Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Leh में कर्फ्यू: 4 मरे, 70 घायल; Kargil पर Section 163 लागू
AAAsrar Ahmad
Sept 25, 2025 04:32:20
Noida, Uttar Pradesh
Curfew imposed in Leh, while section 163 imposed in Kargil after the violent protests erupted which left at least four people dead and 70 injured. MHA alleged that Wangchuk mentioned "Arab Spring-style protests" and "Gen Z protests in Nepal," which had misled people and instigated the violence despite ongoing talks. Following violent protests over demands for statehood and protections under the Sixth Schedule of the constitution which left 4 dead and more than 70 injured including security forces, curfew has been imposed in Leh ordered by LG Kavinder Gupta. Meanwhile In a statement issued by the Ministry of Home Affairs (MHA) blamed activist Sonam Wangchuk for inciting violent protests that led to casualties and damage in Leh. The MHA held him responsible for provoking the unrest and accused him of misleading the public. The ministry also stated its continued commitment to dialogue to resolve the issues and outlined progress made in past talks. MHA handout reads “A hunger strike was started by Sh Sonam Wangchuk on 10-09-2025 stating the demand of 6th schedule and statehood for Ladakh. It is well known that Government of India has been actively engaged with Apex Body Leh and Kargil Democratic Alliance on same issues. Series of meetings were held with them through formal channel of High-Powered Committee as well as Sub-committee and multiple informal meetings with leaders. The process of dialogue through this mechanism has yielded phenomenal results by increasing reservations for Ladakh scheduled tribe from 45% to 84%, providing 1/3 women reservations in the councils and declaring Bhoti and Purgi as official languages. With this process for recruitment of 1800 posts was also commenced. However, certain politically motivated individuals were not happy with the progress made under HPC has been trying to sabotage the dialogue process. The next meeting of High-Powered Committee has been scheduled on 6th October while meetings are also planned on 25th and 26thSeptember with the leaders from Ladakh. The demands on which Mr Wangchuk was on hunger strike are integral part of the discussion in HPC. In spite of many leaders urging to call off the hunger strike he continued with the hunger strike and misleading the people through provocative mention of Arab Spring-style protest and references to Gen Z protests in Nepal. On 24th September, at around 11.30 am, a mob instigated by his provocative speeches left the venue of the hunger strike and attacked a political party office as well as Governmentoffice of the CEC Leh. They also put these offices on fire, attacked the security personnel, and torched police vehicle. The unruly mob attacked the police personnel in which more than 30 police/CRPF personnel were injured. The mob continued to destroy the public property and attack the police personnel. In self-defence, police had to resort to firing in which unfortunately some casualties are reported. Barring unfortunate incidents that happened early in the day, the situation is brought under control. It is clear that the mob was incited by Shri Sonam Wangchuk through his provocativestatements. Incidentally, amidst these violent developments, he broke his fast and left for his village in an ambulance without making serious efforts to control the situation. The Government stands committed to the aspiration of people of Ladakh by providing adequate constitutional safeguards. It is also requested that the people should not circulate the old and provocative videos in the media and social media. MHA said. Seeing the