Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001
अमृतसर पुलिस ने तीन गिरफ्तार, 10 पिस्तौल और ₹2.5 लाख हवाला बरामद
PSParambir Singh Aulakh
Sept 22, 2025 11:01:54
Amritsar, Punjab
PC ingested through camera (Parambir Singh Aulakh) ਅੰਮ੍ਰਿਤਸਰ ਪੁਲਿਸ ਨੇ ਹਵਾਲਾ ਦੇ ਪੈਸੇ ਅਤੇ ਨਜਾਇਜ਼ ਹਥਿਆਰਾਂ ਦੀ ਵੱਡੀ ਖੇਪ ਕੀਤੀ ਬਰਾਮਦ 10 ਪਿਸਤੋਲਾਂ ਸਣੇ ਤਿੰਨ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਫੜੇ ਗਏ ਦੋਸ਼ੀਆਂ ਕੋਲੋਂ ਹਵਾਲਾ ਦੇ ਪੈਸੇ ਵੀ ਕੀਤੇ ਬਰਾਮਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇਸ ਮੁੱਦੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਨਗੇ... ਖੁਫੀਆ ਜਾਣਕਾਰੀ ਦੀ ਅਗਵਾਈ ਹੇਠ ਇੱਕ ਕਾਰਵਾਈ ਵਿੱਚ, #ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ *ਸ਼ਾਮਲ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 10 ਆਧੁਨਿਕ ਹਥਿਆਰ (03 PX5.30 ਬੋਰ, 03 ਗਲੌਕ 9MM, 01 ਬ੍ਰੇਟਾ 9MM, 03 .30 ਬੋਰ) ਅਤੇ ₹2.5 ਲੱਖ ਹਵਾਲਾ ਮਨੀ ਬਰਾਮਦ ਕੀਤੀ ਹੈ* । ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ *ਦੋਸ਼ੀ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਸੋਸ਼ਲ ਮੀਡੀਆ ਰਾਹੀਂ* # *ਪਾਕਿਸਤਾਨ-ਅਧਾਰਤ ਹੈਂਡਲਰਾਂ ਦੇ ਸੰਪਰਕ* ਵਿੱਚ ਸਨ। ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਪੂਰੇ ਨੈੱਟਵਰਕ ਦਾ ਪਤਾ ਲਗਾਉਣ ਅਤੇ ਸਰਹੱਦ ਪਾਰ ਸਬੰਧਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।
1
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKuldeep Singh
Sept 23, 2025 03:02:54
Banur, Punjab:*ਨਰਾਤਿਆਂ ਮੌਕੇ ਰੰਗ ਬਣਗੀਆਂ ਲਾਈਟਾਂ ਨਾਲ ਸਜਾਇਆ ਬੰਨੋ ਮਾਤਾ ਮੰਦਿਰ ਬਨੂੜ* *ਦੇਰ ਰਾਤ ਤੱਕ ਸ਼ਰਧਾਲੂ ਮਾਤਾ ਦੇ ਦਰਬਾਰ ਚ ਹੋ ਰਹੇ ਨਤਮਸਤਕ* ਕੁਲਦੀਪ ਸਿੰਘ ਬਨੂੜ - ਨਰਾਤਿਆਂ ਦੇ ਚਲਦਿਆਂ ਮੰਦਰਾਂ ਚ ਦੇਰ ਰਾਤ ਤੱਕ ਸ਼ਰਧਾਲੂ ਨਤਮਸਤਕ ਹੋ ਰਹੇ ਨੇ। ਤਸਵੀਰਾਂ ਬਨੂੜ ਦੇ ਇਤਿਹਾਸਿਕ ਮਾਤਾ ਬੰਨੋ ਮੰਦਿਰ ਤੋਂ ਸਾਹਮਣੇ ਆਈਆਂ ਨੇ। ਬੰਨੋ ਮਾਤਾ ਮੰਦਿਰ ਨੂੰ ਰੰਗ ਬਿਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮਾਤਾ ਬੰਨੋ ਮੰਦਿਰ ਦਾ ਇਤਿਹਾਸ ਸਮਰਾਟ ਅਕਬਰ ਕਾਲ ਦੇ ਨਾਲ ਜੁੜਿਆ ਹੋਇਆ ਹੈ। ਸ਼ਰਧਾਲੂ ਵੱਲੋਂ ਬੰਨੋ ਮਾਤਾ ਨੂੰ ਗਿਆਨ ਦੀ ਦੇਵੀ ਸਰਸਵਤੀ ਮਾਤਾ ਦੇ ਰੂਪ ਚ ਪੁੱਜਿਆ ਜਾਂਦਾ ਹੈ। ਬਨੂੜ ਖੇਤਰ ਦੇ ਸ਼ਰਧਾਲੂਆਂ ਦੀ ਬੰਨੋ ਮਾਤਾ ਮੰਦਿਰ ਚ ਅਥਾਹ ਸ਼ਰਧਾ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਬੰਨੋ ਮਾਤਾ ਨੂੰ ਨੂੰ ਸੰਗੀਤ ਦੀ ਦੇਵੀ ਦੇ ਤੌਰ ਤੇ ਪੁੱਜਿਆ ਜਾਂਦਾ ਹੈ ਅਤੇ ਵੱਡੇ ਵੱਡੇ ਗਾਇਕ ਮੰਦਰ ਦੇ ਵਿੱਚ ਨਤਮਸਤਕ ਹੋਣ ਪਹੁੰਚਦੇ ਹਨ। ਸ਼ਾਰਟ - ਬਾਇਟ - ਮੰਦਿਰ 'ਚ ਪਹੁੰਚੇ ਸ਼ਰਧਾਲੂ ਅਤੇ ਪੁਜਾਰੀ। ਬਨੂੜ ਤੋਂ ਕੁਲਦੀਪ ਸਿੰਘ ਦੀ ਰਿਪੋਰਟ
0
comment0
Report
KSKamaldeep Singh
Sept 23, 2025 03:02:22
