Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
Amritsar के SGRD हवाई अड्डे पर कोहरा पूर्व तैयारी ड्रिल सफल, यात्रियों की सुरक्षा बढ़ी
BSBHARAT SHARMA
Dec 13, 2025 10:00:33
Amritsar, Punjab
Press Release Sri Guru Ram Dass Jee International Airport, Amritsar 13th December 2025 A fog preparedness drill was carried out at Sri Guru Ram Dass Jee International Airport, Amritsar on 13.12.2025 to assess the airport’s readiness for the upcoming low-visibility period. The exercise walked through every major area that comes under stress during fog conditions, so we could see what works well and what needs further enhancement. The team evaluated seating arrangements, availability of food and beverages, cleanliness during peak hours, and the way passenger movement evolves when the terminal starts filling up. Another key focus was congestion on the city side, especially at the arrival and departure ramps, where traffic tends to bunch up during delays. All stakeholder agencies — AAI, CISF, airlines, ground handling agencies, and the F&B concessionaire — were on the ground and fully involved. Their inputs helped us test coordination, response time, and communication flow in a realistic setting. Further stakeholders emphasized on the importance of timely information dissipation and providing timely refreshment to the passengers. AAI, Amritsar has taken a close, practical look at its systems before fog sets in. The drill helped highlight improvements already implemented and pinpoint areas that will be fine-tuned immediately. The ultimate agenda of this mock drill was to keep passengers informed, comfortable, and moving safely even during flight disruptions due to low visibility.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Dec 13, 2025 12:18:58
