Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401
दरोहा में गैंगस्टर ने पुलिस पर गाड़ी चढ़ाई; दो गिरफ्तार, एक साथी फरार
DSDharmindr Singh
Oct 14, 2025 05:07:37
Khanna, Punjab
ਦੋਰਾਹਾ ਵਿੱਚ ਗੈਂਗਸਟਰ ਨੇ ਪੁਲਿਸ 'ਤੇ ਗੱਡੀ ਚੜ੍ਹਾਈ , ਦੋ ਗ੍ਰਿਫ਼ਤਾਰ, ਇੱਕ ਸਾਥੀ ਫਰਾਰ ਦੋਰਾਹਾ ਵਿੱਚ ਪੁਲਿਸ ਨੇ ਬੀ-ਸ਼੍ਰੇਣੀ ਦੇ ਗੈਂਗਸਟਰ ਰਘਵਿੰਦਰ ਸਿੰਘ ਉਰਫ਼ ਰਿੱਕੀ ਅਜਨੌਦ ਅਤੇ ਉਸਦੇ ਸਾਥੀ ਜਸਪ੍ਰੀਤ ਸਿੰਘ ਬੱਬੀ ਨੂੰ ਫ਼ਿਲਮੀ ਸਟਾਈਲ ਚ ਗ੍ਰਿਫਤਾਰ ਕੀਤਾ। ਦੋਵਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਏਐਸਆਈ ਉਪਰ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਦੌਰਾਨ ਏਐਸਆਈ ਲਖਵਿੰਦਰ ਸਿੰਘ ਦੇ ਪੈਰ 'ਤੇ ਗੱਡੀ ਦਾ ਟਾਇਰ ਚੜ੍ਹ ਗਿਆ। ਪੁਲਿਸ ਨੇ ਮੌਕੇ 'ਤੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਸਿਮਰਨਜੀਤ ਸਿੰਘ ਮੰਡ (ਵਾਸੀ ਭੁੱਟੋਂ, ਡੇਹਲੋਂ) ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਿਆ。 ਇਹ ਘਟਨਾ ਚਾਰ ਦਿਨ ਪਹਿਲਾਂ ਵਾਪਰੀ ਸੀ ਪਰ ਪੁਲਿਸ ਨੇ ਹੁਣ ਤੱਕ ਇਸਨੂੰ ਮੀਡੀਆ ਤੋਂ ਗੁਪਤ ਰੱਖਿਆ ਹੈ। ਦੋਵੇਂ ਗੈਂਗਸਟਰ ਇਸ ਸਮੇਂ ਪੁਲਿਸ ਰਿਮਾਂਡ 'ਤੇ ਹਨ ਤੇ ਉਨ੍ਹਾਂ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਸੰਭਾਵਨਾ ਹੈ ਕਿ ਪੁਲਿਸ ਉਨ੍ਹਾਂ ਨੂੰ ਜੇਲ੍ਹ ਭੇਜਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰੇਗੀ。 ਜਾਣਕਾਰੀ ਅਨੁਸਾਰ, ਏਐਸਆਈ ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਕੇਐਫਸੀ ਸਰਵਿਸ ਰੋਡ ਚੌਰਾਹੇ 'ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਖੰਨਾ ਵੱਲੋਂ ਇੱਕ ਬਿਨਾਂ ਨੰਬਰ ਪਲੇਟ ਵਾਲੀ ਸਕਾਰਪੀਓ ਕਾਰ ਆਈ। ਏਐਸਆਈ ਨੇ ਟੋਰਚ ਨਾਲ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ, ਜੋ ਰਿੱਕੀ ਅਜਨੌਦ ਸੀ, ਨੇ ਗੱਡੀ ਰੋਕਣ ਦੀ ਬਜਾਏ ਨਾਕਾ ਤੋੜ ਕੇ ਪੁਲਿਸ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਸਮੇਂ ਸਿਰ ਪਾਸੇ ਹਟ ਕੇ ਆਪਣੀ ਜਾਨ ਬਚਾਈ। ਗੱਡੀ ਦਾ ਟਾਇਰ ਏਐਸਆਈ ਲਖਵਿੰਦਰ ਸਿੰਘ ਦੇ ਪੈਰ 'ਤੇ ਚੜ੍ਹ ਗਿਆ ਜਿਸ ਨਾਲ ਉਹ ਜਖ਼ਮੀ ਹੋ ਗਏ। ਪੁਲਿਸ ਨੇ ਤੁਰੰਤ  ਉਸਨੂੰ ਘੇਰ ਲਿਆ ਅਤੇ ਰਿੱਕੀ ਅਜਨੌਦ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ。 ਜਾਂਚ ਦੌਰਾਨ ਰਿੱਕੀ ਦੇ ਡਬ ਚੋਂ 32 ਬੋਰ ਦਾ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਜਸਪ੍ਰੀਤ ਸਿੰਘ ਬੱਬੀ ਕੋਲੋਂ ਵੀ 32 ਬੋਰ ਦਾ ਪਿਸਤੌਲ ਤੇ 11 ਜ਼ਿੰਦਾ ਕਾਰਤੂਸ ਮਿਲੇ। ਪੁਲਿਸ ਅਨੁਸਾਰ, ਰਿੱਕੀ ਅਜਨੌਦ ਬੀ-ਸ਼੍ਰੇਣੀ ਦਾ ਗੈਂਗਸਟਰ ਹੈ ਜਿਸਦੇ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਸਿਮਰਨਜੀਤ ਸਿੰਘ ਮੰਡ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Oct 15, 2025 01:46:33
Noida, Uttar Pradesh:Rajasthan: AGTF arrests key operative of Lawrence Bishnoi gang in US Jaipur, Oct 14 (IANS) The Anti‑Gangster Task Force (AGTF) has arrested Amit Sharma, a key operative affiliated with the crime networks of Lawrence Bishnoi and Rohit Godara, in the United States, an official said. The official added that Sharma, who had been in hiding abroad for a considerable period, is now subject to extradition proceedings to bring him back to India. According to ADG Crime Dinesh