Back
फरीदकोट के सुखनवाला में प्रेमी-प्रेमिका ने गुरविंदर सिंह की हत्या और लूट की साजिश रची
NSNaresh Sethi
Dec 11, 2025 03:51:45
Kot Kapura, Punjab
28 ਅਤੇ 29 ਨਵੰਬਰ ਦੀ ਦਰਮਿਆਂਨੀ ਰਾਤ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਇੱਕ ਲੜਕੀ ਰੁਪਿੰਦਰ ਕੌਰ ਜੋ ਅੱਧੀ ਰਾਤ ਨੂੰ ਆਪਣੇ ਆਸ਼ਕ ਨੂੰ ਘਰ ਸੱਦ ਕੇ ਉਸ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੰਦੀ ਹੈ ਜਿਸ ਨੂੰ ਬਾਅਦ ਚ ਲੁੱਟ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਰੁਪਿੰਦਰ ਦਾ ਆਸ਼ਕ ਹਰਕੰਵਲ ਪ੍ਰੀਤ ਮੌੱਕੇ ਤੋਂ ਘਰ ਦੇ ਗਹਿਣੇ ਲੈੱਕੇ ਫਰਾਰ ਹੋ ਜਾਂਦਾ ਹੈ ਅਤੇ ਜਦ ਇਸ ਕ਼ਤਲ ਦੀ ਸੂਚਨਾ ਮਿਲਣ ਤੇ ਪੁਲਿਸ ਮੌੱਕੇ ਤੇ ਪੁੱਜਦੀ ਹੈ ਤਾਂ ਹਾਲਾਤਾਂ ਮੁਤਾਬਿਕ ਸਿੱਧਾ ਸ਼ੱਕ ਰੁਪਿੰਦਰ ਕੌਰ ਤੇ ਜਾਂਦਾ ਹੈ ਜਿਸ ਨੂੰ ਮੌੱਕੇ ਤੇ ਪੁਲਿਸ ਕਾਬੂ ਕਰ ਲੈਂਦੀ ਹੈ ਅਤੇ ਫਿਰ ਜਾਂਚ ਦਾ ਸਿਲਸਿਲਾ ਸ਼ੁਰੂ ਹੋਣ ਤੇ ਸਾਰੀ ਕਹਾਣੀ ਸਾਹਮਣੇ ਆਉਂਦੀ ਹੈ ਜਿਸ ਦੌਰਾਨ ਰੁਪਿੰਦਰ ਦੇ ਫਰਾਰ ਪ੍ਰੇਮੀ ਨੂੰ ਫੜਨ ਲਈ ਪੁਲਿਸ ਦਾ ਦਬਾਅ ਉਸਦੇ ਪਰਿਵਾਰ ਤੇ ਪੈਣ ਦੇ ਚਲੱਦੇ ਦੋ ਦਿਨਾਂ ਬਾਅਦ ਹਰਕੰਵਲ ਪ੍ਰੀਤ ਫਰੀਦਕੋਟ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੰਦਾ ਹੈ ।ਬਾਅਦ ਚ ਇਨ੍ਹਾ ਦੇ ਇੱਕ ਹੋਰ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼ਿਵਜੀਤ ਸਿੰਘ ਨਾਮੀ ਯੁਵਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਉਸ ਰਾਤ ਕਿਸੇ ਦੀ ਕਾਰ ਉਧਾਰੀ ਮੰਗ ਕੇ ਹਰਕੰਵਲ ਪ੍ਰੀਤ ਨਾਲ ਰੁਪਿੰਦਰ ਦੇ ਪਿੰਡ ਪੁੱਜਦਾ ਹੈ।ਹਾਲਾਂਕਿ ਇਸ ਕ਼ਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਕੁੱਜ ਕਿਹਾ ਗਿਆ ਜਿਸ ਚ ਕੁੱਜ ਗੱਲਾਂ ਸੱਚ ਅਤੇ ਕੁੱਜ ਅਫਵਾਹਾਂ ਨੇ ਪੂਰਾ जोਰ ਫੜਿਆ ਜਿਸ ਨੂੰ ਵਿਰਾਮ ਲਗਾਉਂਦੇ ਹੋਏ ਡੀਆਈਜੀ ਫਰੀਦਕੋਟ ਰੇਜ਼ ਮੈਡਮ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਇਸ ਕ਼ਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਕੀਮ ਤਹਿਤ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਕਈ ਆਹਿਮ ਸਬੂਤ ਮਿਲੇ ਜਿਸ ਤੋਂ ਪਤਾ ਲੱਗਾ ਕੇ ਹਰਕੰਵਰ ਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸਨ ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਨ੍ਹਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ ਤੇ ਵੀ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸਦੇ ਕ਼ਤਲ ਦੀ ਸਾਜਿਸ਼ ਘੜੀ ਕਿਉਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸਨੂੰ ਤਲਾਕ ਨਹੀਂ ਦੇਵੇਗਾ ਅਤੇ ਉਹ ਇੱਕ ਨਹੀਂ ਹੋ ਸਕਣਗੇ। ਹੱਤਿਆ ਸਮੇ ਗੁਰਵਿੰਦਰ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ ਜੋ ਪੋਸਟ ਮਾਰਟਮ ਦੀ ਰਿਪੋਰਟ ਚ ਸਾਹਮਣੇ ਆਇਆ।ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਿਕ ਉਸਦੀ ਹੱਤਿਆ ਸਾਹ ਘੁੱਟੇ ਜਾਣ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੱਤਿਆ ਤੋ ਪਹਿਲਾ ਨਸ਼ੇ ਯਾ ਜ਼ਹਿਰ ਦੇਣ ਸਬੰਧੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਦ ਗੁਰਵਿੰਦਰ ਦੀ ਹੱਤਿਆ ਹੋਈ ਉਸ ਸਮੇ ਉਸਦੇ ਤਨ ਤੇ ਕਪੜੇ ਕਿਉ ਨਹੀ ਸਨ ਇਸ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ ਚੋ ਗਾਇਬ ਸੋਨਾ,ਗੁਰਵਿੰਦਰ ਦੇ ਕਪੜੇ ਅਤੇ ਹਤਿਆ ਮੌਕੇ ਵਰਤੀ ਗਈ ਕਾਰ ਵੀ ਬ੍ਰਾਮਦ ਕਰ ਲਈ ਗਈ ਹੈ।ਉਨ੍ਹਾਂ ਦਸਿਆ ਕਿ ਹੱਤਿਆ ਤੋ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉਥੋਂ ਮੁੰਬਈ ਜਾਣਾ ਉਨ੍ਹਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ।ਉਨ੍ਹਾਂ ਵੱਡੀ ਗੱਲ ਤੋਂ ਪਰਦਾ ਚੁਕਦੇ ਕਿਹਾ ਕਿ ਰੁਪਿੰਦਰ ਖੁਦ ਕ੍ਰਾਇਮੋਲੋਜੀ ਦੀ ਪੜਾਈ ਕਰ ਚੁੱਕੀ ਹੈ ਜੀਸ ਕਾਰਨ ਉਸਦੇ ਸ਼ਾਤਿਰ ਦਿਮਾਗ ਚ ਅਜਿਹੀ ਸਾਜਿਜ਼ ਉਪਜੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ਜੀਸ ਨੂੰ ਇੰਨੀ ਜਲਦੀ ਮੁਕੱਮਲ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦੀ ਵੀ ਆਸ਼ੰਕਾ ਜਾਹਰ ਕਰਦਾ ਹੈ ਉਸਦੀ ਜਾਂਚ ਕਰ ਕੇ ਸਚਾਈ ਜਾਨਣ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਅਗਰ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਉਸਨੂੰ ਵੀ ਇਸ ਮਾਮਲੇ ਚ ਨਾਮਜ਼ਦ ਕੀਤਾ ਜਾਵੇਗਾ।
ਬਾਈਟ- ਡੀਆਈਜੀ ਫਰੀਦਕੋਟ ਰੇਜ਼ ਮੈਡਮ ਨਿਲੰਬਰਿ ਜਗਾਦਲੇ
क्या है सारा मामला
ਫਰੀਦਕੋਟ ਦੇ गाँव ਸੁਖਨਵਾਲਾ ਦਾ गुरਵਿੰਦਰ ਸਿੰਘ ਜੋ ਬੈਂਕ ਵਿੱਚ ਨੌਕਰੀ ਕਰਦਾ ਸੀ ਉਸਦੀ ਸ਼ਾਦੀ 2023 ਵਿੱਚ ਰੁਪਿੰਦਰ ਕੌਰ ਨਾਮ ਦੀ ਲੜਕੀ ਨਾਲ ਹੋਈ ਜੋ 2024 ਵਿੱਚ ਸ਼ਾਦੀ ਦੇ ਬਾਅਦ ਕੈਨੇਡਾ ਚਲੀ ਗਈ ਪਰ ਜਨਵਰੀ 2025 ਵਿੱਚ ਵਰਕ ਪਰਮਿਟ ختم ਹੋਣ ਦੇ ਬਾਅਦ ਰੁਪਿੰਦਰ ਵਾਪਸ ਭਾਰਤ ਲੌਟ ਆਈ ਜਿਸ ਨੇ ਬੁਟੀਕ ਦਾ ਕਾਰਜ ਕਰ ਲਿਆਹੀ ਇਸ ਦੀ ਦੋਸਤਿ ਸੋਸ਼ਲ ਮੀਡੀਆ ਰਾਹੀ ਬਠਿੰਡਾ ਦੇ ਪਿੰਡ ਬਲਵਾਣਾ ਦੇ ਹਰਕਵਲਪ੍ਰੀਤ ਸਿੰਘ ਨਾਲ ਹੋ ਗਈ ਜੋ ਬਾਅਦ ਵਿਚ ਰਿਲੇਸ਼ਨਸ਼ਿਪ ਵਿੱਚ ਆ ਗਏ। ਵਾਹੀ ਉਹਨਾਂ ਨੇ गुरਵਿੰਦਰ ਸਿੰਘ ਨੂੰ ਰਾਸਤੇ ਤੋਂ ਹਟਾਉਣ ਲਈ ਉਸਦੀ ਮਾਤ੍ਰਤਾ ਰਾਜਿਈ ਕਾਰਵਾਈਆਂ ਕੋਸ਼ਿਸ਼ ਕੀਤੀ ਅਤੇ ਇਸ ਘਟਨਾ ਵਿੱਚ 28-29 ਦਿਨ ਦੀ ਦਮਦਾਰ ਦੌਰਾਨ ਪਹਿਲਾਂ गुरਵਿੰਦਰ ਸਿੰਘ ਨੂੰ ਕੁਝ ਜਹਰੀਲੀ ਚੀਜ਼ ਦਿੱਤੀ ਗਈ ਜਿਸ ਤੋਂ ਬਾਅਦ ਹਰਕਵਲਪ੍ਰੀਤ ਸਿੰਘ ਆਪਣੇ ਸਾਥੀ ਨਾਲ ਘਰ ਵਿੱਚ ਦਾਖਲ ਹੋਇਆ ਅਤੇ गुरਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਇਹ ਘਟਨਾ ਡਕਤੀ ਦਾ ਰੂਪ ਦੇਣ ਲਈ ਘਰ ਵਿੱਚ ਪੜੀ ਗਹਿਣੇ ਤੋੜੇ ਗਏ ਅਤੇ ਉਹਨਾਂ ਨੇ ਅੰਦਰੋਂ ਸੋਨਾ ਲੈ ਲਏ। ਫਿਰ ਰੁਪਿੰਦਰ ਕੌਰ ਨੇ ਸ਼ੋਰ ਮਚਾਕੇ ਦੱਸਿਆ ਕਿ ਘਰ ਵਿੱਚ ਲੁੱਟੇਰੇ ਚੋ ਰਹੇ ਹਨ ਅਤੇ ਅੰਦਰ ਹਾਲੇ ਗੁਰਵਿੰਦਰ ਦੀ ਲੱਤਿਆ ਹੋਈ ਹੈ। ਪੁਲਿਸ ਦੇ ਮੌਕੇ ਤੇ ਪੁੱਜਣ ਤੇ ਰੁਪਿੰਦਰ ਨੇ ਦੱਸਿਆ ਕਿ ਉਸਨੇ ਆਪਣੇ ਆਸ਼ਿਕ ਹਰਕਵਲਪ੍ਰੀਤ ਸਿੰਘ ਨਾਲ ਮਿਲ ਕਰ ਇਹ ਘਟਨਾ ਕੀਤੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowDec 11, 2025 05:05:340
Report
SSSanjay Sharma
FollowDec 11, 2025 04:49:060
Report
SSSanjay Sharma
FollowDec 11, 2025 04:45:220
Report
JSJagmeet Singh
FollowDec 11, 2025 03:32:040
Report
KBKulbir Beera
FollowDec 11, 2025 03:16:290
Report
RKRAJESH KATARIA
FollowDec 11, 2025 03:04:220
Report
KBKulbir Beera
FollowDec 11, 2025 03:03:320
Report
SSSanjay Sharma
FollowDec 11, 2025 02:33:190
Report
SSSanjay Sharma
FollowDec 11, 2025 01:18:200
Report
TBTarsem Bhardwaj
FollowDec 11, 2025 01:01:520
Report
VSVARUN SHARMA
FollowDec 10, 2025 18:16:000
Report
KPKomlata Punjabi
FollowDec 10, 2025 18:00:30Mandi, Himachal Pradesh:प्रदेश सरकार के तीन वर्षों के कार्यकाल पूर्ण होने पर मंडी जिला के पड्डल मैदान में कल आयोजित होने वाले जन संकल्प सम्मेलन की तैयारी का उपमुख्यमंत्री मुकेश अग्निहोत्री ने जायजा लिया।
0
Report
VKVipan Kumar
FollowDec 10, 2025 15:47:310
Report
SGSatpal Garg
FollowDec 10, 2025 15:47:04121
Report