Back
Border To: 1971 के वीर निरमलजीत सिंह सेखो की कहानी बॉलीवुड बनेगी
KBKulbir Beera
Dec 11, 2025 03:16:29
Bathinda, Punjab
1971 ਦੇ ਹੀਰੋ ਫਲਾਇੰਗ ਆਫਿਸਰ ਫਸਰ ਨਿਰਮਲਜੀਤ ਸਿੰਘ ਸੇਖੋ ਜਿਸ ਤੇ ਬਾਰਡਰ ਟੂ ਫਿਲਮ ਬਣ ਰਹੀ ਹੈ। 1971 ਇੰਡੀਆ ਪਾਕਿਸਤਾਨ ਯੁੱਧ ਦਾ ਹੀਰੋ ਨਿਰਮਲਜੀਤ ਸਿੰਘ ਸੇਖੋ ਫਲਾਇੰਗ ਆਫਿਸਰ ਬਠਿੰਡਾ ਚ ਲੱਗੇ ਉਹਨਾਂ ਦੇ ਬੁੱਤ ਤੇ ਨਾਮ ਤੱਕ ਨਹੀਂ ਲਿਖਿਆ ਕਿਉਂ ਵਿਸਾਰਿਆ ਗਿਆ ਇਹ ਸ਼ਹੀਦ ਫਲਾਇੰਗ ਆਫਿਸਰ ਨਿਰਮਲਜੀਤ ਸਿੰਘ ਸੇਖੋ ਦਾ ਰੋਲ ਦਲਜੀਤ ਦੁਸਾਂਝ ਜੋ ਬਾਰਡਰ ਟੂ ਦੇ ਵਿੱਚ ਕਰ ਰਿਹਾ ਹੈ। ਭਾਰਤ ਦਾ ਪਹਿਲਾ ਏਅਰ ਮਾਰਸ਼ਲ ਫਲਾਇੰਗ ਆਫਿਸਰ ਨਿਰਮਲਜੀਤ ਸੇਖੋ, ਪਰਮਵੀਰ ਚੱਕਰ ਵਿਜੇਤਾ ਹੈ ਜੋ ਉਨਾਂ ਨੂੰ ਸ਼ਹੀਦੀ ਉਪਰੰਤ ਮਿਲਿਆ। ਨਿਰਮਲਜੀਤ ਸੇਖੋ ਜੋ ਇੰਡੀਅਨ ਏਅਰ ਫੋਰਸ ਦੇ ਸਨ ਜਿਨਾਂ ਦਾ ਜਨਮ ਜੁਲਾਈ 1945 ਜਿਲਾ ਲੁਧਿਆਣਾ ਦੇ ਪਿੰਡ ਈਸੇਵਾਲ ਵਿਖੇ ਹੋਇਆ ਸੀ 4 ਜੂਨ 1967 ਵਿੱਚ ਇੰਡੀਅਨ ਏਅਰ ਫੋਰਸ ਵਿੱਚ ਭਰਤੀ ਹੋਏ ਅਤੇ 1971 ਦੀ ਇੰਡੀਆ ਪਾਕਿਸਤਾਨ ਜੰਗ ਦੌਰਾਨ ਸ਼ਹੀਦ ਹੋਏ। 26 ਸਾਲਾਂ ਦੇ ਜਵਾਨ ਸਨ ਜਦ ਉਹ ਹੋਏ। 1971 ਦੀ ਜੰਗ ਦੌਰਾਨ ਨਿਰਮਲਜੀਤ ਸੇਖੋ ਸ੍ਰੀਨਗਰ ਏਅਰ ਫੋਰਸ ਸਟੇਸ਼ਨ ਤੇ ਸਨ ਜਦ ਕਿ ਪਾਕਿਸਤਾਨੀ ਏਅਰ ਫੋਰਸ ਦੇ ਛੇ ਲੜਾਕੂ ਜਹਾਜਾਂ ਵੱਲੋਂ ਹਮਲਾ ਕੀਤਾ ਜਦ ਕਿ ਨਿਰਮਲਜੀਤ ਸਿੰਘ ਸੇਖੋ ਅਤੇ ਉਹਨਾਂ ਦੇ ਸਾਥੀ ਦੋਨੋਂ ਆਪਣੇ ਜਹਾਜ ਰਾਹੀਂ ਜੋ ਛੋਟੇ ਸਨ ਰਾਹੀ ਜਵਾਬੀ ਹਮਲੇ ਵਿੱਚ ਪਾਕਿਸਤਾਨ ਦੇ ਦੋ ਜਹਾਜ ਸਿੱਟ ਦਿਤੇ ਅਤੇ ਇਸੇ ਦੌਰਾਨ ਸੇਖੋ ਦਾ ਜਹਾਜ਼ ਕਰੈਸ਼ ਹੋ ਗਿਆ ਅਤੇ ਸੇਖੋ ਸ਼ਹੀਦੀ ਪ੍ਰਾਪਤ ਕਰ ਗਏ ਪਹਿਲੇ ਪੰਜਾਬੀ ਸਿੱਖ ਸਨ ਜਿਨਾਂ ਨੂੰ ਏਅਰ ਫੋਰਸ ਦੀ ਅੱਜ ਤੱਕ ਦੀ ਹਿਸਟਰੀ ਵਿੱਚ ਪਹਿਲਾ ਪਰਮਵੀਰ ਚੱਕਰ ਮਿਲਿਆ ਹੈ। ਫਿਲਮ ਬਾਰਡਰ ਟੂ ਜਿਸ ਵਿੱਚ ਮਸ਼ਹੂਰ ਸਿੰਘ ਸਿੰਗਰ ਅਤੇ ਅਦਾਕਾਰ ਦਲਜੀਤ ਦੋਸਾਂਝ ਨਿਭਾ ਰਹੇ ਹਨ ਜੋ ਜਨਵਰੀ 2026 ਵਿੱਚ ਰਿਲੀਜ਼ ਹੋਵੇਗੀ। 