MN, Sharma (also known by aliases such as Jack Panditji) had been managing the gangs' international operations. “From abroad, he orchestrated criminal activity — receiving extortion money, distributing it to gang members, providing shelter, arranging fake documents, and coordinating financing for fugitives, including for Godara after he fled India,” he said. ADG Crime Dinesh MN, Sharma added that Sharma's journey abroad began in 2021 when he first moved to Dubai, then on to Spain, and finally to the United States, travelling along what is commonly referred to as the “donkey route.” “While in the U.S., he was tracked and apprehended with the help of Interpol and support from the Jaipur Crime Branch, which had issued a Red Corner Notice and communicated his hideouts to U.S. authorities,” he said. ADG Crime Dinesh MN said that originally from Matili Rathan in Sriganganagar, Sharma was wanted in multiple cases in Rajasthan and beyond. “After fleeing the country, he repeatedly changed identities in an effort to evade detection,” he said. Dinesh MN further stated that Amit Sharma was the gang's “treasurer abroad” — responsible for handling ransom money, distributing funds to operatives, facilitating weapon purchases, and coordinating drug trafficking operations. “He also maintained close links with Rohit Godara and Goldy Brar, arranging finances, security, and strategic direction for their operations on Indian soil,” he said. ADG Crime Dinesh MN added that on 29 April 2022, a firing was made at Amod Kumar Bhagat's residence in Sriganganagar, a plot that Sharma reportedly helped orchestrate with Lawrence Bishnoi. “On 26 January 2022, illegal pistols and cartridges were seized in Purani Abadi from a suspect; these weapons were linked to Sharma's network. In January 2024, authorities recovered six pistols and 84 cartridges from an accused named Ummed Kumar in Sriganganagar. Investigators assert that Sharma, in association with a local associate, supplied those weapons,” he said. ADG Crime Dinesh MN said that Sharma has conspired with Anmol Bishnoi and others to carry out the crime, some of whose shooters were later arrested by the Delhi Special Cell. “He is also wanted in multiple cases across Punjab and Haryana,” he said. ADG Crime Dinesh MN added that with Sharma now in custody, the AGTF and national law enforcement agencies will push to secure his extradition to India, where he will be questioned and prosecuted for a range of serious offences.
2
comment0
Report
KSKamaldeep Singh
Oct 14, 2025 15:35:28
Chandigarh, Chandigarh:ਆਈ.ਪੀ.ਐੱਸ. ਵਾਈ. ਪੂਰਨ ਸਿੰਘ ਖੁਦਕੁਸ਼ੀ ਮਾਮਲਾ: ਪੋਸਟਮਾਰਟਮ ਲਈ ਅਦਾਲਤ ਪਹੁੰਚੀ ਚੰਡੀਗੜ੍ਹ ਪੁਲਿਸ, ਅਮਨੀਤ ਕੁਮਾਰ ਨੂੰ ਨਿੱਜੀ ਤੌਰ 'ਤੇ ਜਵਾਬ ਦੇਣ ਦਾ ਆਦੇਸ਼! ਚੰਡੀਗੜ੍ਹ: ਹਰਿਆਣਾ ਕੈਡਰ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਵਾਈ. ਪੂਰਨ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਹੁਣ ਅਦਾਲਤ ਪਹੁੰਚ ਗਈ ਹੈ。 ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CJM) ਚੰਡੀਗੜ੍ਹ ਦੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਆਈ.ਏੱਸ. ਅਧਿਕਾਰੀ ਅਮਨੀਤ ਕੁਮਾਰ ਨੂੰ ਆਪਣੇ ਪਤੀ ਦੀ ਦੇਹ ਦੀ ਪਛਾਣ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਪੋਸਟਮਾਰਟਮ ਦੀ ਸਹਿਮਤੀ ਨਹੀਂ ਦਿੱਤੀ ਹੈ। ਅਦਾਲਤ ਦਾ sਖ਼ਤ ਆਦੇਸ਼: ਅਦਾਲਤ ਨੇ ਅਮਨੀਤ ਕੁਮਾਰ ਨੂੰ 15 ਅਕਤੂਬਰ ਤੱਕ ਨਿੱਜੀ ਤੌਰ 'ਤੇ ਜਾਂ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਜਵਾਬ ਦੇਣ ਲਈ ਕਿਹਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਅਦਾਲਤ ਮਾਮਲੇ ਦਾ ਫੈਸਲਾ ਮੈਰਿਟ ਦੇ ਆਧਾਰ 'ਤੇ ਕਰੇਗੀ। ਇਹ ਅਦਾਲਤੀ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਮ੍ਰਿਤਕ ਅਧਿਕਾਰੀ ਦੀ ਪਤਨੀ ਅਮਨੀਤ ਕੁਮਾਰ ਅਤੇ ਪਰਿਵਾਰ ਵੱਲੋਂ ਸੁਸਾਈਡ ਨੋਟ ਵਿੱਚ ਨਾਮਜ਼ਦ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ。
14
comment0
Report
KSKamaldeep Singh
Oct 14, 2025 14:01:50
Chandigarh, Chandigarh:ਸੁਖਬੀਰ ਸਿੰਘ ਬਾਦਲ ਬਾਹਰ ਆਏ\nਸਾਡੇ ਪਰਿਵਾਰ ਨਾਲ ਇਕ ਬਹੁਤ ਵੱਡਾ ਧੱਕਾ ਕੀਤਾ ਗਿਆ , ਇਕ ਆਈ ਪੀ ਐਸ ਅਧਿਕਾਰੀ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਹੋਵੇ ਇਹ ਬਹੁਤ ਚਿੰਤਾਜਨਕ ਹੈ\nਇਕ ਆਈ ਜੀ ਰੈਂਕ ਦਾ ਅਧਿਕਾਰੀ ਤੰਗ ਪ੍ਰੇਸ਼ਾਨ ਕਰ ਰਿਹਾ ਹੋਵੇ\nਡੀਜੀਪੀ ਤੇ ਕੋਈ ਕਾਰਵਾਈ ਨਾ ਕੀਤੀ ਗਈ ਹੋਵੇ ਇਸ ਦਾ ਮਤਲਬ ਕੋਈ ਵੱਡੀ ਸ਼ਕਤੀ ਇਸ ਚੀਜ਼ ਦੇ ਪਿੱਛে ਕੰਮ ਕਰ ਰਹੀ ਹੈ\nਸੁਸਾਇਡ ਨੋਟ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਹੈ ਕਿ ਕਿੰਨਾਂ ਅਧਿਕਾਰੀ ਵੱਲੋਂ ਤੰਗ ਕੀਤਾ ਗਿਆ ਸੀ , ਪਰ ਹਰਿਆਣਾ ਸਰਕਾਰ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ\n.sh੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਸਾਬ ਨੂੰ ਅਪੀਲ ਕਰਦਾ ਹੈ ਕੀ ਤੁਹਾਡੇ ਤੇ ਜਿੰਨਾਂ ਵੀ ਪ੍ਰਰੈਸਰ ਹੋਵੇ ਤੁਸੀਂ ਇਸ ਤੋਂ ਉਪਰ ਉੱਠ ਕੇ ਫੈਸਲਾ ਲਵੋ\nਜੇਕਰ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਹਰਿਆਣਾ ਵਿੱਚ ਇਕ ਵੱਡਾ ਤੂਫ਼ਾਨ ਉੱਠੇਗਾ ਤਾਂ ਹਰਿਆਣਾ ਵਿੱਚ ਫਿਰ ਸਰਕਾਰ ਨਹੀਂ ਰਹੇਗੀ
14
comment0
Report
MSManish Sharma
Oct 14, 2025 13:34:04
Tarn Taran Sahib, Punjab:एक माह में दो लोगों की गोलियां मारकर की थी हत्या एसएसपी रवजोत ग्रेवाल ने बताया कि दोनों शूटर पर पहले भी कई आपराधिक मामले दर्ज हैं आरोपियों की पहचान हरपाल सिंह उर्फ भाला और सरदूल सिंह उर्फ दौला के रूप में है। दोनों ने सात अक्टूबर को गांव रूढ़ीवाला में रहने वाले किसान अज़ैब सिंह और नौशहरा पन्नुआ निवासी बिजली कर्मी निशान सिंह की 29 सितंबर को गोलियां मारकर हत्या की थी एंकर तरन तारन पुलिस ने सत्ता नौशहरा गैंग के दो शूटरों को गिरफ्तार करने में सफलता हासिल की है। इन शूटरों ने एक माह के भीतर दो लोगों की गोली मारकर हत्या की थी। एसएसपी रवजोत ग्रेवाल ने प्रेस कॉन्फ्रेंस कर बताया कि गिरफ्तार आरोपियों की पहचान हरपाल सिंह उर्फ भाला और सरदूल सिंह उर्फ दौला के रूप में हुई है। दोनों आरोपियों पर पहले से ही कई आपराधिक मामले दर्ज हैं। उन्होंने बताया कि आरोपियों ने 29 सितंबर को नौशहरा पन्नुआ निवासी बिजली कर्मी निशान सिंह की गोली मारकर हत्या कर दी थी। इसके अलावा 7 अक्टूबर को गांव रूढ़ीवाला में रहने वाले किसान अज़ैब सिंह की भी गोली मारकर हत्या की गई थी। एसएसपी ने बताया कि आरोपियों ने अपना जुर्म कबूल कर लिया है और आगे की कार्रवाई की जा रही है। पुलिस ने बताया कि आरोपियों के पास से हथियार भी बरामद किए गए हैं। गिरफ्तार आरोपियों ने पुलिस को बताया कि वे सत्ता नौशहरा गैंग के सदस्य हैं और उनके द्वारा कई आपराधिक गतिविधियों को अंजाम दिया गया है। पुलिस ने बताया कि आरोपियों को न्यायालय में पेश कर रिमांड पर लिया जाएगा और आगे की जांच की जा रही है। बाइट रवजोत ग्रेवाल एसएसपी