call of the Kargil Democratic Alliance (KDA) for shutdown authorities imposed section 163 in Kargil district. KDA has announced a complete shutdown in Kargil district to protest the central government''s alleged indifference toward Ladakh''s demands. The decision follows violent protests in Leh on September 24 and escalating tensions across the region. On precautionary measure The District Magistrate of Kargil, Rakesh Kumar, IAS, has imposed prohibitory restrictions under Section 163 of the Bharatiya Nagarik Suraksha Sanhita (BNS), 2023, with immediate effect to prevent any disturbance to public. order says No procession, rally, public march, or demonstration of any kind shall be allowed without prior written permission. And there will be Restriction on Use of Loudspeakers, sound amplifiers, or vehicle-mounted public address systems is also prohibited without prior authorization. Ban is also imposed on Public statements, speeches, or electronic messages likely to disturb peace or provoke enmity and Gathering of five or more persons for purposes prejudicial to peace and tranquility remains prohibited across the district. Violations of the order will invite strict legal action under the provisions of the Bharatiya Nagarik Suraksha Sanhita, 2023, and other applicable laws.order reads. Leh has witnessed such violence and disturbances in law and order after 36 years in 1989 Violent clashes broke out between Buddhists and Muslims in Leh, prompting the Ladakh Buddhist Association to issue a social and economic boycott of Muslims that was lifted in 1992.
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SKSanjeev Kumar
Sept 25, 2025 14:02:13
Bhikhi, Punjab:मनकीरत औलख जिला मानसा के कस्बा भिखी के गांव खीवा दयालुवाला के एक कबड्डी खिलाड़ी की मदद के लिए आगे आए बारिश के दौरान घर की छत गिर गई, कलाकार ने ली पूरी ज़िम्मेदारी एंकर * पंजाब के कुछ ज़िलों में बाढ़ से हालात बिगड़ गए हैं, वहीं भारी बारिश के कारण कुछ घरों की छतें भी गिर गई हैं। इनमें मानसा के गाँव खीवा दयालुवाला के कबड्डी खिलाड़ी राजनदीप शर्मा के घर की छत भी गिर गई, जिसका वीडियो वायरल होने के बाद, पंजाबी कलाकार मनकीरत औलख परिवार की मदद के लिए आगे आए। पंजाबी कलाकार ने परिवार को एक लाख रुपये की मदद की और कहा कि जो भी खर्च होगा, वह उनकी टीम देगी। और कबड्डी कप के मौके पर उन्हें स्कॉर्पियो एन से सम्मानित करने का वादा किया। राजनदीप शर्मा ने दानदाताओं का धन्यवाद करते हुए कहा कि हम अकादमी खोलकर और भी खिलाड़ी तैयार करेंगे और पंजाब का नाम रोशन करेंगे। जानकारी देते हुए, कबड्डी कोच राजनदीप शर्मा ने बताया कि हमारे घर के हालात बहुत खराब थे। घर में हमारे बहन-भाई हैं और हमारे पिताजी की 12 साल पहले कैंसर से मृत्यु हो गई थी। हम कड़ी मेहनत करके अपना गुज़ारा कर रहे थे और भारी बारिश के कारण हमारे घर की छत गिर गई। किसी ने हमारी मदद के लिए एक वीडियो बनाकर सोशल मीडिया पर डाल दिया, जिससे कई लोग हमारी मदद के लिए आगे आए। उनमें से एक हमारे भाई मनकीरत औलख थे, जो एक पंजाबी कलाकार हैं और जिन्होंने अपने निजी जीवन से समय निकालकर हमारे परिवार की मदद की। वह हमारे गाँव आए और हमारे परिवार की पाँच लाख रुपये से मदद की और मेरी बहन की शादी में खर्च करने का वादा किया और कबड्डी कप में उसे स्कॉर्पियो एन से सम्मानित करने का भी वादा किया। उन्होंने कहा कि अब हमारा जीवन आसान हो गया है और हमने सोचा है कि हम अपने गाँव से और भी कबड्डी खिलाड़ियों को प्रशिक्षित करेंगे ताकि पंजाब का नाम रोशन हो सके। बाइट रजनदीप शर्मा कबड्डी कोच बाइट बूटा सिंह सरपंच बाइट यश शर्मा कबड्डी कोच की बहन रिपोर्टर संजीव कुमार भिखी मानसा पंजाब
0
comment0
Report
TBTarsem Bhardwaj
Sept 25, 2025 13:52:40
