Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
SC के समक्ष कंगना: Bathinda मामले में समन रद्द नहीं हुआ तो बड़ा उलटफेर
AAAsrar Ahmad
Sept 12, 2025 01:45:15
Noida, Uttar Pradesh
Kangana Ranaut moves SC challenging summons in a defamation case New Delhi, Sep 11 (IANS) Actress-turned-politician Kangana Ranaut has approached the Supreme Court challenging the Punjab and Haryana High Court''s refusal to quash a summoning order issued against her by a Bathinda court in a defamation case. The defamation complaint against the BJP MP was filed by 73-year-old Mahinder Kaur of Bahadurgarh Jandian village in Bathinda district, alleging that Kangana Ranaut defamed her in a post on social media platform X by wrongly identifying her as a Shaheen Bagh protester, Bilkis Bano and suggesting that such women could be hired to protest for Rs 100. In February 2022, a Bathinda judicial magistrate issued a summons directing Kangana Ranaut to appear before the court. Aggrieved by the summoning order, she had approached the Punjab and Haryana High Court, contending that the trial court had misapplied Section 202 of the Code of Criminal Procedure (CrPC). After hearing the matter at length, Justice Tribhuvan Singh Dahiya of the P&H High Court found no merit in the petition and dismissed it, prompting Kanagana to approach the Supreme Court. As per the causelist published on the apex court website, a Bench of Justices Vikram Nath and Sandeep Mehta will hear Kangana''s special leave petition (SLP) on September 12. In her retweet, Kangana had commented: "Ha ha ha, she is the same dadi who featured in Time magazine for being the most powerful Indian... And she is available for 100 rupees. Pakistani jurno''s have hijacked international PR for India in an embarrassing way. We need our own people to speak for us internationally." The post, which was later deleted, targeted Mahinder Kaur during her participation in the farmers'' agitation at Delhi''s borders. This was in reference to a tweet by Gautam Yadav, which carried the photograph of the complainant, Kaur, who contended that the defamatory content not only hurt her pride and honour, but also lowered her reputation among fellow protestors. Kaur asserted she had no connection with the Shaheen Bagh protests or the woman featured in Time magazine, and that the imputations were wholly false. Kaur said she belonged to a farming family, actively participated in the farmers'' agitation, and that the remarks made by Kangna Ranaut had subjected her to public ridicule and caused mental distress
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Sept 13, 2025 08:16:25
DMC, Chandigarh:ਆਉਣੇ ਵਾਲੇ ਦਿਨਾਂ ਦੀ ਪਲੇਨਿੰਗ ਬਾਰੇ ਅੱਜ ਗੱਲ ਬਾਤ ਹੋਵੇਗੀ ਜੌ ਮਿੱਟੀ ਘਰ ਅਤੇ ਖੇਤ ਵਿਚ ਹੈ ਉਸਨੂੰ ਲਕੇ ਸਫਾਈ ਮੁਹਿੰਮ ਸ਼ਰੂ ਹੋਵੇਗੀ 2300 ਪਿੰਡ ਤੇ ਵਾਰਡ ਇਸ ਮੁਹਿੰਮ ਦੇ ਅਧੀਨ ਸ਼ਰੂ ਹੋਂਵੀ JCB, tractors ਟਰਾਲੀ ਤੇ ਮਜ਼ਦੂਰ ਦਾ ਪਰਬੰਧ ਸਰਕਾਰ ਕਰੇਗੀ ਹਰ ਜਗ੍ਹਾ ਤੇ ਸਫ਼ਾਈ,,,ਮਾਰੇ ਜਾਨਵਰ ਨੂੰ ਦਬੋਨ ਦਾ ਕੰਮ, ਫੌਗਿੰਗ ਦਾ ਪਰਬੰਧ ਸਰਕਾਰ ਵਲੋ ਕੀਤਾ ਜਾਵੇਗਾ 100 ਕਰੋੜ ਦਾ ਖ਼ਰਚ ਇਸ ਕੰਮ ਲਈ ਆਵੇਗਾ 1 ਲੱਖ ਹਰ ਪਿੰਡ ਨੂੰ ਦਿੱਤਾ ਜਾਵੇਗਾ ਅਤੇ ਜਿਵੇਂ ਜਿਵੇਂ ਹੋਰ ਜਰੂਰਤ ਪਵੇਗੀ ਉਸ ਦੇ ਨਾਲ ਹੀ ਹੋਰ ਪੈਸੇ ਜਾਰੀ ਕਰ ਦਿੱਤੇ ਜਾਣਗੇ 24 ਸਤੰਬਰ ਤੱਕ ਕੰਮ ਖਤਮ ਕਰ ਦਿੱਤਾ ਜਾਵੇਗਾ 15 ਅਕਤੂਬਰ ਤੱਕ ਸਰਕਾਰੀ ਇਮਾਰਤ ਨੂੰ ਬਿਲਕੁਲ ਸਾਫ਼ ਅਤੇ ਰਿਪੇਅਰ ਦਾ ਕੰਮ 22 ਅਕਤੂਬਰ ਤੱਕ ਛੱਪੜ ਦੀ ਸਫਾਈ ਦਾ ਕੰਮ ਪੂਰਾ ਹੋ ਜਾਵੇਗਾ ਜੇਕਰ ਕੋਈ NGO ਸਾਥ ਦੇਵੇ ਤਾਂ ਇਸਦਾ ਸਵਾਗਤ ਕੀਤਾ ਜਾਵੇਗਾ 2300 ਪਿੰਡ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ 596 ਵਿੱਚ ਆਮ ਆਦਮੀ ਕਲੀਨਿਕ ਪਹਿਲਾ ਹੀ ਨੇ 550 ਐਂਬੂਲੈਂਸ ਇਹਨਾ ਪਿੰਡਾ ਲਈ ਦਿੱਤੇ ਜਾਣਗੇ 713 ਪਿੰਡ 2,50000 ਦੇ ਪਸ਼ੂ ਹੜ ਤੋਂ ਪ੍ਰਭਾਵਿਤ ਨੇ ਇਸ ਲਈ ਮੁਹਿੰਮ ਸ਼ਰੂ ਕੀਤੀ ਜਾ ਰਹੀ ਹੈ ਇਸ ਲਈ ਪਸ਼ੂ ਦੇ ਡਾਕਟਰ ਦੀ ਤੈਨਾਤੀ ਹਰ ਪਿੰਡ ਵਿੱਚ ਕੀਤੀ ਗਈ ਹੈ ਕਿਸਾਨ ਨੂੰ ਪੋਟਾਸ਼ੀਅਮ ਦਿੱਤਾ ਜਾਵੇਗਾ 30 ਸਤੰਬਰ ਤੱਕ ਹਰ ਪਸ਼ੂ ਦੀ ਸਫਾਈ ਕੀਤੀ ਜਾਵੇਗੀ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ਰੂ ਹੋ ਜਾਵੇਗੀ ਜੌ ਬਿਜਲੀ ਬੋਰਡ ਦਾ ਨੁਕਸਾਨ ਹੋਇਆ ਜਾ ਸਰਕਾਰੀ ਇਮਾਰਤ ਦਾ ਨੁਕਸਾਨ ਹੋਇਆ ਉਸਦਾ ਕੰਮ ਰਿਪੇਅਰ ਦਾ ਕੰਮ ਚਲ ਰਿਹਾ ਹੈ ਸਾਰੇ ਪਰਬੰਧ ਪੂਰੇ ਕਰ ਲਏ ਗਏ ਨੇ ਜਿਨਾ ਮੰਡੀਆਂ ਦਾ ਨੁਕਸਾਨ ਹੋਇਆ ਉਸਦੀ 19 ਸਤੰਬਰ ਤੱਕ ਰਿਪੇਅਰ ਕਰ ਦਿੱਤੀ ਜਾਵੇਗੀ ਜਲਦੀ ਅਸੀਂ ਪੁਰਾਣੇ ਸਮੇਂ ਵਾਂਗ਼ ਹਾਲਾਤ ਕਰ ਦੇਵਾਗਾ ਫੋਰਟਿਸ, PGI, MAX, ਅਤੇ ਸਾਰੇ ਵੱਡੇ ਹਸਪਤਾਲ ਦੇ ਡਾਕਟਰ ਨੂੰ ਸਰਕਾਰੀ ਡਾਕਟਰ ਦੇ ਨਾਲ ਤਇਨਾਤ ਕੀਤਾ ਗਿਆ ਹੈ ਇਸ ਵਾਰ ਲਿਫਟਿੰਗ ਲਈ ਕੋਈ ਪ੍ਰੌਬਲਮ ਨਹੀਂ ਆਵੇਗੀ ਸਾਡੀ ਪਹਿਲਾ ਹੀ ਕੇਂਦਰੀ ਮੰਤਰੀ ਨਾਲ ਗੱਲ ਹੋ ਚੁੱਕੀ ਹੈ ਜਦੋਂ ਦੀ SDRF ਬਣੀ ਹੈ ਉਸ ਸਮੇਂ ਤੋਂ ਲੈਕੇ ਹੁਣ ਤੱਕ ਸਾਰੀ ਰਿਪੋਰਟ ਪੇਸ਼ ਕੀਤੀ ਜੌ ਜੌ ਪੈਸੇ ਖ਼ਰਚ ਕੀਤੇ ਗਏ 5000 ਕਰੋੜ ਦੇ ਕਰੀਬ ਪੈਸੇ ਆਏ ਅਤੇ 3800 ਕਰੋੜ ਦੇ ਕਰੀਬ ਖ਼ਰਚ ਕੀਤੇ ਗਏ ਜੇਕਰ ਕੇਂਦਰ ਸਰਕਰਾਂ ਸਾਨੂੰ RDF, GST ਦੇ ਪੈਸੇ ਦੇਵੇ ਅਸੀਂ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਿਸ ਲੈਣ ਲਈ ਵੀ ਤਿਆਰ ਹਾਂ ਬੀਜੇਪੀ ਨੂੰ ਪੰਜਾਬ ਦਾ ਦੌਰਾ ਕਰਨ ਦੇ ਦੌਰੇ ਪੈ ਰਹੇ ਨੇ ਪੰਜਾਬ ਹੱਕ ਮੰਗ ਰਿਹਾ ਭੀਖ ਨਹੀਂ ਮੰਗ ਰਿਹਾ ਸ਼ਿਵ ਰਾਜ ਗੋਡੇ ਗੋਡੇ ਪਾਣੀ ਵਿਚ ਖੜ ਕੇ ਫੋਟੋ ਖਿਚਵਾਕੇ ਚਲਾ ਗਿਆ CM ਬਦਲਣ ਦੇ ਮੁੱਦੇ ਤੇ ਭਗਵੰਤ ਮਾਨ ਹਰ ਰੋਜ਼ ਕੁਝ ਪਤਰਕਾਰ CM ਬਦਲਣ ਦੀ ਗੱਲ ਕਰਦੇ ਨੇ, ਮੇਰੇ ਨਾਮ ਤੇ ਇਹ ਲੋਕ ਰੋਟੀ ਕਮਾ ਰਹੇ ਨੇ ਵਿਊ ਲੈਕੇ,,,,ਕੁਝ ਸਾਬਕਾ ਗੈਂਗਸਟਰ ਨੇ ਕੋਈ ਇਹ ਵੀ ਸਾਬਕਾ ਹੁੰਦਾ ਹੈ ਇਹ ਲੋਕ ਦੇ ਜੇਕਰ ਮੇਰੇ ਨਾਮ ਤੇ ਘਰ ਚਲ ਰਹੇ ਨੇ ਤਾਂ ਕੋਈ ਚੱਕਰ ਨਹੀਂ ਹੈ ਚਾਲਾਂ ਦਿਉ ਸੁਖਵੀਰ ਬਾਦਲ ਤੇ ਜੇਕਰ ਕਿਸੇ ਨੇ ਗੋਲਕ ਵਿੱਚੋ ਪੈਸੇ ਦੇਣੇ ਤਾਂ ਅਸੀਂ ਉਸ ਬਾਰੇ ਕੀ ਕਹਿ ਸਕਦੇ ਹਾਂ,,,,ਜਦੋਂ ਆਰਡਰ ਐਸਜੀਪੀਸੀ ਤੇਲ ਦੇ ਰਹੀ ਹੋਵੇ ਤੇ ਨਾਮ ਆਪਣਾ ਲੈਅ ਰਹੀ ਹੋਵੇ ਤਾਂ ਮਾਮਲਾ ਸਭ ਨੂੰ ਸਮਝ ਆਉਂਦਾ ਹੈ ਇਹਨਾ ਦੀ ਜੇਬ one way ਹੈ ਇਸ ਵਿਚ ਆ ਹੀ ਸਕਦੀ ਹੈ ਪਰ ਪੈਸੇ ਨਿਕਲ ਨਹੀਂ ਸਕਦੀ ਪਾਕਿਸਤਾਨ ਨਾਲ ਮੈਚ ਤਾਂ ਹੋ ਰਿਹਾ ਪਰ ਦਲਜੀਤ ਦੀ ਫਿਲਮ ਦੇ ਸਮੇਂ ਮਾਮਲਾ ਦੇਸ਼ ਦੇ ਗਦਾਰ ਵਾਲੇ ਹੋ ਜਾਂਦੇ ਨੇ,,,10 ਲੱਖ ਸਾਡਾ ਬੰਦਾ ਮਾਰਿਆ,,,
0
comment0
Report
NLNitin Luthra
Sept 13, 2025 08:06:15
