Back
सुल्तानपुर लोढ़ी में बाढ़ पीड़ितों को SPS ओबराय का बड़ा सहारा
ATAkashdeep Thind
Sept 11, 2025 12:02:27
Noida, Uttar Pradesh
ਹੜ ਪੀੜਤ ਲੋਕਾਂ ਦੀ ਸਾਰ ਲੈਣ ਸੁਲਤਾਨਪੁਰ ਲੋਧੀ ਪੁੱਜੇ ਪ੍ਰਸਿੱਧ ਸਮਾਜ ਸੇਵੀ SPS ਓਬਰਾਏ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਚ ਕਰੇਗਾ ਸਹਿਯੋਗ
ਸੰਕਟ ਦੀ ਘੜੀ 'ਚ ਇੱਕ ਦੂਜੇ ਦੇ ਦੁੱਖ ਦੇ ਹਾਣੀ ਬਣਨ ਵਾਲੀ ਸੰਗਤ ਦਾ ਕੀਤਾ ਧੰਨਵਾਦ
ਇਲਾਕੇ ਨੂੰ ਮੁੜ ਪੈਰਾਂ ਤੇ ਖੜੇ ਕਰਨ ਲਈ ਯੋਜਨਾ ਤਿਆਰ ਕਰ ਰਿਹੈ ਟਰੱਸਟ
ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਅਤੇ ਪ੍ਰਸਿੱਧ ਉਦੋਗਪਤੀ ਐਸਪੀਐਸ ਉਬਰਾਏ ਵੱਲੋਂ ਅੱਜ ਆਪਣੀ ਟੀਮ ਸਮੇਤ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈ ਕੇ ਲੋਕਾਂ ਦੇ ਨਾਲ ਦਰਦ ਵੰਡਾਇਆ ਗਿਆ।
ਇਸ ਮੌਕੇ ਤੇ ਉਹਨਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਮੁੜ ਵਸੇਬੇ ਕਾਰਜਾਂ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਉਨਾਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਦਾ ਸਹਿਯੋਗ ਕਰਨ ਲਈ ਵਿਸ਼ੇਸ਼ ਖਾਕਾ ਤਿਆਰ ਕਰਨ ਦੀ ਵੀ ਗੱਲ ਆਖੀ ਗਈ।
ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸਿੱਧ ਸਮਾਜ ਸੇਵੀ ਐਸ ਪੀ ਐਸ ਓਬਰਾਏ ਨੇ ਕਿਹਾ ਕਿ ਹਾਲਾਤ ਦੇਖ ਬਹੁਤ ਪੀੜਾ ਹੋਈ ਕਿ ਸੁਲਤਾਨਪੁਰ ਇਲਾਕੇ ਦੇ ਵਿੱਚ ਵੱਡਾ ਸੰਕਟ ਆਇਆ ਅਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ। ਕੁਝ ਘਰ ਵੀ ਢੇਹ ਢੇਰੀ ਹੋ ਚੁੱਕੇ ਹਨ। ਇਹਦੇ ਨਾਲ ਸਮੁੱਚੇ ਇਲਾਕੇ ਤੇ ਇਸਦਾ ਮਾੜਾ ਪ੍ਰਭਾਵ ਪੈਣਾ ਹੈ।
ਅੱਜ ਸਾਡੀ ਟੀਮ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਸ਼ੁਰੂਆਤ ਸਬੰਧੀ ਯੋਜਨਾ ਤਿਆਰ ਕੀਤੀ ਗਈ ਹੈ। ਤਾਂ ਜੋ ਲੋਕ ਪਹਿਲਾਂ ਵਾਂਗ ਆਪਣਾ ਜੀਵਨ ਬਤੀਤ ਕਰਨ ਉਹਨਾਂ ਨੂੰ ਮਦਦ ਕਰ ਸਕੀਏ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਮੁੱਚੇ ਇਲਾਕੇ ਦੀ ਬੇਹਤਰੀ ਅਤੇ ਹੜਾਂ ਦੀ ਰੋਕਥਾਮ ਲਈ ਨਿਮਾਣੇ ਜਿਹੇ ਪੱਧਰ ਤੇ ਯੋਜਨਾ ਤਿਆਰ ਕਰ ਰਹੇ ਹਾਂ ਜਿਸ ਦੇ ਤਹਿਤ ਮੁੜ ਨਿਰਮਾਣ ਤੇ ਮੁੜ ਉਸਾਰੀ ਦੇ ਕਾਰਜਾ ਵਿੱਚ ਸਹਿਯੋਗ ਦਿੱਤਾ ਜਾਵੇਗਾ।
ਬਾਈਟ: ਐਸ ਪੀ ਐਸ ਓਪਰਾਏ ।
11
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AMAjay Mahajan
FollowSept 13, 2025 10:30:450
Report
NSNaresh Sethi
FollowSept 13, 2025 10:19:024
Report
SNSUNIL NAGPAL
FollowSept 13, 2025 10:07:572
Report
TBTarsem Bhardwaj
FollowSept 13, 2025 10:03:020
Report
DKDevinder Kumar Kheepal
FollowSept 13, 2025 10:01:500
Report
VBVIJAY BHARDWAJ
FollowSept 13, 2025 10:00:190
Report
KSKamaldeep Singh
FollowSept 13, 2025 09:50:272
Report
ASAvtar Singh
FollowSept 13, 2025 09:46:401
Report
AAAsrar Ahmad
FollowSept 13, 2025 09:45:151
Report
MTManish Thakur
FollowSept 13, 2025 09:34:340
Report
DVDEVENDER VERMA
FollowSept 13, 2025 09:34:100
Report
RMRakesh Malhi
FollowSept 13, 2025 09:33:540
Report
AJAnil Jain
FollowSept 13, 2025 09:33:370
Report
HSHarmeet Singh
FollowSept 13, 2025 09:31:270
Report
RBRajneesh Bansal
FollowSept 13, 2025 09:30:530
Report