Become a News Creator

Your local stories, Your voice

Follow us on
Download App fromplay-storeapp-store
Advertisement
Back
180016
किश्तवाड़ में तराशी-I: हिमानी जंगलों में आतंकियों के खिलाफ बड़ा ऑपरेशन
RVRajat Vohra
Feb 08, 2026 10:30:22
Jammu,
जम्मू-कश्मीर के किश्तवाड़ जिले के छत्रु के दुर्गम पहाड़ी इलाके में आतंकियों के खात्मे के लिए अब तक का सबसे बड़ा और लंबा चला ऑपरेशन जारी है। ऑपरेशन तराशी–I को आज 21 दिन पूरे हो चुके हैं और सुरक्षा बलों ने आतंकियों पर शिकंजा कस दिया है। इस ऑपरेशन के तहत भारतीय सेना ने एक बड़े इलाके को पूरी तरह घेर लिया है। पूरे जंगल क्षेत्र को कॉर्डन में रखा गया है और सघन तलाशी अभियान लगातार जारी है। ज़ी मीडिया की टीम उस ग्राउंड ज़ीरो तक पहुंची है, जहां इस वक्त ऑपरेशन चल रहा है। बर्फ से ढके पहाड़, घना जंगल और बेहद कठिन हालात—पर इन्हीं चुनौतियों के बीच सुरक्षा बल पूरी मुस्तैदी से मोर्चा संभाले हुए हैं। ऑपरेशन के दौरान जैश-ए-मोहम्मद के आतंकी आदिल को सुरक्षा बलों ने मार गिराया है। सूत्रों के मुताबिक, इलाके में दो से तीन पाकिस्तानी आतंकियों को घेरा गया है। इनमें जैश-ए-मोहम्मद का टॉप कमांडर सैफुल्लाह भी शामिल हो सकता है। सैफुल्लाह लंबे समय से किश्तवाड़ और डोडा इलाके में सक्रिय रहा है। उस पर इलाके में दहशत फैलाने, घुसपैठ कराने, युवाओं को बरगलाकर आतंकी नेटवर्क से जोड़ने और OGW नेटवर्क तैयार करने जैसे गंभीर आरोप हैं। भारी बर्फबारी इस ऑपरेशन में सुरक्षा बलों के लिए बड़ी चुनौती बनी हुई है, लेकिन इसके बावजूद तलाशी अभियान को और तेज कर दिया गया है। आतंकियों की भागने की हर कोशिश को नाकाम करने के लिए हेलीकॉप्टर और ड्रोन की मदद ली जा रही है। हेलीकॉप्टर के जरिए पूरे इलाके की हवाई निगरानी की जा रही है। सुरक्षा बलों का साफ कहना है कि आतंकियों को अंतिम सांस तक दबाव में रखा जाएगा और ऑपरेशन को अंजाम तक पहुंचाया जाएगा। ग्राउंड ज़ीरो से पूरी एक्सक्लूसिव रिपोर्ट— सिर्फ़ ज़ी न्यूज़ पर।