Batala, Punjab:ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਕੀਤਾ ਬੰਦ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਅਫਸਰਾਂ ਦੇ ਦਫਤਰਾਂ ਦੇ ਧੱਕੇ ਖਾ ਰਹੇ ਹਾਂ ਕਈ ਮੰਗ ਪੱਤਰ ਦਿੱਤੇ ਪਰ ਸਾਡੇ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲੀ ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਰੀਬ 250 ਕਰੋੜ ਰੁਪਆ ਹੈ ਜੋ ਗੰਨਾ ਮਿੱਲਾਂ ਕੋ ਲੈਣਾ ਹੈ ਪਰ ਇਸਦੇ ਬਾਵਜੂਦ ਕਿਸੇ ਨੇ ਵੀ ਸਾਨੂੰ ਬਕਾਇਆ ਨਹੀਂ ਦਿੱਤਾ ਜਿਹੜੀ ਮੌਜੂਦਾ ਫਸਲ ਹੈ ਇਹ ਹੜਾ ਕਰਕੇ ਖਰਾਬ ਹੋ ਰਹੀ ਹੈ ਜੇਕਰ ਸਾਨੂੰ ਬਕਾਇਆ ਰਾਸ਼ੀ ਨਹੀਂ ਮਿਲਦੀ ਤਾਂ ਅਸੀਂ ਆਪਣੇ ਬੱਚਿਆਂ ਦੀ ਫੀਸਾਂ ਵੀ ਨਹੀਂ ਤਾਰ ਸਕਾਂਗੇ ਇਸ ਲਈ ਜਦ ਤੱਕ ਸਾਨੂੰ ਬਕਾਇਆ ਰਾਸ਼ੀ ਨਹੀਂ ਮਿਲਦੀ ਇਹ ਹਾਈਵੇ ਬੰਦ ਰਹੇਗਾ ਦੂਸਰੇ ਪਾਸੇ ਚੀਫ ਐਗਰੀਕਲਚਰ ਅਫਸਰ ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਪੈਸੇ ਦਿੱਤੇ ਗਏ ਨੇ ਜੋ ਰਹਿੰਦੇ ਨੇ ਉਹ ਵੀ ਹੌਲੀ ਹੌਲੀ ਆ ਜਾਣਗੇ ਕਾਨੂੰਨ ਵਿਵਸਥਾ ਦੇਖਣ ਆਏ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਔਰ ਟਰੈਫਿਕ ਡਿਵਰਟ ਕਰ ਦਿੱਤੀ ਗਈ ਹੈ।
3
comment0
Report
VKVarun Kaushal
Sept 13, 2025 08:05:42
Samrala, Punjab:Varun Kaushal Samrala ਪੋਲਟਰੀ ਫਾਰਮ ਮਾਲਕ ਵਲੋਂ ਘਟੀਆ ਕੁਆਲਿਟੀ ਦੇ ਚੂਚੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 200 ਚੂਚਾ ਬਿਨ੍ਹਾਂ ਪੈਸੇ ਲਏ ਛੱਡ ਕੇ ਹੋਏ ਰਫ਼ੂਚੱਕਰ ਬਜ਼ਾਰਾਂ ਵਿਚ ਤੁਸੀਂ ਘਟੀਆ ਕੁਆਲਿਟੀ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਤਾਂ ਵਿਕਦੀਆਂ ਜ਼ਰੂਰ ਸੁਣੀਆਂ ਹੋਣਗੀਆਂ ਪਰ ਹੁਣ ਇੱਕ ਠੱਗ ਗਿਰੋਹ ਪੰਜਾਬ ਵਿਚ ਪੋਲਟਰੀ ਫਾਰਮਾਂ ਨੂੰ ਸਸਤੇ ਭਾਅ ਦਾ ਕਹਿ ਕੇ ਘਟੀਆ ਕੁਆਲਿਟੀ ਦੇ ਚੂਚੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਹੋਇਆ ਹੈ ਜਿਸ ਦਾ ਖੁਲਾਸਾ ਮਾਛੀਵਾਡ਼ਾ ਦੇ ਪੋਲਟਰੀ ਫਾਰਮ ਮਾਲਕ ਜਸਵਿੰਦਰ ਸਿੰਘ ਨੇ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਪੋਲਟਰੀ ਫਾਰਮ ਦੇ ਕਿੱਤੇ ਨਾਲ ਜੁਡ਼ਿਆ ਹੈ ਅਤੇ ਕਰੀਬ 2 ਸਾਲ ਪਹਿਲਾਂ ਮੈਨੂੰ ਇੱਕ ਵਿਅਕਤੀ ਸਸਤੇ ਭਾਅ ’ਤੇ ਘਟੀਆ ਕੁਆਲਿਟੀ ਦੇ ਚੂਚੇ ਸਪਲਾਈ ਕਰ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟੀਆ ਕੁਆਲਿਟੀ ਦੇ ਚੂਚਿਆਂ ਨੂੰ ਜਿੰਨੀ ਮਰਜ਼ੀ ਖੁਰਾਕ ਦੇ ਦੇਵੋ ਪਰ ਇਸ ਦਾ ਵਜ਼ਨ 500 ਗ੍ਰਾਮ ਤੋਂ ਵਧਦਾ ਨਹੀਂ ਜਿਸ ਕਾਰਨ ਪੋਲਟਰੀ ਫਾਰਮ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਕਿ ਉਹ ਇੱਕ ਨਾਮੀ ਕੰਪਨੀ ਜੋ ਚੂਚੇ ਤਿਆਰ ਕਰਦੀ ਹੈ ਜਿਸ ਦਾ ਚੂਚਾ ਬਜ਼ਾਰ ਵਿਚ 35 ਰੁਪਏ ਪ੍ਰਤੀ ਪੀਸ ਹੈ ਪਰ ਉਹ ਉਸ ਨੂੰ 28 ਰੁਪਏ ਵਿਚ ਦੇ ਦੇਵੇਗਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਠੱਗੀ ਦਾ ਸ਼ਿਕਾਰ ਹੋਇਆ ਸੀ ਅਤੇ ਉਸਨੇ ਗਿਰੋਹ ਦਾ ਪਰਦਾਫਾਸ਼ ਕਰਨ ਲਈ 200 ਚੂਚੇ ਦਾ ਆਰਡਰ ਦੇ ਦਿੱਤਾ। ਇਸ ਵਿਅਕਤੀ ਵਲੋਂ ਚੂਚੇ ਦੇ ਕਰੇਟ ਮਾਛੀਵਾਡ਼ਾ ਨੇਡ਼੍ਹੇ ਗੱਡੀ ਵਿਚ ਲਿਆਂਦੇ ਜਿੱਥੋਂ ਉਸਨੇ ਛੋਟੇ ਟੈਂਪੂ ਨੂੰ ਕਿਰਾਏ ’ਤੇ ਕਰਕੇ ਮਾਛੀਵਾਡ਼ਾ ਭੇਜ ਦਿੱਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਾਮੀ ਕੰਪਨੀ ਦੇ ਚੂਚੇ ਹੁੰਦੇ ਤਾਂ ਉਸ ਕੰਪਨੀ ਦੀ ਗੱਡੀ ਸਪਲਾਈ ਕਰਨ ਆਉਂਦੀ ਪਰ ਇਹ ਘਟੀਆ ਕੁਆਲਿਟੀ ਦੇ ਚੂਚੇ ਸਪਲਾਈ ਕਰਨ ਵਾਲੇ ਠੱਗ ਨੇ ਇੱਕ ਟੈਂਪੂ ਰਾਹੀਂ ਇਸ ਨੂੰ ਮੇਰੇ ਕੋਲ ਭੇਜ ਦਿੱਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਇਹ 200 ਚੂਚਾ ਟੈਂਪੂ ਵਿਚ ਉਤਰਵਾ ਲਿਆ ਅਤੇ ਮਾਲਕ ਨੂੰ ਕਿਹਾ ਕਿ ਆ ਕੇ ਪੈਸੇ ਲੈ ਜਾਓ ਅਤੇ ਕਿਹਾ ਕਿ ਤੇਰਾ ਹੁਣ ਘਟੀਆ ਕੁਆਲਿਟੀ ਦੇ ਚੂਚੇ ਸਪਲਾਈ ਕਰਨ ਵਾਲਾ ਪਰਦਾਫ਼ਾਸ਼ ਹੋ ਚੁੱਕਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਤੁਰੰਤ ਆਪਣਾ ਫੋਨ ਬੰਦ ਕਰ ਲਿਆ ਅਤੇ ਨਾ ਹੀ ਉਹ 200 ਚੂਚੇ ਲੈਣ ਆਇਆ ਤੇ ਨਾ ਹੀ ਆਪਣੇ ਪੈਸੇ ਲੈਣ ਆਇਆ। ਉਨ੍ਹਾਂ ਦੱਸਿਆ ਕਿ ਇਸ ਠੱਗ ਗਿਰੋਹ ਨੇ ਇਸ ਤੋਂ ਪਹਿਲਾਂ ਇਹ ਘਟੀਆ ਕੁਆਲਿਟੀ ਦਾ ਚੂਚਾ ਮਲੇਰਕੋਟਲਾ, ਨਵਾਂਸ਼ਹਿਰ ਤੋਂ ਇਲਾਵਾ ਹੋਰ ਕਈ ਨਵੇਂ ਪੋਲਟਰੀ ਫਾਰਮਰ, ਜੋ ਠੱਗੀ ਤੋਂ ਅਣਜਾਣ ਹੁੰਦੇ ਹਨ ਇਸ ਦੇ ਜਾਲ ਵਿਚ ਫਸ ਜਾਂਦੇ ਹਨ। ਜਸਵਿੰਦਰ ਸਿੰਘ ਨੇ ਪੰਜਾਬ ਦੇ ਪੋਲਟਰੀ ਫਾਰਮਰਾਂ ਨੂੰ ਅਪੀਲ ਕੀਤੀ ਕਿ ਉਹ ਠੱਗੀ ਦਾ ਸ਼ਿਕਾਰ ਹੋਣ ਦੀ ਬਜਾਏ ਕੇਵਲ ਚੂਚੇ ਤਿਆਰ ਕਰਨ ਵਾਲੀਆਂ ਨਾਮੀ ਕੰਪਨੀਆਂ ਤੋਂ ਇਸ ਦੀ ਸਪਲਾਈ ਲੈਣ। ਉਨ੍ਹਾਂ ਦੱਸਿਆ ਕਿ ਇਹ ਘਟੀਆ ਕੁਆਲਿਟੀ ਦਾ ਚੂਚਾ ਪੋਲਟਰੀ ਫਾਰਮਰ ਲਈ ਬੇਹੱਦ ਘਾਟੇ ਵਾਲਾ ਸੌਦਾ ਹੁੰਦਾ ਹੈ। Byte:- ਜਸਵਿੰਦਰ ਸਿੰਘ ਪੋਲਟਰੀ ਫਾਰਮ ਮਾਲਕ