Chandigarh, Chandigarh: Breaking Dry info ਚੰਡੀਗੜ੍ਹ ਵਿੱਚ NDPS ਅਤੇ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਵਿਦੇਸ਼ਾਂ ਚੋਂ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜੋ ਵੱਖ ਵੱਖ ਜਗ੍ਹਾ ਲੁਕੇ ਹੋਏ ਹਨ। ਚੰਡੀਗੜ੍ਹ ਪੁਲਸ ਵਲੋਂ ਕਰੀਬਨ ਚਾਰ ਗੈਂਗਸਟਰ ਨਿਸ਼ਾਨੇ ਤੇ ਹਨ ਜਿਨ੍ਹਾਂ ਚ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ, ਅਭਿਨੇਤਰੀ ਦਿਸ਼ਾ ਪਟਾਨੀ ਦੇ ਘਰ ਗੋਲੀਬਾਰੀ ਲਈ ਜ਼ਿੰਮੇਵਾਰ ਰੋਹਿਤ ਗੋਦਾਰਾ, ਹਰਿਆਣਾ ਦਾ ਰਣਦੀਪ ਮਲਿਕ ਅਤੇ ਲਾਰੈਂਸ ਦਾ ਕਰੀਬੀ ਸਾਥੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੋਲਡੀ ਬਰਾੜ ਸ਼ਾਮਲ ਹਨ। ਚੰਡੀਗੜ੍ਹ ਪੁਲਿਸ ਅਜਿਹੇ ਅਪਰਾਧੀਆਂ ਬਾਰੇ ਇੱਕ ਡੋਜ਼ੀਅਰ ਤਿਆਰ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਮ, ਫੋਟੋਆਂ, ਅਪਰਾਧਿਕ ਰਿਕਾਰਡ ਅਤੇ ਉਨ੍ਹਾਂ ਦੇ ਠਿਕਾਣਿਆਂ ਦੇ ਪੂਰੇ ਵੇਰਵੇ ਹੋਣਗੇ। ਡੋਜ਼ੀਅਰ ਇੱਕ ਮਹੀਨੇ ਦੇ ਅੰਦਰ ਤਿਆਰ ਕੀਤਾ ਜਾਵੇਗਾ ਅਤੇ ਸੀਬੀਆਈ ਨੂੰ ਸੌਂਪਿਆ ਜਾਵੇਗਾ, ਜਿਸਨੂੰ ਗ੍ਰਹਿ ਮੰਤਰਾਲੇ ਦੁਆਰਾ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ਼ਹਿਰ ਦੇ ਸਾਰੇ ਪੁਲਿਸ ਸਟੇਸ਼ਨ, ਆਪ੍ਰੇਸ਼ਨ ਸੈੱਲ, ਜ਼ਿਲ੍ਹਾ ਅਪਰਾਧ ਸੈੱਲ ਅਤੇ ਨਾਰਕੋਟਿਕਸ ਵਿਰੋਧੀ ਟਾਸਕ ਫੋਰਸ ਇਸ ਤਿਆਰੀ ਵਿੱਚ ਸ਼ਾਮਲ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਿਰਦੇਸ਼ ਦਿੱਤੇ ਹਨ ਕਿ ਵਿਦੇਸ਼ਾਂ ਵਿੱਚ ਲੁਕੇ ਭਾਰਤੀ ਭਗੌੜਿਆਂ ਦੀ ਵਾਪਸੀ ਵਿੱਚ ਤੇਜ਼ੀ ਲਿਆਉਣ ਲਈ ਆਈਬੀ ਅਤੇ ਐਨਆਈਏ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਆਪ੍ਰੇਸ਼ਨ (ਐਸਓਪੀ) ਤਿਆਰ ਕੀਤਾ ਜਾਵੇ। ਜਿਸ ਚ ਦੇਸ਼ ਭਰ ਦੇ ਰਾਜਾਂ ਅਤੇ ਕੇਂਦਰੀ ਏਜੰਸੀਆਂ ਵਿੱਚ ਤਜਰਬੇਕਾਰ ਵਕੀਲਾਂ ਸਮੇਤ ਵਿਸ਼ੇਸ਼ ਟੀਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
0
comment0
Report
AAAsrar Ahmad
Sept 23, 2025 01:45:28
Noida, Uttar Pradesh:Around 16 % decline in polluted river stretches in last 7 years: CPCB report New Delhi [India], September 22 (ANI): The number of polluted river stretches (PRS) in India has decreased marginally from 351 in 2018 to 296 in 2025, reflecting [India] 15.67 per cent decline over seven years, according to the Central Pollution Control Board''s (CPCB) latest report on PRS. The National Water Quality Monitoring Programme (NWMP), executed by CPCB in collaboration with State Pollution Control Boards, currently monitors 4,736 locations across the country, including 2,155 on rivers. The report, based on river water quality data from 2022-23, shows that 62 per cent (1,299) of 2,116 river locations monitored complied with the Bio-Chemical Oxygen Demand (BOD) criteria of less than 3.0 mg/L, as