Back
सतलुज की तेज धारा ने लुधियाणा की सरारली कॉलोनी के खेत डुबो दिए
TBTarsem Bhardwaj
Sept 25, 2025 14:22:35
Ludhiana, Punjab
ਲੁਧਿਆਣਾ ਦੇ ਸਸਰਾਲੀ ਕਲੋਨੀ ਅਤੇ ਨਾਲ ਲੱਗਦੇ ਪਿੰਡਾਂ ਦੇ ਖੇਤ ਸਤਲੁਜ ਦੇ ਤੇਜ ਵਹਾਅ ਕਾਰਨ ਲਗਾਤਾਰ ਸਤਲੁਜ ਦੀ ਝਪੇਟ ਵਿੱਚ ਲੈ ਰਿਹਾ ਹੈ। ਜਿਸ ਨੂੰ ਲਏ ਕੇ ਰਾਜਪਾਲ ਨੂੰ ਪੱਤਰ ਲਿਖਿਆ ਸੀ।ਆਰਮੀ ਨੂੰ ਲਗਾਇਆ ਜਾਵੇ ਸਰਾਲੀ ਬਨ ਤੇ ਪਹੁੰਚੇ ਆਰਮੀ ਦੇ ਅਧਿਕਾਰੀ ਪਿੰਡ ਦੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪ੍ਰਸ਼ਾਸਨ ਨੂੰ ਵੀ ਬੰਨ ਨੂੰ ਮਜਬੂਤ ਕਰਨ ਦੀ ਕੀਤੀ ਅਪੀਲ
ਲੁਧਿਆਣਾ ਦੇ ਸਸਰਾਲੀ ਕਲੋਨੀ ਪਿੰਡ ਦੀ ਜਮੀਨ ਨੂੰ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਢਾਹ ਲਗਾ ਰਿਹਾ ਹੈ ਅਤੇ ਤੇਜ ਪਾਣੀ ਦੇ ਵਹਾਅ ਕਾਰਨ ਦਰਿਆ ਨੇ ਆਪਣਾ ਰੁੱਖ ਖੇਤ ਵੱਲ ਕਰ ਲਿਆ ਹੈ ਅਤੇ ਪਾਣੀ ਲਗਾਤਾਰ ਕਿਸਾਨਾਂ ਦੀ ਜਮੀਨ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ।ਜਿਸ ਨੂੰ ਲੈ ਕੇ ਸਸਰਾਲੀ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਹਨ ਅਤੇ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਇੱਕ ਪੱਤਰ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਗਿਆ ਅਤੇ ਡਿਪਟੀ ਕਮਿਸ਼ਨਰ ਤੋਂ ਵੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਵੀ ਇੱਕ ਪੱਤਰ ਰਾਜਪਾਲ ਨੂੰ ਭੇਜਿਆ ਗਿਆ ਅਤੇ ਲਗਾਤਾਰ ਸਸਰਾਲੀ ਅਤੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਨੂੰ ਜੋ ਢਾਅ ਲੱਗ ਰਹੀ ਹੈ। ਉਸ ਨੂੰ ਬਚਾਉਣ ਲਈ ਪੁਖਤਾ ਇੰਤਜ਼ਾਮ ਕਰਨ ਲਈ ਆਰਮੀ ਦੀ ਮਦਦ ਲੈਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਪਿੰਡ ਵਿੱਚ ਆਰਮੀ ਦੇ ਅਧਿਕਾਰੀ ਪਹੁੰਚੇ ਅਤੇ ਉਹਨਾਂ ਵੱਲੋਂ ਲਗਾਤਾਰ ਦਰਿਆ ਖੇਤ ਨੂੰ ਘੇਰ ਰਿਹਾ ਹੈ ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਤਕਨੀਕੀ ਢੰਗ ਵਰਤਣ ਦੇ ਯਤਨ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡ ਦੇ ਲੋਕਾਂ ਨੇ ਕਿਹਾ ਕਿ ਲੋਕ ਕਾਫੀ ਦਹਿਸ਼ਤ ਵਿੱਚ ਹਨ ਦਰਿਆ ਲਗਾਤਾਰ ਜਮੀਨਾਂ ਨੂੰ ਆਪਣੀ ਝਪੇਟ ਵਿੱਚ ਲੈ ਰਿਹਾ ਰਿਹਾ ਹੈ। ਮੌਕੇ ਤੇ ਮੌਜੂਦ ਵਾਟਰ ਰਿਸੋਰਸ ਵਿਭਾਗ ਦੇ J Eਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਵਨ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲਤ ਖਰਾਬ ਚੱਲ ਰਹੇ ਹਨ ਪਿੰਡ ਦੇ ਲੋਕ ਵੀ ਕਾਫੀ ਪਰੇਸ਼ਾਨ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਬੇਸ਼ੱਕ ਫੌਜ ਦੀ ਟੁਕੜੀ ਆਈ ਹੈ ਪਰ ਰੋਜ਼ਾਨਾ ਪਾਣੀ ਦਾ ਤੇਜ਼ ਵਹਾ ਜਮੀਨਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ
Byte ਵਾਟਰ ਰਿਸੋਰਸ J E
Byte ਪਿੰਡ ਦੇ ਲੋਕ
3
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SPSomi Prakash Bhuveta
FollowSept 25, 2025 15:46:050
Report
ATAkashdeep Thind
FollowSept 25, 2025 15:45:520
Report
RBRohit Bansal
FollowSept 25, 2025 15:33:470
Report
GPGYAN PRAKASH
FollowSept 25, 2025 15:15:430
Report
TBTarsem Bhardwaj
FollowSept 25, 2025 15:04:551
Report
TBTarsem Bhardwaj
FollowSept 25, 2025 15:01:010
Report
HSHarmeet Singh Maan
FollowSept 25, 2025 15:00:260
Report
SSSanjay Sharma
FollowSept 25, 2025 14:18:41Noida, Uttar Pradesh:ANI EVE R32...ANI DEL MODI WORLD FOOD IND
DELHI: PM NARENDRA MODI INAUGURATES ‘WORLD FOOD INDIA’ 2025 EXHIBITION AT BHARAT MANDAPAM/ VISUALS (SOURCE: DD NEWS)
1
Report
SKSanjeev Kumar
FollowSept 25, 2025 14:02:130
Report
TBTarsem Bhardwaj
FollowSept 25, 2025 13:52:400
Report
MJManoj Joshi
FollowSept 25, 2025 13:30:460
Report
TBTarsem Bhardwaj
FollowSept 25, 2025 13:19:323
Report
DVDEVENDER VERMA
FollowSept 25, 2025 13:06:252
Report
MJManoj Joshi
FollowSept 25, 2025 13:01:470
Report