Back
PJ Atre मेमोरियल क्रिकेट आज शुरू: 12 टीमें भिड़ेंगी!
RBRohit Bansal
Sept 20, 2025 05:00:44
Chandigarh, Chandigarh
30 ਵੇ ਜੇ ਪੀ ਅਤਰੇ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋ ਗਈ ਸਭ ਤੋਂ ਪਹਿਲਾਂ ਮੈਚ ਰਿਜਰਵ ਬੈਂਕ ਅਤੇ ਚੰਡੀਗੜ੍ਹ ਦੀ ਟੀਮ ਦੇ ਵਿਚਕਾਰ ਕਰਵਾਇਆ ਗਿਆ ਦਸ ਦਿਨ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 12 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਨੇ ਅਤੇ ਚਾਰ ਅਲੱਗ ਅਲੱਗ ਗਰੁੱਪ ਵਿੱਚ ਇਹਨਾਂ ਟੀਮਾਂ ਨੂੰ ਵੰਡਿਆ ਗਿਆ ਹੈ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਅਤੇ ਫਸਟ ਰਨਰ ਅਪ ਨੂੰ ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਇਸ ਟੂਰਨਾਮੈਂਟ ਵਿੱਚ ਵੱਡੇ ਵੱਡੇ ਪਲੇਅਰ ਹਿੱਸਾ ਲੈ ਚੁੱਕੇ ਨੇ ਖਾਸ ਤੌਰ ਤੇ ਕਪਿਲ ਦੇਵ ਤੋਂ ਲੈ ਕੇ ਅਜੋਕੀ ਪੀੜੀ ਤੱਕ ਦੇ ਪਲੇਅਰ ਇਸ ਵਿੱਚ ਹਿੱਸਾ ਲੈ ਚੁੱਕੇ ਨੇ ਰਿਲਾਇੰਸ ਇੰਡਸਟਰੀ ਦੇ ਮਾਲਕ ਨੀਤਾ ਅੰਬਾਨੀ ਵੀ ਇਸ ਟੂਰਨਾਮੈਂਟ ਵਿੱਚ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਚੁੱਕੇ ਨੇ ਅਤੇ ਹਰ ਇੱਕ ਸਟੇਟ ਦੇ ਵੱਡੇ ਵੱਡੇ ਪਲੇਅਰ ਇਸ ਟੂਰਨਾਮੈਂਟ ਦਾ ਸ਼ਿੰਗਾਰ ਰਹੇ
BYTE Chander Sekhar, (IPS) former DGP of Punjab Police
BYTE Captian Sushil Kapoor
TT Sanjay Tandon, President, UTCA
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowSept 20, 2025 07:05:290
Report
AAAsrar Ahmad
FollowSept 20, 2025 06:45:190
Report
RNRam Narian Kansal
FollowSept 20, 2025 06:35:400
Report
VKVarun Kaushal
FollowSept 20, 2025 06:34:380
Report
VSVARUN SHARMA
FollowSept 20, 2025 06:32:310
Report
AKAtul Kumar Yadav
FollowSept 20, 2025 06:31:350
Report
AAAsrar Ahmad
FollowSept 20, 2025 06:30:410
Report
MSManish Sharma
FollowSept 20, 2025 06:21:261
Report
MSManish Shanker
FollowSept 20, 2025 05:52:253
Report
KKKIRTIPAL KUMAR
FollowSept 20, 2025 05:52:151
Report
NSNavdeep Singh
FollowSept 20, 2025 05:51:562
Report
MJManoj Joshi
FollowSept 20, 2025 05:51:450
Report
AAAsrar Ahmad
FollowSept 20, 2025 05:16:331
Report
MJManoj Joshi
FollowSept 20, 2025 05:01:58Chandigarh, Chandigarh:पंजाब सरकार की ओर से पाँच PCS ऑफ़िसर्स का तबादला किया गया
पटियाला , फिरोजपुर को नये ADC मिले
बरनाला को नए SDM
1
Report
AAAsrar Ahmad
FollowSept 20, 2025 05:01:382
Report