notified under the Primary Water Quality Criteria for outdoor bathing. "A comparative assessment of the PRS identified in the present study with the previous assessment of PRS in 2018 reveals that the total number of PRS has decreased from 351 (in2018) to 296 (in 2025)," the report''s summary read. CPCB has been identifying polluted river stretches since 2009. Earlier assessments recorded 150 PRS in 2009, 302 in 2015, and 351 in 2018. While 70 per cent of rivers monitored in 2015 were polluted, only 46 per cent were identified as polluted in 2022, showing a gradual improvement. Detailed analysis indicates that of 220 polluted stretches identified in 2018, 149 are no longer classified as polluted due to BOD compliance. These stretches are spread across Andhra Pradesh (3), Assam (41), Bihar (1), Goa (10), Gujarat (10), Himachal Pradesh (2), Jammu & Kashmir (3), Jharkhand (2), Karnataka (4), Kerala (9), Madhya Pradesh (11), Meghalaya (5), Mizoram (6), Nagaland (4), Odisha (14), Puducherry (1), Punjab (2), Sikkim (2), Telangana (4), Tripura (5), Uttarakhand (1), and West Bengal (9). Additionally, 81 previously identified polluted stretches have shifted to lower priority classes, located in Andhra Pradesh (2), Assam (1), Daman, Diu & Dadra Nagar Haveli (1), Gujarat (3), Jammu & Kashmir (2), Jharkhand (1), Karnataka (15), Kerala (4), Madhya Pradesh (3), Maharashtra (29), Meghalaya (1), Mizoram (1), Nagaland (1), Odisha (3), Rajasthan (1), Tamil Nadu (2), Telangana (3), Uttar Pradesh (2), Uttarakhand (2), and West Bengal (4). However, 85 stretches retained their priority class from 2018, indicating no change in water quality, including 25 in Priority-I, 4 in Priority-II, 5 in Priority-III, 5 in Priority-IV, and 46 in Priority-V. CPCB attributed improvements in river water quality to state-led initiatives in sewage infrastructure development, industrial effluent management, waste management, and enforcement of pollution prevention regulations. (ANI)
0
comment0
Report
BSBHARAT SHARMA
Sept 23, 2025 01:30:36
