Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141114

समराला रोड हादसे में 26 वर्षीय जसकरण सिंह की मौत, परिवार सदमे में

VKVarun Kaushal
Sept 20, 2025 06:34:38
Samrala, Punjab
Varun Kaushal Samrala ਦੋ ਭੈਣਾਂ ਅਤੇ ਪਰਿਵਾਰ ਦੇ ਕਮਾਊ ਪੁੱਤ ਦੀ ਹੋਈ ਐਕਸੀਡੈਂਟ ਵਿੱਚ ਮੌਤ। ਸਮਰਾਲਾ ਤੋਂ ਬੀਜਾਂ ਰੋਡ ਤੇ ਇਕ ਭਿਆਨਕ ਐਸੀਡੇਂਟ ਵਿਚ ਪਿੰਡ ਰਾਏਪੁਰ ਰਾਜਪੂਤਾਂ ਦੇ ਜਸਕਰਨ ਸਿੰਘ 26 ਸਾਲਾ ਨੋਜਵਾਨ ਦੀ ਮੌਤ ਹੋ ਗਈ ਐਕਸੀਡੈਂਟ ਐਨਾ ਭਿਆਨਕ ਸੀ ਕਿ ਸਾਹਮਣੇ ਆ ਰਹੀ ਇੱਕ ਪ੍ਰਾਈਵੇਟ ਬੈਨ ਵਿੱਚ ਮੋਟਰਸਾਈਕਲ ਲੱਗਣ ਕਾਰਨ ਅੱਗ ਲੱਗ ਗਈ ਮੌਕੇ ਤੇ ਰਾਹਗੀਰਾਂ ਵੱਲੋਂ ਇਸ ਅੱਗ ਨੂੰ ਬੁਝਾਇਆ ਗਿਆ ਪਰੰਤੂ ਇਸ ਐਕਸੀਡੈਂਟ ਵਿੱਚ ਨੌਜਵਾਨ ਜਸਕਰਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਕਰਨ ਸਿੰਘ ਜਿਸ ਦੀ ਉਮਰ 26 ਕੁ ਸਾਲ ਹੈ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਤੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਪੁੱਤ ਸੀ । ਜਸਕਰਨ ਮੋਹਾਲੀ ਦੀ ਇੱਕ ਅੰਤਰਰਾਸ਼ਟਰੀ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਅਤੇ ਉਹ ਹਰ ਸ਼ਨੀਵਾਰ ਆਪਣੇ ਪਿੰਡ ਵਾਪਸ ਆਉਂਦਾ ਸੀ ਅੱਜ ਜਦੋਂ ਸਮਰਾਲਾ ਤੋਂ ਆਪਣੇ ਪਿੰਡ ਰਾਏਪੁਰ ਰਾਜਪੂਤਾਂ ਜਾ ਰਿਹਾ ਸੀ ਤਾਂ ਸਮਰਾਲਾ ਦੇ ਨਜ਼ਦੀਕ ਬੀਜਾ ਰੋਡ ਤੇ ਸਾਹਮਣੇ ਤੋਂ ਆ ਰਹੀ ਇੱਕ ਵੈਨ ਨਾਲ ਮੋਟਰਸਾਈਕਲ ਦੀ ਟੱਕਰ ਹੋ ਜਾਣ ਤੇ ਮੌਕੇ ਤੇ ਹੀ ਜਸਕਰਨ ਦੀ ਮੌਤ ਹੋ ਗਈ ਇਹ ਐਕਸੀਡੈਂਟ ਇਨਾ ਭਿਆਨਕ ਸੀ ਕਿ ਮੋਟਰਸਾਈਕਲ ਬੈਨ ਦੇ ਨੀਚੇ ਆਉਣ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਰਾਹਗੀਰਾਂ ਵੱਲੋਂ ਇਸ ਅੱਗ ਤੇ ਕਾਬੂ ਪਾਇਆ ਗਿਆ । ਇੱਥੇ ਦੱਸਣ ਯੋਗ ਹੈ ਕਿ ਜਸਕਾਰਨ ਸਿੰਘ ਦੇ ਪਿਤਾ ਦੀ ਵੀ ਕੁੱਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਸਕਰਨ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ। Byte :- ਗੁਰਮੁਖ ਸਿੰਘ ਪਰਿਵਾਰਕ ਮੈਂਬਰ Byte :- ਦਵਿੰਦਰ ਗਰਚਾ ਪੁਲਿਸ ਮੁਲਾਜਮ Byte :- ਮੌਕੇ ਤੇ ਮੌਜੂਦ
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 20, 2025 08:46:53
