Become a News Creator

Your local stories, Your voice

Follow us on
Download App fromplay-storeapp-store
Advertisement
Back
Mansa151504
हंसराज रघुवंशी को जान से मारने की धमकी, 15 लाख की फिरौती मांगने का मामला
SKSanjeev Kumar
Oct 26, 2025 03:03:10
Bhikhi, Punjab
प्रसिद्ध भजन गायक हंसराज रघुवंशी को जान से मारने की धमकी दे मांगी फिरौती नंबर गैंगस्टर लॉरेंस बिश्नोई और गोल्डी बराड़ के नाम पर दी धमकी जीरकपुर प्रसिद्ध भजन गायक हंसराज रघुवंशी व उनके परिवार को जान से मारने की धमकी और 15 लाख रुपये की फिरौती मांगने का मामला सामने आया है। धमकी देने वाले राहुल कुमार नागडे ने खुद को कुख्यात गैंगस्टर लॉरेंस बिश्नोई की 'दूसरी कॉपी' बताया है। गायक के निजी सुरक्षा गार्ड विजय कटारिया की शिकायत पर जीरकपुर पुलिस ने रायसेन (मध्यप्रदेश) के हंसराज रघुवंशी नागडे के खिलाफ विभिन्न धाराओं में मामला दर्ज किया है। जांच में सामने आया है कि नागडे ने पिछले तीन साल में योजनाबद्ध तरीके से गायक हंसराज रघुवंशी के करीब पहुंचकर उनकी पहचान और लोकप्रियता का गलत इस्तेमाल किया। रघुवंशी को इसकी भनक लगी तो उन्होंने उससे दूरियां बनानी शुरू कर दीं, इसके बाद से ही फिरौती और धमकियां देने का सिलसिला शुरू हो गया। रघुवंशी का जीरकपुर में भी घर है। जीरकपुर पुलिस ने आरोपी के खिलाफ बीएनएस की धारा 296, 351(2), 308 (5), 67 के तहत केस दर्ज किया है। रायसेन नागडे के खिलाफ मध्यप्रदेश में भी केस दर्ज है।
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Oct 26, 2025 08:07:12
Hamirpur, Himachal Pradesh:अब जी का जंजाल नहीं बनेगा उर्दू का रिकार्ड. स्वास्थ्य विभाग को मिला उर्दू ट्रांसलेट करने वाला व्यक्ति. जिला स्वास्थ्य विभाग के पास उर्दू में है पुराना रिकार्ड. जन्म व मृत्यु सहित जरूरी प्रमाण पत्र प्राप्त करने में हो रही थी परेशानी. हमीरपुर - जिला स्वास्थ्य विभाग के पास पुराना रिकार्ड उर्दू में होने के कारण ट्रांसलेट करने की चल रही दुविधा समाप्त हो गई है। विभाग को उर्दू को ट्रांसलेट करने वाला व्यक्ति मिल गया है। उपायुक्त से मंजूरी मिलने के बाद अब इस व्यक्ति की सेवाएं सीएमओ ऑफिस में ली जा रही हैं। विभाग की माने तो जिन व्यक्ति से पहले उर्दू का डाटा ट्रांसलेट करवाया जा रहा था व