Ludhiana, Punjab:ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ, ਬੜਾ ਹਨੁਮਾਨ ਮੰਦਰ ਵਿਖੇ ਲੱਗੀਆਂ ਰੌਣਕਾਂ, ਇਸ ਮੰਦਰ ਵਿਖੇ ਸ਼ਾਮ ਦੇ ਸਮੇਂ ਲੱਗਣ ਵਾਲੀਆਂ ਰੌਣਕਾਂ ਦਾ ਅਲੱਗ ਹੀ ਨਜ਼ਾਰਾ ਹੈ। ਢੋਲ ਦੀ ਤਾਪ ਤੇ ਨੱਚਦੇ ਹੋਏ ਲੰਗੂਰ ਭਗਵਾਨ ਸ਼੍ਰੀ ਹਨੁਮਾਨ ਜੀ ਦੇ ਮੰਦਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ।, ਪੂਰੇ ਮੰਦਰ ਪਰਿਸਰ ਦੇ ਵਿੱਚ ਜੈ ਬਜਰੰਗ ਬਲੀ, ਜੈ ਹਨੁਮਾਨ ਜੀ ਦੇ ਜੈਕਾਰੇ ਗੂੰਜਦੇ ਹਨ।। ਬੜਾ ਹਨੁਮਾਨ ਮੰਦਰ ਵਿਖੇ ਸ਼ਾਮ ਦੇ ਸਮੇਂ ਲੱਗਣ ਵਾਲੀਆਂ ਰੌਣਕਾਂ ਦੀ ਵੇਖੋ ਖਾਸ ਤਸਵੀਰਾਂ ਵਿਸ਼ਵ ਪ੍ਰਸਿੱਧ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ। ਇਸ ਦੌਰਾਨ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਦੁਨੀਆ ਭਰ ਵਿੱਚ ਕਿਤੇ ਹੋਰ ਨਹੀਂ ਵੇਖਣ ਨੂੰ ਮਿਲਦਾ, ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੰਗੂਰ ਬਣੇ ਹੋਏ ਹਨ। ਅੰਮ੍ਰਿਤਸਰ ਵਿੱਚ ਲੱਗਣ ਵਾਲੇ ਇਸ ਸਲਾਨਾ ਮੇਲੇ ਚ ਕਈ ਲੋਕ ਦੇਸ਼ ਵਿਦੇਸ਼ ਤੋਂ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੰਗੂਰ ਬਣਾਉਂਦੇ ਹਨ ਅਤੇ ਆਪਣੀ ਸੁੱਖਣਾ ਨੂੰ ਪੂਰਾ ਕਰਦੇ ਹਨ। ਰਾਤ ਦੇ ਵੇਲੇ ਇਸ ਮੰਦਰ ਦੇ ਵਿੱਚ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਦਾ ਹੈ, ਢੋਲ ਦੀ ਤਾਪ ਤੇ ਨੱਚਦੇ ਹੋਏ ਲੰਗੂਰ ਭਗਵਾਨ ਸ੍ਰੀ ਹਨੂਮਾਨ ਜੀ ਦੇ ਮੰਦਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ
2
comment0
Report
MSManish Sharma
Sept 22, 2025 17:48:27
4
comment0
Report
NSNaresh Sethi
Sept 22, 2025 17:45:21
Faridkot, Punjab:ਐਂਕਰ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਦੇ ਸਬੰਧ ਵਿੱਚ ਪੰਜ ਰੋਜ਼ਾ ਧਾਰਮਿਕ ਮੇਲਾ ਸੱਜ ਰਿਹਾ ਹੈ। ਜਿਸ ਦੌਰਾਨ ਅੱਜ ਗੁਰਦੁਆਰਾ ਮਾਈ ਗੋੜੀ ਵਿਖੇ ਸੰਗਤਾਂ ਨੂੰ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਰੰਗ ਬਿਰੰਗੀਆਂ ਰੋਸ਼ਨੀਆਂ ਦੇ ਨਾਲ ਗੁਰਦੁਆਰੇ ਦੀ ਇਮਾਰਤ ਨੂੰ ਸਜਾਇਆ ਗਿਆ ਜੋ ਕਿ ਆਕਰਸ਼ਣ ਦਾ ਕੇਂਦਰ ਸੀ ਉੱਤੇ ਹੀ ਵੱਖ-ਵੱਖ ਰਾਗੀ ਜਥਿਆਂ ਵੱਲੋਂ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਜਿੱਥੇ ਸ਼ਰਧਾਲੂਆਂ ਦਾ ਜਨ ਸਲੈਬ ਉਬੜਿਆ ਆਇਆ ਹੈ ਲੋਕ ਸ਼ਰਧਾ ਨਾਲ ਕੀਰਤਨ ਸਰਵਣ ਕਰ ਰਹੇ ਹਨ ਅਤੇ ਬਾਬਾ ਫਰੀਦ ਜੀ ਦੇ ਦਰਬਾਰ ਤੇ ਨਤਮਸਤਕ ਹੋ ਰਹੇ ਹਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਬ ਤੇ ਮੌਕੇ ਤੇ ਧਾਰਮਿਕ ਦੀਵਾਨ ਸਜਾਏ ਜਾ ਹਨ ਜਾਂਦੇ ਹਨ ਜਿੱਥੇ ਦੇਸ਼ ਭਰ ਤੋਂ ਰਾਗੀ ਜਥੇ ਆ ਕੇ ਇੱਥੇ ਕਥਾ ਕੀਰਤਨ ਕਰਦੇ ਹਨ ਅਤੇ ਸ਼ਰਧਾ ਨਾਲ ਲੋਕ ਬਾਬਾ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੁੰਦੇ ਹਨ ਉਹਨਾਂ ਦੱਸੇ ਕਿ 23 ਸਤੰਬਰ ਨੂੰ ਮੇਲੇ ਦੇ ਆਖਰੀ ਦਿਨ ਟਿੱਲਾ ਬਾਬਾ ਸ਼ੇਖ ਫਰੀਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਏਗਾ ਜੋ ਟਿੱਲਾ ਬਾਬਾ ਸ਼ੇਖ ਫਰੀਦ ਜੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਈਗੋੜੀ ਸਾਹਿਬ ਵਿਖੇ ਸਮਾਪਤ ਹੋਏਗਾ। ਜਿਸ ਤੋਂ ਬਾਅਦ ਗੁਰਦੁਆਰਾ ਮਾਈ ਗੋਡੀ ਸਾਹਿਬ ਵਿਖੇ ਸਨਮਾਨ ਸਮਾਰੋਹ ਕਰਵਾਇਆ ਜਾਏਗਾ ਜਿਸ ਵਿੱਚ ਮਨੁੱਖਤਾ ਦੀ ਸੇਵਾ ਲਈ ਅਵਾਰਡ ਅਤੇ ਸਰਦਾਰ ਇੰਦਰਜੀਤ ਸਿੰਘ ਸੇਖੋ ਮਮੋਰੀਅਲ ਅਵਾਰਡ ਨਾਲ ਦੋ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ। ਜਿਸ ਤੋਂ ਬਾਅਦ ਇਸ ਮੇਲੇ ਦੀ ਸਮਾਪਤੀ ਹੋਵੇਗੀ। ਬਾਈਟ - ਸੁਰਿੰਦਰ ਰੋਮਾਣਾ ਅਤੇ ਡਾ ਗੁਰਿੰਦਰ ਮੋਹਨ ਸਿੰਘ ਮੁੱਖ ਸੇਵਾਦਾਰ