1
comment0
Report
NLNAND LAL
Sept 13, 2025 07:48:21
Solan, Himachal Pradesh:लोकेशन : नालागढ़ नालागढ़ के नेर-सोडी गांव में भूस्खलन का कहर, दर्जनों मकान क्षतिग्रस्त सड़कें कटी, गांव संपर्क से टूटे, ग्रामीणों की नींद उड़ी प्रशासन से तत्काल राहत और वैकल्पिक मार्ग की मांग एंकर : हिमाचल प्रदेश के नालागढ़ उपमंडल के रामशहर हलके में नेर-सोडी गांव सहित निसल, चमदार, और कयारी जैसे कई छोटे-बड़े गांव भारी भूस्खलन की चपेट में आ गए हैं, जिसने ग्रामीणों की जिंदगी को संकट में डाल दिया है। भूस्खलन के कारण नेर-सोडी में कई मकान पूरी तरह क्षतिग्रस्त हो चुके हैं, जबकि सड़कों पर भारी कटाव और पहाड़ी धंसने से दो-तीन पंचायतों के दर्जनों गांव सड़क संपर्क से कट गए हैं। ग्रामीणों का देश-दुनिया से संपर्क टूट चुका है, और उनकी नींद हर पल मंडराते खतरे ने उड़ा दी है। स्थानीय पंचायत प्रतिनिधियों और रामशहर तहसीलदार ने मौके का दौरा किया, लेकिन अभी तक प्रशासनिक राहत कार्य शुरू नहीं हो सका है। ग्रामीणों ने बताया कि सड़क का एक बड़ा हिस्सा पहाड़ी के साथ नीचे धंस गया है, जिससे आवागमन पूरी तरह ठप है। लोगों ने प्रशासन और सरकार से तत्काल सड़क मार्ग खोलने और वैकल्पिक पैदल रास्ता तैयार करने की गुहार लगाई है। एक ग्रामीण ने कहा, "हमारे मकान टूट चुके हैं, सड़कें खत्म हो चुकी हैं। न खाने का सामान आ पा रहा है, न ही कोई मदद। रात को डर लगता है कि कब मकान सिर पर गिर जाए।" युवा मंडल और स्थानीय नेताओं ने सरकार से मांग की है कि प्रभावित परिवारों को तत्काल सुरक्षित स्थान पर शिफ्ट किया जाए और मकान बनाने के लिए आर्थिक सहायता दी जाए। भूस्खलन ने सड़कों पर इतना बड़ा कटाव किया है कि वाहनों का तो सवाल ही नहीं, पैदल चलना भी जोखिम भरा हो गया है। रामशहर क्षेत्र में हाल के दिनों में बारिश और भूस्खलन से हुए नुकसान ने प्रशासन की तैयारियों पर सवाल उठाए हैं। हिमाचल में इस साल मानसून ने भारी तबाही मचाई है, जिसमें सोलन जिला सबसे ज्यादा प्रभावित हुआ है। नेर-सोडी के ग्रामीणों ने चेतावनी दी है कि यदि जल्द कार्रवाई नहीं हुई, तो स्थिति और भयावह हो सकती है। पंचायत प्रतिनिधियों ने कहा, "हम सरकार से अपील करते हैं कि तुरंत इंजीनियरों की टीम भेजी जाए और सड़कें बहाल की जाएं।" स्थानीय लोग अब समाजसेवी संगठनों और एनजीओ से भी मदद की उम्मीद कर रहे हैं, ताकि इस संकट से उबरा जा सके।
7
comment0
Report
DSDharmindr Singh
Sept 13, 2025 07:31:58
0
comment0
Report
SBSANJEEV BHANDARI
Sept 13, 2025 07:18:28