काफी बुजुर्ग हो चुके थे। इस वजह से उर्दू को हिंदी में ट्रांसलेट करने में परेशानी का सामना करना पड़ रहा था। मामला प्रशासन के ध्यान में आने के बाद अब एक सेवानिवृत्त कर्मचारी को जिन्हें उर्दू भाषा का बेहतर ज्ञान है, उन्हें ट्रांसलेटर लगाया गया है। बता दें कि जिला स्वास्थ्य विभाग के पास बहुत सा पुराना रिकार्ड उर्दू में है। वर्ष 1998 से लेकर करीब 1960 के दशक तक का रिकार्ड उर्दू में दर्ज है। बताया जाता है कि कांगड़ा जिला के कुछ हिस्से का रिकार्ड भी हमीरपुर में ही दर्ज है। उर्दू भाषा का पूर्व में काफी लोगों को ज्ञान होता था, लेकिन वर्तमान में इसका ज्ञान लोगों को नहीं है। वर्तमान में जिला स्वास्थ्य विभाग के पास लोगों का डाटा हिंदी या अंग्रेजी में दर्ज किया जाता है। पूर्व में उर्दू भाषा में दर्ज रिकार्ड को पढऩे के लिए एक बुजुर्ग व्यक्ति को ढूंढा गया था। यह डिमांड के अनुरूप सीएमओ कार्यालय पहुंचकर उर्दू का रिकार्ड चेक करते थे। कई वर्षों तक इन्होंने अपनी सेवाएं लोगों को मिली हैं। उम्र दराज होने के कारण अब इनकी सेवाएं नहीं ली जा रही। उर्दू को ट्रांसलेट करने वाला व्यक्ति न मिलने से जिला स्वास्थ्य विभाग को काफी मुश्किल पेश आ रही थी। कई लोग अपने बुजुर्गों अथवा पूर्वजों का रिकार्ड अपनी जरूरत अनुरूप निकालने के लिए सीएमओ ऑफिस पहुंचते हैं। जब लोगों को उर्दू का ज्ञान न होने की सूरत में रिकार्ड नहीं मिल पाता तो उन्हें काफी परेशानियों का सामना करना पड़ता है। ऐसे कई मामले सामने आ चुके हैं। विभाग में भी उर्दृू में दर्ज पुराने रिकार्ड को पढऩे वाले कर्मचारी नहीं है। यही कारण है कि उर्दू में दर्ज रिकार्ड को पढऩे में परेशानी होती है। वर्तमान में जिला प्रशासन की मंजूरी के बाद एक सेवानिवृत्त कर्मचारी को यह जिम्मेदारी सौंपी गई है। हालांकि इन सेवाओं की एवज में इसे रिकार्ड पढऩे पर रुपयों का भुगतान किया जाएगा। यह भुगतान संबंधित रिकार्ड प्राप्त करने वाले व्यक्ति की तरफ से किया जाएगा। प्रशासन ने इसके लिए फीस तय की हुई है। उर्दू को ट्रांसलेट करने वाला व्यक्ति मिलने के बाद सबसे अधिक फायदा आम जनता को होगा, क्योंकि उर्दू को ट्रंासलेट करने वाला व्यक्ति जनता को ढूंढने से भी नहीं मिल पाता। सीएमओ ऑफिस के पास व्यक्ति का संपर्क है तथा जरूरत पडऩे पर इसे बुलाया जाता है。