2013 ਚ ਰਿਟਾਇਰ ਹੋਏ MIG 21 ਦੀ ਹਿਸਟਰੀ ਵੀ ਦੱਸੀ ਕਿ 1971 ਦੀ ਜੰਗ ਵਿੱਚ ਇਸ ਨੇ ਵੀ ਯੋਗਦਾਨ ਦਿੱਤਾ। ਵਰਤਮਾਨ ਦੱਸੇ ਗਏ ਇਤਿਹਾਸਿਕ ਲੋਕਾਂ ਦੀ ਹਿਸਟਰੀ ਜੋ ਚੌਂਕ ਵਿੱਚ ਲਿਖੀ ਹੋਨੀ ਚਾਹੀਦੀ ਸੀ ਉਹ ਅੱਜ ਤੱਕ ਨਹੀਂ ਲਿਖੀ ਗਈ ਕਿਉਂਕਿ ਇਹ ਚੌਕ ਨਗਰ ਸੁਧਾਰ ਟਰੱਸਟ ਕੋਲੇ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 11, 2025 04:49:060
Report
SSSanjay Sharma
FollowDec 11, 2025 04:45:220
Report
NSNaresh Sethi
FollowDec 11, 2025 03:51:450
Report
JSJagmeet Singh
FollowDec 11, 2025 03:32:040
Report
RKRAJESH KATARIA
FollowDec 11, 2025 03:04:220
Report
KBKulbir Beera
FollowDec 11, 2025 03:03:320
Report
SSSanjay Sharma
FollowDec 11, 2025 02:33:190
Report
SSSanjay Sharma
FollowDec 11, 2025 01:18:200
Report
TBTarsem Bhardwaj
FollowDec 11, 2025 01:01:520
Report
VSVARUN SHARMA
FollowDec 10, 2025 18:16:000
Report
KPKomlata Punjabi
FollowDec 10, 2025 18:00:30Mandi, Himachal Pradesh:प्रदेश सरकार के तीन वर्षों के कार्यकाल पूर्ण होने पर मंडी जिला के पड्डल मैदान में कल आयोजित होने वाले जन संकल्प सम्मेलन की तैयारी का उपमुख्यमंत्री मुकेश अग्निहोत्री ने जायजा लिया।
0
Report
VKVipan Kumar
FollowDec 10, 2025 15:47:310
Report
SGSatpal Garg
FollowDec 10, 2025 15:47:04121
Report
TBTarsem Bhardwaj
FollowDec 10, 2025 15:15:310
Report