Zirakpur, Punjab:ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਦੇ ਤਕਰੀਬਨ ਹਰ ਇੱਕ ਇਲਾਕੇ ਵਿੱਚ ਨਜਾਇਜ਼ ਤੌਰ ਤੇ ਟੀਨ ਸ਼ੈੱਡ ਪਾ ਕੇ ਧੜੱਲੇ ਨਾਲ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ ਜਦਕਿ ਜਿਰਕਪੁਰ ਨਗਰ ਕੌਂਸਲ ਵੱਲੋਂ ਇਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਸ਼ਹਿਰ ਚ ਲਗਾਤਾਰ ਟੀਨ ਛੱਡਾਂ ਵਿੱਚ ਬਣੀਆਂ ਦੁਕਾਨਾਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ । ਇਥੋਂ ਤੱਕ ਕੀ ਬਾਜ਼ਾਰਾਂ ਦੀ ਪਾਰਕਿੰਗ ਵਿੱਚ ਵੀ ਟੀਨ ਸ਼ੇਡ ਪਾ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਨੂੰ ਪਾਰਕਿੰਗ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ । ਬਿਨਾਂ ਕਿਸੀ ਸਰਕਾਰੀ ਪ੍ਰਵਾਨਗੀ ਤੋਂ ਧੜੱਲੇ ਨਾਲ ਚੱਲ ਰਹੀਆਂ ਇਨ ਦੁਕਾਨਾਂ ਕਾਰਨ ਸਰਕਾਰ ਦੇ ਮਾਲੀਆ ਖਜ਼ਾਨੇ ਨੂੰ ਵੀ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ । ਟੀਨ ਸ਼ੈੱਡ ਚ ਖੁਲ ਰਹੀਆਂ ਦੁਕਾਨਾਂ ਕਾਰਨ ਸ਼ਹਿਰ ਦੀ ਦਿੱਖ ਵੀ ਖਰਾਬ ਹੋ ਰਹੀ ਹੈ ਅਤੇ ਇਹਨਾਂ ਕਰਕੇ ਲੱਗਣ ਵਾਲੇ ਭਾਰੀ ਟਰੈਫਿਕ ਜਾਮ ਤੋਂ ਵੀ ਲੋਕਾਂ ਨੂੰ ਪਰੇਸ਼ਾਨੀਆਂ ਝੇਲਨੀਆਂ ਪੈ ਰਹੀਆਂ ਹਨ । ਸਵਾਲ ਇਹ ਖੜੇ ਹੋ ਰਹੇ ਹਨ ਕੀ ਬਿਨਾਂ ਕਿਸੀ ਪ੍ਰਵਾਨਗੀ ਤੋਂ ਬਣੀਆ ਇਹਨਾਂ ਦੁਕਾਨਾਂ ਨੂੰ ਆਖਿਰਕਾਰ ਬਿਜਲੀ ਦੇ ਕਨੈਕਸ਼ਨ ਕਿਸ ਅਧਾਰ ਤੇ ਮਿਲ ਰਹੇ ਹਨ । ਸ਼ਹਿਰ ਦੇ ਤਕਰੀਬਨ ਹਰ ਇੱਕ ਇਲਾਕੇ ਵਿੱਚ ਟੀਨ ਛੱਡਾਂ ਦੀ ਪਰਮਾਰ ਹੈ ਜਦਕਿ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਹਲਕਾ ਐਸਡੀਐਮ ਵੱਲੋਂ ਕੇਹਾ ਗਿਆ ਕਿ ਜਲਦ ਹੀ ਪ੍ਰਸ਼ਾਸਨ ਵੱਲੋਂ ਇਹਨਾਂ ਦੁਕਾਨਾਂ ਤੇ ਕਾਰਵਾਈ ਕੀਤੀ ਜਾਏਗੀ । WALKTHROUGH BYTE- SDM DERABASSI PUBLIC BYTES VISUALS
2
comment0
Report
BSBHARAT SHARMA
Sept 13, 2025 07:16:55
Ludhiana, Punjab:एसजीपीसी प्रधान ने कहा कि एसजीपीसी वलों लगातार यतन किए जा रहे है बाढ़ प्रभावित लोगों की मदद करने के लिए एसजीपीसी प्रधान ने कहा कि लगातार सीजीपीसी के ऊपर सवाल खड़े किए जा रहे है।की एसजीपीसी गुरु घर की गोलक का पैसा इस्तेमाल कर रहे है ਐਡਵੋਕੇਟ ਧਾਮੀ ਪੰਜਾਬ ਚ ਹੜਾਂ ਦੀ ਕਰੋਪੀ ਤੇ ਜਤਾਈ ਚਿੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਨਿਰੰਤਰ ਸੇਵਾਵਾਂ ਚ ਜੁਟੀ ਹੋਈ ਹੈ ਇਸ ਗੱਲ ਦਾ ਰੋਸ ਹੈ ਕਿ ਆਟੇ ਚ ਲੂਣ ਨਹੀਂ ਸਗੋਂ ਲੂਣ ਹੀ ਗੁੰਨਿਆ ਜਾ ਰਿਹਾ ਹੈ, ਉਹ ਲੋਕ ਜੋ ਪ੍ਰਬੰਧ ਦਾ ਹਿੱਸਾ ਹਨ ਉਹ ਸੰਸਥਾ ਦੇ ਖਿਲਾਫ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਜਦੋਂ ਦੀ ਸੇਵਾ ਮਿਲੀ ਹੈ ਹਰ ਸੇਵਾ ਤਨਦੇਹੀ ਨਾਲ ਨਿਭਾਈ ਹੈ ਹੜਾਂ ਚ ਸੇਵਾ ਦੌਰਾਨ ਵੀ ਰਾਜਨੀਤੀ ਸ਼ੁਰੂ ਕੀਤੀ ਹੋਈ ਹੈ ਸਮੇਂ ਸਮੇਂ ਹੋ ਰਹੇ ਹਰ ਖਰਚੇ ਦਾ ਵੇਰਵਾ ਮੇਰੇ ਕੋਲ ਹਮੇਸ਼ਾਂ ਹੁੰਦਾ ਹੈ ਅੰਤਰਿਮ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਜਸਵੰਤ ਸਿੰਘ ਪੜੈਲ ਵਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਵੀ ਅਪੀਲ ਕਿ ਡਿਬੇਟ ਕਰਵਾਉਣ ਸਮੇ ਥੋੜਾ ਧਿਆਨ ਰੱਖੋ ਅੰਤਰਿਮ ਕਮੇਟੀ ਦੀ ਬੈਠਕ ਚ ਪਹਿਲਾਂ ਹੀ ਹਰ ਖਰਚੇ ਦਾ ਵੇਰਵਾ ਦਿੱਤਾ ਜਾ ਚੁੱਕਿਆ ਹੈ एसजीपीसी परधान की पत्रकार वार्ता अर।।एसजीपीसी परधान हराजिन्दर सिंह धामि ने पत्रकार वार्ता के दौरान कहा कि एसजीपीसी बाढ़ में आगे आकर मदद कर रही है और कई विवाद भी सामने आ रहे है कई समाज सेवी संस्थाएं भी आगे आकर मदद कर रही है लोगो को गुमराह एसजीपीसी के खिलाफ किय्य जा रहा है झूठ और फरेब एसजीपिसी के खिलाफ परोसा जा रहा है उनका कहना है कि वह ये स्पष्ट करने पहुमचे है कि कैसे लोगो को गुमराह किया जा रहा है जसवंत सिंहः पिछली मुटिंग में शामिल हुए थे और पैसों का हिसाब मांगा था उन्होंनर उन्हें पैसों का हिसाब दिया 77 लाख के