0
comment0
Report
KBKulbir Beera
Oct 26, 2025 08:05:00
Bathinda, Punjab:ਬਠਿਂਡਾ ਦੀ ਅਨਾਜ ਮੰਡੀ ਦਾ ਰਿਐਲਿਟੀ ਚੈੱਕ ਕਿਸਾਨ ਇਸ ਵਾਰ ਮੰਡੀ ਦੇ ਪ੍ਰਬੰਧਾਂ ਤੋਂ ਡਾਢੇ ਖੁਸ਼ ਨਜ਼ਰ ਆ ਰਹੇ ਹਨ ਕਿਸਾਨਾਂ ਨੂੰ ਨਹੀਂ ਆ ਰਹੀ ਕਿਸੇ ਕਿਸਮ ਦੀ ਅਨਾਜ ਮੰਦੀ ਵਿੱਚ ਕੋਈ ਸਮੱਸਿਆ, ਝੋਨਾ ਵਧੀਆ ਢੰਗ ਨਾਲ ਵਿਕਰੀ ਤੇ ਚੁਕਾਈ ਹੋ ਰਹੀ ਹੈ ਸਰਕਾਰ ਦੇ ਪ੍ਰਬੰਧਾਂ ਤੋਂ ਕਿਸਾਨ ਆ ਰਹੇ ਨੇ ਖੁਸ਼ ਬਠਿੰਡਾ ਦੀ ਇਹ ਅਨਾਜ ਮੰਡੀ ਜੋ ਕਿ ਸਾਰੀ ਪੱਕੀ ਹੈ ਕਿਸਾਨ ਨੂੰ ਪੀਣ ਵਾਲੇ ਪਾਣੀ ਤੋਂ ਲੈ ਕੇ ਰਹਿਣ ਤੱਕ ਦੇ ਮੁਕੰਮਲ ਪ੍ਰਬੰਧ ਕੀਤੇ ਹੋਏ ਹਨ ਮੰਡੀਆਂ ਵਿੱਚ झੋਨੇ ਦੀ ਵਿਕਰੀ ਨੂੰ ਲੈ ਕੇ ਕਿਸਾਨਾਂ ਨੂੰ ਕਿੰਨੀ ਕੁ ਸਮੱਸਿਆ ਆ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਤੋਂ ਕਿੰਨਾ ਕੁ ਖੁਸ਼ ਹਨ ਕਿਸਾਨ ਇਸ ਬਾਰੇ ਜੀ ਮੀਡੀਆ ਦੀ ਟੀਮ ਵੱਲੋਂ ਬਠਿੰਡਾ ਦੀ ਅਨਾਜੰ ਮੰਡੀ ਚ ਜਾ ਕੇ ਰਿਅਲਿਟੀ ਚੈਕਚੈੱਕ ਕੀਤਾ ਗਿਆ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਮੰਡੀ ਪ੍ਰਬੰਧਾਂ ਨੂੰ ਲੈ ਕੇ ਖੁਸ਼ ਨਜ਼ਰ ਆਏ ਹਰ ਇੱਕ ਨੇ ਮੰਡੀ ਪ੍ਰਬੰਧਾਂ ਦੀ ਤਾਰੀਫ ਕੀਤੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪ੍ਰਬੰਧਨ ਬਹੁਤ ਵਧੀਆ ਹੈ ਇਸੇ ਤਰ੍ਹਾਂ ਦੇ ਪ੍ਰਬੰਧ ਹੀ ਅਸੀਂ ਮੰਗਦੇ ਸੀ ਸਾਨੂੰ ਕਿਸੇ ਕਿਸਮ ਦਾ ਮੰਡੀ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ ਪੀਣ ਵਾਲੇ ਪਾਣੀ ਤੋਂ ਲੈ ਕੇ ਝੋਨੇ ਦੀ ਤਲਾਈ ਚੁਕਾਈ ਤੇ ਰਹਿਣ ਤੱਕ ਦੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਹਨ ਮੰਡੀ ਦੇ ਆੜਤੀਆਂ ਨੇ ਵੀ ਪ੍ਰਬੰਧਾਂ ਨੂੰ ਲਿਖ ਕੇ ਖੁਸ਼ੀ ਪ੍ਰਗਟਾਈ ਅਤੇ ਕੰਮ ਦੀ ਤਾਰੀਫ ਵੀ ਕੀਤੀ ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਕਹਿੰਦੇ ਹਨ ਕਿ ਹੁਣ ਸੀਜਨ ਝੋਨੇ ਦਾ ਚੱਲ ਪਿਆ ਹੈ ਪ੍ਰਬੰਧਾਂ ਨੂੰ ਲੈ ਕੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਸਮੇਂ ਸਮੇਂ ਸਿਰ ਮੰਡੀਆਂ ਅਤੇ ਖੇਤਾਂ ਦਾ ਦੌਰਾ ਕਰਦੀਆਂ ਹਨ ਮੰਡੀਆਂ ਵਿੱਚ ਪ੍ਰਬੰਧ ਬਹੁਤ ਵਧੀਆ ਹੈ ਅਤੇ ਕਿਸਾਨ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਵੀ ਬਹੁਤ ਘੱਟ ਲਾ ਰਹੇ ਹਨ ਅਤੇ ਸਿੱਧੀ ਬਿਜਾਈ ਕਰ ਰਹੇ ਹਨ ਹੁਣ ਤੱਕ ਟਾਵੇ ਟੱਲੇ ਹੀ ਕੇਸ ਆਏ ਹਨ ਕਿਉਂਕਿ ਲਗਾਤਾਰ ਟੀਮਾਂ ਕਿਸਾਨਾਂ ਨੂੰ ਜਾ ਜਾ ਕੇ ਸਮਝਾ ਰਹੀਆਂ ਹਨ ਕਿ ਅੱਗ ਲਾਉਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟੇਗੀ ਅਤੇ ਪ੍ਰਦੂਸ਼ਣ ਵਧੇਗਾ ਜੋ ਸਾਡੇ ਅਤੇ ਸਮਾਜ ਲਈ ਠੀਕ ਨਹੀਂ ਹੈ। ਰਿਐਲਿਟੀ ਚੈੱਕ ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
comment0
Report
KKKIRTIPAL KUMAR
Oct 26, 2025 07:50:52