Gurdaspur, Punjab:ਚੋਣਾਂ ਤੋਂ ਇੱਕ ਦਿਨ ਪਹਿਲਾਂ ਬੀਐਲਓਜ ਨੇ ਚੋਣ ਡਿਊਟੀ ਨਾ ਦੇਣ ਦਾ ਕਰ ਦਿੱਤਾ ਐਲਾਨ ਚੋਣ ਡਿਊਟੀ ਲੱਗਣ ਤੇ ਬੂਥ ਲੈਵਲ ਅਫਸਰ ਹੋ ਏਡੀਸੀ ਮੂਹਰੇ ਦਫਤਰ ਇਕੱਠੇ , ਅਵਤਾਰ ਸਿੰਘ ਗੁਰਦਾਸਪੁਰ ਬੂਥ ਲੈਵਲ ਅਫਸਰ ਯਾਨੀ ਕਿ ਬੀਐਲਓ ਜੋ ਸਾਰਾ ਸਾਲ ਆਦਮੀ ਦੀ ਸ਼ਨਾਖਤ ਕਰਨ ਤੋਂ ਲੈ ਕੇ ਵੋਟਰ ਕਾਰਡ, ਆਧਾਰ ਕਾਰਡ ਆਦਿ ਬਣਾਉਣ ਤੋਂ ਲੈ ਕੇ ਆਦਮੀ ਦੀ ਸ਼ਨਾਖਤ ਕਰਨ ਤੱਕ ਦਾ ਸਾਰਾ ਕੰਮ ਕਰਦੇ ਹਨ ਦੀਆਂ ਇਸ ਵਾਰ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਵਿੱਚ ਵੀ ਡਿਊਟੀ ਆ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਰੋਸ਼ ਵਜੋਂ ਜ਼ਿਲ੍ਹੇ ਦੇ ਬੀਐਲਓਜ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਇਕੱਠੇ ਹੋਏ ਅਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨ ਡਿਊਟੀ ਨਹੀਂ ਦੇਣਗੇ। ਬੀਐਲਓਜ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਰਾ ਸਾਲ ਇਸ ਸ਼ਰਤ ਤੇ ਬੀਐਲਓਜ ਕੋਲੋਂ ਕੰਮ ਲਿਆ ਜਾਂਦਾ ਹੈ ਕਿ ਉਹਨਾਂ ਦੀ ਚੋਣ ਡਿਊਟੀ ਨਹੀਂ ਲਗਾਈ ਜਾਏਗੀ ਪਰ ਇਸ ਵਾਰ ਅਚਾਨਕ ਕੁਝ ਚੋਣ ਡਿਊਟੀਆਂ ਕੱਟ ਕੇ ਬੀਲਓਜ ਨੂੰ ਡਿਊਟੀ ਦੇਣ ਲਈ ਲਗਾ ਦਿੱਤਾ ਗਿਆ ਹੈ। ਜੋ ਸਰਾਸਰ ਗਲਤ ਹੈ। ਉਹਨਾਂ ਦਾਅਵਾ ਕੀਤਾ ਕਿ ਸਿਫਾਰਸ਼ੀ ਵਿਅਕਤੀਆਂ ਦੀਆਂ ਚੋਣ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੀ ਜਗ੍ਹਾ ਤੇ ਬੀ ਐਲ‌ ਓਜ ਨੂੰ ਡਿਊਟੀ ਤੇ ਆਉਣ ਲਈ ਕਹਿ ਦਿੱਤਾ ਗਿਆ ਹੈ ।ਉਹਨਾਂ ਮੰਗ ਕੀਤੀ ਕਿ ਜਿਨਾਂ ਦੀਆਂ ਚੋਣ ਡਿਊਟੀਆਂ ਕੱਟ ਕੇ ਵੀ ਐਲੋਜੀ ਡਿਊਟੀ ਲਗਾਈ ਗਈ ਹੈ ਉਹਨਾਂ ਦੀ ਇਨਕੁਆਇਰੀ ਕੀਤੀ ਜਾਏ
0
comment0
Report
MTManish Thakur
Dec 13, 2025 12:05:20
Kullu, Himachal Pradesh:जिला कुल्लू के पर्यटन नगरी मनाली के बलसरी गांव में बीते दिनों महिला कल्पना ठाकुर की आत्महत्या मामले में अब हिमाचल प्रदेश महिला आयोग ने भी संज्ञान लिया है। महिला आयोग ने इस मामले में एसपी कुल्लू को भी मेल भेजी है और अब तक हुए मामले की प्रगति रिपोर्ट भी मांगी गई है। ऐसे में महिला आयोग की अध्यक्ष विद्या नेगी ने साफ किया कि इस मामले में जो भी दोषी होगा, उस पर कानून के द्वारा कार्रवाई की जाएगी। गौर रहे की मनाली के बलसारी गांव के रहने वाली कल्पना ठाकुर ने बीते दिनों अपने घर में फंदा लगाकर आत्महत्या कर ली। ऐसे में मायका पक्ष ने ससुराल पक्ष पर आत्महत्या के लिए उकसाने का आरोप लगाया है। मनाली पुलिस ने भी कार्रवाई