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DVDEVENDER VERMA
Feb 08, 2026 12:33:14
Nahan, Himachal Pradesh:लोकेशन नाहन नाहन के चौगान मैदान में आयोजित फुटबॉल प्रतियोगिता का समापन, तीन दिवसीय प्रतियोगिता में 14 टीमों ने लिया हिस्सा, ऐतिहासिक चौगान मैदान में हुआ आयोजन, बाहरी राज्यों की टीमें भी बनी प्रतियोगिता का हिस्सा, DBFC देहरादून और पाँवटा साहिब के बीच खेला गया अंतिम मुकाबला। एंकर: ऐतिहासिक चौगान मैदान नाहन में आयोजित 3 दिवसीय नीरज चंदेल मेमोरियल फुटबॉल प्रतियोगिता का आज समापन हो गया। प्रतियोगिता के समापन समारोह में हिमाचल प्रदेश फुटबॉल एसोसिएशन के प्रदेश महासचिव दीपक शर्मा ने बतौर मुख्य अतिथि शिरकत की। वीओ 1- इस प्रतियोगिता का बाहरी  राज्य की टीमें भी हिस्सा बनी प्रतियोगिता में कुल 14 टीमों ने हिस्सा लिया। मीडिया से बात करते हुए दीपक शर्मा ने प्रतियोगिता के आयोजन के लिए आयोजक समिति को बधाई दी और कहा कि यह दूसरा मौका है जब नामी फुटबॉल खिलाड़ी नीरज चन्देल के नाम पर इस प्रतियोगिता का आयोजन किया जा रहा हो उन्होंने इसे आयोजकों की एक अच्छी पहल बताया। उन्होंने कहा कि फुटबॉल की कई अच्छी टीमें इस प्रतियोगिता का हिस्सा बनी जिन्होंने प्रतियोगिता में अच्छा प्रदर्शन किया।उन्होंने कहा कि फुटबॉल एसोसिएशन का प्रयास रहेगा की भविष्य में आयोजन समिति के साथ मिलकर इस प्रतियोगिता को और बेहतर बनाया जाएगा ताकि इसका आयोजन और बड़े स्तर पर हो सके। बाईट: दीपक शर्मा : महासचिव हिमाचल फुटबॉल एसोसिएशन
0
comment0
Report
KSKapil sharma
Feb 08, 2026 12:32:17