करीब गुरुद्वारों पर खर्च किया वो उन्होंने बता दिया था लेकिन उसके बाद भी गलत लोगो तक पहुंचाया जा रहा है एसजीपिसी परधान हराजिन्दर सिंह धामि वो..2 उन्होंने कहा कि डिबेट में भी झूठ परोसा जा रहा है वह किसी को चुनोती नही दे रहे जयवंत सिंह एक्जेक्टिव के मेंबर है वह उनका सम्मान करते है उनका कहना है कि एसजीपीसी जो पैसा खर्च करती है वह सिस्टम के हिसाब से चलता है एसजीपीसी परधान का कहना है कि 3000 लीटर तेल खरीदा और ट्रैक्टर में तैल डालने के लियर दिया जब घग्गर में बांध डाला जा रहा था और लोगो ने इसके लिए पत्र दिया जिसमें लिखा गया था कि उन्हें ट्रैक्टर में डालने के लिए तेल दिया जाए और 3000 लीटर में से 2000 लीटर तेल दिया गया और 1000 लीटर आज भी एसजीपीसी के पास पड़ा है बाईट..हराजिन्दर सिंह धामि एसजीपीसी परधान वो..3 उनकव कहना है कि ये तेल किस किस ट्रैक्टर में डाला गया ये भी उनके पास ब्यौरा है ये सब सिस्टम के हिसाब से किया गया और वह बस ये कहना चाहेंगे कि लोगो को गुमराह न किया जाए एसजीपीसी काम कर रही है उन्हें करने दिया जाए बाईट..हराजिन्दर सिंह धामि एसजीपीसी परधान वो..4 उन्होंने कहा कि एसजीपीसी के पहले प्रधानों ने भी अच्छा काम किया और अब भी अच्छा काम किया जा रहा है जब सरकार थी उस समय उस समय दो दो।पोस्ट मिली और आज वही लोग एसजीपीसी के खिकफ बाते कर रहे है और लोगो को गुमराह कर रहे है चाहे कोई हिन्दू हो मुसलमान हो या किसी भी धर्म से हो एसजीपीसी सबकी मदद के लियर आगे आयी है बाईट..हराजिन्दर सिंह धामि एसजीपीसी परधान Sgpc प्रधान ने कहा की सेवा धन तन मन से होती है, भागी धीर को कहा काम करो सेवा करो sado मत
2
comment0
Report
MTManish Thakur
Sept 13, 2025 06:31:18
Kullu, Himachal Pradesh:जिला कुल्लू के उपमंडल बंजार के तीर्थन घाटी में भारी बारिश के चलते भूस्खलन हुआ है और यहां कई गांव धंसने की कगार पर पहुंच गए हैं। तीर्थन घाटी की शर्ची पंचायत के बंदल गांव में भी इन दिनों यही स्थिति बनी हुई है। यहां पर पहाड़ी से भारी भूस्खलन हुआ है और इसकी चपेट में दर्जनों घर आए हैं। वही अपनों से संपर्क न होने के चलते कुल्लू में रह रहे परिजन भी खासे परेशान है। ऐसे में कुल्लू में रह रहे शर्ची पंचायत के युवकों ने ढालपुर में डीसी से मुलाकात की और राहत कार्य को तेज करने की भी मांग रखी। युवकों का कहना है कि सड़क की बहाली अगर जल्द हो। तो इससे घाटी में जीवन आसान होगा और सेब तथा अन्य सब्जियां भी समय पर मंडी तक पहुंच पाएगी। ढालपुर में पत्रकारों को जानकारी देते हुए युवक पवन सिंह ने बताया कि बंदल गांव में 37 घर हैं। जिनमें रहने वाले लोगों पर भूस्खलन का मलबा गिरने का खतरा है। प्रशासन ने ऐसे 28 घरों को खाली करवाया है जो अधिक खतरे में हैं। इन घरों में रहने वाले लोग कुछ टैंट में रह रहे हैं जबकि कुछ लोग अपने रिश्तेदारों के पास ठहरे हैं। इसमें भी प्रशासन की ओर से कुछ लोगों को तिरपाल दिए गए हैं। जबकि कुछ लोगों के पास वर्ष 2023 में आई आपदा में मिले टैंट में रह रहे हैं। भारी वर्षा के कारण भूस्खलन होने से बंदल गांव के रास्ते बंद हैं। गांव का संपर्क 15 दिन से कटा है