Back
कपूरथला हादसे में मार्केट कमिटी चेयरमैन तेजिंदर सिंह रैंपी की मौत, CCTV फुटेज सामने
VSVARUN SHARMA
Feb 08, 2026 12:01:32
Mansurwal Dona, Punjab
ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਦੇ ਨਡਾਲਾ–ਬੇਗੋਵਾਲ ਰੋਡ ’ਤੇ ਅੱਡਾ ਨੰਗਲ ਲਬਾਣਾ ਨੇੜੇ ਅੱਜ ਦੁਪਹਿਰ ਕਰੀਬ 1 ਵਜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ਵਿੱਚ ਟੱਕਰ ਦਾ ਮੰਜ਼ਰ ਕੈਦ ਹੋਇਆ ਦਿਖਾਈ ਦੇ ਰਹਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਰੈਂਪੀ ਆਪਣੇ 12 ਸਾਲਾ ਪੁੱਤਰ ਅਮਰਵੀਰ ਨਾਲ ਸਕੂਟਰੀ ’ਤੇ ਨਡਾਲਾ ਤੋਂ ਖਰੀਦੋ-ਫਰੋਖਤ ਕਰਕੇ ਆਪਣੇ ਪਿੰਡ ਨੰਗਲ ਲਬਾਣਾ ਵਾਪਸ ਆ ਰਹੇ ਸਨ। ਅੱਡਾ ਨੰਗਲ ਲਬਾਣਾ ਨੇੜੇ ਉਹ ਜਦੋਂ ਇੱਕ ਪਾਸੇ ਦੀ ਸੜਕ ਤੋਂ ਦੂਜੇ ਪਾਸੇ ਮੁੜ ਰਹੇ ਸਨ ਤਾਂ ਬੇਗੋਵਾਲ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੇ ਮੋਟਰਸਾਈਕਲ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਤੇਜਿੰਦਰ ਸਿੰਘ ਰੈਂਪੀ ਸਮੇਤ ਹੋਰ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ ਡਾਕਟਰਾਂ ਨੇ ਤੇਜਿੰਦਰ ਸਿੰਘ ਰੈਂਪੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ, ਜਦਕਿ ਹੋਰ ਜ਼ਖਮੀਆਂ ਦਾ ਇਲਾਜ ਜਾਰੀ ਹੈ।
ਇਸ ਦੌਰਾਨ ਘਟਨਾ ਸਥਲ ਨੇੜੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪ੍ਰਾਰੰਭਿਕ ਤੌਰ ’ਤੇ ਫੁਟੇਜ ਵਿੱਚ ਵਾਹਨਾਂ ਦੀ ਟੱਕਰ ਸਪਸ਼ਟ ਨਜ਼ਰ ਆ ਰਹੀ ਹੈ, ਜਿਸ ਨੂੰ ਪੁਲਿਸ ਵੱਲੋਂ ਜਾਂਚ ਲਈ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਬੇਗੋਵਾਲ ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਸਮਾਜਿਕ ਅਤੇ ਰਾਜਨੀਤਿਕ ਵਰਗਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾ ਰਹੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowFeb 08, 2026 13:32:540
Report
KSKapil sharma
FollowFeb 08, 2026 13:19:230
Report
DVDEVENDER VERMA
FollowFeb 08, 2026 12:51:380
Report
KSKapil sharma
FollowFeb 08, 2026 12:49:55Noida, Uttar Pradesh:ਬੱਸ ਅੱਡਾ ਅਤੇ ਵਰਕਸ਼ਾਪ ਚੰਡੀਗੜ੍ਹ ਦੇ ਅਚਨਚੇਤੀ ਦੌਰੇ ਮੌਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ
0
Report
DVDEVENDER VERMA
FollowFeb 08, 2026 12:33:140
Report
KSKapil sharma
FollowFeb 08, 2026 12:32:170
Report
SKSuneel Kumar
FollowFeb 08, 2026 12:31:460
Report
TBTarsem Bhardwaj
FollowFeb 08, 2026 12:22:150
Report
KSKuldeep Singh
FollowFeb 08, 2026 12:21:530
Report
NSNaresh Sethi
FollowFeb 08, 2026 12:00:590
Report
KSKapil sharma
FollowFeb 08, 2026 11:52:20Noida, Uttar Pradesh:AAP Chief Spokesperson MLA Kuldeep Singh Dhaliwal's reaction on Sunil Jakhar's PC
0
Report
KSKapil sharma
FollowFeb 08, 2026 11:51:35Noida, Uttar Pradesh:AAP leader Jagroop Singh Shekwan's reaction on Partap Bajwa's remarks
0
Report
ASAvtar Singh
FollowFeb 08, 2026 11:49:580
Report
BKBIMAL KUMAR
FollowFeb 08, 2026 11:49:090
Report