों में 28485 FIR 41517 गिरफ्तारी 1819.69 हेरोइन स्कैम 0.276 किलो अफीम 594 किलो 27160 डोडे चरस 40 किलो 577 किलो गांजा कोकीन 4.364 किलो आई 25 किलो पावर 40 किलो 1666 इंजेक्शन गोलीया 46 लाख ड्रग मनी 15 करोड़ की बरामद हुई है प्रोपेटी करोड़ो की अटैच की है लंबी लड़ाई है उतनी देर तक चलती रहेगी जब तक पंजाब से नशा ख़त्म नहीं हो जाता SGPC ने जो प्रस्ताव डाले हैं उन मे ही कर्मचारियों को सजा देने की बात रही हैं भारतीय जनता पार्टी पोस्टर को ले कर मुकर गई की हमारा पोस्टर ही नहीं है ड्रग बेचने बाले या तो पंजाब छोड़ के या ड्रग का काम छोड़ दे
0
comment0
Report
MSManish Shanker
Dec 24, 2025 09:41:44
Sahibzada Ajit Singh Nagar, Punjab:देश के प्रधानमंत्री श्री नरेंद्र मोदी द्वारा किया गया भारत-न्यूज़ीलैंड समझौता भारत को लाभ पहुँचाने के साथ-साथ पंजाब के किसानों और शिक्षण-कार्य करने वालों को भी बड़ा फायदा देगा। पंजाब एक कृषि प्रधान सूबा है जहाँ गेंह की उपज अधिक होती है और किसानों को उसे बेचने में मुश्किलें आती हैं। यह समझौता सीधे तौर पर न्यूज़ीलैंड एक्सपोर्ट को आसान बनाएगा, जिससे पंजाब के किसानों को लाभ होगा। इसके अलावा पंजाब के लोगों के लिए न्यूजीलैंड पढ़ाई और कामकाज के अवसर बढ़ेंगे। अर्थशास्त्री Sunil Kumar के विचार भी शामिल हैं। फार्मास्यूटिकल और एग्री प्रोडक्ट्स के आयात-निर्यात में पंजाब को किया गया फायदा, अगर भारत से न्यूजीलैंड को एक्सपोर्ट होगा तो न्यूजीलैंड सरकार टैक्स नहीं लगाएगी, इससे पंजाब की आय और उद्योग में लाभ संभव है।
0
comment0
Report
DVDEVENDER VERMA
Dec 24, 2025 09:36:47
Nahan, Himachal Pradesh:लोकेशन नाहन शहीदी समागम को लेकर तैयारियां जोरों पर.. 25 से 29 दिसंबर तक किया जा रहा शहीदी समागम का आयोजन, साहिबजादा सेवक जत्था कर रहा कार्यक्रम का आयोजन, वर्ष 2019 से हर वर्ष किया जा रहा शाहिद समागम का आयोजन- मुख्य ग्रंथि 25 दिसंबर को पांवटा साहिब से नाहन पहुंचेगी नगर कीर्तन, आयोजन के मध्य नजर 26 दिसंबर को अखंड पाठ का होगा शुभारंभ, 28 दिसंबर को अखंड पाठ के समापन के बाद शब्द कीर्तन और नगर कीर्तन का होगा आयोजन, 29 दिसंबर को भव्य कीर्तन दरबार का किया जाएगा आयोजन, कार्यक्रम में शामिल होकर गुरु गोविंद सिंह जी का आशीर्वाद प्राप्त करें प्राप्त, वीओ1- मीडिया से बात करते हुए दशमेश गुरुद्वारा साहिब नाहन के ग्रंथी भाई जसवीर सिंह ने बताया कि साहिबजादा सेवक जत्था की ओर से शहीदी समागम का आयोजन वर्ष 2019 से लगातार हर साल किया जा रहा है। आयोजन को लेकर संगत में खासा उत्साह देखने को मिल रहा है। मुख्य ग्रंथि के अनुसार, यह समागम गुरु गोविंद सिंह जी और उनके साहिबजादों की महान शहादत को समर्पित है। इसी कड़ी में 25 दिसंबर को नगर कीर्तन के साथ होगी। नगर कीर्तन पांवटा