और गांव में बिजली व पानी की आपूर्ति भी बाधित है। अब इलाके में राशन का भी संकट गहरा गया है। बाइट - पवन सिंह स्थानीय निवासी। स्थानीय निवासी लोत राम ने बताया कि साल 2023 में ही बंदल गांव को रेड जोन घोषित किया गया था। लेकिन उसके बाद प्रशासन और सरकार के द्वारा इस दिशा में कोई कार्य नहीं उठाया गया। अब एक बार फिर से यह गांव भूस्खलन के चपेट में आ गया है और दर्जनों परिवार यहां पर बेघर हो गए हैं। अब प्रशासन को चाहिए कि वह पहले प्रभावित परिवारों को राहत दें और घाटी में सड़कों सहित अन्य मूलभूत सुविधाओं को बहाल करें। उसके बाद इन प्रभावित लोगों को दूसरी जगह पर स्थापित करने की दिशा में भी काम किया जाना चाहिए। बाइट - लोत राम अधिवक्ता। उपमंडल बंजार की तीर्थन घाटी की 10 ग्राम पंचायतों नोहांडा,पेखड़ी, तूंग, शर्ची, कंढीधार,मशियार, शिल्ही, शिरीकोट, कलबारी, आदि दुर्गम पंचायतों में लोगों का अभी भी संपर्क कटा हुआ है। खाद्य पदार्थ की कमी के कारण एक माह से सड़क सुविधा उपलब्ध नहीं होने से जरूरी सामान आटा,चाबल दाल ,तेल,चीनी,नमक सब्जी रोशनी की मोमबत्ती तक नहीं मिल रही है। लोग जरूरी सामान के लिए कई किलोमीटर पैदल पहाड़ी गिरते रास्तों उफनती नदी नालों को पार कर जाने को मजबूर हैं। शरची ग्राम पंचायत की प्रधान रामेश्वरी देवी ने कहा कि 'मेरी पंचायत के बंदल, बाडीघार, शियाशाडू में मकान खतरे की जद में हैं। बंदल गांव में 28 मकानों को खाली करवा दिया गया है जो टैंट व कुछ अपने रिशतेदारों के घर में ठहरे हुए हैं। प्रशासन से मिलकर गांव के लोगों को विस्थापित करने की भी मांग रखी जाएगी कुल्लू की उपायुक्त तोरूल एस रवीश ने बताया कि तीर्थन घाटी के बंदल गांव में भूस्खलन से नुकसान हुआ है। प्रभावित परिवारों की प्रशासन की ओर से हर संभव सहायता की जा रही है। घाटी में राहत कार्य को तेज किया गया है और राशन सहित अन्य जरूरी चीज भी प्रभावित परिवारों को उपलब्ध करवाई जा रही है। बाइट - तोरूल एस रवीश उपायुक्त कुल्लू
4
comment0
Report
NLNAND LAL
Sept 13, 2025 06:30:59
Solan, Himachal Pradesh:लोकेशन : नालागढ़ नालागढ़ के नेर-सोडी गांव में भूस्खलन का कहर, दर्जनों मकान क्षतिग्रस्त सड़कें कटी, गांव संपर्क से टूटे, ग्रामीणों की नींद उड़ी प्रशासन से तत्काल राहत और वैकल्पिक मार्ग की मांग एंकर : हिमाचल प्रदेश के नालागढ़ उपमंडल के रामशहर हलके में नेर-सोडी गांव सहित निसल, चमदार, और कयारी जैसे कई छोटे-बड़े गांव भारी भूस्खलन की चपेट में आ गए हैं, जिसने ग्रामीणों की जिंदगी को संकट में डाल दिया है। भूस्खलन के कारण नेर-सोडी में कई मकान पूरी तरह क्षतिग्रस्त हो चुके हैं, जबकि सड़कों पर भारी कटाव और पहाड़ी धंसने से दो-तीन पंचायतों के दर्जनों गांव सड़क संपर्क से कट गए हैं। ग्रामीणों का देश-दुनिया से संपर्क टूट चुका है, और उनकी नींद हर पल मंडराते खतरे ने उड़ा दी है। स्थानीय पंचायत प्रतिनिधियों और रामशहर तहसीलदार ने मौके का दौरा किया, लेकिन अभी तक प्रशासनिक राहत कार्य शुरू नहीं हो सका है। ग्रामीणों ने बताया कि सड़क का एक बड़ा हिस्सा पहाड़ी के साथ नीचे धंस गया है, जिससे आवागमन पूरी