Sangrur, Punjab:ਦਾਣਾ ਮੰਡੀ ਦੇ ਪ੍ਰਧਾਨ ਸਿਸ਼ਨ ਪਾਲ ਨੇ ਦੱਸਿਆ ਕਿ ਇਸ ਵਾਰ ਜੀਰੀ ਦੀ ਫਸਲ ਦਾ ਝਾੜ ਬਹੁਤ ਘੱਟ ਹੋਇਆ ਹੈ ਲਗਭਗ 30ਪਤੇ 35% ਜੀਰੀ ਦਾ ਝਾੜ ਘੱਟ ਨਿਕਲਿਆ ਹੈ ਕਿਉਂਕਿ ਜਿਆਦਾ ਬਰਸਾਤ ਅਤੇ ਜਿਆਦਾ ਗਰਮੀ ਪੈਣ ਕਾਰਨ ਝਾੜ ਦੇ ਵਿੱਚ ਕਮੀ ਆਈ ਹੈ ਜੇਕਰ ਮੰਡੀ ਦੀ ਗੱਲ ਕਰੀਏ ਕਿ ਸੰਗਰੂਰ ਦੀ ਮੰਡੀ ਸੱਤ ਏਕੜ ਦੇ ਵਿੱਚ ਬਣੀ ਹੋਈ ਹੈ ਮੰਡੀ ਸ਼ਹਿਰ ਦੇ ਵਿੱਚ ਮੌਜੂਦ ਹੈ ਜਗਹਾ 90 ਏਕੜ ਹੋਣੀ ਚਾਹੀਦੀ ਹੈ ਜਿਸ ਕਾਰਨ ਹਰ ਸਾਲ ਮੰਡੀ ਦੇ ਵਿੱਚ ਫੜ ਲਾਉਣ ਦੀ ਦਿੱਕਤ ਆਉਂਦੀ ਹੈ ਅਸੀਂ ਸਰਕਾਰ ਨੂੰ ਕਈ ਵਾਰ ਮੰਗ ਕਰ ਚੁੱਕੇ ਹਾਂ ਮੰਡੀ ਦੇ ਵਿੱਚ ਪ੍ਰਬੰਧਾਂ ਉੱਤੇ ਬੋਲਦੇ ਹੋਏ ਕਿਹਾ ਕਿ ਮੰਡੀ ਦੇ ਪ੍ਰਬੰਧ ਠੀਕ-ਠਾਕ ਨੇ ਨਾ ਤਾਂ ਲਾਈਟਿੰਗ ਦੀ ਵਿਵਸਥਾ ਹੈ ਸੜਕਾਂ ਟੁੱਟੀਆਂ ਪਈਆਂ ਹਨ ਜਿਸ ਪ੍ਰਕਾਰ ਸ਼ਹਿਰ ਦੀ ਮੰਡੀ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਦੀ ਮੰਡੀ ਨਹੀਂ ਹੈ। ਇਸ ਵਾਰ ਜੀਰੀ ਦੀ ਫਸਲ ਦਾ ਝਾੜ ਲਗਭਗ 30 ਤੋਂ 35% ਘਟਿਆ ਹੈ ਜਿਸ ਕਾਰਨ ਕਿਸਾਨਾਂ ਦੀ ਆਮਦਨ ਦੇ ਵਿੱਚ ਵੀ ਫਰਕ ਪਏਗਾ ਜੇਕਰ ਬਾਸਮਤੀ 1509 ਦੀ ਗੱਲ ਕੀਤੀ ਜਾਵੇ ਜੋ ਪਿਛਲੀ ਵਾਰ 3600 ਕੁਇੰਟਲ ਵਿਕੀ ਸੀ ਉਹ ਇਸ ਵਾਰ 3000 ਕੁਇੰਟਲ ਹੀ ਵਿਕੀ ਹੈ ਇਸ ਵਾਰ ਕਿਸਾਨਾਂ ਦੀ ਦਿਵਾਲੀ ਵਧੀਆ ਨਹੀਂ ਰਹੀ ਝਾੜ ਘੱਟ ਨਿਕਲਿਆ ਹੈ। ਉੱਥੇ ਹੀ ਜੇਕਰ ਜਿੰਨਾ ਕਿਸਾਨਾਂ ਨੇ ਜਮੀਨ ਠੇਕੇ ਤੇ ਲੈ ਕੇ ਖੇਤੀ ਕੀਤੀ ਸੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਉਂਕਿ ਠੇਕਾ ਇਸ ਵਾਰ 90 ਹਜਾਰ ਰੁਪਏ ਪਰ ਏਕੜ ਤੱਕ ਪਹੁੰਚ ਗਿਆ ਹੈ। ਅੱਛਾ ਹਰ ਸਾਲ ਠੇਕਾ ਵੱਧਦਾ ਹੀ ਆ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਵੇਗਾ
0
comment0
Report
JSJagmeet Singh
Oct 26, 2025 07:50:41
Fatehgarh Sahib, Punjab:Anchor - ਪੰਜਾਬ ਵਿੱਚ ਚੱਲ ਰਹੇ ਝੋਨੇ ਦੇ ਸੀਜਨ ਨੂੰ ਲੈ ਕੇ ਜ਼ੀ ਮੀਡੀਆ ਦੀ ਟੀਮ ਵੱਲੋਂ ਮੰਡੀਆਂ ਦੇ ਵਿੱਚ ਰਿਐਲਿਟੀ ਚੈੱਕ ਕੀਤੀ ਗਈ ਇਸ ਦੌਰਾਨ ਅਸੀਂ ਪਹੁੰਚੇ ਜਿਲਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਅਨਾਜ ਮੰਡੀ ਦੇ ਵਿੱਚ ਜਿੱਥੇ ਕਿਸਾਨਾਂ ਨਾਲ ਗੱਲਬਾਤ ਕੀਤੀ ਕਿ ਕਿ ਸੀਜਨ ਦੌਰਾਨ ਮੰਡੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਮੰਡੀਆਂ ਦੇ ਵਿੱਚ ਪ੍ਰਬੰਧ ਠੀਕ ਹਨ ਪਰ ਸ਼ੁਰੂ ਸ਼ੁਰੂ ਦੇ ਵਿੱਚ ਉਹਨਾਂ ਨੂੰ ਤਿੰਨ ਤੋਂ ਚਾਰ ਦਿਨ ਆਪਣੀ ਫਸਲ ਵੇਚਣ ਦੇ ਲਈ ਇੰਤਜ਼ਾਰ ਕਰਨਾ ਪਿਆ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਪੇਮੈਂਟ ਵੀ ਸਮੇਂ sਰ ਹੋ ਰਹੀ ਹੈ ਪਰ ਪਰਾਲੀ ਸਾੜਨ ਦਾ ਜੋ ਮੁੱਦਾ ਹੈ ਉਸنੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਸੁਸਾਇਟੀਆਂ ਦੇ ਵਿੱਚ ਸਾਰੇ ਖੇਤੀਬਾੜੀ ਸੰਦ ਮੁਹਈਆ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਿਸਾਨ ਬਚੀ ਹੋਈ ਪਰਾਲੀ ਦੀ ਰਹਿੰਦ ਖੂੰਦ ਨੂੰ ਖੇਤਾਂ ਦੇ ਵਿੱਚ ਹੀ ਦੱਬ ਸਕਣ। ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਮੰਡੀ ਦੇ ਆੜਤੀ ਆ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਸ ਵਾਰ ਮੰਡੀ ਦੇ ਵਿੱਚ ਪ੍ਰਬੰਧ ਠੀਕ ਰਹੇ ਹਨ ਪੇਮੈਂਟ ਵੀ ਸਮੇਂ ਸਿਰਫ ਹੋ ਰਹੀ ਹੈ ਅਤੇ ਸੀਜਨ ਵੀ ਠੀਕ ਠਾਕ ਚੱਲ ਰਿਹਾ ਹੈ ਮੰਡੀਆਂ ਦੇ ਵਿੱਚ ਕੰਮਾਂ ਕਰਨ ਵਾਲੀ ਲੇਬਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੇਬਰ ਘੱਟ ਮਿਲ ਰਹੀ ਹੈ ਇਸ ਲਈ ਲੇਬਰ ਨੂੰ ਵਧਾ ਕੇ 20 ਰੁਪਏ ਪ੍ਰਤੀ ਬੋਰੀ ਕੀਤੀ ਜਾਵੇ। ਜਿਸ ਦੇ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਵੀ ਚੰਗੀ ਤਰ੍ਹਾਂ ਕਰ ਸਕਦੇ ਹਨ。
0
comment0
Report
TBTarsem Bhardwaj
Oct 26, 2025 07:32:31
Ludhiana, Punjab:ਲੁਧਿਆਾਣਾ ਵਿੱਚ ਬੱਚਾ ਖੁੱਲ੍ਹੇ ਸੀਵਰੇਜ ਵਿੱਚ ਡਿੱਗਿਆ ਵੀਡੀਓ ਆਈ ਸਾਹਮਣੇ ਬੱਚਾ ਅੰਦਰੋਂ ਚੀਕਦਾ ਰਿਹਾ, ਆਵਾਜ਼ ਸੁਣ ਕੇ , ਗੁਆਂਢੀ ਭੱਜ ਕੇ ਆਏ ਅਤੇ ਉਸਦਾ ਹੱਥ ਫੜ ਕੇ ਸੀਵਰੇਜ ਦੇ ਹੋਲ ਵਿੱਚੋਂ ਬਾਹਰ ਕੱਢਿਆ ਅਤੇ ਉਸਦੇ ਕੱਪੜੇ ਚਿੱਕੜ ਨਾਲ ਖਰਾਬ ਹੋ ਚੁੱਕੇ ਸਨ ਅਤੇ ਉਦੋਂ ਮਾਮੂਲੀ ਸੱਟਾਂ ਵੀ ਲੱਗਿਆ ਲੁਧਿਆਾਣਾ ਵਿੱਚ, ਇੱਕ ਬੱਚਾ ਸੀਵਰੇਜ ਵਿੱਚ ਡਿੱਗ ਗਿਆ। ਉਹ ਕਾਫ਼ੀ ਦੇਰ ਤੱਕ ਚਲਾਉਂਦਾ ਰਿਹਾ ਉੱਥੋਂ ਲੰਘ ਰਹੇ ਇੱਕ ਹੋਰ ਬੱਚੇ ਨੇ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਕਰ ਲਿਆ। ਬੱਚਿਆਂ ਦੇ ਚੀਕਾਂ ਸੁਣ ਕੇ, ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਪਹੁੰਚ ਗਏ। ਫਿਰ ਇੱਕ ਨੌਜਵਾਨ ਨੇ ਬੱਚੇ ਦੇ ਹੱਥੋਂ ਬੱਚੇ ਨੂੰ ਬਾਹਰ ਕੱਢਿਆ।ਸੀਵਰੇਜ ਦੇ ਨੇੜੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ। ਸਕੂਲ ਦੇ ਬੱਚੇ ਸਾਹਮਣੇ ਵਾਲੇ ਪਾਰਕ ਵਿੱਚ ਖੇਡਣ ਲਈ ਆਉਦੇ ਹਨ। ਹਾਦਸੇ ਵਿੱਚ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਕਲੋਨੀ ਦੇ ਵਿਚਕਾਰ ਮੈਨਹੋਲ ਦਾ ਢੱਕਣ ਖੁੱਲ੍ਹਾ ਸੀ。 ਉਨ੍ਹਾਂ ਨੇ ਇਸ ਮਾਮਲੇ ਸਬੰਧੀ ਅਧਿਕਾਰੀਆਂ ਦੇ ਕਈ ਦੌਰਿਆਂ 'ਤੇ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ, ਕਲੋਨੀ ਵਿੱਚ ਕਈ ਹੋਰ ਸੀਵਰੇਜ ਦੇ ਢੱਕਣ ਖੁੱਲ੍ਹੇ ਹਨ। ਨੇੜੇ ਹੀ ਇੱਕ ਸੀਨੀਅਰ ਸੈਕੰਡਰੀ ਸਕੂਲ ਵੀ ਹੈ। ਹੁਣ, ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਇਹ ਘਟਨਾ ਲੁਧਿਆਣਾ ਦੇ ਜਗੀਰਪੁਰ ਰੋਡ 'ਤੇ ਸਥਿਤ ਗੋਲਡਨ ਐਵੇਨਿਊ ਕਲੋਨੀ ਵਿੱਚ ਵਾਪਰੀ। ਇੱਕ ਮਿੰਟ ਤੋਂ ਵੱਧ ਲੰਬੇ ਇਸ ਵੀਡੀਓ ਵਿੱਚ ਇੱਕ 10 ਸਾਲ ਦਾ ਬੱਚਾ ਸੜਕਾਂ 'ਤੇ ਘੁੰਮਦਾ ਦਿਖਾਈ ਦੇ ਰਿਹਾ ਹੈ। ਨੇੜੇ ਹੀ ਇੱਕ ਪਾਰਕ ਹੈ। ਕੁਝ ਬੱਚੇ ਪಾರਕ ਵਿੱਚ ਝੂਲਿਆਂ 'ਤੇ ਝੂਲ ਰਹੇ ਹਨ, ਅਤੇ ਮੁੰਡਾ ਉਨ੍ਹਾਂ ਨੂੰ ਦੇਖ ਰਿਹਾ ਹੈ। ਜਿਵੇਂ ਹੀ ਉਹ ਪਾਰਕ ਵੱਲ ਥੋੜ੍ਹੀ ਦੂਰੀ 'ਤੇ ਤੁਰਦਾ ਹੈ, ਉਹ ਇੱਕ ਮੈਨਹੋਲ ਰਾਹੀਂ ਸੀਵਰ ਵਿੱਚ ਡਿੱਗ ਜਾਂਦਾ ਹੈ। ਮੁੰਡੇ ਨੇ ਸ਼ਾਰਟਸ ਅਤੇ ਟੀ-ਸ਼ਰਟ ਪਾਈ ਹੋਈ ਹੈ। ਸਾਈਕਲ 'ਤੇ ਇੱਕ ਬੱਚਾ ਸੀਵਰ ਦੇ ਕੋਲੋਂ ਲੰਘ ਰਿਹਾ ਸੀ। ਸੀਵਰ ਵਿੱਚ ਬੱਚੇ ਦੇ ਡਿੱਗਣ ਦੀ ਆਵਾਜ਼ ਸੁਣ ਕੇ ਬੱਚਾ ਰੁਕ ਗਿਆ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇੱਕ ਨੌਜਵਾਨ ਅੰਦਰ ਪਹੁੰਚਿਆ ਅਤੇ ਬੱਚੇ ਨੂੰ ਬਾਹਰ ਕੱਢਿਆ। ਆਪ੍ਰੇਸ਼ਨ ਦੌਰਾਨ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਹੋਇਆ ਲਾਗੇ ਲੋਕਾਂ ਚ ਵੀ ਕਾਫੀ ਰੋਸ ਹੈ ਹਲਕੇ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਘਟਨਾ ਦੀ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਨਗਰ ਨਿਗਮ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ.
0
comment0
Report
RBRohit Bansal
Oct 26, 2025 06:50:51
Chandigarh, Chandigarh:आईपीएस वाई पूरन कुमार का ऐतिहासिक गुरुद्वारा श्री नाडा साहिब में भोग व अंतिम अरदास पंचकूला के ऐतिहासिक गुरुद्वारा श्री नाडा साहिब में 12:00 से लेकर 1:00 तक आईपीएस वाई पुरन कुमार का भोग व अरदास कार्यक्रम हरियाणा के कई आईपीएस और आईएएस अधिकारी पहुंचेंगे कई राजनीतिक नेताओं के भी पहुंचने की उम्मीद आईपीएस वाई पूरण कुमार की धर्मपत्नी आईएएस अवनीत कौर अपनी दोनों बेटियों के साथ गुरुद्वारा श्रीनाड़ा साहिब पहुचे वाई पूरन कुमार के भोग व अंतिम अरदास आईएएस अवनीत कौर अपनी दोनों बेटियों के साथ पहुंची अवनीत कौर ने अपनी बेटियों के साथ स्वर्गीय वाई पूरन कुमार की प्रतिमा पर पुष्प अर्पित कर श्रद्धांजलि दी पंजाब से कांग्रेस सांसद अमर सिंह फतेहगढ़ साहिब भी पहुचे
0
comment0
Report
NSNavdeep Singh
Oct 26, 2025 06:50:42
0
comment0
Report
NSNitesh Saini
Oct 26, 2025 06:50:23
Mumbai, Maharashtra:लोकेशन मंडी : स्लग : री़ल बनाने के जुनून ने ली जान, मंडी जिला के 22 वर्षीय बीटेक छात्र अनिकेत की मौत हो गई। बल्ह क्षेत्र के नगचला निवासी अनिकेत (पुत्र सुभाष चंद) की बाइक स्टंट करते समय केiratपुर-मनाली फोरलेन पर मलोरी टनल के पास दुर्घटना हुई। इंस्टाग्राम पर खतरनाक स्टंट वीडियो पोस्ट करने की उसकी आदत थी, जो इस बार उसकी जान ले गई। दुर्घटना के समय बाइक से नियंत्रण खो जाने पर वह सड़क पर गिर गया, जिससे गर्दन टूटने के आशय की सूचना है। पुलिस मौके पर पहुंची और घायल अनिकेत को नेरचौक मेडिकल कॉलेज ले जाया गया, जहाँ चिकित्सकों ने उसे मृत घोषित कर दिया। मामले की जांच जारी है तथा क्षेत्र में शोक की लहर है और सोशल मीडिया के लिए जान जोखिम में डालने की प्रवृत्ति पर सवाल उठ रहे हैं। एसपी मंडी साक्षी वर्मा ने पुष्टि की कि पुलिस मामले की जांच कर रही है।
