Back
मजीठा में आम आदमी पार्टी की विशाल रैली
PSParambir Singh Aulakh
Dec 12, 2025 12:03:27
Amritsar, Punjab
ਮਜੀਠਾ ''ਚ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ
ਅਮਨ ਅਰੋੜਾ speech start
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਮਜੀਠਾ ਚ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ
ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ
ਜਦੋਂ ਵੀ ਮੈਂ ਮਜੀਠਾ ਹਲਕੇ ਚ ਆਉਂਦਾ ਹਾਂ ਤਾਂ ਮੈਨੂੰ ਮਾਝੇ ਦਾ ਪਿਆਰ ਮਿਲਦਾ ਹੈ, ਜਿਹੜਾ ਪੂਰੇ ਪੰਜਾਬ ਚੋ ਨਹੀਂ ਮਿਲਦਾ
AMAN ARORA PC
328 ਪਾਵਨ ਸਰੂਪਾਂ ਦੇ ਮਾਮਲੇ ਚ ਅਮਨ ਅਰੋੜਾ ਨੇ ਦਿੱਤਾ ਬਿਆਨ
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਉਹ ਐਫ ਆਈਆਰ ਨੂੰ ਨਹੀਂ ਮੰਨਦੇ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਵੀ ਨਹੀਂ ਮੰਨਦੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਵੀ ਭਗੋੜੇ ਹੋਏ ਹਨ।
ਉਹਨਾਂ ਕਿਹਾ ਕਿ ਉਹ ਗੁਰੂ ਸਾਹਿਬ ਨੂੰ ਵੀ ਨਹੀਂ ਮੰਨਦੇ।
ਉਹਨਾਂ ਕਿਹਾ ਕਿ ਇਹਨਾਂ ਦੀ ਸਰਕਾਰ ਵੇਲੇ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਚ ਰੂੜੀਆਂ ਤੇ ਰੋਲੇ ਗਏ।
ਉਹਨਾਂ ਕਿਹਾ ਹੈ ਕਿ ਜੇਕਰ ਉਹ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੁੰਦੇ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਨਾ ਲਾਉਂਦੇ
ਉਹਨਾਂ ਕਿਹਾ ਕਿ ਅਸੀਂ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਇੰਨੇ ਸਾਲਾਂ ਚ ਇਨਾ ਸਰਕਾਰਾਂ ਨੇ ਕੁਝ ਨਹੀਂ ਕੀਤਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਨਸਾਫ ਮਿਲ ਸਕੇ
ਉਹਨਾਂ ਕਿਹਾ ਕਿ ਇਹਨਾਂ ਨੂੰ ਸਰਕਾਰ ਦੇ ਇਸ ਕੰਮ ਦਾ ਸਵਾਗਤ ਕਰਨਾ ਚਾਹੀਦਾ
ਉਹਨਾਂ ਕਿਹਾ ਕਿ ਅਸੀਂ ਕੋਈ ਰਾਜਨੀਤੀ ਨਹੀਂ ਕਰਨੀ ਅਸੀਂ ਸਿਰਫ ਗੁਰੂ ਨੂੰ ਹਾਜ਼ਰ ਨਾਜ਼ਰ ਹੋ ਕੇ ਕੰਮ ਕਰ ਰਹੇ ਹਾਂ
ਅਮਨ ਅਰੋੜਾ ਨੇ ਕਿਹਾ ਕਿ جس ਤਰ੍ਹਾਂ ਕਲਬੀਰ ਗਿੱਲ ਦੇ ਉੱਤੇ ਨਿੱਜੀ ਟਿੱਪਣੀ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਉਹ ਘਬਰਾ ਚੁੱਕੇ ਹਨ ਅਤੇ ਜਿੰਨਾ ਪਿਆਰ ਤਲਬੀਰ ਗਿੱਲ ਨੂੰ ਮਾਝੇ ਹਲਕੇ ਚ ਮਿਲ ਰਿਹਾ ਹੈ ਉਸ ਤੋਂ ਸੁਖਬੀਰ ਬਾਦਲ ਦੀ ਜ਼ਮੀਨ ਖਿਸਕ ਚੁੱਟੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowDec 12, 2025 15:20:040
Report
SNSUNIL NAGPAL
FollowDec 12, 2025 14:21:440
Report
TBTarsem Bhardwaj
FollowDec 12, 2025 14:16:560
Report
RBRohit Bansal
FollowDec 12, 2025 14:03:580
Report
NSNavdeep Singh
FollowDec 12, 2025 14:03:260
Report
NSNaresh Sethi
FollowDec 12, 2025 14:02:590
Report
KSKamaldeep Singh
FollowDec 12, 2025 13:54:110
Report
NSNitesh Saini
FollowDec 12, 2025 13:35:250
Report
JSJagmeet Singh
FollowDec 12, 2025 13:34:530
Report
SSSanjay Sharma
FollowDec 12, 2025 13:16:160
Report
AAAsrar Ahmad
FollowDec 12, 2025 13:08:440
Report
AAAsrar Ahmad
FollowDec 12, 2025 13:08:000
Report
SSSanjay Sharma
FollowDec 12, 2025 13:06:480
Report
KSKamaldeep Singh
FollowDec 12, 2025 13:00:540
Report
SSSanjay Sharma
FollowDec 12, 2025 12:51:080
Report