Ludhiana, Punjab:ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਵਿੱਚ ਬੈਗ ਬਣਾਉਣ ਦੀ ਦੁਕਾਨ ਚਲਾਉਣ ਵਾਲੇ ਆਪਣੇ ਹੀ ਚਾਚੇ ਦੀ ਦੁਕਾਨ ਵਿਚ ਧਮਾਕਾ ਕਰਨ ਲਈ ਭਤੀਜੇ ਨੇ ਆਪਣੇ ਦੋਸਤ ਨਾਲ ਮਿਲ ਯੂਟਿਊਬ ਤੋਂ ਦੇਖ ਕੇ ਟਾਈਮਰ ਵਿਸਫੋਟਕ ਬਣਾ ਕੇ ਮਾਮੇ ਦੀ ਦੁਕਾਨ ਵਿੱਚ ਰੱਖਿਆ ਜਿਸ ਦਾ 20 ਸਤੰਬਰ ਨੂੰ ਇਕ ਵਜੇ ਧਮਾਕਾ ਹੋਣਾ ਸੀ ।। ਪਰ ਸਾਜਿਸ਼ ਹੋਈ ਨਾਕਾਮ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਕੀਤਾ ਗ੍ਰਫਤਾਰ ਫਲਿਪ ਕਾਰਟ ਤੋਂ ਮੰਗਾਇਆ ਕੁਝ ਸਮਾਨ ਪੈਟਰੋਲ ਅਤੇ ਪੋਟਾਸ ਤਾਜਪੁਰ ਰੋਡ ਤੋਂ ਲਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ 12 ਘੰਟੇ ਵਿੱਚ ਇਸ ਗੁਥੀ ਨੂੰ ਸੁਲਝਾ ਲਿਆ ਲੁਧਿਆਣਾ ਦੇ ਬਸਤੀ ਜੋਧੇਵਾਲ ਮਾਰਕੀਟ ਦੇ ਵਿੱਚ ਦੇਰ ਰਾਤ ਬੈਗ ਬਣਾਉਣ ਵਾਲੀ ਦੁਕਾਨ ਦੇ ਉੱਪਰ 20 ਤਰੀਕ ਨੂੰ ਇੱਕ ਵਿਅਕਤੀ ਬੈਗ ਲੈਣ ਸਮੇਂ ਇੱਕ ਗਿਫਟ ਪੈਕ ਸਮਾਨ ਰੱਖ ਗਿਆ ਅਤੇ ਉਸ ਵਿਅਕਤੀ ਨੇ ਬੈਗ ਮਰਾਉਣ ਵਾਲੇ ਨੂੰ ਐਡਵਾਂਸ ਦਿੱਤਾ ਅਤੇ ਕਿਹਾ ਕਿ ਉਹ ਜਲਦ ਬੈਗ ਲੈਣਾ ਆਵੇਗਾ ਨਾਲ ਹੀ ਇਹ ਸਮਾਨ ਲਿਆ ਜਾਵੇਗਾ ਪਰ ਚਾਰ ਦਿਨ ਦਾ ਸਮਾਂ ਵੀ ਜਾਣ ਬਾਅਦ ਵੀ ਜਦ ਉਹ ਬੈਗ ਲੈਣ ਨਹੀਂ ਆਇਆ ਜਿਹੜਾ ਸਮਾਨ ਉਹ ਦੁਕਾਨ ਉੱਤੇ ਰੱਖ ਕੇ ਗਿਆ ਸੀ ਉਸ ਵਿੱਚੋਂ ਪੈਟਰੋਲ ਦੀ ਬਦਬੂ ਆਉਣ ਲੱਗੀ ਤਾਂ ਦੁਕਾਨਦਾਰ ਨੇ ਦੁਕਾਨ ਮਾਲਕ ਨੂੰ ਦੱਸਿਆ ਕਿ ਉਸਦੀ ਦੁਕਾਨ ਦੇ ਵਿੱਚ ਇੱਕ ਸਮਾਨ ਪਿਆ ਜਿਸ ਵਿੱਚੋਂ ਬਦਬੂ ਆ ਰਹੀ ਹੈ ਉਸ ਨੇ ਤੁਰੰਤ ਪੁਲਿਸ ਨੂੰ ਦੱਸਿਆ ਅਤੇ ਜਦ ਉਸਨੂੰ ਖੋਲ ਕੇ ਦੇਖਿਆ ਉਸ ਵਿੱਚੋਂ ਬੈਟਰੀ ਪੋਟਾਸ ਰੰਗ ਦਾ ਤਾਰਾ ਅਤੇ ਪੈਟਰੋਲ ਨਿਕਲਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਸੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਜਦ ਪੁਲਿਸ ਨੇ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਤਾਂ ਉਸ ਵਿੱਚ ਸੱਤ ਤੋਂ ਅੱਠ ਲੀਟਰ ਪੈਟਰੋਲ ਬੈਟਰੀ ਪੋਟਾਸ ਅਤੇ ਹੋਰ ਸਮਾਨ ਸੀ ਤੁਰੰਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਲਈ ਟੀਮਾਂ ਦਾ ਗਠਨ ਕੀਤਾ ਪੁਲਿਸ ਵੱਲੋਂ ਜਾਂਚ ਕੀਤੀ ਹ ਤੇ 12 ਘੰਟੇ ਦੇ ਵਿੱਚ ਗੁੱਥੀ ਨੂੰ ਸੁਲਝਾ ਲਿਆ ਇਸ ਵਿੱਚ ਸਾਹਮਣੇ ਆਇਆ ਕਿ ਬੈਗ ਵੇਚਣ ਵਾਲੇ ਦੁਕਾਨ ਦੇ ਭਤੀਜੇ ਦਾ ਨੇ ਆਪਣੇ ਚਾਚੇ ਦੀ ਦੁਕਾਨ ਵਿੱਚ ਧਮਾਕਾ ਕਰਨ ਲਈ ਟਾਈਮ ਬੰਬ ਲਗਾਇਆ ਸੀ ਜਿਸ ਦਾ 20 ਤਰੀਕ ਰਾਤ ਨੂੰ ਧਮਾਕਾ ਹੋਣਾ ਸੀ ਪਰ ਇਹ ਧਮਾਕਾ ਨਹੀਂ ਹੋਇਆ ਤੇ ਚਾਰ ਦਿਨ ਬਾਅਦ ਜਦ ਬਦਬੂ ਆਉਣ ਲੱਗੀ ਤਦ ਦੁਕਾਨ ਦੇ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਬੈਗ ਬਣਾਉਣ ਵਾਲੇ ਦੇ ਭਾਣਜੇ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਦੀ ਸਕੂਟੀ ਵੀ ਬਰਾਮਦ ਕਰ ਲਈ ਹੈ ਜਿਸ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਨੇ ਯੂਟੀਊਬ ਤੋਂ ਧਮਾਕਾ ਕਰਨ ਲਈ ਜਾਣਕਾਰੀ ਲਈ ਅਤੇ ਕੁਝ ਸਮਾਨ ਫਲਿਪਕਾਰਟ ਤੋਂ ਮੰਗਾਇਆ ਗਿਆ ਉਤੇ ਕੁਝ ਸਮਾਨ ਤਾਜਪੁਰ ਰੋਡ ਤੋਂ ਜਿਸ ਵਿੱਚ ਪੈਟਰੋਲ ਪੋਟਾਸ ਸ਼ਾਮਲ ਸੀ ਬੈਟਰੀ ਅਤੇ ਇਕ ਟਾਈਮਰ ਵੀ ਖਰੀਦਿਆ ਗਿਆ ਪੁਲਿਸ ਨੇ ਕਿਹਾ ਸਾਰਾ ਕੁਝ ਬਰਾਮਦ ਕਰ ਲਿਆ ਹੈ ਸਿਰਫ ਆਪਣੇ ਮਾਮੇ ਨਾਲ ਰੰਜਿਸ਼ ਦੇ ਚਲਦੇ ਭਾਣਜੇ ਨੇ ਉਦੀ ਦੁਕਾਨ ਵਿੱਚ ਧਮਾਕਾ ਕਰਕੇ ਅੱਗ ਲਗਾਉਣ ਦੀ ਸਾਜ਼ਿਸ਼ ਰਚੀ ਸੀ ਪਰ ਉਹ ਨਾ ਕਾਮਯਾਬ ਹੋ ਗਈ ਪੁਲਿਸ ਵੱਲੋਂ ਇਸ ਮਾਮਲੇ ਨੂੰ 12 ਘੰਟੇ ਦੇ ਵਿੱਚ ਸੁਲਝਾ ਲਿਆ ਅਤੇ ਇਸਦੀ ਅਗਲੇਰੀ ਜਾਂਚ ਵੀ ਕੀਤੀ ਜਾ ਰਹੀ ਹੈ Byte ਪੁਲਿਸ ਕਮਿਸ਼ਨਰ ਸਵਪਨ ਸ਼ਰਮਾ
0
comment0
Report
MJManoj Joshi
Sept 25, 2025 13:30:46
Chandigarh, Chandigarh:To The Chief Minister of Punjab, Bhagwant Singh Mann, Secretariate Chandigarh. Subject: Complaint seeking registration of FIR against Bhakra Beas Management Board (BBMB) officials for causing man-made floods in Punjab leading to deaths, destruction, and massive losses. Respected Sir, I, Chief Spokesperson and President Chandigarh state, Gopal Singh Sidhu resident of Chandigarh, respectfully submit this complaint requesting initiation of criminal proceedings against officials of the Bhakra Beas Management Board (BBMB), Chandigarh, who are directly responsible for the catastrophic man-made floods that devastated Punjab during July–August 2025. Their unlawful decisions, negligence, and deliberate disregard of warnings caused loss of human lives, destruction of homes, livestock, crops, and damage to infrastructure on a massive scale. Factual Background: 1. On 02.06.2025, a Technical Committee Meeting (TCM) was convened by BBMB to discuss water regulation from Bhakra Dam. No decision for issuance of a “sharewire” was taken in that meeting. 2. On 04.06.2025, the Government of Punjab, Department of Water Resources (Memo No. 381-82/Regulation) categorically: o Projected Punjab’s requirement of 29,500 cusecs for June (18,000 cusecs at Ropar and 11,500 cusecs at Harike). o Warned that issuance of a sharewire was contrary to the operational manual, which requires water to be released as per actual indents during the filling period. o Noted that Bhakra Reservoir was at 1562.15 ft – about 22 ft higher than the 45-year average, proving surplus water availability. o Cited IMD forecasts predicting 115% rainfall in Punjab, clearly indicating that by August, Bhakra would touch maximum levels and excess spillage into Sutlej would result in flood-like conditions. 