Back
ADC चारू मित्त्ता को पंजाब सिविल सेवाओं से तुरंत मुक्त किया गया
NSNavdeep Singh
Nov 07, 2025 07:49:34
Moga, Punjab
ਦੱਸ ਦਈਏ ਕਿ ਏਡੀਸੀ ਚਾਰੂ ਮਿਤਾ ਨੂੰ ਪੰਜਾਬ ਸਿਵਿਲ ਸੇਵਾਵਾਂ ਰੂਲਸ 1970 ਦੇ ਨਿਯਮ 4 (1) (a) ਅਧੀਨ ਸਰਕਾਰੀ ਸੇਵਾਵਾਂ ਤੋਂ ਤੁਰੰਤ ਪ੍ਰਭਾਵ ਤੋਂ ਮੁਅਤਲ ਕੀਤਾ ਗਿਆ ਹੈ ।
ਮੁਅਤਲੀ ਸਮੇਂ ਦੌਰਾਨ ਅਧਿਕਾਰੀ ਨੂੰ ਪੰਜਾਬ ਸਿਵਿਲ ਸੇਵਾਵਾਂ ਨਿਯਮਾਂਵਾਲੀ ਜਿਲਦ-1, ਭਾਗ 1 ਦੇ ਨਿਯਮ 7.2 ਅਧੀਨ ਦਰਜ ਉਪਬੰਧਾਂ ਅਨੁਸਾਰ ਗੁਜ਼ਾਰਾ ਭੱਤਾ ਮਿਲੇਗਾ ।
ਅਧਿਕਾਰੀ ਦਾ ਹੈਡਕੁਆਰਟਰ ਚੰਡੀਗੜ੍ਹ ਵਿਖੇ ਹੋਵੇਗਾ ਤੇ ਉਹ ਸਮਰਥ ਅਥਾਰਟੀ ਦੀ ਪੂਰਵ ਪ੍ਰਵਾਨਗੀ ਤੋਂ ਬਗੈਰ ਆਪਣਾ ਹੈਡਕੁਆਰਟਰ ਨਹੀਂ ਛੱਡਣਗੇ ।
10
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 07, 2025 10:15:12Chandigarh, Chandigarh:ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਦੀ ਅਪੱਤੀਜਨਕ ਵਰਤੋਂ ਵਿਵਾਦ ਮਾਮਲਾ
10 ਨਵੰਬਰ ਨੂੰ ਪਰਤਾਪ ਸਿੰਘ ਬਾਜਵਾ ਤਲਬ ਅਤੇ
17 ਨਵੰਬਰ ਨੂੰ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਤਲਬ
0
Report
VBVIJAY BHARDWAJ
FollowNov 07, 2025 10:02:570
Report
MTManish Thakur
FollowNov 07, 2025 10:00:430
Report
SBSANJEEV BHANDARI
FollowNov 07, 2025 09:47:100
Report
NSNavdeep Singh
FollowNov 07, 2025 09:46:280
Report
BSBHARAT SHARMA
FollowNov 07, 2025 09:38:444
Report
SSSanjay Sharma
FollowNov 07, 2025 09:34:374
Report
ADAnkush Dhobal
FollowNov 07, 2025 09:32:361
Report
SSSanjay Sharma
FollowNov 07, 2025 09:04:343
Report
SSSanjay Sharma
FollowNov 07, 2025 09:03:053
Report
MTManish Thakur
FollowNov 07, 2025 08:54:542
Report
SSSanjay Sharma
FollowNov 07, 2025 08:48:543
Report
MJManoj Joshi
FollowNov 07, 2025 08:47:332
Report
MJManoj Joshi
FollowNov 07, 2025 08:47:152
Report
TBTarsem Bhardwaj
FollowNov 07, 2025 08:33:004
Report