Noida, Uttar Pradesh:BMW हादसा मामला पाटियाला हाउस कोर्ट में आरोपी गगनप्रीत की ज़मानत याचिका पर सुनवाई टली। अगली सुनवाई बुधवार 24 सितंबर को होगी। पुलिस की ओर से बताया गया कि दुर्घटनास्थल के आसपास के CCTV फुटेज को संरक्षित किया जा चुका है। CCTV फुटेज पीड़ित ( सन्दीप कौर )को दिखाने है। हम अस्पताल भी गए थे लेकिन वह अभी बयान देने की हालत में नहीं है। डॉक्टरो के मुताबिक वो दो तीन दिन में बयान देने की स्थिति में होगी। दिल्ली पुलिस की ओर से APP अतुल श्रीवास्तव ने सुनवाई टालने का आग्रह किया जिसके मद्देनजर कोर्ट ने सुनवाई बुधवार के लिए टाल दी। पुलिस का कहना है कि आरोपी का ड्राइविंग लाइसेंस और मोबाइल भी अभी तक नहीं मिला है। एक्सीडेंट के बाद उसके फोन कॉल रिकॉर्ड की जांच करनी है। गगनप्रीत के वकील ने कहा कि फोन पति के पास है। आज शाम तक फोन उपलब्ध करा देंगे गगनप्रीत के वकील ने बताया कि यह कहना ग़लत है कि उसने एक्सीडेंट के बाद पीसीआर को कॉल नहीं किया। हकीकत यह है कि गगनप्रीत ने पीसीआर को कॉल किया था।उसके साथ पीड़ित को अस्तपाल पहुंचाने वाले कैब ड्राइवर गुलफाम ने भी अपने मोबाइल के ज़रिए पास के हॉस्पिटल से सम्पर्क करने की कोशिश की गगनप्रीत ने कोर्ट में अर्जी दायर कर अपने और गुलफाम के कॉल डिटेल रिकॉर्ड को संरक्षित करने की मांग की है।कोर्ट ने उस पर पुलिस से जवाब मांगा है।
0
comment0
Report
MTManish Thakur
Sept 20, 2025 08:30:24
Kullu, Himachal Pradesh:जिला कुल्लू के मुख्यालय ढालपुर मैदान में 2 अक्टूबर से अंतरराष्ट्रीय दशहरा उत्सव आयोजित किया जाएगा। ऐसे में दशहरा उत्सव कमेटी के द्वारा भी अपनी तैयारियां शुरू कर दी गई है। लेकिन इस साल पूरे प्रदेश के साथ-साथ अन्य राज्यों में भी बरसात ने कहर बरपाया है। इसको ध्यान में रखते हुए अंतरराष्ट्रीय दशहरा उत्सव में सांस्कृतिक कार्यक्रमों में बॉलीवुड कलाकारों को ना बुलाया जाए। इससे दशहरा कमेटी का जो भी पैसा बचता है। उससे बाढ़ प्रभावित परिवारों की मदद की जाए। इसी मुद्दे को लेकर भगवान रघुनाथ के छड़ीबरदार एवं भाजपा के वरिष्ठ नेता महेश्वर सिंह ने डीसी से मुलाकात की और डीसी के माध्यम से प्रदेश सरकार को भी एक पत्र भेजा। भगवान रघुनाथ के छड़ीबरदार महेश्वर ने कहा कि यह साल बाढ़ के चलते सैकड़ों लोगों की जान चली गई और हजारों करोड़ रुपए की संपत्ति नष्ट हो गई है। इस साल दशहरा उत्सव देवी देवताओं तक ही सीमित रहना चाहिए और स्थानीय कलाकारों के द्वारा ही कार्यक्रम प्रस्तुत किए जाने चाहिए। बॉलीवुड के कलाकारों पर जो करोड़ों रुपए खर्च किए जाते हैं। उस पैसे से दशहरा उत्सव कमेटी को बाढ़ प्रभावित परिवारों की मदद करनी चाहिए। इसके बारे में प्रदेश सरकार से भी आग्रह किया गया है। भगवान रघुनाथ के छड़ीबरदार महेश्वर सिंह ने कहा कि रथ मैदान में तंबोला की गतिविधि आयोजित की जाती है। वही बॉक्सिंग की प्रतियोगिता भी इसी मैदान में की जाती है। जिससे कई बार खिलाड़ियों के शरीर से खून भी निकलता है। देवी देवताओं के द्वारा भी इस बारे आज्ञा दी गई है कि यह दिनों गतिविधियां रथ मैदान में पूरी तरह से प्रतिबंध की जानी चाहिए। इसके अलावा दशहरा उत्सव कमेटी के द्वारा जो ग्रामीण स्तर की खेल करवाई जाती है। वह यहां पर की जा सकती है। ऐसे में अंतरराष्ट्रीय दशहरा उत्सव कमेटी इस बारे संज्ञान ले। बाइट - महेश्वर सिंह छड़ी बरदार भगवान रघुनाथ
0
comment0
Report
ASAnmol Singh Warring
Sept 20, 2025 08:17:38
Sri Muktsar Sahib, Punjab:ਲੋਕਾਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਵਾਲੇ ਏਸੀ ਦੁਕਾਨਦਾਰ ਨੂੰ ਮਾਫੀਆ ਲਿਖੀ ਟੀ ਸ਼ਰਟ ਪਾਏ ਹੋਏ ਦੋ ਵਿਅਕਤੀ ਚੜਾ ਗਏ ਗਰਮੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ: ਗਿੱਦੜਬਾਹਾ ਏਸੀ ਦੀ ਦੁਕਾਨ ਵਿੱਚੋਂ ਦਿਨ ਦਿਹਾੜੇ ਲਗਭਗ 63 ਹਜਾਰ ਰੁਪਏ ਗੱਲਾ ਤੋੜ ਕੇ ਚੋਰ ਹੋਏ ਫਰਾਰ ਘਟਨਾ ਸੀਸੀ ਟੀਵੀ ਕੈਮਰੇ ਕੈਦ ਗਿੱਦੜਬਾਹਾ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਯਾਦਵਿੰਦਰ ਯਾਦਵ ਪੁੱਤਰ ਰਜਿੰਦਰ ਯਾਦਵ ਵਾਸੀ ਵਾਰਡ ਨੰ 18 ਠਾਕੁਰ ਮੁਹੱਲਾ ਗਿੱਦੜਬਾਹਾ ਤਹਿ ਗਿੱਦੜਬਾਹਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮੈਂ ਇਸ ਪਤੇ ਦਾ ਰਹਿਣ ਵਾਲਾ ਹਾਂ ਮੇਰੀ ਦੁਕਾਨ ਯਾਦਵ ਏ.ਸੀ ਸੇਲਜ ਕਾਰਪੋਰੇਸ਼ਨ ਵਾਕਿਆ ਰਕਬਾ ਨੇੜੇ ਗਊਸ਼ਾਲਾ ਮੰਦਿਰ ਗੀਤਾ ਹਸਪਤਾਲ ਦੇ ਨਾਲ ਗਿੱਦੜਬਾਹਾ ਵਿਖੇ ਮੋਜੂਦ ਹੈ ਅਤੇ ਅੱਜ ਮੈ ਆਪਣੀ ਦੁਕਾਨ ਨੂੰ ਸ਼ੀਸ਼ੇ ਵਾਲਾ ਜਿੰਦਾ ਲਗਾ ਕੇ ਸਰਕਾਰੀ ਹਸਪਤਾਲ ਵਿੱਚ ਜਰੂਰੀ ਕੰਮ ਗਿਆ ਸੀ ਅਤੇ ਜਦੋ ਮੈ ਆਪਣੀ ਦੁਕਾਨ ਤੇ ਵਾਪਿਸ ਆਇਆ ਤਾ ਵੇਖਿਆ ਕਿ ਸ਼ੀਸ਼ੇ ਵਾਲਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਗੱਲੇ ਵਿੱਚ ਕ੍ਰੀਬ 63,000/ਤਰੇਠ ਹਜਾਰ ਰੁਪਏ ਮੋਜ਼ੂਦ ਸੀ ਅਤੇ ਦੋ ਅਣਪਛਾਤੇ ਬੰਦੇ ਇੱਕ ਬਾਹਰ ਸੀ। ਅਤੇ ਇੱਕ ਅੰਦਰ ਮੋਜੂਦ ਸੀ ਜਿੰਨਾ ਨੇ ਮੇਰੀ ਦੁਕਾਨ ਦੇ ਗੱਲੇ ਵਿੱਚੋ 63,000/ਤਰੇਠ ਹਜਾਰ ਰੁਪਏ ਚੋਰੀ ਕਰ ਲਿਆ ਹੈ ਇਸ ਘਟਨਾਂ ਦੀ ਸੀ.