2
comment0
Report
SPSomi Prakash Bhuveta
Sept 22, 2025 16:47:08
Chamba, Himachal Pradesh:एंकर चंबा में आपदा प्रभावित परिवारों की मदद को आगे आया आरएसएस  42 बेघर परिवारों को 10 लाख पचास हजार की राशि की गई प्रदान  आरएसएस के विभाग संघचालक डॉ शिवदयाल ने दी जानकारी बोले संघ की योजना के अनुसार चंबा विभाग के अंतर्गत आने वाले जिला चंबा, तीसा और नूरपुर जिले के इन सभी परिवारों को दी गई फ़ौरी राहत  बाकायदा महाजन सभा चम्बा के सभागार में ठाकुर रामसिंह स्मृति न्यास हमीरपुर के माध्यम से 42 परिवारों को 10.50 लाख की सहायता राशि चेक के माध्यम से की गई है आवंटित वीओ चंबा। मानसून में पेश आई भीषण आपदा में खून पसीने की कमाई से बने घर पूरी तरह से क्षतिग्रस्त होने पर खुले आसमान तले रहने को मजबूर 42 परिवारों की मदद के लिए राष्ट्रीय स्वयंसेवक संघ आगे आया है‌। संघ की योजना के अनुसार चंबा विभाग के अंतर्गत आने वाले जिला चंबा, तीसा और नूरपुर जिले के इन सभी परिवारों को इस मुश्किल घड़ी में फ़ौरी राहत के तौर पर 10 लाख 50 हजार रुपये की मदद दी गई। संघ की व्यवस्थानुसार बाकायदा महाजन सभा चम्बा के सभागार में ठाकुर रामसिंह स्मृति न्यास हमीरपुर के माध्यम से 42 परिवारों को 10.50 लाख की सहायता राशि चेक के माध्यम से प्रदान की गई। यह सभी ऐसे परिवार हैं जिनके घर आपदा में पूर्ण रूप से क्षतिग्रस्त हुए हैं। इस अवसर पर ठाकुर राम सिंह स्मृति न्यास की ओर से ठाकुर राम सिंह स्मृति न्यास के  अध्यक्ष अशोक शर्मा, राष्ट्रीय स्वयंसेवक संघ के क्षेत्र प्रचारक प्रमुख बनवीर सिंह,  सह प्रांत प्रचारक ओम प्रकाश, विभाग संघचालक डॉ शिवदयाल , जिला संचालक राजेश कुमार उपस्थित रहे। राष्ट्रीय स्वयंसेवक संघ और स्मृति न्यास के पदाधिकारियों ने सभी प्रभावित परिवारों को आश्वासन दिया कि भविष्य में सबकी सहायता की जाएगी‌। साथ ही सभी प्रबुद्ध जनों ने समाज के अन्य दानी सज्जनों और सामाजिक संस्थाओं से भी ऐसे परिवारों के सहयोग के लिए आगे आने का आह्वान किया है। Element...धनराशि आवंटन के लिए आयोजित कार्यक्रम के शॉट Byte... आरएसएस के विभाग संघचालक डॉ शिवदयाल ने दी जानकारी
10
comment0
Report
NSNitesh Saini
Sept 22, 2025 16:02:03