तरह ठप है। लोगों ने प्रशासन और सरकार से तत्काल सड़क मार्ग खोलने और वैकल्पिक पैदल रास्ता तैयार करने की गुहार लगाई है। एक ग्रामीण ने कहा, "हमारे मकान टूट चुके हैं, सड़कें खत्म हो चुकी हैं। न खाने का सामान आ पा रहा है, न ही कोई मदद। रात को डर लगता है कि कब मकान सिर पर गिर जाए।" युवा मंडल और स्थानीय नेताओं ने सरकार से मांग की है कि प्रभावित परिवारों को तत्काल सुरक्षित स्थान पर शिफ्ट किया जाए और मकान बनाने के लिए आर्थिक सहायता दी जाए। भूस्खलन ने सड़कों पर इतना बड़ा कटाव किया है कि वाहनों का तो सवाल ही नहीं, पैदल चलना भी जोखिम भरा हो गया है। रामशहर क्षेत्र में हाल के दिनों में बारिश और भूस्खलन से हुए नुकसान ने प्रशासन की तैयारियों पर सवाल उठाए हैं। हिमाचल में इस साल मानसून ने भारी तबाही मचाई है, जिसमें सोलन जिला सबसे ज्यादा प्रभावित हुआ है। नेर-सोडी के ग्रामीणों ने चेतावनी दी है कि यदि जल्द कार्रवाई नहीं हुई, तो स्थिति और भयावह हो सकती है। पंचायत प्रतिनिधियों ने कहा, "हम सरकार से अपील करते हैं कि तुरंत इंजीनियरों की टीम भेजी जाए और सड़कें बहाल की जाएं।" स्थानीय लोग अब समाजसेवी संगठनों और एनजीओ से भी मदद की उम्मीद कर रहे हैं, ताकि इस संकट से उबरा जा सके।
1
comment0
Report
AAAsrar Ahmad
Sept 13, 2025 05:48:45
Noida, Uttar Pradesh:ਐਸ.ਡੀ.ਆਰ.ਐਫ. ਫੰਡ ਦੀ ਸਥਾਪਨਾ 2010-11 ਵਿੱਚ ਹੋਈ ਸੀ। @sunilkjakhar ਜੀ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਨੂੰ ਕੇਂਦਰ ਨੇ 12 ਹਜ਼ਾਰ ਕਰੋੜ ਰੁਪਏ ਦਿੱਤੇ ਹਨ! 2010 ਤੋਂ ਅੱਜ ਤੱਕ ਹਰ ਸਾਲ ਕੇਂਦਰ ਨੇ ਪੰਜਾਬ ਨੂੰ SDRF ਵਿੱਚ ਕਿੰਨਾ ਯੋਗਦਾਨ ਦਿੱਤਾ—ਕਿਰਪਾ ਕਰਕੇ ਹਰ ਸਾਲ ਦਾ ਡੇਟਾ ਪੰਜਾਬੀਆਂ ਨਾਲ ਸਾਂਝਾ ਕਰੋ। ਜੇ ਨਹੀਂ ਦੱਸ ਸਕਦੇ ਤਾਂ ਕਿਰਪਾ ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨਾ ਬੰਦ ਕਰੋ। ਤੁਸੀਂ ਆਪਣੇ ਆਪ ਨੂੰ “ਕਿਸਾਨ ਦਾ ਪੁੱਤਰ” ਕਹਿੰਦੇ ਹੋ, ਪਰ ਜਦੋਂ ਕੇਂਦਰ ਨੇ ਸਿਰਫ਼ 1600 ਕਰੋੜ ਰੁਪਏ ਦਾ ਰਾਹਤ ਫੰਡ ਦਿੱਤਾ—ਜਦਕਿ ਪੰਜਾਬ ਦਾ ਨੁਕਸਾਨ ਹਜ਼ਾਰਾਂ ਕਰੋੜ ਸੀ—ਤਾਂ ਪ੍ਰਧਾਨ ਮੰਤਰੀ ਸਾਹਿਬ ਅੱਗੇ ਦਬੀ ਜ਼ੁਬਾਨ ਨਾਲ ਵੀ ਸੱਚ ਨਹੀਂ ਕਿਹਾ ਕਿ ਇਹ 1600 ਕਰੋੜ ਤਾਂ ਪੰਜਾਬ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਵਰਗਾ ਹੈ। ਪੰਜਾਬ ਦੀ ਆਵਾਜ਼ ਚੁੱਪ ਨਹੀਂ ਕਰਾਈ ਜਾ ਸਕਦੀ। SDRF ਪੰਜਾਬ ਦਾ ਹੱਕ ਹੈ, ਕੋਈ “ਦਿਲਾਸਾ ਫੰਡ” ਨਹੀਂ। The SDRF was established in 2010-11. Sunil Jakhar ji, you are claiming that Punjab has received ₹12,000 crore from the Centre under SDRF! Please share year-wise data from 2010 onwards—how much the Centre actually contributed to Punjab’s SDRF each year—so that Punjabis know the truth. If you cannot provide this data, then stop misleading the people of Punjab. You call yourself the “son of a farmer,” but when the Centre released only ₹1,600 crore as relief—while Punjab suffered losses worth thousands of crores—you didn’t even whisper to the Prime Minister that this ₹1,600 crore was like rubbing salt on Punjab’s wounds. The voice of Punjab cannot be silenced. SDRF is Punjab’s right, not a “charity fund.”
5
comment0
Report
Advertisement
Back to top