करते हुए महिला के पति को गिरफ्तार कर लिया। लेकिन मायका पक्ष का आरोप है कि इस मामले में मृतक महिला की सास और ननद को भी गिरफ्तार किया जाए। इसी मुद्दे को लेकर बीते दिनों मनाली में सैकड़ो महिलाओं के द्वारा रोष प्रदर्शन भी किया गया था और मनाली थाने का भी घेराव किया गया था। मनाली थाना प्रभारी के देरी से आने पर महिलाओं के द्वारा मनाली पुलिस के खिलाफ भी नारेबाजी की गई थी। ऐसे में अब महिला आयोग ने भी इस मामले में संज्ञान लिया है।
0
comment0
Report
KBKulbir Beera
Dec 13, 2025 12:03:45
Bathinda, Punjab:ਪੰਜਾਬ ਵਿੱਚ ਮਾਈਨਿੰਗ ਪਾਲਿਸੀ ਨਾ ਹੋਣ ਕਾਰਨ ਠੇਕੇਦਾਰ ਪਰੇਸ਼ਾਨ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਨਹੀਂ ਬਣਾ ਸਕੀ ਮਾਈਨਿੰਗ ਪਾਲਿਸੀ ਕੱਚਾ ਮਾਲ ਨਾ ਮਿਲਣ ਕਾਰਨ ਠੇਕੇਦਾਰ ਹੋ ਰਹੇ ਹਨ ਪਰੇਸ਼ਾਨ ਕੰਮ ਨੂੰ ਹੋ ਰਹੀ ਹੈ ਦੇਰੀ ਪੰਜਾਬ ਸਰਕਾਰਦੇ ਕਾਰਜਕਾਲ ਵਿੱਚ ਭਾਵੇਂ ਇੱਕ ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ। ਪਰ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਪਾਲਸੀ ਨਾ ਬਣਾਏ ਜਾਣ ਕਾਰਨ ਹੁਣ ਵਿਕਾਸ ਕਾਰਜ ਲੇਟ ਹੁੰਦੇ ਨਜ਼ਰ ਆ ਰਹੇ ਹਨ ਇਹਨਾਂ ਗੱਲਾਂ ਦਾ ਖੁਲਾਸਾ ਹਾਟ ਮਿਕਸ ਪਲਾਂਟ ਯੂਨੀਅਨ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਖਤਮ ਹੋ ਜਾਣ ਦੇ ਬਾਵਜੂਦ ਵੀ ਸਰਕਾਰ ਮਾਈਨਿੰਗ ਦੀ ਕੋਈ ਪਾਲਿਸੀ ਨਹੀ ਬਣਾ ਸਕੀ। ਜਿਸ ਕਰਕੇ ਪੰਜਾਬ ਦੇ ਲਗਭਗ ਕਰੈਸ਼ਰ ਬੰਦ ਹਨ। ਰੇਤੇ ਦੀਆਂ 90% ਖੱਡਾ ਬੰਦ ਹਨ। ਜਿਸ ਕਰਕੇ ਸੜਕਾ ਬਨਾਉਣ ਲਈ ਠੇਕੇਦਾਰਾ ਨੂੰ ਕੱਚਾ ਮਾਲ ਜਿਵੇਂ ਰੇਤਾ, ਬੱਲੀ, ਪੱਥਰ ਸਹੀ ਮਾਤਰਾ ਵਿੱਚ ਨਹੀ ਮਿਲ ਰਿਹਾ। ਜਿਸ ਕਰਕੇ ਨਿਸ਼ਚਿਤ ਟਾਈਮ ਵਿੱਚ ਕਿਸੇ ਵੀ ਹਾਲਾਤ ਵਿੱਚ ਕੰਮਾ ਨੂੰ ਪੂਰਾ ਨਹੀ ਕੀਤਾ ਜਾ ਸਕਦਾ। ਖਾਸ ਕਰਕੇ ਪੰਜਾਬ ਦੇ ਮਾਲਵੇ ਦਾ ਜ਼ੋ ਹਿੱਸਾ ਜਿਵੇਂ ਫਰੀਦਕੋਟ, ਮੁਕਤਸਰ, ਫਾਜਿਲਕਾ, ਬਠਿੰਡਾ, ਮਾਨਸਾ, ਬਰਨਾਲਾ ਵਿੱਚ ਸੜਕਾ ਦੇ ਕੱਚੇ ਮਾਲ ਦੀ ਸਪਲਾਈ ਨਾ ਮਾਤਰ ਹੈ। ਜੋ ਮਾਲ ਆ ਰਿਹਾ ਹੈ, ਉਸੇ ਨੂੰ ਬਹੁਤ ਜਿਆਦਾ ਰੇਟ ਤੇ ਆ ਰਿਹਾ ਹੈ। ਇਸ ਰੇਟ ਤੇ ਕੰਮ ਕਰਨਾ ਸੰਭਵ ਹੀ ਨਹੀ ਹੈ। ਇਸ ਲਈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਮਾਈਨਿੰਗ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ ਤੇ ਕੱਚੇ ਮਾਲ ਦੀ ਸਪਲਾਈ ਵੱਡੇ ਪੱਧਰ ਤੇ ਚਾਲੂ ਕੀਤੀ ਜਾਵੇ ਤਾਂ ਜ਼ੋ ਕੰਮਾ ਨੂੰ ਸਹੀ ਤਰੀਕੇ ਨਾਲ ਨਿਸ਼ਚਿਤ ਟਾਈਮ ਵਿੱਚ ਪੂਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਜੇਕਰ ਠੇਕੇਦਾਰਾਂ ਤੋਂ ਸਮੇਂ ਸਿਰ ਕੰਮ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਮਾਈਨਿੰਗ ਪਾਲਸੀ ਨੂੰ ਲਾਗੂ ਕਰਨਾ ਪਵੇਗਾ ਲਾਗੂ ਤਾਂ ਹੋਵੇਗੀ ਜੇ ਪੰਜਾਬ ਸਰਕਾਰ ਕੋਲ ਮਾਈਨਿੰਗ ਪਾਲਿਸੀ ਹੋਵੇਗੀ ਤਾਰਾ ਸਿੰਘ ਪ੍ਰਧਾਨ ਦਾ ਪੰਜਾਬ ਹੋਟ ਮਿਕਸ ਪਲਾਟ, ਓਨਰਜ ਐਸੋਸੀਏਸ਼ਨ