3. Despite these written warnings and scientific forecasts, BBMB officials: o Ignored Punjab’s objections. o Illegally issued a sharewire instead of a distribution wire. o Failed to regulate discharges through turbines and outlets in a timely manner. o Released excess water arbitrarily during heavy monsoon, thereby creating a man-made flood disaster. 4. Consequences of this negligence: o Over 1,200 villages submerged. o 3.75 lakh acres of farmland destroyed. o Multiple human casualties, livestock deaths, and severe damage to property and infrastructure. o Farmers, families, and the State of Punjab suffered irreparable losses. Offences Committed: The actions of the BBMB officials constitute cognizable offences under the Bharatiya Nyaya Sanhita, 2023 (BNS): * Section 105 – Culpable Homicide not amounting to Murder. * Section 106 – Causing Death by Negligence. * Section 110 – Endangering life or personal safety of others. * Section 118 – Mischief causing damage. * Section 127 – Criminal Conspiracy. * Sections 336–339 – Negligent conduct with respect to water and Public Nuisance. Prayer: In the above circumstances, I humbly request you to: 1. Direct registration of an FIR against the responsible BBMB officials under the above provisions of the BNS. 2. Order a special investigation into the unlawful and negligent decisions of BBMB during June–August 2025. 3. Take immediate steps to suspend and prosecute the delinquent officials responsible for this man-made disaster. 4. Ensure that adequate compensation is paid to victims and affected farmers, to be recovered personally from the erring officers. Punjab has suffered an unprecedented tragedy that was preventable had BBMB officials acted lawfully and responsibly. Their misconduct must not go unpunished. Yours faithfully Gopal Singh Sidhu ( Jharon) Chief Spokesperson & President Chandigarh State, Shiromani Akali Dal Amritsar, Punjab Date: 25/09/2025 Place: Chandigarh
0
comment0
Report
TBTarsem Bhardwaj
Sept 25, 2025 13:19:32
Ludhiana, Punjab:ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਵਿੱਚ ਬੈਗ ਬਣਾਉਣ ਦੀ ਦੁਕਾਨ ਚਲਾਉਣ ਵਾਲੇ ਆਪਣੇ ਹੀ ਮਾਮੇ ਦੀ ਦੁਕਾਨ ਵਿਚ ਧਮਾਕਾ ਕਰਨ ਲਈ ਭਾਣਜੇ ਨੇ ਆਪਣੇ ਦੋਸਤ ਨਾਲ ਮਿਲ ਯੂਟਿਊਬ ਤੋਂ ਦੇਖ ਕੇ ਟਾਈਮਰ ਵਿਸਫੋਟਕ ਬਣਾ ਕੇ ਮਾਮੇ ਦੀ ਦੁਕਾਨ ਵਿੱਚ ਰੱਖਿਆ ਜਿਸ ਦਾ 20 ਸਤੰਬਰ ਨੂੰ ਇਕ ਵਜੇ ਧਮਾਕਾ ਹੋਣਾ ਸੀ ।। ਪਰ ਸਾਜਿਸ਼ ਹੋਈ ਨਾਕਾਮ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਕੀਤਾ ਗ੍ਰਫਤਾਰ ਫਲਿਪ ਕਾਰਟ ਤੋਂ ਮੰਗਾਇਆ ਕੁਝ ਸਮਾਨ ਪੈਟਰੋਲ ਅਤੇ ਪੋਟਾਸ ਤਾਜਪੁਰ ਰੋਡ ਤੋਂ ਲਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ 12 ਘੰਟੇ ਵਿੱਚ ਇਸ ਗੁਥੀ ਨੂੰ ਸੁਲਝਾ ਲਿਆ ਲੁਧਿਆਣਾ ਦੇ ਬਸਤੀ ਜੋਧੇਵਾਲ ਮਾਰਕੀਟ ਦੇ ਵਿੱਚ ਦੇਰ ਰਾਤ ਬੈਗ ਬਣਾਉਣ ਵਾਲੀ ਦੁਕਾਨ ਦੇ ਉੱਪਰ 20 ਤਰੀਕ ਨੂੰ ਇੱਕ ਵਿਅਕਤੀ ਬੈਗ ਲੈਣ ਸਮੇਂ ਇੱਕ ਗਿਫਟ ਪੈਕ ਸਮਾਨ ਰੱਖ ਗਿਆ ਅਤੇ ਉਸ ਵਿਅਕਤੀ ਨੇ ਬੈਗ ਮਰਾਉਣ ਵਾਲੇ ਨੂੰ ਐਡਵਾਂਸ ਦਿੱਤਾ ਅਤੇ ਕਿਹਾ ਕਿ ਉਹ ਜਲਦ ਬੈਗ ਲੈਣਾ ਆਵੇਗਾ ਨਾਲ ਹੀ ਇਹ ਸਮਾਨ ਲਿਆ ਜਾਵੇਗਾ ਪਰ ਚਾਰ ਦਿਨ ਦਾ ਸਮਾਂ ਵੀ ਜਾਣ ਬਾਅਦ ਵੀ ਜਦ ਉਹ ਬੈਗ ਲੈਣ ਨਹੀਂ ਆਇਆ ਜਿਹੜਾ ਸਮਾਨ ਉਹ ਦੁਕਾਨ ਉੱਤੇ ਰੱਖ ਕੇ ਗਿਆ ਸੀ ਉਸ ਵਿੱਚੋਂ ਪੈਟਰੋਲ ਦੀ ਬਦਬੂ ਆਉਣ ਲੱਗੀ ਤਾਂ ਦੁਕਾਨਦਾਰ ਨੇ ਦੁਕਾਨ ਮਾਲਕ ਨੂੰ ਦੱਸਿਆ ਕਿ ਉਸਦੀ ਦੁਕਾਨ ਦੇ ਵਿੱਚ ਇੱਕ ਸਮਾਨ ਪਿਆ ਜਿਸ ਵਿੱਚੋਂ ਬਦਬੂ ਆ ਰਹੀ ਹੈ ਉਸ ਨੇ ਤੁਰੰਤ ਪੁਲਿਸ ਨੂੰ ਦੱਸਿਆ ਅਤੇ ਜਦ ਉਸਨੂੰ ਖੋਲ ਕੇ ਦੇਖਿਆ ਉਸ ਵਿੱਚੋਂ ਬੈਟਰੀ ਪੋਟਾਸ ਰੰਗ ਦਾ ਤਾਰਾ ਅਤੇ ਪੈਟਰੋਲ ਨਿਕਲਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਸੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਜਦ ਪੁਲਿਸ ਨੇ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਤਾਂ ਉਸ ਵਿੱਚ ਸੱਤ ਤੋਂ ਅੱਠ ਲੀਟਰ ਪੈਟਰੋਲ ਬੈਟਰੀ ਪੋਟਾਸ ਅਤੇ ਹੋਰ ਸਮਾਨ ਸੀ ਤੁਰੰਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਲਈ ਟੀਮਾਂ ਦਾ ਗਠਨ ਕੀਤਾ ਪੁਲਿਸ ਵੱਲੋਂ ਜਾਂਚ ਕੀਤੀ ਹ ਤੇ 12 ਘੰਟੇ ਦੇ ਵਿੱਚ ਗੁੱਥੀ ਨੂੰ ਸੁਲਝਾ ਲਿਆ ਇਸ ਵਿੱਚ ਸਾਹਮਣੇ ਆਇਆ ਕਿ ਬੈਗ ਵੇਚਣ ਵਾਲੇ ਦੁਕਾਨ ਦੇ ਭਾਣਜੇ ਨੇ ਆਪਣੇ ਮਾਮੇ ਦੀ ਦੁਕਾਨ ਵਿੱਚ ਧਮਾਕਾ ਕਰਨ ਲਈ ਟਾਈਮ ਬੰਬ ਲਗਾਇਆ ਸੀ ਜਿਸ ਦਾ 20 ਤਰੀਕ ਰਾਤ ਨੂੰ ਧਮਾਕਾ ਹੋਣਾ ਸੀ ਪਰ ਇਹ ਧਮਾਕਾ ਨਹੀਂ ਹੋਇਆ ਤੇ ਚਾਰ ਦਿਨ ਬਾਅਦ ਜਦ ਬਦਬੂ ਆਉਣ ਲੱਗੀ ਤਦ ਦੁਕਾਨ ਦੇ ਮਾਲਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਬੈਗ ਬਣਾਉਣ ਵਾਲੇ ਦੇ ਭਾਣਜੇ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਦੀ ਸਕੂਟੀ ਵੀ ਬਰਾਮਦ ਕਰ ਲਈ ਹੈ ਜਿਸ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਨੇ ਯੂਟੀਊਬ ਤੋਂ ਧਮਾਕਾ ਕਰਨ ਲਈ ਜਾਣਕਾਰੀ ਲਈ ਅਤੇ ਕੁਝ ਸਮਾਨ ਫਲਿਪਕਾਰਟ ਤੋਂ ਮੰਗਾਇਆ ਗਿਆ ਉਤੇ ਕੁਝ ਸਮਾਨ ਤਾਜਪੁਰ ਰੋਡ ਤੋਂ ਜਿਸ ਵਿੱਚ ਪੈਟਰੋਲ ਪੋਟਾਸ ਸ਼ਾਮਲ ਸੀ ਬੈਟਰੀ ਅਤੇ ਇਕ ਟਾਈਮਰ ਵੀ ਖਰੀਦਿਆ ਗਿਆ ਪੁਲਿਸ ਨੇ ਕਿਹਾ ਸਾਰਾ ਕੁਝ ਬਰਾਮਦ ਕਰ ਲਿਆ ਹੈ ਸਿਰਫ ਆਪਣੇ ਮਾਮੇ ਨਾਲ ਰੰਜਿਸ਼ ਦੇ ਚਲਦੇ ਭਾਣਜੇ ਨੇ ਉਦੀ ਦੁਕਾਨ ਵਿੱਚ ਧਮਾਕਾ ਕਰਕੇ ਅੱਗ ਲਗਾਉਣ ਦੀ ਸਾਜ਼ਿਸ਼ ਰਚੀ ਸੀ ਪਰ ਉਹ ਨਾ ਕਾਮਯਾਬ ਹੋ ਗਈ ਪੁਲਿਸ ਵੱਲੋਂ ਇਸ ਮਾਮਲੇ ਨੂੰ 12 ਘੰਟੇ ਦੇ ਵਿੱਚ ਸੁਲਝਾ ਲਿਆ ਅਤੇ ਇਸਦੀ ਅਗਲੇਰੀ ਜਾਂਚ ਵੀ ਕੀਤੀ ਜਾ ਰਹੀ ਹੈ Byte ਪੁਲਿਸ ਕਮਿਸ਼ਨਰ ਸਵਪਨ ਸ਼ਰਮਾ
0
comment0
Report
DVDEVENDER VERMA
Sept 25, 2025 13:06:25
Nahan, Himachal Pradesh:लोकेशन: नाहन राजीव बिन्दल बोले केंद्र राहत तो हिमाचल सरकार डाल रही बोझ, टैक्स में केंद्र सरकार कटौती तो हिमाचल सरकार कर रही बढोतरी , आए दिन नए-नए टैक्स जनता पर थोप रही सरकार, सीमेंट के दामों में बढ़ोतरी को लेकर घेरी सरकार, GST रिफॉर्म के लिए प्रधानमंत्री को भेजा धन्यवाद ज्ञापन, बोले प्रभावित लोगो तक नहीं पहुंच रही केंद्र सरकार से मिल रही मदद, एंकर: हिमाचल भाजपा के प्रदेश अध्यक्ष डॉ राजीव बिंदल ने कांग्रेस सरकार पर निशाना साधते हुए कहा है कि एक तरफ जहां केंद्र की मोदी सरकार लगातार विभिन्न परिवार के टैक्सों में कटौती कर जनता को राहत देने का काम कर रही है वहीं दूसरी तरफ हिमाचल सरकार लगातार नए-नए टैक्स प्रदेश की जनता पर थोप रही है डॉ राजीव बिंदल नाहन में मीडिया से बातचीत कर रहे थे। वीओ 1 राजीव बिंदल ने कहा कि केंद्र सरकार ने हाल में GST रिफॉर्म को लागू कर देश के लोगों को बहुत बड़ी राहत दी है मगर हिमाचल कांग्रेस सरकार लगातार जनता पर नहीं टैक्स डालकर अतिरिक्त बोझ डालने का काम कर रही है और कांग्रेस का हमेशा यह इतिहास रहा है कि उन्होंने कभी भी टैक्स में किसी प्रकार की कटौती नहीं की है उन्होंने कहा कि मोदी सरकार ने टैक्स में जो कटौती की उस पर मौजूदा हिमाचल की कांग्रेस सरकार डाका डालने का काम किया है केंद्र सरकार ने टैक्स घटाकर सीमेंट के दामों में कटौती की वहीं दूसरी तरफ हिमाचल सरकार ने सीमेंट के दामों में बढ़ोतरी कर अतिरिक्त बोझ डाला है जिससे साफ जाहिर होता है कि हिमाचल की जनता को आपदा में राहत देने की बजाय आफत देने का काम किया जा रहा है।उन्होंने कहा कि जब से प्रदेश की कांग्रेस सरकार सत्ता में आई  के बाद एक में टैक्स जनता पर लगाए जा रहे है। बाईट: डॉ राजीव बिन्दल: प्रदेश अध्यक्ष भाजपा वीओ 3 राजीव बिंदल  ने कहा कि हिमाचल प्रदेश को आपदा में जो भी मदद केंद्र की मोदी सरकार की तरफ से मिल रही है उस मदद को आपदा प्रभावित लोगों तक नहीं पहुंचाया जा रहा है जो बेहद निंदनीय नहीं है जबकि सरकार को चाहिए कि आपदा प्रभावित लोगों तक तुरंत इस मदद को पहुंचाया जाए ताकि उन्हें राहत मिल सके।  वही राजीव बिंदल ने एक बार फिर GST रिफार्म लागू करने के लिए मोदी सरकार का आभार जताया और  कहा कि देश की आजादी के इतिहास में ऐसा पहली बार हुआ है जब किसी सरकार ने टैक्स में भारी कटौती की हो। उन्होंने कहा कि भारतीय जनता पार्टी द्वारा आज प्रधानमंत्री को जीएसटी रिफॉर्म के लिए धन्यवाद ज्ञापन भेजा जा रहा है क्योंकि इससे डिश की जनता को बहुत बड़ी राहत मिली है। बाईट: डॉ राजीव बिन्दल: प्रदेश अध्यक्ष भाजपा
2
comment0
Report
MJManoj Joshi
Sept 25, 2025 13:01:47
Chandigarh, Chandigarh:Punjab Vidhan Sabha ----------- 16th Punjab Legislative Assembly Ninth Session ----------- List of Business 26 September 2025 11:00 AM ----------- 1. OBITUARY REFERENCES (1) OBITUARY REFERENCES to the passing away of – i. Sardar Harmail Singh Tohra, Ex-Minister; ii. Shri Raghubir Singh, Ex-MLA; iii. Martyr Bhanu Pratap Singh Mankotia, Lt. Colonel; iv. Martyr Daljit Singh, A.L.D.; v. Martyr Rinku Singh, Lance Naik; vi. Martyr Pritpal Singh, Lance Naik; vii. Martyr Harminder Singh, Sepoy; viii. Shri Jaswinder Singh Bhalla, Actor and Comedian; and ix. Shri Charanjit Ahuja, Music Composer. 