ਸੀ.ਟੀ.ਵੀ ਫੋਟੇਜ ਮੇਰੇ ਕੋਲ ਮੋਜੂਦ ਹੈ ਸੰਬੰਧ ਵਿੱਚ ਉਹਨਾਂ ਗਿੱਦੜਬਾਹਾ ਪੁਲਿਸ ਸਟੇਸ਼ਨ ਵਿੱਚ ਦਰਖਾਸਤ ਦੇ ਕੇ ਮੰਗ ਕੀਤੀ ਕਿ ਇਸ ਸਬੰਧੀ ਐਫ.ਆਈ.ਆਰ ਦਰਜ ਕਰਕੇ ਵਿਅਕਤੀਆ ਦੀ ਭਾਲ ਕੀਤੀ ਜਾਵੇ ਅਤੇ ਇੰਨਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਬੁੱਟਰ ਦਾ ਕਹਿਣਾ ਸੀ ਕਿ ਇਸ ਘਟਨਾ ਨੂੰ ਲੈ ਕੇ ਵਪਾਰੀਆਂ ਦੇ ਮਨ ਵਿੱਚ ਡਰ ਦਾ ਮਾਹੌਲ ਹੈ ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਪੜ੍ਹ ਕੇ ਸਖਤ ਕਾਨੂੰਨੀ ਸਜ਼ਾ ਦਿੱਤੀ ਜਾਵੇ।
0
comment0
Report
PSParambir Singh Aulakh
Sept 20, 2025 08:16:59
Amritsar, Punjab:feed ingested through camera ਮਾਤਾ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਟਰਸਟ ਵੱਲੋਂ ਅੱਜ ਹਰ ਪੀੜਤਾਂ ਦੀ ਸਹਾਇਤਾ ਲਈ ਰਾਸ਼ਨ ਸਮੱਗਰੀ ਬੱਚਿਆਂ ਦੇ ਬੈਗ ਅਤੇ ਜਿਨ੍ਹਾਂ ਦੇ ਡੰਗਰ ਹੜਾਂ ਦੇ ਵਿੱਚ ਮਰ ਗਏ ਸਨ ਉਹਨਾਂ ਨੂੰ ਡੰਗਰ ਵੀ ਭੇਂਟ ਕੀਤੇ ਗਏ ਇਸ ਮੌਕੇ ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਨੀ ਨੇ ਟਰਸਟ ਦੇ ਵਿੱਚ ਪਹੁੰਚ ਕੇ ਭਾਈ ਗੁਰਇਕਬਾਲ ਸਿੰਘ ਮੁਖੀ ਮਾਤਾ ਕੌਲਾਂ ਜੀ ਭਲਾਈ ਕੇਂਦਰ ਦਾ ਧੰਨਵਾਦ ਕੀਤਾ ਅਤੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇੱਕ ਟਰੈਕ ਤੇ ਇਕੱਠੇ ਹੋ ਕੇ ਸੇਵਾ ਕਰਨ ਉਹਨਾਂ ਕਿਹਾ ਕਿ ਤਾਂ ਕਿ ਲੋੜਵੰਦਾਂ ਤੱਕ ਰਾਸ਼ਨ ਸਮੱਗਰੀ ਪਹੁੰਚ ਸਕੇ। ਇਸ ਮੌਕੇ ਅੰਮ੍ਰਿਤਸਰ ਡੀਸੀ ਨੇ ਕਿਹਾ ਕਿ ਅਸੀਂ ਕੁੱਲ 198 ਪਿੰਡ ਵੈਰੀਫਾਈ ਕੀਤੇ ਹਨ ਜਿਹੜੇ ਹੜਾਂ ਨਾਲ ਪ੍ਰਭਾਵਿਤ ਹੋਏ ਹਨ ਅਤੇ 100 ਦੇ ਕਰੀਬ ਅਜਿਹੇ ਘਰ ਹਨ ਜਿਨਾਂ ਦਾ ਜਿਆਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਹਰ ਇੱਕ ਘਰ ਦੇ ਵਿੱਚ ਮੁਰੰਮਤ ਕਰਵਾ ਰਹੇ ਹਾਂ ਨਾਲ ਮਹਾਂਪੁਰਸ਼ ਸੰਤ ਐਨਜੀਓਜ ਸਾਰੇ ਹੀ ਮਦਦ ਕਰ ਰਹੇ ਹਨ। ਉਹਨਾਂ ਕਿਹਾ ਕਿ 19 ਦੇ ਕਰੀਬ ਅਜਿਹੇ ਪਿੰਡ ਹਨ ਜਿਨਾਂ ਤੇ ਤਿੰਨ ਤਿੰਨ ਚਾਰ ਚਾਰ ਫੁੱਟ ਰੇਤ ਆਈ ਹੋਈ ਹੈ ਜਿਸ ਨੂੰ ਹਟਾਉਣ ਲਈ ਅਸੀਂ ਜੇਸੀਬੀ ਦੀ ਸੇਵਾ ਵੀ ਕਰ ਰਹੇ ਹਾਂ ਉਹਨਾਂ ਕਿਹਾ ਜਿੱਥੋਂ ਜਿੱਥੋਂ ਪਾੜ ਟੁੱਟੇ ਸਨ ਉੱਥੇ ਮਹਾਂਪੁਰਸ਼ਾਂ ਸੰਤਾਂ ਦੀ ਸਹਾਇਤਾ ਦੇ ਨਾਲ ਉਹ ਪਾੜ ਉਹ ਬੰਨ ਬੰਨੇ ਜਾ ਰਹੇ ਹਨ, ਉਹਨਾਂ ਕਿਹਾ ਕਿ ਅੱਜ ਮੈਂ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰਸਟ ਵਿਖੇ ਪਹੁੰਚੀ ਹਾਂ ਜਿੱਥੇ ਹੜ ਪੀੜਤਾਂ ਦੀ ਸਹਾਇਤਾ ਲਈ ਭਾਈ ਗੁਰਇਕਬਾਲ ਸਿੰਘ ਹੋਰਾਂ ਨੇ ਸਾਡੇ ਤੱਕ ਪਹੁੰਚ ਕੀਤੀ ਅਤੇ ਅਸੀਂ ਉਹਨਾਂ ਨੂੰ ਲਿਸਟ ਜਾਰੀ ਕੀਤੀ ਕਿ ਕਿੱਥੇ ਕਿੱਥੇ ਸੰਗਤ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈ ਸੋ ਸਾਡੇ ਕੋਲ ਸਾਰੀਆਂ ਲਿਸਟਾਂ ਹਨ ਜਿਸ ਕਿਸੇ ਨੇ ਵੀ ਮਦਦ ਕਰਨੀ ਹੋਵੇ ਸਾਡੇ ਕੋਲ ਹੁਣ ਲਿਸਟਾਂ ਲੈ ਸਕਦਾ ਹੈ। ਦੂਜੇ ਪਾਸੇ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਅਜਨਾਲਾ ਰਮਦਾਸ ਦੀਆਂ ਕਈ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਹਨ ਜਿੱਥੇ ਲੋਕ ਟਰੱਕ ਰਾਸ਼ਨ ਵਾਲੇ ਲੁੱਟ ਰਹੇ ਹਨ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। Byte:- ਸਾਕਸ਼ੀ ਸਾਹਨੀ (DC AMRITSAR) BYTE:- ਭਾਈ ਗੁਰਇਕਬਾਲ ਸਿੰਘ (ਮੁੱਖੀ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ)
0
comment0
Report
MJManoj Joshi
Sept 20, 2025 08:00:15
Chandigarh, Chandigarh:प्रधान चंडीगढ़ अकाली दल चरणजीत सिंह बिल्ली ने बताया कि चंडीगढ़ यूनिट आप को बताना चाहता हैं की यहाँ पर भ्रष्टाचार,गड्ढे और गंदगी देखने को मिल रही है कांग्रेस ने कुछ नहीं किया उन की अपनी फ़ैक्टरियाँ बन गई मगर शहर का कुछ नहीं हुआ 35 नगर निगम की सीटों पर अकाली दल चुनाव लड़ेगा भाजपा का नगर निगम और केंद्र का मे राज हैं फिर भी कोई शहर का विकास नहीं कर पाए आम आदमीं पार्टी का कोई बजूद नहीं है बह झूठे वायदे करते हैं अकाली दल की ओर से सड़कों को लेकर हाई-वे की तर्ज़ पर काम करना होगा प्रोपर्टी को लीज होल्ड से फ्री होल्ड करने का काम अकाली दल करेगा चुनाव को ले कर 11 मेंबर्स कमेटी बनाई जाएगा चंडीगढ़ के गावों के हालात ख़राब हैं पीने बाले पानी की समस्या, साला डोरे को ख़त्म करना होगा वेंडर की समस्या है और पुरा खेल करपशन का चल रही हैं कुछ इंस्पेक्टरों को बदल कर इसे हल नहीं किया जाएगा पुरा पैसे का खेल चल रही हैं वेंडरस को ले कर पंजाब की राजधानी है चंडीगढ़ यहाँ पर पंजाबी भाषा को पहली भाषा का दर्जा दिया जाए ।
0
comment0
Report
MSManish Sharma
Sept 20, 2025 07:30:35