साहिब निहालगढ़ से प्रारंभ होकर नाहन पहुंचेगा, जिसमें बड़ी संख्या में श्रद्धालु शामिल होंगे। आयोजन के तहत 26 दिसंबर को अखंड पाठ का शुभारंभ किया जाएगा, जो 28 दिसंबर को संपन्न होगा। अखंड पाठ के समापन के उपरांत शब्द कीर्तन का आयोजन किया जाएगा और शहर में नगर कीर्तन भी निकाला जाएगा। उन्होंने बताया कि 29 दिसंबर को भव्य कीर्तन दरबार का आयोजन किया जाएगा। साहिबजादा सेवक जत्था ने संगत से अपील की है कि अधिक से अधिक संख्या में कार्यक्रम में शामिल होकर गुरु गोविंद सिंह जी का आशीर्वाद प्राप्त करें। बाईट- जसवीर सिंह ग्रंथि दशमेश गुरुद्वारा साहिब नाहन
0
comment0
Report
VSVARUN SHARMA
Dec 24, 2025 09:36:17
Kapurthala, Punjab:ਮੋਤੀ ਰਾਮ ਮਹਿਰਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਦੁੱਧ ਦਾ ਲੰਗਰ ਸੰਗਤ ਨੇ ਵੱਧ-ਚੜ੍ਹ ਕੇ ਸੇਵਾ ਵਿੱਚ ਲਿਆ ਹਿੱਸਾ ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੂਹ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਅਤੇ ਠੰਢੇ ਬੁਰਜ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਲੇ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਨਿੱਘੀ ਯਾਦ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਕੋਰਟ ਕੰਪਲੈਕਸ ਦੇ ਬਾਹਰ ਦੁੱਧ ਦਾ ਲੰਗਰ ਲਾਇਆ ਗਿਆ। ਇਹ ਲੰਗਰ ਸਮੂਹ ਸੰਗਤਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਨੇ ਤਨ-ਮਨ ਨਾਲ ਸੇਵਾ ਨਿਭਾਈ। ਲੰਗਰ ਦੌਰਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਸੰਗਤ ਵੱਲੋਂ ਸ਼ਰਧਾ ਅਤੇ ਸਤਿਕਾਰ ਪ੍ਰਗਟ ਕੀਤਾ ਗਿਆ।
0
comment0
Report
DKDevinder Kumar Kheepal
Dec 24, 2025 09:35:39
Dhuri, Punjab:ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋ ਆਪਣੇ ਅਧਿਕਾਰੀਆ ਨਾਲ ਧੂਰੀ ਦੇ ਵਿਕਾਸ ਕਾਰਜਾ ਦਾ ਲਿਆ ਜਾਇਜਾ ..... ਧੂਰੀ ਚ ਨਵੇ ਬਣਾਏ ਜਾ ਰਹੀ ਮੁਹਲਾ ਕਲੀਨਿਕ ਦਾ ਡਿਪਟੀ ਕਮਿਸਨਰ ਸੰਗਰੂਰ ਨੇ ਕੀਤਾ ਦੋਰਾ .... ਧੂਰੀ ਬਲਾਕ ਨੂੰ ਮਾਡਲ ਬਲਾਕ ਵਜੋਂ ਤਿਆਰ ਕਰਨ ਦੀ ਯੋਜਨਾ ਹੈ, ਜਿੱਥੇ ਲੋਕ-ਕੇਂਦਰਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਵਿੱਚ ਵਿਆਪਕਕੀਤਾ ਜਾ ਰਿਹਾ ਹੈ ਸੁਧਾਰ ਡਿਪਟੀ ਕਮਿਸਨਰ ਸੰਗਰੂਰ ਸੰਗਰੂਰ ਦੇ ਡਿਪਟੀ ਕਮਿਸਨਰ ਰਾਹੁਲ ਚਾਬਾ ਵੱਲੋਂ ਅੱਜ ਧੂਰੀ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਧੂਰੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਵੱਲੋਂ ਧੂਰੀ ਵਿੱਚ ਨਵੇਂ ਤੌਰ ‘ਤੇ ਬਣਾਏ ਜਾ ਰਹੇ ਮੁਹੱਲਾ ਕਲੀਨਿਕ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਧਾਰਿਤ ਸਮੇਂ ਅੰਦਰ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਿਲ ਸਕਣ। বাইਟ (ਡਿਪਟੀ ਕਮਿਸ਼ਨਰ ਰਾਹੁਲ ਚਾਬਾ) ਧੂਰੀ ਬਲਾਕ ਨੂੰ ਮਾਡਲ ਬਲਾਕ ਵਜੋਂ ਤਿਆਰ ਕਰਨ ਦੀ ਯੋਜਨਾ ਹੈ। ਇੱਥੇ ਲੋਕ-ਕੇਂਦਰਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਪੂਰਾ ਲਾਭ ਮਿਲ ਸਕੇ।ਡਿਪਟੀ ਕਮਿਸਨਰ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦਵਿੰਦਰ ਖੀਪਲ ਜੀ ਮੀਡੀਆ ਧੂਰੀ
0
comment0
Report
christmas
Advertisement
Back to top