Back
पंजाब-राजस्थान किसानों के बीच तनाव: ट्रालियों की रोक और फसलों की बिक्री पर विवाद
SNSUNIL NAGPAL
Nov 03, 2025 17:45:36
Fazilka, Punjab
ਬੀਤੇ ਕੁਝ ਦਿਨਾਂ ਤੋਂ ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ ਰਾਜਸਥਾਨ ਤੋਂ ਝੋਨੇ ਦੀ ਟਰਾਲੀਆਂ ਵੇਚਣ ਲਈ ਪੰਜਾਬ ਆ ਰਹੇ ਕਿਸਾਨਾਂ ਦੀਆਂ ਟਰਾਲੀਆਂ ਰੋਕ ਕੇ ਉਹਨਾਂ ਤੇ ਐਫਆਈਆਰ ਦਰਜ ਕਰਵਾਈ ਜਾ ਰਹੀ ਹੈ । ਇਸ ਦੇ ਰੋਸ਼ ਵਜੋਂ ਅੱਜ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜਸਥਾਨ ਬਾਰਡਰ ਤੇ ਪੰਜਾਬ ਵੱਲੋਂ ਰਾਜਸਥਾਨ ਨੂੰ ਵਿਕਣ ਜਾ ਰਹੀਆਂ ਫਸਲਾਂ ਨੂੰ ਰੋਕਿਆ ਗਿਆ । ਇਸ ਮੌਕੇ ਤੇ ਉਨਾਂ ਨੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰੇ ਨੂੰ ਖਤਮ ਨਾ ਕੀਤਾ ਜਾਵੇ । ਕਿਉਂਕਿ ਪੰਜਾਬ ਤੋਂ ਰਾਜਸਥਾਨ ਵੱਲ ਕਾਫੀ ਕਿਸਾਨਾਂ ਵੱਲੋਂ ਫਸਲਾਂ ਵੇਚੀਆਂ ਜਾਂਦੀਆਂ ਹਨ । ਤੇ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਵੱਲੋਂ ਕਦੇ ਵੀ ਕੋਈ ਵਿਰੋਧ ਨਹੀਂ ਕੀਤਾ ਗਿਆ । ਇਸ karਕੇ ਪੰਜਾਬ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਤਰ੍ਹਾਂ ਦਾ ਰਾਜਸਥਾਨ ਕਿਸਾਨਾਂ ਨਾਲ ਵਰਤਾਵਾ ਨਾ ਕੀਤਾ ਜਾਵੇ। ਹਾਲਾਂਕਿ ਰਾਜਸਥਾਨ ਦੇ ਕਿਸਾਨਾਂ ਨੇ ਚੇਤਾਵਨੀ ਦੇ ਦਿੱਤੀ ਹੈ । ਕਿ ਜੇਕਰ ਪੰਜਾਬ ਵਿੱਚ ਅਜਿਹਾ ਜਾਰੀ ਰਿਹਾ ਤਾਂ ਪੰਜਾਬ ਰਾਜਸਥਾਨ ਦਾ ਰਾਹ ਪੰਜਾਬ ਦੇ ਕਿਸਾਨਾਂ ਲਈ ਉਹ ਬੰਦ ਕਰ ਦੇਣਗੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ACAmit Chaudhary
FollowNov 03, 2025 18:15:450
Report
ASARVINDER SINGH
FollowNov 03, 2025 16:47:400
Report
SNSUNIL NAGPAL
FollowNov 03, 2025 16:22:230
Report
SSSanjay Sharma
FollowNov 03, 2025 16:16:21Noida, Uttar Pradesh:My reaction on statement of Raja Waring and his clarification today.
0
Report
BNBISHESHWAR NEGI
FollowNov 03, 2025 16:01:070
Report
SSSanjay Sharma
FollowNov 03, 2025 15:50:500
Report
TBTarsem Bhardwaj
FollowNov 03, 2025 15:48:050
Report
VRVIJAY RANA
FollowNov 03, 2025 15:46:070
Report
BSBHARAT SHARMA
FollowNov 03, 2025 15:45:450
Report
KSKamaldeep Singh
FollowNov 03, 2025 15:30:210
Report
KKKIRTIPAL KUMAR
FollowNov 03, 2025 15:15:410
Report
SSSanjay Sharma
FollowNov 03, 2025 14:31:580
Report
VSVARUN SHARMA
FollowNov 03, 2025 14:22:170
Report
TBTarsem Bhardwaj
FollowNov 03, 2025 14:08:480
Report