Tarn Taran Sahib, Punjab:BIG BREAKING 1ST ON ZEEPHH तरन तारन के गांव चूसलेवाड़ स्थित ग्लोबस वेयरहाउस कंपनी के क्लस्टर मैनेजर, सहायक मैनेजर सहित 11 कर्मचारी खा गए 11 करोड़ 26 लाख का अनाज जांच के बाद इनके खिलाफ थाना सदर पट्टी में गबन का केस दर्ज इस कंपनी के वेयर हाउस में रखी गई कनक की 72 हजार बोरियां गायब इनके खिलाफ जांच के बाद केस दर्ज, गिरफ्तारी बाकी विजय कुमार सोलंकी क्लस्टर मैनेजर निवासी हनुमानगढ़, बलजीत सिंह सहायक मैनेजर निवासी शहीद उधम सिंह नगर अमृतसर, वरिंदर सिंह सुपरवाइजर निवासी गांव कैरो जिला तरनतारन, जोबनदीप सिंह ग्राउंड क्लर्क निवासी चुसलेवाड़, प्रिंस जोशी ग्राउंड क्लर्क निवासी पट्टी, तरलोक सिंह ग्राउंड क्लर्क निवासी भंगाला, गुरलाल सिंह ग्राउंड क्लर्क निवासी गांव सैदो, लवप्रीत सिंह ग्राउंड क्लर्क निवासी चुसलेवाड़, मनजीत सिंह सफाई सुपरवाइजर निवासी गांव भंगाला, निशान सिंह ग्राउंड क्लर्क निवासी सीतो माही झुग्गियां, सुखदीप सिंह गोडाउन क्लर्क पुत्र निवासी बाबा जीवन सिंह नगर पट्टी
0
comment0
Report
VSVARUN SHARMA
Sept 20, 2025 07:05:29
Kapurthala, Punjab:कपूरथला में पानी की टैंकी पर चढ़ने वाले विद्यार्थी का मामला फिर गरमाया,स्कूल मैनेजमेंट ने की प्रेस कांफ्रेंस लगाया ब्लैकमेलिंग का आरोप । स्कूल मैनेजमेंट ने कहा की पहले भी उक्त लोगो पर हुआ है एक निजी स्कूल की और से मामला दर्ज । कपूरथला में कुछ दिन पहले सरकारी हस्पताल की टैंकी पर चढ़ कर एक निजी स्कूल पर आरोप लगने जिस में स्कूल पर नाम के साथ दाखिले के वक्त जी डी गोयनका इंटरनेशनल और सर्टिफिकेट पर पब्लिक स्कूल लगाने स्कूल की और से फीस में गड़बड़ी और मानसिक रूप से परेशान करने के आरोप थे पर पलटवार करते हुए स्कूल मैनेजमेंट ने कहा की उक्त परिवार कुछ लोगो के साथ मिलकर उनको धमका कर झूठी शिकायते करके उन्हे ब्लैकमेल कर रहा है स्कूल के अनुसार उन्हों ने उक्त विद्यार्थी को अपने स्कूल में 12 वी कक्षा में कोई दाखिला ही नहीं दिया और वह बिना वजह उन पर दबाव बना रहे है और जहां तक उनके स्कूल के नाम की बात है तो इस को अपग्रेड करने के लिए प्रक्रिया जारी है जिस का विद्यार्थियों की शिक्षा से कोई लेना देना नही और यह परिवार पहले भी स्कूल के खिलाफ पुलिस और सिविल प्रशासन में काफी शिकायते कर चुका है जो की झूठी पाई गई है