Back
पाकिस्तान से आया ड्रोन हाई वोल्टेज तारों में फँसकर क्रैश, 5.8 किलोग्राम heroin जब्त
SNSUNIL NAGPAL
Mar 12, 2026 05:32:41
Fazilka, Punjab
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਤੋਂ ਖਬਰ ਸਾਹਮਣੇ ਆ ਰਹੀ ਹੈ । ਜਿੱਥੇ ਜਲਾਲਾਬਾਦ ਦੇ ਨਜ਼ਦੀਕ ਲੱਗਦੇ ਬੀਓਪੀ ਸੰਤੋਖ ਸਿੰਘ ਵਾਲਾ ਦੇ ਇਲਾਕੇ ਦੇ ਵਿੱਚ ਖੇਤ ਦੇ ਵਿੱਚੋਂ ਸੜਿਆ ਹੋਇਆ ਇੱਕ ਡਰੋਨ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਡਰੋਨ ਹੈਰੋਇਨ ਦੀ ਖੇਪ ਲੈ ਕੇ ਆ ਰਿਹਾ ਸੀ ਕਿ ਜਿਸ ਦੌਰਾਨ ਖੇਤਾਂ ਦੇ ਉੱਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਕਰਕੇ ਡਰੋਨ ਕ்ரੈਸ਼ ਹੋਇਆ ਤੇ ਸੜ ਗਿਆ । ਮੌਕੇ ਤੇ ਬੀਐਸਐਫ ਤੇ ਪੁਲਿਸ ਪਹੁੰਚੀ ਹੈ । ਜਿਨਾਂ ਵੱਲੋਂ ਸੜੇ ਹੋਏ ਡਰੋਨ ਦੇ ਮਟੀਰੀਅਲ ਨੂੰ ਅਤੇ ਕਰੀਬ 5 ਕਿਲੋ 800 ਗ੍ਰਾਮ ਹੈਰੋਇਨ ਆਪਣੇ ਕਬਜ਼ੇ ਚ ਲੈ ਲਈ ਗਈ ਹੈ । ਤੇ ਜਲਾਲਾਬਾਦ ਸਦਰ ਥਾਣਾ ਵਿੱਚ ਮੁਕਦਮਾ ਦਰਜ ਕਰਵਾਈ ਕੀਤੀ ਜਾ ਰਹੀ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowMar 12, 2026 06:31:59Sahibzada Ajit Singh Nagar, Punjab:ਸੁਖਪਾਲ ਖਹਿਰਾ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਐਸਪੀ ਕਪੂਰਥਲਾ ਹੋਏ ਮਹਿਲਾ ਕਮਿਸ਼ਨ ਸਾਹਮਣੇ ਪੇਸ਼।
0
Report
RKRAMAN KHOSLA
FollowMar 12, 2026 05:51:190
Report
ASAvtar Singh
FollowMar 12, 2026 05:34:38Gurdaspur, Punjab:Gurdaspur
गुरदासपुर में मौसम ने बदला मिजाज सुबह से हो रही हल्की-हल्की बारिश
हल्की-हल्की बारिश से मौसम हुआ फिर से ठंडा लोगों ने पहने गर्म कपड़े
0
Report
SSSandeep Singh
FollowMar 12, 2026 05:34:280
Report
SSSandeep Singh
FollowMar 12, 2026 05:33:170
Report
SGSatpal Garg
FollowMar 12, 2026 05:32:340
Report
MSManish Shanker
FollowMar 12, 2026 05:01:300
Report
AZAbhinva zeepunjabi
FollowMar 12, 2026 04:47:18Noida, Uttar Pradesh:NIA raids few locations in Poonch & Surankote more details awaited
0
Report
BSBHARAT SHARMA
FollowMar 12, 2026 04:17:220
Report
KDKuldeep Dhaliwal
FollowMar 12, 2026 04:06:050
Report
KBKulbir Beera
FollowMar 12, 2026 04:04:440
Report
BSBHARAT SHARMA
FollowMar 12, 2026 03:05:190
Report
MJManoj Joshi
FollowMar 12, 2026 02:31:180
Report
AZAbhinva zeepunjabi
FollowMar 12, 2026 01:15:550
Report