0
comment0
Report
KBKulbir Beera
Dec 13, 2025 12:03:12
Bathinda, Punjab:ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਯੇ ਕਿ ਇਸ ਬਲਾਕ ਸੰਮਤੀ ਤੇ ਜਿਲਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿਲੇ ਵਿੱਚ ਤਿੰਨ ਐਸਪੀ, 13 ਡੀਐਸਪੀ ਅਤੇ 1800 ਪੁਲਿਸ ਮੁਲਾਜ਼ਮ ਕੀਤੇ ਤੈਨਾਤ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਦੇ ਪੁਖਤਾ ਪ੍ਰਬੰਧ ਕਰ ਲਏ ਹਨ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ ਜਿੰਨੇ ਵੀ ਸੈਂਸਟਿਵ ਬੂਥ ਹਨ ਉੱਥੇ ਫੋਰਸ ਵਧਾਈ ਗਈ ਹੈ ਸਾਡੇ ਵੱਲੋਂ ਐਸਪੀ ਡੀਐਸਪੀ ਅਤੇ ਇੰਸਪੈਕਟਰ ਰੈਂਕ ਦੇ ਅਫਸਰਾਂ ਨੂੰ ਤੈਨਾਤ ਕੀਤਾ ਹੋਇਆ ਹੈ ਲੋਕ ਅਮਨ ਅਮਾਨ ਦੇ ਨਾਲ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕੱਲ ਪੈਣਗੀਆਂ ਪੁਲਿਸ ਪਾਰਟੀਆਂ ਬੂਥਾਂ ਤੇ ਭੇਜੀਆਂ ਜਾ ਚੁੱਕੀਆਂ ਹਨ。 ਬਾਈਟ ਹਰਜੀਤ ਸਿੰਘ ਡੀਆਈ ਜੀ ਬਠਿੰਡਾ ਰੇਂਜ。 ਬਾਈਟ ਅਮਨੀਤ ਕੌਂਡਲ ਐਸਐਸਪੀ ਬਠਿੰਡਾ。
0
comment0
Report
RKRAJESH KATARIA
Dec 13, 2025 11:36:01
0
comment0
Report
BSBHARAT SHARMA
Dec 13, 2025 11:35:39
Amritsar, Punjab:ਨਜਾਇਜ ਸਬੰਧਾਂ ਦੇ ਸ਼ੱਕ ’ਚ ਪਰਿਵਾਰਿਕ ਕਲੇਸ਼, ਪਤੀ ਨੇ ਪਤਨੀ ’ਤੇ ਲਗਾਏ ਗੰਭੀਰ ਆਰੋਪ ਮੋਬਾਇਲ ਤੋਂ ਮਿਲੀਆਂ ਇਤਰਾਜ਼ਯੋਗ ਤਸਵੀਰਾਂ, ਤਿੰਨ ਬੱਚਿਆਂ ਦੇ ਪਿਤਾ ਨੇ ਸੁਣਾਈ ਆਪਣੀ ਪੀੜਾ ਪਤੀ ਦਾ ਦੋਸ਼: ਪਤਨੀ ਨੇ ਆਸ਼ਿਕ ਨਾਲ ਮਿਲ ਕੇ ਕਰਵਾਇਆ ਮੇਰੇ ’ਤੇ ਜਾਨਲੇਵਾ ਹਮਲਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ, ਕਾਨੂੰਨ ਮੁਤਾਬਕ ਕਾਰਵਾਈ ਜਾਰੀ ਸ਼ਹਿਰ ਵਿੱਚ ਨਜਾਇਜ ਸਬੰਧਾਂ ਦੇ ਸ਼ੱਕ ਕਾਰਨ ਇੱਕ ਪਰਿਵਾਰਿਕ ਮਾਮਲਾ ਗੰਭੀਰ ਰੂਪ ਧਾਰ ਗਿਆ ਹੈ। ਪੀੜਿਤ ਪਤੀ ਨੇ ਆਪਣੀ ਪਤਨੀ ’ਤੇ ਗੈਰਕਾਨੂੰਨੀ ਸਬੰਧ ਹੋਣ ਦੇ ਆਰੋਪ ਲਗਾਉਂਦਿਆਂ ਦੱਸਿਆ ਕਿ ਉਸਨੂੰ ਪਤਨੀ ਦੇ ਮੋਬਾਇਲ ਫ਼ੋਨ ਵਿੱਚੋਂ ਇത്രਾਜ਼ਯੋਗ ਤਸਵੀਰਾਂ ਮਿਲੀਆਂ ਹਨ। ਤਿੰਨ ਬੱਚਿਆਂ ਦਾ ਪਿਤਾ ਹੋਣ ਦੇ ਨਾਤੇ ਉਸਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕੀਤਾ। ਪੀੜਿਤ ਪਤੀ ਪ੍ਰਿੰਸ ਕੁਮਾਰ ਨੇ ਦੱਸਿਆ ਕਿ hudda ਕੌਮਰ ਦਾ ਵਿਆਹ ਕਰੀਬ 20–22 ਸਾਲ ਪਹਿਲਾਂ ਹੋਇਆ ਸੀ ਅਤੇ ਕਾਫ਼ੀ ਸਮੇਂ ਤੱਕ ਪਰਿਵਾਰਿਕ ਜੀਵਨ ਸਹੀ ਚੱਲਦਾ ਰਿਹਾ। ਪਰ ਪਿਛਲੇ 10–12 ਸਾਲਾਂ ਤੋਂ ਉਸਦੀ ਪਤਨੀ ਦੇ ਵਿਹਾਰ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਉਸਦਾ ਦੋਸ਼ ਹੈ ਕਿ ਪਤਨੀ ਦੇ ਬਾਹਰਲੇ ਵਿਅਕਤੀਆਂ ਨਾਲ ਸਬੰਧ ਸਨ, ਜਿਸ ਬਾਰੇ ਉਹਨੂੰ ਸ਼ੱਕ ਸੀ ਪਰ ਪੱਕੇ ਸਬੂਤ ਨਹੀਂ ਸਨ। ਇੱਕ ਸਾਲ ਪਹਿਲਾਂ ਜਦੋਂ ਉਸਨੇ ਪਤਨੀ ਦਾ ਮੋਬਾਇਲ ਚੇਕ ਕੀਤਾ ਤਾਂ ਉਸ ਵਿੱਚੋਂ ਇਤਰਾਜ਼ਯੋਗ ਫ਼ੋਟੋਆਂ ਮਿਲੀਆਂ۔ ਪ੍ਰਿੰਸ ਨੇ ਦੋਸ਼ ਲਗਾਇਆ ਕਿ 23 ਨਵੰਬਰ ਅਤੇ ਫਿਰ 30 ਨਵੰਬਰ ਨੂੰ ਉਸ ’ਤੇ ਹਮਲਾ ਕੀਤਾ ਗਿਆ। ਉਸਦਾ ਕਹਿਣਾ ਹੈ ਕਿ ਇਹ ਹਮਲਾ ਉਸਦੀ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਕਰਵਾਇਆ। ਹਮਲੇ ਦੌਰਾਨ ਉਸਦੀ ਕੁੱਟਮਾਰ ਕੀਤੀ ਗਈ ਅਤੇ ਘਰ ਵਿੱਚ ਭੰਨ-ਤੋੜ ਵੀ ਕੀਤੀ ਗਈ। ਮਾਮਲੇ ਬਾਰੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਜਾਇਜ ਰਿਸ਼ਤਿਆਂ ਕਾਰਨ ਹੋਈ ਲੜਾਈ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ। ਪੀੜਿਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਾਧ ਐਫਆਈਆਰ ਦਰਜ ਕਰਕੇ ਅਗਲੇ ਕਦਮ ਚੁੱਕੇ ਜਾਣਗੇ। ਪੀੜਿਤ ਪਤੀ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਸ ਕੋਲ ਸਾਰੇ ਸਬੂਤ ਮੌਜੂਦ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
0
comment0
Report
MSManish Sharma
Dec 13, 2025 11:15:47
Tarn Taran Sahib, Punjab:पिस्तौल और तेजधार हथियार लेकर पहुंचे थे लुटेरे, सीसीटीवी में कैद हुई पूरी वारदात तरन तारन में लगातार बढ़ रही लूट और गोलीबारी की घटनाओं के बीच एक दवा कारोबारी ने साहस का परिचय देते हुए हथियारबंद लुटेरों का डटकर मुकाबला किया। तरन तारन स्थित अनमोल फार्मासूटिकल में उस समय हड़कंप मच गया जब पिस्तौल और तेजधार हथियार से लैस दो युवक लूट की नीयत से दुकान में घुस आए। पूरी घटना दुकान में लगे सीसीटीवी कैमरों में कैद हो गई है। जानकारी के अनुसार अनमोल फार्मासूटिकल के मालिक संजय गुप्ता दुकान पर मौजूद थे। इसी दौरान दो युवक अचानक दुकान में दाखिल हुए। एक युवक के हाथ में पिस्तौल थी, जबकि दूसरे के हाथ में तेजधार हथियार था। आरोपियों ने आते ही संजय गुप्ता का मोबाइल फोन छीनने की कोशिश की और इसके बाद गल्ले में रखी नकदी लूटने का प्रयास किया। हालांकि लुटेरों की इस हरकत से घबराने के बजाय