0
comment0
Report
VSVARUN SHARMA
Oct 26, 2025 06:40:15
Kapurthala, Punjab:ਸੁਲਤਾਨਪੁਰ ਲੋਧੀ ਚ ਅੱਜ ਤੜਕਸਾਰ ਇੱਕ ਮੰਦਭਾਗਾ ਹਾਦਸਾ ਵਾਪਰਿਆ। ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਬਜ਼ੁਰਗ ਮਾਂ ਦਾ ਇਕਲੌਤਾ ਸਹਾਰਾ, ਪਰਿਵਾਰ ਲਗਾ ਰਿਹਾ ਸਖਤ ਕਾਰਵਾਈ ਦੀ ਗੁਹਾਰ ਪਰਾਲੀ ਦੀਆਂ ਪੰਡਾਂ ਲੱਦਣ ਵਾਲੀ ਟਰਾਲੀ ਨਾਲ ਹਾਦਸਾ ਵਾਪਰਨ ਦੀ ਸ਼ੰਕਾ ਮਾਮਲੇ ਦੀ ਜਾਂਚ ਵਿੱਚ ਜੁਟੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਐਂਕਰ : ਸੁਲਤਾਨਪੁਰ ਲੋਧੀ ਚ ਅੱਜ ਤੜਕਸਾਰ ਇੱਕ ਮੰਦਭਾਗਾ ਹਾਦਸਾ ਵਾਪਰਿਆ। ਜਿਸ ਦੌਰਾਨ ਗੁਰੂ ਘਰ ਵਿਖੇ ਸੇਵਾ ਤੇ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਮਨਮੀਤ ਸਿੰਘ 25 ਪੁੱਤਰ ਸਵ. ਸਵਿੰਦਰ ਸਿੰਘ ਵਾਸੀ ਸ਼ਤਾਬਗੜ੍ਹ ਵਜੋਂ ਹੋਈ ਹੈ। ਜੋ ਆਪਣੀ ਬਜ਼ੁਰਗ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਤੇ ਸਹਾਰਾ ਸੀ। ਇਸ ਚੜਦੀ ਸਵੇਰ ਨੇ ਬੇਹਦ ਕਮਜ਼ੋਰ ਆਰਥਿਕ ਹਾਲਾਤਾਂ ਦੇ ਨਾਲ ਜੂਝ ਰਿਹਾ ਸੀ। ਪਿਰਿਵਾਰਿਕ ਮੈਂਬਰਾਂ ਵੱਲੋਂ ਸ਼ੰਕਾ ਪ੍ਰਗਟਾਈ ਗਈ ਹੈ ਕਿ ਝੋਨੇ ਦੀ ਪਰਾਲੀ ਦੀਆਂ ਪੰਡਾਂ ਲੱਦਣ ਵਾਲੀ ਟਰਾਲੀ ਵੱਲੋਂ ਟੱਕਰ ਮਾਰੀ ਗਈ ਹੈ। ਜਿਸ ਦੇ ਚਲਦਿਆਂ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਟੱਕਰ ਮਾਰਨ ਤੋਂ ਬਾਅਦ ਮਨਮੀਤ ਦੀ ਲਾਸ਼ ਉੱਠੇ ਦੋ ਤੋਂ ਤਿੰਨ ਘੰਟੇ ਪਈ ਰਹੀ। ਜੇਕਰ ਕਥਿਤ ਟਰਾਲੀ ਚਾਲਕ ਉਸਨੂੰ ਸਮੇਂ ਸਿਰ ਮੁਢਲੀ ਸਿਹਤ ਸਹਾਇਤਾ ਪ੍ਰਦਾਨ ਕਰਵਾ ਦਿੰਦਾ ਤਾਂ ਸ਼ਾਇਦ ਉਸਦੀ ਜਾਣ ਬਚ ਜਾਂਦੀ। ਆ ਗਿਆ ਪਰ ਇਸ ਦੇ ਉਲਟ ਉਹ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਉਧਰ ਦੂਜੇ ਪਾਸੇ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਪੀੜਿਤ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਜ਼ਿਕਰ ਯੋਗ ਹੈ ਕਿ ਮਨਮੀਤ ਸਿੰਘ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਅੰਤਰਯਾਮਤਾ ਵਿਖੇ ਪਾਠੀ ਸਿੰਘ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਬੇਹਦ ਕਮਜ਼ੋਰ ਆਰਥਿਕ ਹਾਲਾਤਾਂ ਦੇ ਨਾਲ ਜੂਝ ਰਿਹਾ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਆਪਣੇ ਬਜ਼ੁਰਗ ਮਾਂ ਦਾ ਇੱਕਲੌਤਾ ਸਹਾਰਾ ਸੀ। ਘਰ ਦੇ ਵਿੱਚ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਬਚਿਆ ਹੈ ਅਤੇ ਇਹ ਪਰਿਵਾਰ ਦੇ ਕੋਲ ਆਪਣੀ ਖੇਤੀ ਯੋਗ ਜਮੀਨ ਵੀ ਨਹੀਂ ਹੈ।
0
comment0
Report
KDKuldeep Dhaliwal
Oct 26, 2025 06:39:10