उन्हों ने बताया की उक्त लोगो के खिलाफ पहले से भी एक निजी स्कूल में अभद्र व्यवहार और अनुचित आरोपों लगाने के चलते मामला दर्ज है जिस में उनको माननीय अदालत से एक साल की सजा भी हो चुकी है उन्हों ने बताया की उस दिन भी एक सुनियोजित ढंग से पहले एक होटल में बैठ कर साजिश रच के उक्त विधार्थी को पानी की टैंकी पर चढ़ाया गया और स्कूल को बदनाम किया गया उन्हों ने जिला प्रशासन से उक्त मामले में शिकायत कर उक्त लोगो के खिलाफ बनती कारवाई की भी मांग की है। दूसरी तरफ इस मौके पर शरोमणी अकाली दल के कपूरथला के हल्का इंचार्ज ने भी इस सारे घटनाक्रम को लेकर प्रशासन की निंदा की और कहा की अगर इस में समय रहते करवाई ना की गई तो वह इस के खिलाफ प्रदर्शन करेंगे । बाइट : सुखदेव सिंह नानकपुर एम डी स्कूल मैनेजमेंट
0
comment0
Report
RNRam Narian Kansal
Sept 20, 2025 06:35:40
Chowk, Punjab:लोकेशन सुनाम  R N KANSAL  Anchor : सुनाम में बढ़ते चिकनगुनिया, डेंगू और वायरल फीवर के मामलों को देखते हुए पंजाब सरकार हरकत में आ गई है। कैबिनेट मंत्री अमन अरोड़ा ने आज स्वास्थ्य विभाग की टीमों को फॉगिंग मशीनों के साथ रवाना किया।एक रिपोर्ट—  एंकर लिंक: सुनाम में चिकनगुनिया, डेंगू और वायरल फीवर के बढ़ते मामलों को देखते हुए पंजाब के कैबिनेट मंत्री अमन अरोड़ा ने आज 23 वार्डों में स्वास्थ्य विभाग की टीमों को फॉगिंग मशीनों के साथ रवाना किया।  वॉइस ओवर : कैबिनेट मंत्री अमन अरोड़ा ने मीडिया से बातचीत में कहा कि पिछले कुछ दिनों से सुनाम में चिकनगुनिया, डेंगू और वायरल फीवर के मामलों की चर्चा हो रही थी। उन्होंने लोगों से अपील की कि वे घबराने के बजाय डॉक्टरों से सलाह लें। उन्होंने केमिस्ट और लैब टेक्नीशियनों से भी अपील की कि इस स्थिति में मरीजों से जायज़ चार्ज ही लें। स्वास्थ्य विभाग की इन टीमों ने 10 अक्टूबर तक अपना टारगेट तय किया है और आज से 20 दिन की लंबी स्वास्थ्य ड्राइव की शुरुआत हो गई है।  