Back
वीरिंदर गोयल ने रेत मुद्दे पर दावा किया, चार साल में लोगों तक सुविधाएं पहुँचीं
KKKIRTIPAL KUMAR
Mar 17, 2026 16:01:30
Sangrur, Punjab
ਵਿਧਾਨ ਸਭਾ ਹਲਕਾ ਲਹਿਰਾ ਗਾਗਾ ਤੋ ਮੰਤਰੀ ਵਰਿੰਦਰ ਗੋਇਲ ਕੇ ਸਾਥ ਵਨ ਟੂ ਵਨ ਵਰਿੰਦਰ ਗੋਲ ਨੇ ਕਿਹਾ ਕਿ ਰੇਤੇ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਸਵਾਲ करਦੀਆਂ ਰਹਿੰਦੀਆਂ ਹਨ ਪਰ ਸਾਨੂੰ ਨੈਸ਼ਨਲ ਲੈਵਲ ਤੇ ਅਵਾਰਡ ਦਿੱਤਾ ਗਿਆ ਹੈ ਅਸੀਂ ਰੇਤੇ ਦੇ ਵਿੱਚ ਆਮਦਨ ਵਧਾਈ ਹੈ ਤੇ ਡਰੇਨਾਂ ਦੀ ਸਫਾਈ ਨੂੰ ਲੈ ਕੇ ਗੋਇਲ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਘੱਗਰ ਪੈਂਦੀ ਹੈ ਪਿਛਲੀ ਵਾਰ ਹੜ ਆਏ ਪਰ ਘੱਗਰ ਨੂੰ ਕੁਝ ਨਹੀਂ ਹੋਇਆ ਅਸੀਂ ਲਗਾਤਾਰ ਬਰਸਾਤੀ ਨਾਲਿਆਂ ਦੀ ਸਫਾਈ ਕਰ ਰਹੇ ਹਾਂ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਵਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਲੋਕਾਂ ਨਾਲ ਬਿਜਲੀ ਫਰੀ ਟੈਲਾਂ ਤੱਕ ਪਾਣੀ ਪਹੁੰਚਾਉਣਾ ਹੈਲਥ ਕਾਰਡ ਤੋਂ ਲੈ ਕੇ ਮਹੱਲਾ ਕਲੀਨਿਕ ਤੱਕ ਲੋਕਾਂ ਨੂੰ ਦਿੱਤੇ ਹਨ ਚਾਰ ਸਾਲ ਦੇ ਵਿੱਚ ਅਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰ ਦਿੱਤੇ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 17, 2026 17:16:060
Report
SGSatpal Garg
FollowMar 17, 2026 17:15:290
Report
VSVARUN SHARMA
FollowMar 17, 2026 17:04:49187
Report
VBVIJAY BHARDWAJ
FollowMar 17, 2026 17:04:3065
Report
RBRohit Bansal
FollowMar 17, 2026 15:30:131034
Report
ADAnkush Dhobal
FollowMar 17, 2026 15:00:571093
Report
VKVipan Kumar
FollowMar 17, 2026 14:31:151030
Report
BSBALINDER SINGH
FollowMar 17, 2026 14:30:281056
Report
PSParambir Singh Aulakh
FollowMar 17, 2026 14:20:421025
Report
NSNavdeep Singh
FollowMar 17, 2026 14:18:571093
Report
RBRohit Bansal
FollowMar 17, 2026 14:16:23Chandigarh, Chandigarh:आज शाम दो अनजान लोग स्कूटी पर आए और पंजाब यूनिवर्सिटी सेक्टर 14 चंडीगढ़ के बॉटनी डिपार्टमेंट पार्किंग के सामने दो राउंड फायरिंग की। इस घटना में किसी जान-माल के नुकसान की खबर नहीं है।
1059
Report
1058
Report
DSDharmindr Singh
FollowMar 17, 2026 14:03:471090
Report
KSKapil sharma
FollowMar 17, 2026 13:49:371034
Report