Noida, Uttar Pradesh:ਪੰਜਾਬ ਦੇ ਸੰਗਰੂਰ ਵਿੱਚ ਹਿੰਦੂ ਪਰਿਵਾਰ ਨੇ ਬਣਾਈ ਆਪਣੀ ਜਗ੍ਹਾ ਚ ਮਸਜਿਦ ਦੇਸ਼ ਦੇ ਲੋਕ ਮੁਹੱਬਤ ਨਾਲ ਜੀਨਾ ਪੰਜਾਬ ਤੋਂ ਸਿੱਖਣ: ਸ਼ਾਹੀ ਇਮਾਮ ਪੰਜਾਬ ਲੁਧਿਆਣਾ 8 ਫਰਵਰੀਅੱਜ ਇੱਥੇ ਜਿਲਾ ਸੰਗਰੂਰ ਦੇ ਪਿੰਡ ਪੁੰਨੇਵਾਲ ਵਿੱਚ ਇੱਕ ਹਿੰਦੂ ਪੰਡਿਤ ਪਰਿਵਾਰ ਨੇ ਪਿੰਡ ਦੇ ਮੁਸਲਮਾਨਾਂ ਨੂੰ ਆਪਣੀ ਜਗ੍ਹਾ ਚ ਮਸਜਿਦ ਬਣਾ ਕੇ ਤੋਹਫੇ ਵਿੱਚ ਦਿੱਤੀ ਇਸ ਮਸਜਿਦ ਦਾ ਉਦਘਾਟਨ ਅੱਜ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤਾ ਜ਼ਿਕਰਯੋਗ ਹੈ ਕਿ ਪਿੰਡ ਦੇ ਪੰਡিত ਪਰਿਵਾਰ ਦੇ ਮੈਂਬਰ ਪੰਡਿਤ ਜਸਪਾਲ ਰਾਮ ਜੀ ਪੰਡਿਤ ਵਿਜੇ ਕੁਮਾਰ ਜੀ ਨੇ ਦੱਸਿਆ ਕਿ ਪਿੰਡ ਵਿੱਚ ਮੁਸਲਿਮ ਭਾਈਚਾਰੇ ਦੇ ਕੋਲ ਨਮਾਜ ਪੜ੍ਹਨ ਦੀ ਕੋਈ ਜਗ੍ਹਾ ਨਹੀਂ ਸੀ ਉਹਨਾਂ ਨੂੰ ਦੂਸਰੇ ਪਿੰਡ ਨਮਾਜ ਪੜਨ ਲਈ ਜਾਣਾ ਪੈਂਦਾ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਆਪਣੀ ਜਮੀਨ ਚੌਂ ਮਸਜਿਦ ਲਈ ਜ਼ਮੀਨ ਦਾਨ ਕਰਨਗੇ। ਉਹਨਾਂ ਕਿਹਾ ਕਿ ਅੱਜ ਸਾਨੂੰ ਖੁਸ਼ੀ ਹੈ ਕਿ ਮਸਜਿਦ ਬਣ ਕੇ ਤਿਆਰ ਹੋ ਗਈ ਹੈ ਅਤੇ ਹੁਣ ਸਾਡੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੇ ਲਈ ਦੂਸਰੇ ਪਿੰਡ ਨਹੀਂ ਜਾਣਾ ਪਏਗਾ ਇਸ ਮੌਕੇ ਤੇ ਪਿੰਡ ਦੇ ਸਰਪੰਚ ਮੱਕੜ ਜੀ ਨੇ ਸ਼ਾਹੀ ਇਮਾਮ ਪੰਜਾਬ ਸਾਹਿਬ ਦਾ ਸਵਾਗਤ ਕੀਤਾ ਮਸਜਿਦ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਨਫਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪੰਜਾਬ ਵਿੱਚ ਮੁਸਲਮਾਨ ਹਿੰਦੂ ਮਿਲ ਕੇ ਆਪਣੇ ਸਿੱਖ ਭਰਾਵਾਂ ਦੇ ਨਾਲ ਰਹਿੰਦੇ ਹਨ ਇਸ ਮੌਕੇ ਸ਼ਾਹੀ ਇਮਾਮ ਨੇ ਮਸਜਿਦ ਦੇ ਲਈ ਜਗ੍ਹਾ ਦੇਣ ਵਾਲੇ ਪੰਡਿਤ ਪਰਿਵਾਰ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਵੀ ਕੀਤਾ。
0
comment0
Report
SKSuneel Kumar
Feb 08, 2026 12:31:46
Kangra, Himachal Pradesh:लोकेशन : देहरा नेता प्रतिपक्ष जयराम ठाकुर ने कहा है कि सुखविंदर सिंह सुक्खू को आभास ही नहीं हो रहा कि वह मुख्यमंत्री हैं। वह आज भी खुद को किसी छात्र संगठन से जुड़ा समझते हैं। उन्होंने कहा कि वित्त आयोग के खिलाफ सुप्रीम कोर्ट में जाना समझ से परे