Back
एयर इंडिया पर सिख पहचान का अपमान: केंद्र सरकार से जवाब माँगा विपक्ष
ATAkashdeep Thind
Sept 25, 2025 17:17:44
Noida, Uttar Pradesh
Singh Sahib Giani Harpreet Singh
@ J_Harpreetsingh
ਭਾਈ ਜੀਵਨ ਸਿੰਘ, ਜੋ ਕਿ ਸੁਪਰੀਮ ਕੋਰਟ ਦੇ ਵਕੀਲ, ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਅਤੇ ਤਾਮਿਲਨਾਡੂ ਵਿੱਚ ਸਿੱਖੀ ਦੇ ਪ੍ਰਚਾਰ ਲਈ ਤਤਪਰ ਹਨ, ਨੂੰ ਏਅਰ ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਉੱਤੇ ਸਿੱਖ ਪਹਿਚਾਣ ਕਾਰਨ ਅਪਮਾਨਜਨਕ ਅਤੇ ਭੇਦਭਾਵ ਭਰੇ ਸਵਾਲਾਂ ਰਾਹੀਂ ਅਪਮਾਨਿਤ ਕੀਤਾ ਗਿਆ। ਇਹ ਵਰਤਾਰਾ ਭਾਰਤ ਵਿੱਚ ਸਿੱਖਾਂ ਦੀ ਪਹਿਚਾਣ ਉੱਤੇ ਹੋ ਰਹੇ ਨਿਰੰਤਰ ਹਮਲਿਆਂ ਦਾ ਹੀ ਹਿੱਸਾ ਹੈ। ਵਾਰ-ਵਾਰ ਸਿੱਖਾਂ ਨਾਲ ਇਹ ਵਿਤਕਰਾ ਦੁਹਰਾਇਆ ਜਾ ਰਿਹਾ ਹੈ, ਪਰ ਕੇਂਦਰ ਸਰਕਾਰ ਦਾ ਰਵੱਈਆ ਗੈਰ-ਜ਼ਿੰਮੇਵਾਰਾਨਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੇ ਸਦੀਵੀ ਹੱਲ ਲਈ ਯਤਨ ਕਰੇ। ਨਾਲ ਹੀ, ਏਅਰ ਇੰਡੀਆ ਨੂੰ ਵੀ ਇਸ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਭਵਿੱਖ ਵਿੱਚ ਐਸੀ ਘਟਨਾ ਕਦੀ ਵੀ ਨਾ ਵਾਪਰੇ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowSept 25, 2025 15:46:055
Report
ATAkashdeep Thind
FollowSept 25, 2025 15:45:523
Report
RBRohit Bansal
FollowSept 25, 2025 15:33:470
Report
GPGYAN PRAKASH
FollowSept 25, 2025 15:15:433
Report
TBTarsem Bhardwaj
FollowSept 25, 2025 15:04:551
Report
TBTarsem Bhardwaj
FollowSept 25, 2025 15:01:010
Report
HSHarmeet Singh Maan
FollowSept 25, 2025 15:00:261
Report
TBTarsem Bhardwaj
FollowSept 25, 2025 14:22:353
Report
SSSanjay Sharma
FollowSept 25, 2025 14:18:41Noida, Uttar Pradesh:ANI EVE R32...ANI DEL MODI WORLD FOOD IND
DELHI: PM NARENDRA MODI INAUGURATES ‘WORLD FOOD INDIA’ 2025 EXHIBITION AT BHARAT MANDAPAM/ VISUALS (SOURCE: DD NEWS)
1
Report
SKSanjeev Kumar
FollowSept 25, 2025 14:02:130
Report
TBTarsem Bhardwaj
FollowSept 25, 2025 13:52:404
Report
MJManoj Joshi
FollowSept 25, 2025 13:30:460
Report
TBTarsem Bhardwaj
FollowSept 25, 2025 13:19:324
Report
DVDEVENDER VERMA
FollowSept 25, 2025 13:06:252
Report