Sundar Nagar, Himachal Pradesh:लोकेशन- मंडी स्लग- जिला मंडी के सुंदरनगर में भाजपा और यूथ कांग्रेस कार्यकर्ता हुए आमने-सामने, क्षेत्र में गरमाया राजनितिक माहौल, सांसद कंगना रनौत के खिलाफ यूथ कांग्रेस का प्रदर्शन ‘कंगना गो बैक’ और 'कंगना रनौत भाग गई' के लगे नारे, यूथ कांग्रेस के कार्यकर्ताओं ने पुराना बस स्टैंड पर काले झंडे दिखाकर जताया विरोध। SCRIPT- जिला मंडी के सुंदरनगर में आज मंडी संसदीय क्षेत्र की सांसद कंगना रनौत के दौरे के दौरान माहौल तनावपूर्ण हो गया। यूथ कांग्रेस के कार्यकर्ताओं ने सुंदरनगर के पुराना बस स्टैंड के समीप कंगना रनौत के खिलाफ जोरदार विरोध प्रदर्शन किया। इस दौरान युवा कांग्रेस के कार्यकर्ताओं ने हाथों में काले झंडे लहराए और कंगना रनौत के खिलाफ जोरदार नारेबाजी की। लेकिन जिला मंडी युंका अध्यक्ष निखिल ठाकुर की अध्यक्षता में आयोजित इस विरोध प्रदर्शन के दौरान कार्यकर्ता कंगना का इंतजार ही करते रह गए और स्थिति बिगड़ने की आशंका को देखते हुए पुलिस और भाजपा पदाधिकारियों ने कंगना रनौत के काफिले का रास्ता बदल ही दिया। उन्हें प्रस्तावित समापन स्थल पुराना बस स्टैंड से पहले ही अन्य मार्ग से निकाल कर गंतव्य की ओर भेज दिया गया। इस पर युंका कार्यकर्ता भड़क गए और उन्होंने 'कंगना रनौत भाग गई' के नारे लगाने शुरू कर दिए। वहीं भाजपा कार्यकर्ताओं ने भी मौके पहुंच कर कांग्रेस के खिलाफ जोरदार नारेबाजी की। इससे सड़क के दोनों ओर भाजपा कांग्रेस कार्यकर्ताओं में चल रही नारेबाजी से मौके पर स्थित तनावपूर्ण बनी गई और पुलिस को कड़ी मशक्कत कर हालातों पर काबू पाया गया। बता दें कि इससे पूर्व भी कंगना रनौत के खिलाफ कुल्लू जिला दौरे के दौरान भी कांग्रेस कार्यकर्ताओं द्वारा 'गो-बैक' के नारे लगाकर प्रदर्शन किया गया था। युंका अध्यक्ष निखिल ठाकुर ने आरोप लगाया कि कंगना रनौत ने चुनाव जीतने के बाद जनता की उम्मीदों को तोड़ा है। विकास कार्यों में कोई ठोस पहल नहीं हुई, उल्टा उनके विवादित बयानों ने प्रदेश और देश का माहौल खराब किया है। उन्होंने केंद्र सरकार पर भी हमला बोलते हुए कहा कि आज भाजपा बचत उत्सव मना रही है, लेकिन क्या इससे पहले ये लूट उत्सव मना रहे थे। जीएसटी के नाम पर दुकानदारों को लूटा गया और देश की करंसी की हालत खराब कर दी गई। उन्होंने कहा कि कांग्रेस पार्टी और राहुल गांधी पहले ही जीएसटी दरों को गलत ठहरा चुके हैं, लेकिन समय रहते भाजपा सरकार ने इन सुझावों को नहीं माना। बाइट- निखिल ठाकुर अध्यक्ष युवा कांग्रेस जिला मंडी।
13
comment0
Report
ADAnkush Dhobal
Sept 22, 2025 15:45:56
Shimla, Himachal Pradesh: हिमाचल प्रदेश चीफ सेक्रेटरी प्रबोध सक्सेना के सेवा विस्तार को चुनौती देने वाली याचिका पर सुनवाई हिमाचल हाइकोर्ट में चीफ़ जस्टिस गुरमीत सिंह संधावालिया और रंजन शर्मा की खंडपीठ ने सुना मामला सुनवाई के दौरान अब तक याचिकाकर्ता पक्ष की ओर से बहस पूरी हो गई है इस मामले पर अब मंगलवार को लगातार दूसरे दिन भी बहस होगी याचिकाकर्ता ने चीफ़ सेक्रेट्री को जांच जारी होने के बीच सेवा विस्तार देने पर सवाल उठाए हैं इसके अलावा याचिकाकर्ता ने चीफ़ सेक्रेट्री के 'ऑफिसर ऑफ डाउटफुल इंटीग्रिटी' होने बावजूद सेवा विस्तार देने का भी हवाला दिया है याचिका करता की ओर से अदालत में चीफ सेक्रेटरी प्रबोध सक्सेना को DOPD की गाइड की अवहेलना कर एक्सटेंशन देने की भी बात कही है वहीं डिफेंस की ओर से मामले में याचिकाकर्ता के लॉक्स स्टैंडी को चुनौती दी गई थी, इसे CJ की खंडपीठ ने ख़ारिज कर दिया है इस मामले अब मंगलवार को दोबारा बहस होनी है, दोपहर 2 बजे बाद मामले पर हिमाचल हाईकोर्ट में फिर सुनवाई होगी
9
comment0
Report
HSHarmeet Singh Maan
Sept 22, 2025 15:01:03
Nabha, Punjab:ਸਵੇਰ ਤੋਂ ਨਾਭਾ ਦੇ ਵਿੱਚ ਡੀਐਸ ਪੀ ਦੇ ਬਾਹਰ ਕਿਸਾਨਾਂ ਦਾ ਚੱਲ ਰਿਹਾ ਧਰਨਾ ਆਖਿਰਕਾਰ ਸਮਾਪਤ ਹੋਇਆ ਪੰਜ ਮੈਂਬਰੀ ਕਮੇਟੀ ਨੇ ਪੁਲਿਸ ਨਾਲ ਮੀਟਿੰਗ ਕੀਤੀ ਆਪਣੀਆਂ ਮੰਗਾਂ ਰੱਖੀਆਂ ਤੇ ਪੁਲਿਸ ਨੇ ਉਹ ਮੰਗਾਂ ਨੂੰ ਪ੍ਰਵਾਨ ਕੀਤਾ ਪਹਿਲੀ ਮੰਗ ਕੀ ਪੰਕਜ ਪੱਪੂ ਅਤੇ ਜੋ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸਜਾਤਾ ਚਾਵਲਾ ਦੇ ਪਤੀ ਹਨ।ਤੇ ਇੱਕ ਐਫਆਰਆਈ ਹੋਰ ਦਰਜ ਕੀਤੀ ਜਾਵੇ।, ਦੂਸਰੀ ਮੰਗ ਕਿ ਇਸ ਕੇਸ ਨੂੰ ਸੀਆਈ ਪਟਿਆਲਾ ਨੂੰ ਦਿੱਤਾ ਜਾਵੇ। ਪਤਾ ਲੱਗ ਸਕੇ ਇਸ ਚੋਰੀ ਮਾਮਲੇ ਦੇ ਵਿੱਚ ਹੋਰ ਕੌਣ ਵਿਅਕਤੀ ਸ਼ਾਮਿਲ ਹਨ। ਦੂਸਰੇ ਪਾਸੇ ਐਸਪੀ ਪਟਿਆਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੇ ਗੱਲ ਸਹਿਮਤ ਹੋਈ ਹੈ ਐਫਆਰਆਈ ਦਰਜ ਕੀਤੀ ਜਾ ਰਹੀ ਹੈ ਅਤੇ ਸੀ ਆਈ ਪਟਿਆਲਾ ਨੂੰ ਕੇਸ ਦਿੱਤਾ ਜਾਵੇਗਾ, ਡੀਐਸਪੀ ਝਗੜੇ ਤੇ ਬੋਲੇ ਕੀ ਇਹ ਅਜੇ ਇਨਵੈਸਟੀਗੇਸ਼ਨ ਅਧੀਨ ਹੈ
6
comment0
Report
VKVipan Kumar
Sept 22, 2025 14:03:13
Dharamshala, Himachal Pradesh:पारम्परिक झंडा रस्म के साथ शक्तिपीठ ज्वालामुखी में विधायक संजय रत्न ने किया शारदीय नवरात्रों का भव्य आगाज वी0 ओ0 1- जिला कांगड़ा के प्रसिद्व शक्तिपीठ ज्वालामुखी में शारदीय अश्विन नवरात्र मेले आज सोमवार से शुरू हो गए हैं। शक्तिपीठ में सुबह से श्रद्धालुओं की  भीड़ देखने को मिली। 