संजय गुप्ता ने हिम्मत दिखाते हुए उनका विरोध किया। उन्होंने अकेले ही दोनों लुटेरों से भिड़कर उन्हें दुकान से बाहर खदेड़ दिया। कारोबारी के इस साहसिक कदम के चलते लुटेरे बिना कुछ लूटे मौके से फरार हो गए। घटना की सूचना मिलते ही पुलिस मौके पर पहुंची और सीसीटीवी फुटेज को कब्जे में लेकर जांच शुरू कर दी है। पुलिस अधिकारियों का कहना है कि आसपास के इलाकों में लगे अन्य कैमरों की फुटेज भी खंगाली जा रही है, ताकि आरोपियों की पहचान कर उन्हें जल्द गिरफ्तार किया जा सके। स्थानीय व्यापारियों में घटना को लेकर रोष है। उनका कहना है कि तरन तारन में अपराधियों के हौसले लगातार बुलंद होते जा रहे हैं। रोजाना लूटपाट और फायरिंग की घटनाएं सामने आ रही हैं, जिससे आम लोग और व्यापारी खुद को असुरक्षित महसूस कर रहे हैं। व्यापारियों ने पुलिस प्रशासन से इलाके में गश्त बढ़ाने और अपराधियों पर सख्त कार्रवाई की मांग की है। फिलहाल पुलिस का कहना है कि मामले की गंभीरता से जांच की जा रही है और जल्द ही लुटेरों को पकड़ लिया जाएगा।
0
comment0
Report
DSDharmindr Singh
Dec 13, 2025 11:06:20
Khanna, Punjab:14 ਦਸੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈਕੇ ਪੁਲਸ ਜ਼ਿਲ੍ਹਾ ਖੰਨਾ ਵਿਖੇ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਕੀਤੀ। ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣਾ ਹੈ। ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਵਕ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਅਮਨ-ਕਾਨੂੰਨ ਖਰਾਬ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੁਲਸ ਵੱਲੋਂ ਹਰ ਪੱਧਰ ’ਤੇ ਪੂਰੀ ਤਿਆਰੀ ਕੀਤੀ ਗਈ ਹੈ。 ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ਅੰਦਰ ਕੁੱਲ 364 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 56 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ, ਜਿੱਥੇ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਚੋਣਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਇੱਕ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ。 ਐਸਐਸਪੀ ਨੇ ਵੋਟਰਾਂ ਨੂੰ ਬੇਖੌਫ਼ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੁਲਸ ਹਰ ਸਮੇਂ ਲੋਕਾਂ ਦੀ ਸੁਰੱਖਿਆ ਲਈ ਤਿਆਰ ਹੈ।
