Back
SGPC फैसले पर अकाली दल ने सरकार पर निशाना साधा; राजनीति गर्म!
BSBHARAT SHARMA
Dec 30, 2025 08:22:58
Ludhiana, Punjab
ਜੋ ਮੁਲਾਜ਼ਮਾਂ ਖਿਲਾਫ ਪਰਚਾ ਦਰਜ ਹੋਇਆ ਉਸ ਬਾਬਤ ਗੱਲ ਕਰਨੀ ਹੈ
ਸੇਵਾਦਾਰ ਤੋਂ ਲੈਕੇ ਮੁੱਖ ਸਕੱਤਰ ਤੱਕ ਸਾਰੇ ਲਾਭੇ ਕੀਤੇ ਹਨ
ਜੇ ਬਚਾਉਣ ਦੀ ਮੰਨਸ਼ਾ ਹੁੰਦੀ ਕਿਉਂ ਬਰਖ਼ਾਸਤ ਕਰਦੇ
ਜੋ 10 -20 ਘਪਲੇ ਰੋਜ਼ ਹੁੰਦੇ ਉਹ ਬੋਲਿਆ ਸੀ
ਪਰ ਉਸਦੀ ਗਲਤ ਲੀਹ ਨਾ ਲਈ ਜਾਵੇ
ਜਦੋਂ ਕਿਸੇ ਨੇ 100-200 ਦੀ ਪਰਚੀ ਕੱਟੀ ਕਈ ਵਾਰ ਪਰਚੀ ਰਹਿ ਜਾਂਦੀ
ਘਪਲਾਂ 100 ਦਾ ਹੋਵੇ ਜਾਂ 1000 ਦਾ ਹੈ ਤੇ ਘਪਲਾ
Sgpc ਦੇ ਜੋ ਸੇਵਾਵਾਂ ਦੇ ਕਨੂੰਨ ਨੇ ਉਸ ਵਿੱਚ ਇਹ ਨਹੀਂ ਲਿਖਿਆ ਕਿ ਪੁਲਿਸ ਦਖ਼ਲ ਦੇਵੇਗੀ
ਜਦੋਂ ਸ਼ਿਕਾਇਤ ਮਿਲਦੀ ਹੈ ਤੇ ਸਾਡੀ flying ਟੀਮ ਉਸਤੇ ਕੰਮ ਕਰਦੀ ਹੈ
ਇਹ ਗੱਲ ਆਖੀ ਜਾਂਦੀ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਬਣਕੇ ਬੋਲਦਾ
ਮੇਰੀ ਪਾਰਟੀ ਹੀ SAD ਹੈ ਉਸ ਬਾਰੇ ਨਹੀਂ ਬੋਲਣਾ ਹੋਰ ਕਿਸ ਬਾਰੇ ਬੋਲਾਂਗਾ
ਮੈਨੂੰ ਮਾਣ ਹੈ ਕਿ ਮੈਂ ਅਕਾਲੀ ਦਲ ਦਾ ਸਪਾਹੀ ਆ
ਬਲਵਿੰਦਰ ਸਿੰਘ ਸਦਭਾਵਨਾ ਜੱਥਾ ਨੇ ਸਾਡੇ ਤੇ ਪਟੀਸ਼ਨ ਪਾਈ ਸੀ
ਲਿਖਿਆ ਸੀ ਪੁਲਿਸ ਪਰਚਾ ਨਹੀਂ ਕਰ ਰਹੀ 2020 ਦੀ ਗੱਲ ਹੈ
ਪਹਿਲਾਂ ਕੋਰਟ ਨੇ deny ਕੀਤਾ ਸੀ ਪਰਚਾ ਦਾ
ਫੇਰ ਹਾਈ ਕੋਰਟ ਨੇ ਜਵਾਬ ਦਿੱਤਾ
Sgpc ਸਿਰਮੌਰ ਜਥੇਬੰਦੀ ਹੈ 1925 ਦੇ ਅਧੀਨ ਹੈ
ਇਸ ਫੈਸਲੇ ਨੂੰ ਪੰਜ ਤਖਗਾ ਦੇ ਜਥੇਦਾਰ ਜ
ਕਾਰਵਾਈ ਕਰਨਗੇ
ਹਾਈ ਕੋਰਟ ਨੇ ਸਪਸ਼ਟ ਲਿਖਿਆ ਇਹ ਉਹਨਾਂ ਸੰਸਥਾਵਾਂ ਦਾ ਅੰਦਰੂਣ ਮਸਲਾ ਹੈ
ਸਰਕਾਰ ਹਾਈ ਕੋਰਟ ਦੇ ਇਸ ਜਵਾਬ ਤੋਂ ਮੁਨਕਰ ਹੈ
ਹਾਈ ਕੋਰਟ ਨੇ ਸਪਸ਼ਟ ਲਿਖਿਆ sgpc ਆਪਣੇ ਫੈਸਲੇ ਖੁਦ ਲੈਂਦੀ ਹੈ
ਸਰਕਾਰ ਕੋਰਟ ਤੋਂ ਉਪਰ ਹੋ ਗਈ
ਸਰਕਾਰ ਨੂੰ ਇਹ ਸਵਾਲ ਹੈ
2022 ਦੀ ਸਰਕਾਰ ਹੈ
2025 ਚ ਕਿਉਂ ਕੀਤਾ ਇਹ ਪਰਚਾ
ਇਹ ਰਾਜਨੀਤੀ ਹੈ
2027 ਦਾ ਸਮਾਂ ਆਉਣ ਵਾਲਾ ਜਿਸ ਕਰਕੇ ਇਹ ਸਿਆਸਤ ਕਰਦੇ
