Back
पिंड में पारंपरिक गीतों को बचाने की मांग: आज के गीतों में हिंसा के प्रभाव
KKKIRTIPAL KUMAR
Jan 22, 2026 08:48:42
Sangrur, Punjab
ਪਿੰਡ ਦੀ ਸੱਤ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਬੱਗੂਆਣਾ ਪਿੰਡ ਦੇ ਵਿੱਚ ਜਿੱਥੇ ਅਸੀਂ ਅੱਜ ਮੁੱਦਾ ਲੈ ਕੇ ਆਏ ਹਾਂ ਗਾਣਿਆਂ ਦੇ ਵਿੱਚ ਲੱਚਰਤਾ ਅਤੇ ਹਥਿਆਰਾਂ ਵਾਲੇ ਗੀਤ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਪੁਰਾਣੇ ਗੀਤਾਂ ਤੇ ਅੱਜ ਦੇ ਗੀਤਾਂ ਦੇ ਵਿੱਚ ਬਹੁਤ ਫਰਕ ਹੈ ਪੁਰਾਣੇ ਗੀਤਾਂ ਦਾ ਮਤਲਬ ਹੁੰਦਾ ਸੀ ਪੁਰਾਣੇ ਗੀਤ ਵੀਰ ਰਸ ਵਾਲੇ ਧਾਰਮਿਕ ਗੀਤ ਪ੍ਰੇਮ ਵਾਲੇ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਅਤੇ ਦੇਖ ਸਕਦੇ ਸੀ ਪਰ ਅੱਜ ਕੱਲ ਦੇ ਗੀਤ ਕਬਜ਼ਾ ਲੈਣ ਵਾਲੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਗੀਤ ਹੁੰਦੇ ਹਨ ਜਿਸ ਨਾਲ ਛੋਟੇ ਬੱਚਿਆਂ ਅਤੇ ਜਵਾਨ ਬੀੜੀ ਦੇ ਪੀੜੀ ਤੇ ਗਲਤ ਅਸਰ ਪੈ ਰਿਹਾ ਹੈ ਬੱਚੇ ਵੀ ਉਹੀ ਦੇਖ ਕੇ ਸਿੱਖਦੇ ਹਨ ਫਿਲਮਾਂ ਅਤੇ ਗੀਤ ਸਮਾਜ ਦਾ ਆਈਨਾ ਹੁੰਦੇ ਹਨ ਇਸ ਲਈ ਗੀਤਕਾਰਾਂ ਫਿਲਮਾਂ ਵਾਲਿਆਂ ਨੂੰ ਅਤੇ ਟੀਵੀ ਚ ਆਉਣ ਵਾਲੇ ਗੀਤਾਂ ਦੇ ਵਿੱਚ ਨਗਨਤਾ ਨਹੀਂ ਪਰੋਸਣੀ ਚਾਹੀਦੀ ਇਸ ਨਾਲ ਸਮਾਜ ਦਾ ਘਾਣ ਹੁੰਦਾ ਹੈ ਪੰਜਾਬ ਦੀ ਧਰਤੀ ਦੇ ਵਿੱਚ ਬਹੁਤ ਵੱਡੇ ਨਾਇਕ ਹੋਏ ਹਨ ਉਹਨਾਂ ਨਾਇਕਾਂ ਤੇ ਵਧੀਆ ਗੀਤ ਲਿਖੇ ਅਤੇ ਗਾਏ ਜਾ ਸਕਦੇ ਹਨ ਤਾਂ ਕਿ ਆਉਣ ਵਾਲੀ ਪੀੜੀ ਨੂੰ ਪਤਾ ਲੱਗ ਸਕੇ ਗੀਤਾਂ ਰਾਹੀਂ ਸਮਾਜ ਦੇ ਵਿੱਚ ਕ੍ਰਾਂਤੀ ਲੈ ਕੇ ਆਈ ਜਾ ਸਕਦੀ ਹੈ। ਗੀਤਾ ਰਾਹੀ ਹਰੇਕ ਦੇ ਦਿਲ ਅਤੇ ਦਿਮਾਗ ਤੱਕ ਪਹੁੰਚਿਆ ਜਾ ਸਕਦਾ ਹੈ ਇਸ ਲਈ ਗੀਤ ਸਮਾਜੀਕ ਤੌਰ ਤੇ ਵਧੀਆ ਹੋਣੇ ਚਾਹੀਦੇ ਹਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowJan 22, 2026 10:18:540
Report
BSBHARAT SHARMA
FollowJan 22, 2026 10:15:340
Report
MJManoj Joshi
FollowJan 22, 2026 10:07:350
Report
PSParambir Singh Aulakh
FollowJan 22, 2026 10:01:570
Report
RBRohit Bansal
FollowJan 22, 2026 10:01:030
Report
TSTEJINDER SINGH
FollowJan 22, 2026 09:34:030
Report
MJManoj Joshi
FollowJan 22, 2026 09:30:22Chandigarh, Chandigarh:कांग्रेस के पार्षद नामांकन करने पहुंचे. चंडीगढ़ कांग्रेस अध्यक्ष HS Lucky. कांग्रेस के वरिष्ठ नेता सुरजमुखी. गुरप्रीत सिंह गाबी मेयर उम्मीदवार. सचीन ग़ालिब सीनियर डिप्टी मेयर. निर्मला देवी डिप्टी मेयर.
0
Report
DSDEVINDER SHARMA
FollowJan 22, 2026 09:24:140
Report
MJManoj Joshi
FollowJan 22, 2026 09:23:210
Report
SSSanjay Sharma
FollowJan 22, 2026 09:22:560
Report
SSSanjay Sharma
FollowJan 22, 2026 09:20:150
Report
RMRakesh Malhi
FollowJan 22, 2026 09:17:140
Report
SGSatpal Garg
FollowJan 22, 2026 09:10:260
Report
BSBhushan Sharma
FollowJan 22, 2026 09:07:390
Report