0
comment0
Report
RMRakesh Malhi
Dec 13, 2025 11:05:45
Una, Himachal Pradesh:ऊना मे चिट्टा नशा के खिलाफ प्रदेश भर से आये 300 वालंटियर उतरे सड़को पर, चिट्टे के दुष्ट प्रभाव और नुकसान को लेकर रैली के माध्यम से शहर वासियों को किया जागरूक, शहर के अलग अलग हिस्सों से गुज़री रैली, स्लोगन के माध्यम से लोगो के नशे से होने बाले नुक्सान को लेकर किया जागरूक, तीन सौ वॉलंटरी के नशे के खिलाफ सड़कों पर उतरने से निकाली गई रैली में भरा जोश V/01: हिमाचल प्रदेश के ऊना जिला में आरएसएस के 300 वॉलिंटियर चिट्टे के खिलाफ लोगों को जागरूक करने के लिए सड़कों पर उतरे यह सभी 300 वॉलिंटियर जिसमे डेढ़ सो लड़के और डेढ़ सौ लड़कियां है सभी ने इकट्ठे होकर चिट्टे के खिलाफ लोगों को जागरूक करने के लिए अपनी आवाज बुलंद की है इन सभी ने चिट्ठे के नशे से होने वाले दुष्ट प्रभाव और नुकसान को लेकर उन्ना की जनता को रैली के माध्यम से जागरूक किया स्कूल प्रिंसिपल ने जानकारी देते हुए बताया कि हिमाचल सरकार द्वारा नशे के खिलाफ विशेष मुहिम का आगाज किया गया है उसी कड़ी मे 300 वॉलिंटियर चिट्टे के खिलाफ लोगों को जागरूक करने के लिए सरकार की इस मुहीम में अपना योगदान दिया है यह रैली ऊना शहर के अलग-अलग स्थान से होकर गुजरेगी और लोगों को नशे के दुष्ट प्रभाव को लेकर जागरूक करेगी रैली के माध्यम से बच्चों ने स्लोगन के जरिए नशे के दुष्ट प्रभाव को लेकर लोगों को जागरुक भी किया आपको बता दे की उन्ना में पांच दिवसीय आरएसएस कैंप का आयोजन किया गया है जिसके तहत प्रदेश भर के तीन सौ बच्चे जिसमे डेढ़ सौ लड़कीया और डेढ़ सौ लड़के शामिल है पांच दिवसीय कैंप के  समापन के बाद 110 बच्चों को चिन्हित कर शिमला में होने वाली रिपब्लिक डे परेड में भाग लिए जाने का मौका मिलेगा Byte:सुरिंदर कौडल प्रिंसिपल बॉयज स्कूल उना  Feed File:1312ZP_UNA_RALLY_R 5     Feed Sent BY 2C Feed File:1312ZP_UNA_RALLY_R1-- 5     Assign BY:Assignment Desk
0
comment0
Report
Advertisement
Back to top