ਹਾਈ ਕੋਰਟ ਨੇ ਇਹ ਫੈਸਲਾ ਕੀਤਾ ਹੈ sgpc ਨੇ ਆਪਣੇ ਤੋਰ ਤੇ ਕਾਰਵਾਈ ਕੀਤੀ ਹੈ
ਗੁਰੂ ਦੀ ਗੋਲਕ ਦਾ ਪੈਸਾ ਦੀ ਗੱਲ. ਕਰਕੇ ਲੋਕਾਂ ਚ ਅਫਵ੍ਹਾ ਫਲਾਉਂਦੇ ਨੇ
ਰਲਕੇ ਖੀਰ ਰਿੰਨ ਲਈ ਸਾਰਿਆਂ ਨੇ
ਪਹਿਲੇ ਬਰਗਾੜੀ ਕਾਂਡ ਤੇ ਖੇਡ ਰਹੇ ਸੀ ਹੁਣ ਇਹ 328 ਸਰੂਪਾਂ ਤੇ ਸਿਆਸਤ
ਡਾ ਇਸ਼ਰ ਸਿੰਘ ਦੀ ਰਿਪੋਰਟ ਸਾਰੇ ਪੜ੍ਹਾਗੇ ਇੱਕ ਦੋ ਪੰਨੇ ਪੜ੍ਹਕੇ ਪੂਰੀ ਰਿਪੋਰਟ نہیں ਸਮਝ ਆਉਣੀ
ਡਾ ਇਸ਼ਰ ਸਿੰਘ ਦੀ ਰਿਪੋਰਟ ਦਾ ਹਵਾਲਾ दे ਰਹੇ ਨੇ ਪਰ ਉਹ ਵੀ ਆਪਣੀ ਪਸੰਦ ਦੇ ਪੰਨੇ ਚੁਣ ਲਏ
230 ਪੰਨਾ ਨ
ਇਹ ਨਾ ਖ਼ਿਆਲ ਕਰੋ ਕਿ ਸਰਕਾਰੀ ਕਨੂਨ ਅਤੇ ਪੁਲਿਸ ਇਸ ਮਸਲੇ ਨੂੰ ਸਮਝੇਗੀ
ਥਾਣਿਆ ਵਿੱਚ ਇਸ ਮਸਲੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ 2020 ਦੀ ਰਿਪੋਰਟ ਹੈ ਇਹ
ਇਸ਼ਰ ਸਿੰਘ ਦੀ ਰਿਪੋਰਟ ਨੇ ਇਹ ਵੀ ਕਿਹਾ ਇਸਦਾ ਮਸਲਾ ਅਕਾਲ ਤਖ਼ਤ ਸਾਹਿਬ ਕੋਲ ਰਹੇ ਉਹ ਹੱਲ ਕਰੇਗਾ
ਥਾਣਿਆ ਚ ਤੇ ਰਾਜਨੀਤਿਕ ਲੋਗ ਇਸਨੂੰ ਕਮਜ਼ੋਰ ਕਰਨਗੇ ਮਰਜ਼ੀ ਨਾਲ ਕਰਨਗੇ
ਸਤਿੰਦਰ ਸਿੰਘ ਕੋਹਲ਼ੀ ਬਾਰੇ ਬੋਲ ਰਹੇ ਨੇ
21/7/21 ਨੂੰ ਲਾਭੇ ਕੀਤਾ
ਇਸ਼ਰ ਸਿੰਘ ਦੀ ਰਿਪੋਰਟ ਇੰਨ ਬਿਨ ਲਾਗੂ ਕੀਤਾ
ਮੈਂ ਚੌੜੀ ਹਿੱਕ ਕਰਕੇ ਕਹਿੰਦਾ ਹਾਂ
ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ
ਕਿੰਨੇ ਸਾਲਾਂ ਤੋਂ ਟੀਚਰ ਧਰਨਿਆਂ ਤੇ ਬੈਠਦੇ ਨੇ
ਕਿਸਾਨਾਂ ਦੇ ਮੰਗ ਪੱਤਰ ਜਾਂਦੇ ਹਨ
ਪਰ ਓਸਤੇ ਕਾਰਵਾਈ ਨਹੀਂ ਹੋਈ
ਜੇ ਕਿਸੇ ਨੇ ਠੱਗੀ ਠੋਰੀ ਕੀਤੀ ਉਹਨਾਂ ਨੂੰ ਲਾਭੇ ਕੀਤਾ
ਮੀਡਿਆ ਨੂੰ ਬੇਨਤੀ ਹੈ ਨਾ ਸਰੂਪ ਗਾਇਬ ਹੋਏ
ਨਾ ਬੇਅਦਬੀ ਹੋਈ ਹੈ
ਡਾ ਇਸ਼ਰ ਸਿੰਘ ਨੇ ਵੀ ਰਿਪੋਰਟ ਚ ਵੀ ਏਜ ਜ਼ਿਕਰ ਨਹੀਂ ਕੀਤਾ
ਸਿਰਫ਼ ਘਪਲਾਂ ਕਿਹਾ
ਸਤਿਗੁਰੂ ਨਹੀਂ ਬਖਸ਼ਦੇ
ਜਿਨ੍ਹਾਂ ਗੁਰੂ ਘਰ ਦੇ ਪੈਸੇ ਦਾ ਘਪਲਾਂ ਕੀਤਾ ਚਾਹੇ ਮੁਲਾਜ਼ਮ ਹੈ ਚਾਹੇ ਪ੍ਰਬੰਧਕ
ਚਾਹੇ ਕੋਈ ਸਿਆਸਤ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਵਰਤੋਂ ਕਰ ਰਹੇ ਹਨ
ਡਾ ਇਸ਼ਰ ਸਿੰਘ ਦੀ ਰਿਪੋਰਟ ਚ ਇਹ ਵੀ ਸੀ
ਕਿ ਕੋਈ ਭਵਿੱਖ ਚ ਇਸ ਮੁੱਦੇ ਨੇ ਲੈਕੇ ਸਿਆਸਤ ਨਾ ਕਰੇ
ਪਰ CM ਨੂੰ ਖੁਦ ਬੋਲਣ ਪੈ ਗਿਆ ਇਸ ਤੋਂ ਵੱਡੀ ਉਧਾਰਣ ਕੀ ਹੈ
ਇਹ ਨਾਟਕ ਕੀਤਾ ਹੈ ਸਰਕਾਰ ਨੇ
ਇੱਕ ਪਾਸੇ ਧਰਨਾ ਦੂਜੇ ਪਾਸੇ 2 ਘੰਟੇ ਚ ਪਰਚਾ ਇਹ ਗਿਣੀ ਮਿੱਥੀ ਸਾਜਿਸ਼ ਸੀ
bJP ਨੇ ਜੋ ਕਾਰਟੂਨ ਡਾ ਪੋਸਟਰ ਪਾਇਆ
ਮੈਂ ਮਾਛੀ ਵਾੜਾ ਸੀ ਉਹ ਗੱਲ ਡਾ ਵਿਰੁੱਧ ਕੀਤਾ
ਪਰ ਇਹ ਗਲਤ ਤਰੀਕੇ ਨਾਲ ਬੋਲਦੇ ਨੇ
ਸਾਡਾ 2022 ਦਾ ਮਤਾ ਹੈ ਉਸ ਚ ਖਾਸ ਲਿਖਿਆ ਹੈ ਕਾਰਟੂਨ ਜਾ ਐਨੀਮੇਸ਼ਨ ਨਾ ਬਣਾਇਆ ਜਾਵੇ
ਪਰ ਭਗਵੰਤ ਮਾਨ ਨੂੰ ਜੋ ਠੀਕ ਲੱਗਦਾ ਓਹੀ ਚੁੱਕ ਕ ਬੋਲਦਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowDec 30, 2025 09:33:080
Report
KSKamaldeep Singh
FollowDec 30, 2025 09:26:100
Report
AAAsrar Ahmad
FollowDec 30, 2025 09:25:360
Report
PSParambir Singh Aulakh
FollowDec 30, 2025 09:23:500
Report
ADAnkush Dhobal
FollowDec 30, 2025 08:41:220
Report
KSKamaldeep Singh
FollowDec 30, 2025 08:23:140
Report
ADAnkush Dhobal
FollowDec 30, 2025 06:55:590
Report
AAAsrar Ahmad
FollowDec 30, 2025 06:47:50Noida, Uttar Pradesh:BHOPAL (MADHYA PRADESH): SHIVRAJ SINGH CHOUHAN (UNION MINISTER) PRESS CONFERENCE
0
Report
AAAsrar Ahmad
FollowDec 30, 2025 06:19:500
Report
AAAsrar Ahmad
FollowDec 30, 2025 06:16:010
Report
AAAsrar Ahmad
FollowDec 30, 2025 06:06:480
Report
DSDEVINDER SHARMA
FollowDec 30, 2025 05:54:130
Report
VSVARUN SHARMA
FollowDec 30, 2025 05:51:580
Report
SNSUNIL NAGPAL
FollowDec 30, 2025 05:46:530
Report