2. PAPERS TO BE LAID ON THE TABLE (1) A MINISTER to lay on the Table the 21st Annual Report and Accounts of Punjab Agro Foodgrains Corporation Limited for the year 2022-23, as required under Section 394(1) of the Companies Act, 2013. (2) A MINISTER to lay on the Table the Audit Observations on the Utilization of Grants of Punjab Agricultural University, Ludhiana for the year 2020-21, as required under Section 34(5) of the Haryana and Punjab Agricultural Universities Act,1970. (3) A MINISTER to lay on the Table the Annual Administrative Reports of PEPSU Road Transport Corporation for the years 2011-12 to 2023-24, as required under Section 35(3) of the Road Transport Corporation Act,1950. (4) A MINISTER to lay on the Table the Annual Accounts and Audit Report of PEPSU Road Transport Corporation for the year 2016-17, as required under Section 33(4) of the Road Transport Corporation Act,1950. (5) A MINISTER to lay on the Table the Annual Report of Real Estate Regulatory Authority for the year 2023-24, as required under Section 78(2) of the Real Estate (Regulation and Development) Act, 2016. (6) A MINISTER to lay on the Table the Annual Report of Amritsar Development Authority for the year 2023-24, as required under Section 54(2) of the Punjab Regional and Town Planning and Development Act,1995. (7) A MINISTER to lay on the Table the Annual Report of Punjab Information and Communication Technology Corporation Limited for the year 2020-21, as required under Section 395 of the Companies Act, 2013. (8) A MINISTER to lay on the Table the Annual Statement of Accounts of Greater Ludhiana Area Development Authority (GLADA) for the years 2021-22 to 2023-24, as required under Section 53(5) of the Punjab Regional and Town Planning and Development Act,1995. (9) A MINISTER to lay on the Table the Annual Report of Punjab Water Regulations and Development Authority for the year 2022-23, as required under Section 37 of the Punjab Water Resources (Management and Regulation) Act, 2020. (10) A MINISTER to lay on the Table the Annual Report of Punjab Agricultural University, Ludhiana for the year 2023-24, as required under Section 39(3) of the Haryana and Punjab Agricultural Universities Act, 1970. (11) A MINISTER to lay on the Table the 34th to 37th Annual Accounts Reports of Punjab Khadi and Village Industries Board for the years 2016-17 to 2019-20, as required under Section 28 of the Punjab Khadi and Village Industries Board Act, 1955. (12) A MINISTER to lay on the Table the 50th and 52th Annual Reports of Punjab Water Resources Management and Development Corporation Limited for the years 2020-21 and 2022-23, as required under Section 395(1)(b) of the Companies Act, 2013. 3. DISCUSSION (1) Discussion on "REHABILITATION OF PUNJAB". Punjab Legislative Assembly Chandigarh-160001 Date:25/Sep/2025 R. L. Khatana Secretary Punjab Vidhan Sabha
0
comment0
Report
ASAvtar Singh
Sept 25, 2025 12:45:12
Gurdaspur, Punjab:ਪਿੰਡ ਜਿੰਦੜ ਜੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਗਿਆ ਪ੍ਰੇਰਿਤ,, ਪਿੰਡਾਂ ਅੰਦਰ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ --- ਜਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਅੱਜ ਜਿਲ੍ਹੇ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ ਕੀਤਾ ਇਸ ਮੌਕੇ ਤੇ ਗੁਰਦਾਸਪੁਰ ਦੇ ਪਿੰਡ ਜਿੰਦੜ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਕੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਪਰਾਲੀ ਸਾੜਨ ਦੇ ਬਹੁਤ ਸਾਰੇ ਨੁਕਸਾਨ ਹਨ ਅਤੇ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਵਾਤਾਵਰਨ ਵਿੱਚ ਲਗਾਤਾਰ ਪ੍ਰਦੂਸ਼ਣ ਫੈਲ ਰਿਹਾ ਹੈ , ਜੇਕਰ ਇਸੇ ਤਰ੍ਹਾਂ ਇਹ ਵਧਦਾ ਰਿਹਾ ਤਾਂ ਆਉਣ ਵਾਲੀ ਪੀੜੀ ਲਈ ਧਰਤੀ ਤੇ ਸਾਹ ਲੈਣਾ ਔਖਾ ਹੋ ਜਾਏਗਾ । ਜਿੱਥੇ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਰਬਿਊਨਲ ਵੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਸਖਤ ਹੋ ਗਈ ਹੈ ਉਥੇ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਇਹਨਾਂ ਮਾਮਲਿਆਂ ਨੂੰ ਰੋਕਣ ਲਈ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਹਨ। ਆ ਗਿਆ ਏਡੀਸੀ ਹਰਜਿੰਦਰ ਸਿੰਘ ਬੇਦੀ ਅਤੇ ਖੇਤੀਬਾੜੀ ਵਿਭਾਗ ਦੇ ਜਿਲ੍ਹਾ ਮੁਖੀ ਡਾਕਟਰ ਅਮਰਜੀਤ ਸਿੰਘ ਅੱਜ ਸਵੇਰੇ ਤੜਕ ਸਾਰ ਆਪਣੀਆਂ ਟੀਮ ਨਾਲ ਵੱਖ ਵੱਖ ਪਿੰਡਾਂ ਵੱਲ ਨਿਕਲੇ ਅਤੇ ਕਿਸਾਨਾਂ ਨਾਲ ਬੈਠਕਾਂ ਕਰਨ ਦੇ ਨਾਲ ਨਾਲ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਵੀ ਕਰਵਾ ਰਹੇ ਹਨ ਕਿ ਪਰਾਲੀ ਨਾ ਸਾੜੀ ਜਾਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਲਾ ਗੁਰਦਾਸਪੁਰ ਵਿੱਚ ਇਸ ਵਾਰ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਨਾ ਸਾਹਮਣੇ ਆਏ ਇਸ ਦੇ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
0
comment0
Report
MTManish Thakur
Sept 25, 2025 12:32:17
Kullu, Himachal Pradesh:जिला कुल्लू के मुख्यालय सरवरी में नगर परिषद के द्वारा डंप किए गए कूड़े को आखिरकार अब हटा दिया गया है। ऐसे में अब आने वाले समय में नगर परिषद कुल्लू के द्वारा सही तरीके से कूड़े का निष्पादन किया जाएगा। ताकि आसपास रहने वाले लोगों को दिक्कतों का सामना न करना पड़े। नगर परिषद कुल्लू के अध्यक्ष गोपाल कृष्ण महंत ने बताया कि यहां पर कूड़े के ढेर लगे हुए थे और इसकी बदबू से स्थानीय लोगों को भी दिक्कतें आ रही थी। ऐसे नगर परिषद कुल्लू के द्वारा 600 टन कूड़े का निष्पादन किया गया है और उस पर 25 लाख रुपए की राशि भी खर्च की गई है। उन्होंने बताया कि नगर परिषद कुल्लू कूड़े के निष्पादन को लेकर बेहतर तरीके से कम कर रही है और शहर में अगर कोई व्यक्ति पूरा कचरा फेंकता हुआ पाया गया। तो उस पर भी सख्त कार्रवाई की जाएगी। ऐसे में उक्त व्यक्ति से ₹5000 का जुर्माना भी वसूला जाएगा। गोपाल कृष्ण महंत ने कहा कि कुल्लू शहर में सफाई व्यवस्था बेहतर तरीके से नगर परिषद के द्वारा की जा रही है और आने वाले समय में इसे और बेहतर किया जाएगा। वहीं अंतरराष्ट्रीय दशहरा उत्सव के लिए भी अतिरिक्त सफाई कर्मचारियों के तैनाती की जाएगी। ताकि ढालपुर मैदान में भी स्वच्छता बनी रह सके। बाइट - गोपाल किशन महंत अध्यक्ष नगर परिषद कुल्लू 
0
comment0
Report
BSBHARAT SHARMA
Sept 25, 2025 12:31:33
Ajnala, Punjab:Elements...121, shots ਪੀਜੀਆਈ ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਅੱਠ ਸਾਲਾ ਅਭਿਜੋਤ ਦੀ ਹੋਈ ਮੌਤ । ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਸੀ ਅਵੀਜੋਤ ਸਿੰਘ। ਹੜ ਦੌਰਾਨ ਪਿੰਡ ਚ ਪਾਣੀ ਆ ਜਾਣ ਕਰਕੇ ਅਭਿਜੋਤ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਪੀਜੀਆਈ ਆਪਣਾ ਇਲਾਜ ਕਰਵਾਉਣ ਦੇ ਲਈ ਨਹੀਂ ਜਾ ਸਕਿਆ । ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਬਤ ਪਤਾ ਲੱਗਾ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਭਿਜੋਤ ਸਿੰਘ ਦੇ ਇਲਾਜ ਦਾ ਚੁੱਕਿਆ ਸੀ ਚੀਮਾ। ਬੇਬਸ ਪਰਿਵਾਰ ਵਾਲਿਆਂ ਦੇ ਟੁੱਟੇ ਸੁਪਨੇ ਅਭਿਜੋਤ ਸਿੰਘ ਹੁਣ ਨਹੀਂ ਰਿਹਾ । ਫਿਲਮੀ ਅਦਾਕਾਰ ਅਤੇ ਸਮਾਜ ਸੇਵੀ ਸੋਨੂ ਸੂਧ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ ਅਤੇ ਕਿਹਾ ਕਿ ਮੈਂ ਪਰਿਵਾਰ ਵਾਲਿਆਂ ਦੇ ਨਾਲ ਹਾਂ । ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਅੱਠ ਸਾਲਾ ਮਾਸੂਮ ਅਭਿਜੋਤ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਕਿਡਨੀ ਦੀ ਬਿਮਾਰੀ ਨਾਲ ਪੀੜਿਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ ਪਰ ਹੜ ਦੌਰਾਨ ਪਿੰਡ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਵਾਉਣ ਤੋਂ ਵਾਂਝਾ ਰਹਿ ਗਿਆ। ਜਦੋਂ ਇਹ ਖਬਰ ਸਰਕਾਰ ਤੱਕ ਪਹੁੰਚੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਅਭਿਜੋਤ ਦੇ ਇਲਾਜ ਦੀ ਜ਼ਿੰਮੇਦਾਰੀ ਚੁੱਕੀ ਪੰਜਾਬ ਸਰਕਾਰ ਖਾਲਸਾ ਏਡ ਸੋਨੂ ਸੂਦ ਵੱਲੋਂ ਰੈਸਕਿਊ ਟੀਮਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਕੇ ਚੰਡੀਗੜ੍ਹ ਪੀਜੀਆਈ ਪਹੁੰਚਾਇਆ ਹੈਲੋ ਡਾਕਟਰਾਂ ਦੀ ਟੀਮ ਨੇ ਉਸ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਭਿਜੋਤ ਦੀ ਨਾਜੁਕ ਹਾਲਾਤ ਆਖਿਰਕਾਰ ਉਸ ਨੂੰ ਜੀਵਨ ਦੀ ਲੜਾਈ ਹਾਰਨ ਤੇ ਮਜਬੂਰ ਕਰ ਦਿੱਤਾ। ਪਰਿਵਾਰ ਦੇ ਵਿੱਚ ਮਾਤਮ ਪਸਰ ਗਿਆ ਹੈ ਮਾਂ ਤੇ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਹੈ ਦਾਦੀ ਜੋ ਉਸਨੂੰ ਹਰ ਹਸਪਤਾਲ ਲੈ ਕੇ ਗਈ ਅੱਜ ਵੀ ਰੋਂਦਿਆਂ ਕਹਿ ਰਹੀ ਹੈ ਕਿ ਮੇਰਾ ਅਭਿਜੋਤ ਹਰ ਵਾਰ ਘਰ ਜਾਣ ਦੀ ਜਿੱਦ ਕਰਦਾ ਸੀ ਪਰ ਹੁਣ ਉਹ ਸਦਾ ਲਈ ਘਰ ਆ ਗਿਆ ਹੈ ਚੁੱਪ ਚਾਪ ਦੇ ਲਈ ਸਮਾਜ ਸੇਵੀ ਅਤੇ ਫਿਲਮੀ ਅਦਾਕਾਰ ਸੋਨੂ ਸੂਦ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਤੇ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ , ਪਰਿਵਾਰ ਵਾਲਿਆਂ ਨੇ ਕਿਹਾ ਕਿ ਪੰਜ ਸਾਲ ਤੱਕ ਉਹਨਾਂ ਦਾ ਬੱਚਾ ਬਿਲਕੁਲ ਤੰਦਰੁਸਤ ਸੀ , ਪਰ ਪੰਜ ਸਾਲ ਤੋਂ ਬਾਅਦ ਉਹਨਾਂ ਦੇ ਬੱਚੇ ਨੂੰ ਗੁਰਦੇ ਦੀ ਗੰਭੀਰ ਬਿਮਾਰੀ ਲੱਗ ਗਈ। ਉਨਾਂ ਨੇ ਕਿਹਾ ਕਿ ਸਾਡੇ ਵੱਲੋਂ ਵੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪੰਜਾਬ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। , 121 ਅਭੀਜੋਤ ਦੇ ਪਿਤਾ, ਦਾਦੀ ਅਤੇ ਚਾਚੀ
0
comment0
Report
RKRAJESH KATARIA
Sept 25, 2025 12:19:12
Firozpur, Punjab: फिरोजपुर पुलिस ने केंद्रीय जेल के पास से दो नौजवानों को पकड़ा उनके पास से दो पिस्तौल और नशीली गोलिया और सामान बरामद हुआ है केंद्रीय जेल में यह समान बाहर से थ्रो करते थे इन्हें जेल के पास से पकड़ा गया है दोनों नौजवानों को पुलिस को पहले गुप्त सूचना थी और इनके पीछे लगी हुई थी पुलिस इनके ऊपर पहले भी कई लूटपाट और चोरी के मामले दर्ज है एस एस पी फिरोजपुर भूपिंदर सिंह सिद्धू ने दी जानकारी एंकर फिरोजपुर पुलिस ने जेल में बाहर से समान थ्रो करने वाले दो नौजवानों को गिरफ्तार किया है यह केंद्रीय जेल में बाहर से थ्रो करते थे तो पुलिस को गुप्त सूचना थी तो इनके पीछे पुलिस लगी हुई थी और जेल के पास इन्हें पकड़ा गया है इनके पास से दो पिस्तौल और नशीली गोलिया और सामान बरामद हुआ है यह सारी जानकारी एस एस पी फिरोजपुर भूपिंदर सिंह सिद्धू ने दी उन्होंने कहा कि इनके ऊपर पहले भी कई लूटपाट और चोरी के मामले दर्ज है इनसे आगे जांच की जाएगी बाइट एस एस पी फिरोजपुर भूपिंदर सिंह सिद्धू
0
comment0
Report
SSSanjay Sharma
Sept 25, 2025 12:06:59
Noida, Uttar Pradesh: नील गर्ग ने मदन लाल जलालपुर की वीडियो दिखाई नील गर्ग ने कहा की मदन लाल जलालपुर ने इस वीडियो में कहा कि राहुल गांधी की दादी और पिता का कत्ल होने के बाद और किसी भी देश में जाकर रह सकते थे लेकिन वो इस घटिया देश में रह रहे है । बलतेज पन्नू ने सुखपाल खेरा और अमरिंदर सिंह राजा वड़िंग की वीडियो दिखाई। जिसमे सुखपाल खेरा कह रहे है कि बड़ी गिनती में प्रवासियों को पंजाब में रहने की अनुमति नही है दूसरी तरह राजा वड़िंग कह रहे है कि प्रवासियों को अधिकार है पंजाब में रहने का । अब दोनों वीडियो पर कांग्रेस अपना स्टैंड स्पष्ठ करे। भाजपा हरियाणा का 2100 महिलाओं को देना एक शगूफा है दिल्ली में जो जुमला दिया था वो अभी तक क्यो नही दिया
2
comment0
Report
MSManish Shanker
Sept 25, 2025 12:01:48
Sahibzada Ajit Singh Nagar, Punjab:(Assigned reaction on OTS Punjab Government) Manish Shanker Mohali Vineet Verma President Beopar Mandal Punjab/Member Traders Commission Punjab ਪੰਜਾਬ ਸਰਕਾਰ ਵੱਲੋਂ ਸੈਲਰ ਮਾਲਕਾਂ ਨੂੰ ਓਟੀ ਐਸ ਸਕੀਮ ਰਾਹੀ ਜੋ ਵੱਡੀ ਰਾਹਤ ਦਿੱਤੀ ਗਈ ਹੈ ਉਸ ਨੂੰ ਲੈ ਕੇ ਟਰੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਵਨੀਤ ਵਰਮਾ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਇੱਕ ਉਦੋਗਕ ਕ੍ਰਾਂਤੀ ਆਏਗੀ। ਬਹੁਤ ਹੀ ਵੱਡਾ ਅਤੇ ਸਲਾਂਘਾਯੋਗ ਕਦਮ ਹੈ ਜੋ ਪੰਜਾਬ ਸਰਕਾਰ ਵੱਲੋਂ ਵਪਾਰੀ ਭਰਾਵਾਂ ਨੂੰ ਦਿੱਤਾ ਗਿਆ ਹੈ। Nitish Vij president Phase-2 Market: ਪੰਜਾਬ ਸਰਕਾਰ ਵੱਲੋਂ ਜੋ ਵਪਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਓਟੀਐਸ ਸਕੀਮ ਲਾਗੂ ਕੀਤੀ ਹੈ ਉਸ ਨਾਲ ਸੈਲਰ ਮਾਲਕਾਂ ਨੂੰ ਵੱਡਾ ਫਾਇਦਾ ਹੋਏਗਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੁਕਦਮੇਬਾਜ਼ੀ 20 ਹਜਾਰ ਦੇ ਕਰੀਬ ਵਪਾਰੀਆਂ ਦੀ ਅਦਾਲਤਾਂ ਵਿੱਚ ਚੱਲ ਰਹੀ ਹੈ ਉਸ ਤੋਂ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜੋ ਅਪਾਰਟਮੈਂਟ ਪ੍ਰਾਪਰਟੀ ਐਕਟ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਉਸ ਨਾਲ ਵੀ ਬਹੁਤ ਵੱਡੀ ਰਾਹਤ ਪੰਜਾਬ ਦੇ ਉਦਿੋਗਪਤੀਆਂ ਨੂੰ ਮਿਲੇਗੀ ਅਤੇ ਨਾਲ ਹੀ ਰੀਅਲ ਸਟੇਟ ਵਿੱਚ ਵੱਡਾ ਬੂਸਟ ਆਏਗਾ। ਕਿਉਂਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਪਾਰਕ ਦੇ ਬਾਹਰ ਵੀ ਲਗਾਏ ਜਾਣ ਵਾਲੇ ਉਦਿੋਗਾਂ ਵਿੱਚ ਜਿਵੇਂ ਕਿ ਗਰੀਨ ਇੰਡਸਟਰੀ ਨੂੰ ਪੰਜ ਦਿਨਾਂ ਵਿੱਚ ਮਨਜ਼ੂਰੀ ਅਤੇ ਔਰਜ ਇੰਡਸਟਰੀ ਨੂੰ 15 ਦਿਨਾਂ ਵਿੱਚ ਮਨਜ਼ੂਰੀ ਦੇਣ ਦੀ ਗੱਲ ਕਹੀ ਗਈ ਹੈ ਉਹ ਇੱਕ ਬਹੁਤ ਹੀ ਵੱਡਾ ਸ਼ਲਾਂਘਾਯੋਗ ਕਦਮ ਹੈ। Jyoti Singla Businessman: ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਕੀਤੇ ਗਏ ਵੱਡੇ ਉਪਰਾਲੇ ਸਬੰਧੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਵਪਾਰੀ ਜੋਤੀ ਸਿੰਘਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ ਜੋ ਜੀਐਸਟੀ, ਗਰੀਨ ਇੰਡਸਟਰੀ ਅਤੇ ਔਰਜ ਇੰਡਸਟਰੀ ਲਈ ਮਨਜੂਰੀਆਂ ਘੱਟ ਸਮੇਂ ਵਿੱਚ ਦੇਣ ਦਾ ਉਪਰਾਲਾ ਕੀਤਾ ਹੈ ਉਸ ਨਾਲ ਉਦਿੋਗ ਜਗਤ ਨੂੰ ਵੱਡਾ ਹੁੰਗਾਰਾ ਮਿਲੇ ਗਾ ਇਸ ਦੇ ਨਾਲ ਹੀ ਜੋ ਪੰਜਾਬ ਸਰਕਾਰ ਵੱਲੋਂ ਅਪਾਰਟਮੈਂਟ ਅਤੇ ਪ੍ਰੋਪਰਟੀ ਐਕਟ ਵਿੱਚ ਸੰਸ਼ੋਧਨ ਕੀਤਾ ਹੈ ਉਸ ਨਾਲ ਪੰਜਾਬ ਵਿੱਚ ਜੋ ਪ੍ਰੋਪਰਟੀ ਵਿੱਚ ਖੜੋਤ ਆ ਗਈ ਸੀ ਨੂੰ ਇੱਕ ਵਾਰ ਫੇਰ ਵੱਡਾ ਹੁਲਾਰਾ ਮਿਲੇਗਾ।
0
comment0
Report
Navaratri 2025
Advertisement
Back to top