है। क्योंकि यह सरकार के अधीन नहीं है। यह स्वायत्त संस्था है। हर काम के लिए संवैधानिक प्रक्रिया होती है। जयराम ने कहा कि मुख्यमंत्री सही तरीके से प्रदेश की बात आगे नहीं रख पाए। जयराम रविवार को देहरा स्थित भाजपा के जिला कार्यालय में कार्यकर्ताओं से मिलने के बाद मीडिया से बातचीत कर रहे थे। एलिमेंट्स बाइट : जयराम ठाकुर, नेता प्रतिपक्ष
0
comment0
Report
TBTarsem Bhardwaj
Feb 08, 2026 12:22:15
Ludhiana, Punjab:ਲੁਧਿਆਣਾ ਟਰੈਫਿਕ ਕਰਮਚਾਰੀ ਨੇ ਕਾਰ ਚਾਲਕ ਨੂੰ ਕਾਗਜ ਪੱਤਰ ਚੈਕ ਕਰਨ ਲਈ ਰੋਕਿਆ। ਕਾਰ ਚਾਲਕ ਨੇ 500 ਰੁਪਏ ਰਿਸ਼ਵਤ ਲੈਣ ਦਾ ਲਗਾਇਆ ਆਰੋਪ; ਟਰੈਫਿਕ ਪੁਲਿਸ ਕਰਮਚਾਰੀ ਨੇ ਆਰੋਪਾਂ ਨੂੰ ਨਕਾਰਿਆ। ਉਸਦੀ ਵਰਦੀ ਨੂੰ ਪਾਇਆ ਹੱਥ। ਸਾਰੇ ਮਾਮਲੇ ਦੌਰਾਨ ਹੋਇਆ ਹੰਗਾਮਾ; ਵੀਡੀਓ ਵੀ ਵਾਇਰਲ। ਲੁਧਿਆਣਾ ਵਿੱਚ ਟਰੈਫਿਕ ਪੁਲਿਸ ਕਰਮਚਾਰੀ ਨੇ ਕਾਰ ਚਾਲਕ ਨੂੰ ਰੋਕ ਕੇ ਉਸਦੇ ਕਾਗਜ ਪੱਤਰ ਦੇਖਣ ਲਗਿਆ, ਤਦ ਕਾਰ ਚਾਲਕ ਨੇ ਟਰੈֆਿਕ ਪੁਲੀਸ ਕਰਮਚਾਰੀ ਤੇ ਪੰਜ ਸੌ ਰੁਪਏ ਦੀ ਰਿਸ਼ਵਤ ਲੈਣ ਦਾ ਆਰੋਪ ਲਗਾਇਆ ਅਤੇ ਟਰੈਫਿਕ ਪੁਲਿਸ ਕਰਮਚਾਰੀ ਦੀ ਵੀਡੀਓ ਬਣਾਉਣ ਲੱਗਿਆ; ਇਸੇ ਤਰਾਂ ਟਰੈਫਿਕ ਕਰਮਚਾਰੀ ਨੇ ਵੀ ਉਸਦੀ ਵੀਡੀਓ ਬਣਾਈ; ਕਾਫੀ ਹੰਗਾਮਾ ਹੋਇਆ; ਟਰੈਫਿਕ ਪੁਲਿਸ ਕਰਮਚਾਰੀ ਨੇ ਕਿਹਾ ਕਿ ਉਹ ਆਪਣੀ ਕਾਰਵਾਈ ਕਰ ਰਿਹਾ ਸੀ; ਉਲਟਾ ਉਸਦੀ ਵਰਦੀ ਨੂੰ ਹੱਥ ਪਾਇਆ ਗਿਆ; ਡਾਕਟਰ ਨੂੰ ਦਿਖਾ ਕੇ ਦਵਾਈਆਂ ਲੈ ਕੇ ਜਾ ਰਹੇ ਸਨ। ਸਾਰੇ ਹੰਗਾਮੇ ਦੀ ਵੀਡੀਓ ਹੋ ਰਹੀ ਵਾਇਰਲ
0
comment0
Report
VSVARUN SHARMA
Feb 08, 2026 12:01:32
Mansurwal Dona, Punjab:ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਦੇ ਨਡਾਲਾ–ਬੇਗੋਵਾਲ ਰੋਡ ’ਤੇ ਅੱਡਾ ਨੰਗਲ ਲਬਾਣਾ ਨੇੜੇ ਅੱਜ ਦੁਪਹਿਰ ਕਰੀਬ 1 ਵਜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਟੱਕਰ ਦਾ ਮੰਜ਼ਰ ਕੈਦ ਹੋਇਆ ਦਿਖਾਈ ਦੇ ਰਹਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਰੈਂਪੀ ਆਪਣੇ 12 ਸਾਲਾ ਪੁੱਤਰ ਅਮਰਵੀਰ ਨਾਲ ਸਕੂਟਰੀ ’ਤੇ ਨਡਾਲਾ ਤੋਂ ਖਰੀਦੋ-ਫਰੋਖਤ ਕਰਕੇ ਆਪਣੇ ਪਿੰਡ ਨੰਗਲ ਲਬਾਣਾ ਵਾਪਸ ਆ ਰਹੇ ਸਨ। ਅੱਡਾ ਨੰਗਲ ਲਬਾਣਾ ਨੇੜੇ ਉਹ ਜਦੋਂ ਇੱਕ ਪਾਸੇ ਦੀ ਸੜਕ ਤੋਂ ਦੂਜੇ ਪਾਸੇ ਮੁੜ ਰਹੇ ਸਨ ਤਾਂ ਬੇਗੋਵਾਲ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਤੇਜਿੰਦਰ ਸਿੰਘ ਰੈਂਪੀ ਸਮੇਤ ਹੋਰ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ ਡਾਕਟਰਾਂ ਨੇ ਤੇਜਿੰਦਰ ਸਿੰਘ ਰੈਂਪੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਹੋਰ ਜ਼ਖਮੀਆਂ ਦਾ ਇਲਾਜ ਜਾਰੀ ਹੈ। ਇਸ ਦੌਰਾਨ ਘਟਨਾ ਸਥਲ ਨੇੜੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪ੍ਰਾਰੰਭਿਕ ਤੌਰ ’ਤੇ ਫੁਟੇਜ ਵਿੱਚ ਵਾਹਨਾਂ ਦੀ ਟੱਕਰ ਸਪਸ਼ਟ ਨਜ਼ਰ ਆ ਰਹੀ ਹੈ, ਜਿਸ ਨੂੰ ਪੁਲਿਸ ਵੱਲੋਂ ਜਾਂਚ ਲਈ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਬੇਗੋਵਾਲ ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਸਮਾਜਿਕ ਅਤੇ ਰਾਜਨੀਤਿਕ ਵਰਗਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ。
0
comment0
Report
NSNaresh Sethi
Feb 08, 2026 12:00:59
Kot Kapura, Punjab:ਅੱਜ ਪੰਜਾਬ ਭਰ ਦੇ ਬੁੱਧੀਜੀਵੀਆਂ ਅਤੇ ਸਨਮਾਨਿਤ ਸ਼ਖਸ਼ੀਅਤਾਂ ਵੱਲੋਂ ਬਣਾਏ ਗਏ ਸਾਂਝੇ ਫਰੰਟ ' ਜਾਗੋ ਪੰਜ਼ਾਬ ਮੰਚ' ਵੱਲੋਂ ਇੱਕ ਸਾਂਝੀ ਮੀਟਿੰਗ ਫਰੀਦਕੋਟ ਵਿਖੇ ਕੀਤੀ ਗਈ ਜਿੱਥੇ ਪੰਜਾਬ ਦੇ ਉਨ੍ਹਾਂ ਮੁੱਦਿਆਂ ਸਬੰધੀ ਚਰਚਾ ਕੀਤੀ ਗਈ ਜਿਨ੍ਹਾਂ ਦਾ ਸਰਕਾਰਾਂ ਵੀ ਹੱਲ ਨਹੀਂ ਕਰ ਸਕੀਆਂ।ਅੱਜ ਜਿਸ ਵਿਸ਼ੇਸ਼ ਮੁੱਦੇ ਤੇ ਗੱਲਬਾਤ ਹੋਈ ਉਹ ਵਿਸ਼ਾ ਰਿਹਾ ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਅਤੇ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਕੀਤੇ ਜਾਣਾ ਜਿਸ ਨੂੰ ਲੈੱਕੇ ਬੁੱਧੀਜੀਵੀਆਂ ਵੱਲੋਂ ਆਪਣੇ اپنے ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ ਮੰਚ ਦੇ ਪ੍ਰਧਾਨ ਕਰਨਲ ਲਾਲੀ ਗਿੱਲ ਨੇ ਕਿਹਾ ਕਿ ਜਾਗੋ ਪੰਜਾਬ ਮੰਚ ਵੱਲੋਂ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਮੁੱਦੇ ਪੰਜਾਬ ਨਾਲ ਜੁੜੇ ਉਨ੍ਹਾਂ ਦੀ ਲੜਾਈ ਲੜਨ ਅਤੇ ਸਰਕਾਰਾਂ ਤੋਂ ਉਨ੍ਹਾਂ ਮੁੱਦਿਆਂ ਦੇ ਹੱਲ ਲਈ ਯਤਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਥੇ ਮੰਚ ਵੱਲੋਂ 29 ਆਹਿਮ ਮੁੱਦੇ ਚੁੱਕੇ ਹਨ ਅਤੇ ਅੱਜ ਜਿਸ ਮੁੱਦੇ ਨੂੰ ਲੈੱਕੇ ਵਿਚਾਰ ਵਟਾਂਦਰੇ ਕੀਤੇ ਗਏ ਉਹ ਹੈ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਕਿਉਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਹੋ ਰਹੀ ਹੈ ਜੋ ਅਲੱਗ ਅਲੱਗ sੂਬਿਆਂ ਨੂੰ ਪੰਜਾਬ ਦਾ ਪਾਣੀ ਦਿੱਤਾ ਜ਼ਾ ਰਿਹਾ ਬਦਲੇ ਚ ਪੰਜਾਬ ਨੂੰ ਕੁੱਜ ਵੀ ਨਹੀਂ ਦਿੱਤਾ ਜ਼ਾ ਰਿਹਾ।ਉਨ੍ਹਾਂ ਕਿਹਾ ਕੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਉਲਟ ਜਾਕੇ ਪੰਜ਼ਾਬ ਦੇ ਪਾਣੀ ਦੀ ਲੁੱਟ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਮੰਚ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਚ ਜਾਕੇ ਲੋਕਾਂ ਚ ਆਪਣੀ ਗੱਲ ਰੱਖੇਗਾ ਅਤੇ ਲੋਕਾਂ ਦਾ ਸਾਥ ਲਏਗਾ।ਉਨ੍ਹਾਂ ਕਿਹਾ ਕਿ 31 ਮਾਰਚ ਤੱਕ ਮੰਚ ਪੰਜਾਬ ਦੇ ਮਾਝਾ,ਮਾਲਵਾ ਅਤੇ ਦੁਆਬੇ ਦੇ ਹਰ ਘਰ ਤੱਕ ਆਪਣੀ ਗੱਲ ਪੋਹਚਾਏਗਾ ਤਾਂ ਜੋ ਪੰਜਾਬ ਦੇ ਪਾਣੀਆਂ ਦੇ ਹੱਕਾਂ ਲਈ ਲੋਕ ਲੋਕ ਲਹਿਰ ਬਣਾਈ ਜਾ ਸਕੇ।ਇਸ ਮੌੱਕੇ ਕਰਨਲ ਇਕਬਾਲ ਸਿੰਘ ਪੰਨੂ ਨੇ ਕਿਹਾ ਕਿ ਮੰਚ ਚ ਜਿਆਦਾਤਰ ਰਿਟਾਇਰਡ ਅਤੇ ਇਮਾਨਦਾਰ ਅਧਿਕਾਰੀ ਜੁੜੇ ਹਨ ਨਾਲ ਹੀ ਪੰਜਾਬ ਦਾ ਦਰਦ ਸਮਝਣ ਵਾਲੇ ਬੁੱਧੀਜੀਵੀਆਂ ਦਾ ਇੱਕ ਸਾਂਝਾ ਮੰਚ ਤਿਆਰ ਕੀਤਾ ਗਿਆ ਹੈ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ।
0
comment0
Report
BKBIMAL KUMAR
Feb 08, 2026 11:49:09
Anandpur Sahib, Punjab:ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਵਿਚ ਸੁਣੀਆ ਲੋਕਾਂ ਦੀਆਂ ਮੁਸ਼ਕਿਲਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਾਡਾ ਫਰਜ਼, ਹਰ ਗ੍ਰੰਟੀ ਵਾਰੋ ਵਾਰੀ ਹੋਵੇਗੀ ਪੂਰੀ-ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਅਤੇ ਬਾਕੀ ਰਹਿ ਗਏ ਮਸਲੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। 75 ਸਾਲਾ ਦੀ ਉਲਝੀ ਤਾਣੀ ਸੁਲਝਾਉਣ ਨੂੰ ਕੁਝ ਸਮਾ ਲੱਗੇਗਾ, ਪ੍ਰੰਤੂ ਅਸੀ ਪੂਰੀ ਤਰਾਂ ਆਸਬੰਦ ਹਾਂ ਕਿ ਮਾਹੌਲ ਬਦਲੇਗਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਹਰ ਹੀਲੇ ਪੂਰੇ ਹੋਣਗੇ।ਬੈਂਸ ਨੇ ਕਿਹਾ ਕਿ ਸ਼੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਸੜਕ ਨੂੰ ਫੋਰਲੇਨ ਕੀਤਾ ਜਾ ਰਿਹਾ ਹੈ ਵਿਰੋਧੀਆਂ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ 2014 ਵਿੱਚ ਹੀ ਪਾਸ ਹੋ ਗਿਆ ਸੀ ਅਗਰ 2014 ਵਿੱਚ ਪਾਸ ਹੋ ਗਿਆ ਸੀ ਤਾਂ ਹੁਣ ਤੱਕ ਕੰਮ ਕਿਉਂ ਨਹੀਂ ਕੀਤਾ ।
0
comment0
Report
KSKapil sharma
Feb 08, 2026 11:47:51
Noida, Uttar Pradesh:ਬਟਾਲਾ ਨੇੜਲੇ ਪਿੰਡ ਪੀਰੋ ਵਾਲੀ ਵਿੱਚ ਪਿਛਲੇ sੱਤ ਦਿਨ ਤੋਂ ਚੱਲ ਰਹੇ ਧਮਾ ਧਾਰਮਿਕ ਸਮਾਗਮ ਵਿੱਚ ਬਿਹਾਰ ਸੂਬੇ ਦੀ ਵਿਧਾਇਕ ਮੈਥਲੀ ਠਾਕੁਰ ਪਹੁੰਚੀ ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੋਣ ਮਗਰੋਂ ਕੀਰਤਨ ਕੀਤਾ ਗੱਲਬਾਤ ਦੌਰਾਨ ਮੈਥਲੀ ਠਾਕਰ ਨੇ ਕਿਹਾ ਕਿ ਮੈਂ ਪਿਛਲੇ ਕਰੀਬ ਅੱਠ ਸਾਲ ਤੋਂ ਹਰ ਸਾਲ ਇਸ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕਰਨ ਆਉਂਦੀ ਹਾਂ ਮੈਨੂੰ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਬਹੁਤ ਸਕੂਨ ਮਿਲਦਾ ਹੈ ਵਿਧਾਇਕ ਬਣਨ ਤੋਂ ਬਾਅਦ ਮੈਂ ਪਹਿਲੀ ਵਾਰ ਕੀਰਤਨ ਕਰਨ ਲਈ ਆਈ ਹੈ ਮੈਂ ਆਪਣੀ ਗਾਇਕੀ ਔਰ ਆਪਣੀ ਰਾਜਨੀਤੀ ਦੋਨਾਂ ਨੂੰ ਹੀ ਇੱਕੋ ਜਿਹਾ ਚਲਾਉਂਦੀ ਹੈ ਗਾਇਕੀ ਮੇਰਾ ਸ਼ੌਕ ਹੈ ਮੈਂ ਦਿਨ ਰਾਤ ਰਿਆਸ ਕਰਦੀ ਹਾਂ ਜਿੰਨਾ ਸਮਾਂ ਮੇਰੇ ਕੋਲ ਬਚਦਾ ਹੈ ਉਸ ਸਮੇਂ ਮੈਂ ਰਿਆਸ ਕਰਦੀ ਹਾਂ ਬਾਕੀ ਸਮਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਦਿੰਦੀ ਹਾਂ ਸ਼ੁਰੂ ਸ਼ੁਰੂ ਵਿੱਚ ਜਦੋਂ ਵਿਰੋਧੀ ਨੇਤਾ ਮੇਰੇ ਤੇ ਤੰਜ ਕਸਦੇ ਸੀ ਤੇ ਮੈਨੂੰ ਬੁਰਾ ਲੱਗਦਾ ਸੀ ਪਰ ਹੁਣ ਆਦਤ ਹੋ ਗਈ ਹੈ ਹੁਣ ਬਹਿਸ ਕਰਨਾ ਜਿਆਦਾ ਬੁਰਾ ਨਹੀਂ ਲੱਗਦਾ ਉੱਚੀ ਆਵਾਜ਼ ਚ ਕਰਨਾ ਗੱਲ ਮੈਨੂੰ ਸੁਭਾਵ ਵਿੱਚ ਨਹੀਂ ਪਰ ਮੈਂ ਆਪਣੇ ਲੋਕਾਂ ਦੀ ਮਦਦ ਕਰਨ ਲਈ ਲੋਕਾਂ ਦਾ ਵਿਕਾਸ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ ਵਿਧਾਨ ਸਭਾ ਦੇ ਵਿੱਚ ਦੋ ਦਿਨ ਦੀ ਛੁੱਟੀ ਸੀ ਜਿਸ ਕਾਰਨ ਮੈਂ ਬਟਾਲਾ ਵਿਖੇ ਕੀਰਤਨ ਕਰਨਾ ਹੀ
0
comment0
Report
TBTarsem Bhardwaj
Feb 08, 2026 11:47:02