Mansa, Punjab:ਮੰਡੀਆਂ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਕਿਸਾਨਾਂ ਨੂੰ ਫਸਲ ਉਤਾਰਨ ਦੇ ਲਈ ਨਹੀਂ ਮਿਲ ਰਹੀ ਜਗ੍ਹਾ ਐਂਕਰ : ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ ਮੰਡੀਆਂ ਦੇ ਕਿਹੋ ਜਿਹੇ ਹਾਲਾਤ ਨੇ ਜੀ ਮੀਡੀਆ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਵਿੱਚ ਗਰਾਊਂਡ ਜ਼ੀਰੋ ਤੋਂ ਮੰਡੀ ਦੇ ਹਾਲਾਤ ਦੇਖੇ ਗਏ ਅਤੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।  ਵੀਓ- ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਦੇ ਵਿੱਚ ਝੋਨੇ ਦੀ ਫਸਲ ਲੈ ਕੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਖਰੀਦ ਦੀ ਕੋਈ ਸਮੱਸਿਆ ਨਹੀਂ ਆ ਰਹੀ ਪਰ ਉਹਨਾਂ ਨੂੰ ਮੰਡੀ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਫਸਲ ਲਾਉਣ ਦੇ ਲਈ ਜਗ੍ਹਾ ਨਹੀਂ ਜਿਸ ਕਾਰਨ ਕਈ ਕਿਸਾਨਾਂ ਵੱਲੋਂ ਆਪਣੀ ਫਸਲ ਦੀ ਅਜੇ ਕਟਾਈ ਰੋਕ ਦਿੱਤੀ ਗਈ ਹੈ ਅਤੇ ਕਈ ਕਿਸਾਨਾਂ ਵੱਲੋਂ ਆਪਣੇ ਘਰਾਂ ਦੇ ਵਿੱਚ ਝੋਨੇ ਦੀ ਫਸਲ ਉਤਾਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਕਾਰਨ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਮੰਡੀਆਂ ਦੇ ਵਿੱਚ ਲਿਆ ਕੇ ਸਮੇਂ ਸਿਰ ਵੇਚ ਸਕਣ ਇਸ ਦੌਰਾਨ ਕਈ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਲਿਫਟਿੰਗ ਨਾ ਹੋਣ ਦੇ ਚਲਦਿਆਂ ਫਸਲ ਦੀ ਖਰੀਦ ਵਿੱਚ ਵੀ ਸਮੱਸਿਆ ਆ ਰਹੀ ਹੈ ਕਿਉਂਕਿ ਝੋਨੇ ਦੀ ਫਸਲ ਕਈ ਦਿਨਾਂ ਤੋਂ ਮੰਡੀ ਵਿੱਚ ਪਈ ਹੋਣ ਕਾਰਨ ਗਰਭ ਰਹੀ ਹੈ جس ਕਾਰਨ ਉਹਨਾ ਨੂੰ ਫਸਲ ਸਕਾਉਣ ਦੇ ਲਈ ਵੀ ਕੋਈ ਜਗਹਾ ਨਾ ਮਿਲਣ ਕਾਰਨ ਮਜਬੂਰੀ ਬੱਸ ਮੰਡੀ ਵਿੱਚ ਬੈਠਣਾ ਪੈ ਰਿਹਾ ਹੈ। 
2
comment0
Report
KDKuldeep Dhaliwal
Oct 26, 2025 06:32:47
Mansa, Punjab:ਮੰਡੀਆਂ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਕਿਸਾਨਾਂ ਨੂੰ ਫਸਲ ਉਤਾਰਨ ਦੇ ਲਈ ਨਹੀਂ ਮਿਲ ਰਹੀ ਜਗ੍ਹਾ ਐਂਕਰ : ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ ਮੰਡੀਆਂ ਦੇ ਕਿਹੋ ਜਿਹੇ ਹਾਲਾਤ ਨੇ ਜੀ ਮੀਡੀਆ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਵਿੱਚ ਗਰਾਊਂਡ ਜ਼ੀਰੋ ਤੋਂ ਮੰਡੀ ਦੇ ਹਾਲਾਤ ਦੇਖੇ ਗਏ ਅਤੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ。 ਵੀਓ- ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਮੰਡੀ ਦੇ ਵਿੱਚ ਝੋਨੇ ਦੀ ਫਸਲ ਲੈ ਕੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਖਰੀਦ ਦੀ ਕੋਈ ਸਮੱਸਿਆਂਾ ਨਹੀਂ ਆ ਰਹੀ ਪਰ ਉਹਨਾਂ ਨੂੰ ਮੰਡੀ ਦੇ ਵਿੱਚ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜ਼ੋਨੇ ਦੀ ਫਸਲ ਕਈ ਦਿਨਾਂ ਤੋਂ ਮੰਡੀ ਵਿੱਚ ਪਈ ਹੋਣ ਕਾਰਨ ਗਰਭ ਰਹੀ ਹੈ ਜਿਸ ਕਾਰਨ ਉਹਨਾ ਨੂੰ ਫਸਲ ਸਕਾਉਣ ਦੇ ਲਈ ਵੀ ਕੋਈ ਜਗਹਾ ਨਾ ਮਿਲਣ ਕਾਰਨ ਮਜਬੂਰੀ ਬੱਸ ਮੰਡੀ ਵਿੱਚ ਬੈਠਣਾ ਪੈ ਰਿਹਾ ਹੈ。
0
comment0
Report
Diwali 2025
Advertisement
Back to top