बाइट – अमन अरोड़ा (Cabinet Minister):  वॉइस ओवर : वहीं इस मौके पर मौजूद सिविल सर्जन अमरजीत कौर ने कहा कि अभी तक सरकारी तौर पर चिकनगुनिया का कोई भी केस रिपोर्ट नहीं हुआ है। सिर्फ बुखार के केस आए हैं जो संभावित केस हो सकते हैं। उन्होंने अपील की कि मरीज सरकारी लैब में ही टेस्ट करवाएं। साथ ही उन्होंने बताया कि सुनाम सिविल अस्पताल में एमडी मेडिसिन और बच्चों के डॉक्टर की खाली पोस्टों को भरने के लिए सरकार को लिखा जाएगा।  बाइट – डॉ. अमरजीत कौर (सिविल सर्जन): -- closing: तो सुनाम में सरकार ने 20 दिन की लंबी स्वास्थ्य ड्राइव शुरू कर दी है। देखना होगा कि यह मुहिम चिकनगुनिया, डेंगू और वायरल फीवर जैसी बीमारियों पर कितना काबू पा पाती है।
2
comment0
Report
VSVARUN SHARMA
Sept 20, 2025 06:32:31
Kapurthala, Punjab:ਹੜ ਪ੍ਰਭਾਵਿਤ ਖੇਤਰ ਸੁਲਤਾਨਪੁਰ ਲੋਧੀ ਦੇ ਕਿਸਾਨਾਂ ਨੇ ਸੁਣਾਇਆ ਦੁਖੜਾ ਪਿੰਡ ਆਹਲੀ ਕਲਾਂ ਨੇੜੇ ਟੁੱਟੇ ਆਰਜੀ ਬੰਨ੍ਹ ਨੇ ਬਰਬਾਦ ਕੀਤੇ ਕਿਸਾਨ, ਬੰਨ ਦੀ ਮੁੜ ਉਸਾਰੀ ਪਾਉਣਾ ਵੱਡੀ ਚੁਣੌਤੀ ਅਜੇ ਵੀ ਖੇਤਾਂ ਚ ਖੜਾ ਹੈ ਹੜਾਂ ਦਾ ਪਾਣੀ, ਬਿਮਾਰੀਆਂ ਫੈਲਣ ਦਾ ਖਤਰਾ ਲਿਆ, ਫੈਲੀ ਬਦਬੂ ਕਣਕਾਂ ਬੀਜਣ ਦੀ ਵੀ ਆਸ ਟੁੱਟੀ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਦੇ ਨਾਲ ਲੱਗਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਅਜੇ ਵੀ ਬਦ ਤੋਂ ਬਤਰ ਬਣੇ ਹੋਏ। 26 ਅਗਸਤ ਨੂੰ ਟੁੱਟੇ ਆਰਜੀ ਬੰਨ ਕਾਰਨ ਆਏ ਹੜ ਦਾ ਪਾਣੀ ਅਜੇ ਵੀ ਖੇਤਾਂ ਵਿੱਚ ਮੌਜੂਦ ਹੈ ਅਤੇ ਹੁਣ ਝੋਨਾ ਗਲਣਾ ਸ਼ੁਰੂ ਹੋ ਗਿਆ ਜਿਸ ਦੇ ਕਾਰਨ ਬਦਬੂ ਆ ਰਹੀ ਹੈ ਕਿਸਾਨਾਂ ਨੂੰ ਬਿਮਾਰੀਆਂ ਫੈਲਣ ਦਾ ਖਤਰਾ ਸਤਾ ਰਿਹਾ ਹੈ। ਦੂਜੇ ਪਾਸੇ ਕਿਸਾਨਾਂ ਨੂੰ ਕਣਕ ਬੀਜਣ ਦੀ ਵੀ ਆਸ ਨਹੀਂ ਰਹੀ ਹੈ ਕਿਉਂਕਿ ਅਜੇ ਵੀ ਆਰਜੀ ਬੰਨ ਦੀ ਮੁੜ ਉਸਾਰੀ ਦੀ ਕਾਰ ਸੇਵਾ ਨਹੀਂ ਆਰੰਭੀ ਜਾ ਸਕੀ। ਜਿਸ ਦਾ ਮੁੱਖ ਕਾਰਨ ਬਿਆਸ ਦਰਿਆ ਵਿੱਚ ਅਜੇ ਵੀ ਮੌਜੂਦ ਪਾਣੀ ਦਾ ਪੱਧਰ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੀ ਬੰਨ ਨੂੰ ਬੰਨਣ ਦੀ ਕਾਰ ਸੇਵਾ ਆਰੰਭੀ ਜਾਵੇਗੀ ਜਿਸ ਤੋਂ ਬਾਅਦ ਹੀ ਲੋਕ ਆਪਣੀਆਂ ਜਮੀਨਾਂ ਨੂੰ ਪੱਧਰ ਕਰ ਸਕਣਗੇ। ਕਿਸਾਨਾਂ ਦੀਆਂ ਜਮੀਨਾਂ ਵਿੱਚ ਜਿੱਥੇ ਟੋਏ ਪੈ ਚੁੱਕੇ ਹਨ ਉੱਥੇ ਹੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਰੇਤ ਵੀ ਭਰ ਚੁੱਕੀ ਹੈ। ਕਿਸਾਨ ਬਰਹਾਲ ਪਰੇਸ਼ਾਨ ਨੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਕਰੀਬਨ 50 ਹਜਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
0
comment0
Report
Advertisement
Back to top