Ludhiana, Punjab:ਲੁਧਿਆਨਾ ਵਿੱਚ ਇਕ ਔਰਤ ਨੇ ਸਟੰਟ ਵੀਡੀਓ ਕੀਤਾ ਸਕੂਟਰ ਹੱਥ ਛੱਡ ਕੇ ਚਲਾਉਂਦੇ ਹੋਈ ਦਾ ਵੀਡਿਓ ਹੋਇਆ ਵਾਇਰਲ ਐਕਟੀਵਾ ਤੇ ਨੱਚਦੀ ਹੋਈ ਸੀਟ 'ਤੇ ਪੈਰ ਰੱਖੇ, ਪੀਸੀਆਰ ਤੋਂ ਬੇਖ਼ਬਰ ਟਰੈਫਿਕ ਪੁਲੀਸ ਅਧਿਕਾਰੀਆਂ ਨੇ ਕਿਹਾ ਜਾਚ ਤੋ ਬਾਦ ਹੋਵੇਗੀ ਕਰਵਾਈ ਲੁਧਿਆਣਾ ਵਿੱਚ ਇੱਕ ਔਰਤ ਦਾ ਚੱਲਦੇ ਸਕੂਟਰ 'ਤੇ ਸਟੰਟ ਕਰਦੇ ਹੋਏ ਵੀਡੀਓ ਸਾਹਮਣੇ ਆਇਆ ਹੈ। ਤਾਜਪੁਰ ਰੋਡ 'ਤੇ ਦਿਆਲ ਪਬਲਿਕ ਸਕੂਲ ਨੇੜੇ ਟ੍ਰੈਫਿਕ ਵਿਚਕਾਰ ਔਰਤ ਆਪਣੇ ਸਕੂਟਰ 'ਤੇ ਸਟੰਟ ਕਰਦੀ ਦਿਖਾਈ ਦਿੱਤੀ। ਕਦੇ ਉਹ ਸਕੂਟਰ 'ਤੇ ਖੜ੍ਹੀ ਹੁੰਦੀ ਸੀ, ਕਦੇ ਹੈਂਡਲ ਛੱਡ ਕੇ ਨੱਚਣ ਲੱਗ ਪੈਂਦੀ ਸੀ。 ਇਸ ਦੌਰਾਨ, ਔਰਤ ਪੀਸੀਆਰ ਵਾਹਨ ਦੇ ਸਾਹਮਣੇ ਖੜ੍ਹੀ ਹੋ ਕੇ ਆਪਣਾ ਸਕੂਟਰ ਚਲਾਉਂਦੀ ਰਹੀ। ਪਿੱਛੇ ਆ ਰਹੀ ਇੱਕ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੇ ਘਟਨਾ ਨੂੰ ਫਿਲਮਾਇਆ। ਇਹ ਵੀਡੀਓ ਇੱਕ ਦਿਨ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਵਾਇਰਲ ਹੋਇਆ ਸੀ। ਪੁਲਿਸ ਦਾ ਕਹਿਣਾ ਹੈਕਿ ਉਹ ਜਾਂਚ ਕਰ ਰਹੀ ਉਹ ਖੜ੍ਹੀ ਹੋਈ, ਹੈਂਡਲ ਛੱਡ ਦਿੱਤਾ, ਅਤੇ ਨੱਚਿਆ:ਵੀਡੀਓ ਵਿੱਚ, ਇੱਕ ਔਰਤ ਸਕੂਟਰ ਚਲਾਉਂਦੀ ਦਿਖਾਈ ਦੇ ਰਹੀ ਹੈ। ਸੜਕ 'ਤੇ ਗੱਡੀ ਚਲਾਉਂਦੇ ਸਮੇਂ, ਉਹ ਅਚਾਨਕ ਸਕੂਟਰ ਦੀ ਸੀਟ 'ਤੇ ਖੜ੍ਹੀ ਹੋ ਜਾਂਦੀ ਹੈ। ਉਸ ਸਮੇਂ ਸਕੂਟਰ ਅਜੇ ਵੀ ਚੱਲ ਰਿਹਾ ਸੀ। ਫਿਰ ਉਹ ਹੈਂਡਲਬਾਰ ਤੋਂ ਆਪਣਾ ਹੱਥ ਹਟਾਉਂਦੀ ਹੈ, ਇੱਕ ਬਾਂਹ ਚੁੱਕਦੀ ਹੈ, ਅਤੇ ਨਿਡਰਤਾ ਨਾਲ ਨੱਚਣਾ ਸ਼ੁਰੂ ਕਰ ਦਿੰਦੀ ਹੈ。 ਉਹ ਇੱਕ ਪੈਰ ਸਕੂਟਰ ਦੀ ਸੀਟ 'ਤੇ ਰੱਖਦੀ ਹੈ: ਉਹ ਕੁਝ ਦੂਰੀ ਤੱਕ ਇਸ ਸਥਿਤੀ ਵਿੱਚ ਸਕੂਟਰ ਚਲਾਉਂਦੀ ਰਹਿੰਦੀ ਹੈ। ਇਸ ਤੋਂ ਬਾਅਦ, ਉਹ ਇੱਕ ਹੋਰ ਖ਼ਤਰਨਾਕ ਸਟੰਟ ਕਰਦੀ ਹੈ। ਔਰਤ ਇੱਕ ਲੱਤ ਚੁੱਕਦੀ ਹੈ ਅਤੇ ਇਸਨੂੰ ਸਕੂਟਰ ਦੀ ਸੀਟ 'ਤੇ ਰੱਖਦੀ ਹੈ, ਸੰਤੁਲਨ ਬਣਾਈ ਰੱਖਦੀ ਹੈ ਜਿਵੇਂ ਉਹ ਅੱਗੇ ਵਧਦੀ ਰਹਿੰਦੀ ਹੈ। ਸਕੂਟਰ ਦੀ ਗਤੀ ਘੱਟ ਨਹੀਂ ਹੁੰਦੀ, ਅਤੇ ਉਹ सਟੰਟ ਕਰਦੀ ਰਹਿੰਦੀ ਹੈ。 ਕਾਰ ਲੰਘਦੀ ਦਿਖਾਈ ਦਿੰਦੀ ਹੈ। ਪੁਲਿਸ ਦੀ ਗੱਡੀ ਲੰਘਣ ਦੇ ਬਾਵਜੂਦ, ਔਰਤ ਨਾ ਤਾਂ ਰੁਕਦੀ ਹੈ ਅਤੇ ਨਾ ہی ਆਪਣਾ ਸਟੰਟ ਰੋਕਦੀ ਹੈ। ਉਸਦੇ ਚਿਹਰੇ 'ਤੇ ਡਰ ਜਾਂ ਘਬਰਾਹਟ ਦਾ ਕੋਈ ਨਿਸ਼ਾਨ ਨਹੀਂ ਹੈ。 ਏਸੀਪੀ ਟ੍ਰੈਫਿਕ ਨੇ ਕਿਹਾ ਕਿ ਵੀਡੀਓ ਸਾਹਮਣੇ ਆ ਗਈ ਹੈ। ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ, ਭਾਵੇਂ ਉਹ ਔਰਤਾਂ ਹੋਣ ਜਾਂ ਨੌਜਵਾਨ, ਵਿਰੁੱਧ sਖ਼ਤ ਕਾਰਵਾਈ ਕੀਤੀ ਜਾਵੇਗੀ。
0
comment0
Report
Advertisement
Back to top