14
comment0
Report
NLNitin Luthra
Oct 14, 2025 13:30:58
Batala, Punjab:ਕਾਰਵਾ ਚੌਥ ਵਾਲੇ ਦਿਨ ਜੋ ਗੋਲੀਕੰਡ ਹੋਇਆ ਸੀ ਉਸ ਵਿੱਚ ਬਟਾਲਾ ਪੁਲਿਸ ਨੇ ਬਲਦੇਵ ਸਿੰਘ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਸੀ। ਬਲਦੇਵ ਸਿੰਘ ਆਪਣੇ ਪਿੰਡ ਦਾ ਮੌਜੂਦਾ ਸਰਪੰਚ ਹੈ। ਬਲਦੇਵ ਸਿੰਘ ਦਾ ਪਰਿਵਾਰ ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਯੂਥ ਵਿੰਗ ਦੇ ਆਗੂ ਨੇ ਪਿੰਡ ਵਾਸੀਆਂ ਸਮੇਤ ਪੱਤਰਕਾਰ ਵਾਰਤਾ ਕੀਤੀ ਜਿੲਹ ਵਿੱਚ ਉਹਨਾਂ ਕਿਹਾ ਕਿ ਬਲਦੇਵ ਸਿੰਘ ਨੂੰ ਬਿਲਕੁਲ ਨਜਾਇਜ਼ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਾਲ ਹੀ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੇ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਇਨਸਾਫ ਮਿਲਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਪਰ ਜੇਕਰ ਕਿਸੇ ਨੂੰ ਗਲਤ ਪਰਚੇ ਵਿੱਚ ਫਸਾ ਕੇ ਪੁਲਿਸ ਕਾਰਵਾਈ ਕਰੇਗੀ ਤਾਂ ਉਸ ਦਾ ਵਿਰੋਧ ਕਰਾਂਗੇ। ਜੇਕਰ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਨੇ ਸਾਡੀ ਗੱਲ ਵੱਲ ਗੌਰ ਨਾ ਕੀਤੀ ਤਾਂ ਐਸਐਸਪੀ ਦਫਤਰ ਦੇ ਬਾਹਰ ਲਗਾਵਾਂਗੇ ਧਰਨਾ। ਨਾਲ ਹੀ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਦੋਂ ਵੀ ਇਹ ਗੋਲੀ ਚੱਲੀ ਸੀ ਉਸ ਸਮੇਂ ਬਲਦੇਵ ਸਿੰਘ ਆਪਣੇ ਘਰ ਸੀ ਉਸ ਦੇ ਕੋਲ ਬਕਾਇਦਾ ਪਰੂਫ ਹਨ ਜੋ ਸਾਬਤ ਹੁੰਦਾ ਹੈ ਕਿ ਬਲਦੇਵ ਸਿੰਘ ਆਪਣੇ ਘਰ ਹੀ ਮौਜੂਦ ਸੀ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਕਾਂਗਰਸੀ ਲੀਡਰ ਅਤੇ ਵੱਡੇ ਸ਼ਰಾಬਾਰੋਬਾਰੀ ਅਮਨਦੀਪ ਜੈੰਤੀਪੁਰ ਤੇ ਵੀ ਗੰਭੀਰ ਆਰੋਪ ਲਗਾਏ। ਉਹਨਾਂ ਕਿਹਾ ਕਿ ਅਮਨਦੀਪ ਜੈੰਤੀਪੁਰ ਤੇ ਹੀ ਬਿਆਨਾਂ ਤੇ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਰਾਸਰ ਗਲਤ ਹੈ। ਜੋ ਵੀ ਕਰਵਾਇਆ ਅਮਨਦੀਪ ਜੈੰਤੀਪੁਰ ਨੇ ਕਰਵਾਇਆ ਹੈ। ਦੂਸਰੇ ਪਾਸੇ ਇਸ ਮਸਲੇ ਵਿੱਚ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਮਾਮਲਾ ਦਰਜ ਹੋਇਆ ਹੈ ਉਸ ਤੇ ਤਫਤੀਸ਼ ਕੀਤੀ ਜਾਏਗੀ, ਕਿਸੇ ਨੂੰ ਵੀ ਗਲਤ ਪਰਚੇ ਵਿੱਚ ਨਹੀਂ-pਾਇਆ ਗਿਆ। ਜੇਕਰ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਕੋਈ ਇਤਰਾਜ਼ ਹੈ ਤੇ ਇਸ ਦੀ ਤਫਤੀਸ਼ ਕੀਤੀ ਜਾਏਗੀ। ਹੋਰ ਵੀ ਜੇ ਕੋਈ ਇਸ ਕਤਲ ਵਿੱਚ ਸ਼ਾਮਿਲ ਹੋਇਆ ਤੇ ਉਸ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ, ਕਿਸੇ ਨੂੰ ਵੀ ਗਲਤ ਢੰਗ ਨਾਲ ਚੁਣੀ-ਤਹੱਕ ਨਹੀਂ ਕੀਤਾ ਜਾਏਗਾ।
14
comment0
Report
KBKulbir Beera
Oct 14, 2025 13:17:20
Bathinda, Punjab:ਖੇਤਰੀ ਯੁਵਕ ਮੇਲੇ ਚ ਚੱਲੀਆਂ ਗੋਲੀਆਂ... ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਹੋ ਰਹੇ ਖੇਤਰੀ ਯੁਵਕ ਮੇਲਾ ਦੇ ਤੀਸਰੇ ਦਿਨ ਚੱਲੀ ਗੋਲੀ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿfiਇੰਟੀ ਵਿੱਚ ਪਹੁੰਚੀ ਪੁਲਿਸ ਪ੍ਰਿੰਸੀਪਲ ਵੱਲੋਂ ਸਿਕਿਉਰਿਟੀ ਨੂੰ ਲੈ ਕੇ ਪਹਿਲਾਂ ਹੀ ਪੁਲਿਸ ਨੂੰ ਦਿੱਤੀਆਂ ਜਾ ਚੁੱਕੀਆਂ ਸਨ ਐਪਲੀਕੇਸ਼ਕਾ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਚੱਲ ਰਿਹਾ ਹੈ ਜਿਸ ਦੇ ਅੱਜ ਤੀਸਰੇ ਦਿਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਚਲਦੇ ਪ੍ਰੋਗਰਾਮ ਦੇ ਗਰਾਊਂਡ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਦੂਜੇ ਉੱਪਰ ਗੋਲੀਆਂ ਦੇ ਹਵਾਈ ਫੈਰ ਕਰ ਦਿੱਤੇ ਜਿਸ ਤੋਂ ਬਾਅਦ ਭਗਦੜ ਮੱਚ ਗਈ ਮੌਕੇ ਤੇ ਕਾਲਜ ਦੀ ਸਕਿਉਰਟੀ ਅਤੇ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਰਾਊਂਡ ਅਪ ਵੀ ਕੀਤਾ ਇਹ ਮੇਲਾ 20 ਸਾਲਾਂ ਬਾਅਦ ਰਜਿੰਦਰ ਕਾਲਜ ਦੇ ਗਰਾਊਂਡ ਵਿੱਚ 53 ਕਾਲਜਾਂ ਦਾ ਹੋ ਰਿਹਾ ਹੈ ਜਿਸ ਵਿੱਚ ਸੈਂਕੜੇ ਹੀ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਨਰਿੰਦਰ ਸਿੰਘ ਐਸ ਪੀ ਸਿਟੀ ਦਾ ਕਹਿਣਾ ਹੈ ਕਿ ਇਸ ਮੇਲੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਲੜਾਈ ਝਗੜਾ ਕੀਤਾ ਗਿਆ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਦਾ ਪਹਿਲਾਂ ਵੀ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਇਨਕੁਆਇਰੀ ਕੀਤੀ ਜਾ ਰਹੀ ਹੈ ਕਿ ਕੌਣ ਲੋਕ ਸਨ ਜੋ ਇੱਥੇ ਲੜੇ جس ਨੇ ਵੀ ਫਾਇਰ ਕੀਤੇ ਹਨ ਜਲਦ ਹੀ ਉਹਨ੍ਹਾਂ ਨੂੰ ਫੜਿਆ ਜਾਵੇਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਯੋਤਸਨਾ ਨੇ ਦੱਸਿਆ ਕਿ ਸਾਡੇ ਕਾਲਜ ਵਿੱਚ ਇਹ ਖੇਤਰੀ ਯੁਵਕ ਮੇਲਾ 20 ਸਾਲਾਂ ਬਾਅਦ ਹੋ ਰਿਹਾ ਹੈ ਜਿਸ ਵਿੱਚ ਵੱਖ-ਵੱਖ 53 ਕਾਲਜਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਅੱਜ ਸਾਡੇ ਕਾਲਜ ਵਿੱਚ ਲੜਾਈ ਜਰੂਰ ਹੋਈ ਹੈ ਪਰ ਇਹ ਨਹੀਂ ਪਤਾ ਕਿ ਗੋਲੀਆਂ ਚੱਲੀਆਂ ਹਨ ਜਾਂ ਨਹੀਂ ਇਹ ਤਾਂ ਪੁਲਿਸ ਨੂੰ ਪਤਾ ਹੋਵੇਗਾ ਕਿਉਂਕਿ ਅਸੀਂ ਤਾਂ ਸਟੇਜ ਉੱਪਰ ਸੀ ਪਰ ਜੋ ਵੀ ਹੋਇਆ ਉਹ ਬਹੁਤ ਮਾੜਾ ਹੋਇਆ ਹੈ ਸਿਕਿਉਰਟੀ ਬਾਰੇ ਪਹਿਲਾਂ ਹੀ ਅਸੀਂ ਪੁਲਿਸ ਨੂੰ ਅਗਾਹ ਕਰ ਦਿੱਤਾ ਸੀ ਪੁਲਿਸ ਵੱਲੋਂ ਸਿਕਿਉਰਟੀ ਲਾਈ ਗਈ ਸੀ ਅਤੇ ਸਾਡੇ ਕਾਲਜ ਦੀ ਆਪਣੀ ਸਿਕਿਉਰਟੀ ਵੀ ਵੱਡੇ ਪੱਧਰ ਤੇ ਲੱਗੀ ਹੋਈ ਹੈ ਪਰ ਫਿਰ ਵੀ ਇਹ ਘਟਨਾ ਕਿਉਂ ਹੋਈ ਕਿਉਂਕਿ ਕੁਝ ਸਟੂਡੈਂਟ ਬਾਹਰੋਂ ਆ ਜਾੰਦੇ ਹਨ ਜਿਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਇਹ ਯੋਗ ਮੇਲਾ ਬੱਚਿਆਂ ਲਈ ਹੀ ਹੈ ਪੁਲਿਸ ਆਪਣੇ ਕਾਰਵਾਈ ਕਰ ਰਹੀ ਹੈ।
13
comment0
Report
RKRAJESH KATARIA
Oct 14, 2025 13:15:12
Firozpur, Punjab:पन बस सरकारी बसों का चक्का जाम फिरोजपुर नेशनल हाईवे पर पंजाब रोजवेज पनबस पीआरटीसी कंट्रेक्ट वर्कर यूनियन की तरफ से लगाया हुआ है धरना ओर किया हुआ है चक्का जाम बसे ना चलने से बस स्टैंड पर मुसाफिर परेशान पंजाब रोजवेज पनबस पीआरटीसी कंट्रेक्ट वर्कर यूनियन की तरफ से पहले दो घंटे बस स्टैंड पर सरकारी बसे बंद कर चक्का जाम किया उसके बाद फिरोजपुर की सात नंबर चुंगी नेशनल हाईवे पर फिरोजपुर मोगा रोड, जीरा रोड पर बसे लगाकर चक्का जाम कर रोष प्रदर्शन किया गया इससे मुसाफिर भी काफी परेशान नजर आए वही पंजाब प्रधान रेशम सिंह ने कहा कि पंजाब सरकार Kilometri स्कीम पर जो नई बसे डाल रही है उसका टेंडर रद किया जाए अगर रद नहीं होता तो संघर्ष तेज किया जाएगा कच्चे मुलाज़मो को पक्का किया जाए बाइट रेशम सिंह पंजाब रोजवेज पनबस पीआरटीसी कंट्रेक्ट वर्कर यूनियन वियो वही बस स्टैंड पर बसों का इंतजार करते मुसाफिरों ने कहा कि इनका भी मसला हल होना चाहिए और मुसाफिरों को ऐसी खजर खुआरी नहीं होनी चाहिए बाइट जसवंत सिंह मुसाफिर बाइट सुनील सिंह मुसाफिर
13
comment0
Report
Advertisement
Back to top