5 बजे सुबह आरती के बाद श्रद्धालु व स्थानीय लोग दर्शन के लिए जा सके और नवरात्रि व जागरण करने वाले माता की ज्योति अपने साथ लेकर गए। मेले के पहले दिन पूरे मंदिर परिसर व गर्भ गृह को रंग बिरंगी लाइट्स व ताजे फूलों से सजाया गया है। मां के जयकारों से मां का दरबार गूंज उठा और पूरा वातावरण भक्तिमय बना रहा। ज्वालामुखी मंदिर में सुबह विधिवत पूजा अर्चना झण्डा रस्म, कन्या पूजन, घट स्थापना के साथ विधायक संजय रत्न ने नवरात्रो का आगाज  किया। इस मौके पर उनके साथ एसडीएम डॉ संजीव शर्मा, डीएसपी आरपी जसवाल, मन्दिर अधिकारी मनोहर लाल शर्मा, न्यास सदस्य व प्रधान दिव्यांशु भूषण, अविनेद्र शर्मा व पुजारी वर्ग उपस्तिथ रहे। विधिवत मन्त्रो के साथ झंडा रस्म की गई और नए झंडों की पूजा अर्चना कर उन्हें मन्दिर के ऊपर स्थापित किया गया। बता दें कि शारदीय अश्विन नवरात्र मेले 22 सितंबर से 02 अक्टूबर तक चलेंगे। वी0 ओ0 2 - विधायक संजय रत्न ने सभी प्रदेशवासियों को नवरात्रो की शुभकामनाएं दी और बताया कि विधिवत पूजा अर्चना व झंडा रस्म के साथ प्रसाशन के सहयोग से नवरात्रो का आगाज किया गया है और माता ज्वाला प्रदेश में सुख शांति समृद्धि प्रदान करे। उन्होंने बताया कि श्रद्धालुओं के लिए प्रसाशन की तरफ से बेहतर इंतजाम किए गए हैं।   बाइटस--संजय रत्न  - विधायक ज्वालामुखी   वी0 ओ0 3 - एस डी एम डॉ संजीव शर्मा ने सभी को नवरात्रो कि बधाई दी और बताया प्रसाशन के सभी इंतजाम पुख्ता हैँ। उन्होंने महामाई से प्रार्थना कि माँ ज्वालामुखी देश प्रदेश में खुशहाली लेकर आये और आपदा से उवारे और भविष्य में दुबारा ऐसी आपदा न आये, सुख शांति व समृद्धि बनी रहे। नवरात्रो के चलते  ज्वालामुखी में सुरक्षा और सुविधा के कड़े बंदोबस्त किए गए हैं। श्रद्धालुओं की सुविधा के लिए कानून व्यवस्था बनाए रखने के लिए 125 अतिरिक्त सुरक्षा कर्मी, होमगार्ड, पुलिसकर्मी और बलंटियर तैनात किए गए हैं और जगह जगह पर पुलिस का पहरा है। ड्रोन कैमरे से भी हर गतिविधि पर नजर रखी जा रही है। मन्दिर में श्रद्धालुओं की सुख सुविधा का भी पूरा ध्यान रखा जा रहा है। शहर में जगह जगह एलईडी के जरिये भी दर्शन भक्तों को करवाये जा रहे हैं। सुरक्षा की दृष्टि से शहर को 7 सेक्टर में बांटा गया है।श्रद्धालु लाइनो में ही दर्शन कर रहे हैं। बाइटस--डॉ संजीव शर्मा  - एसडीएम ज्वालामुखी   वी0 ओ0 4- पुजारी महासभा प्रधान पुजारी अविनेदर शर्मा ने बताया कि आज से शारदीय नवरात्रों का भव्य आगाज हो गया है जोकि 02 अक्टूबर तक चलेगा। पहले दिन काफी संख्या में श्रद्धालुओं व स्थानीय निवासियों ने माता ज्वाला की पवित्र ज्योतियो के दर्शन किये और माता की ज्योति लेकर घरों में स्थापित की हैं। बाइटस--अविन्देर शर्मा - पुजारी व न्यास सदस्य
8
comment0
Report
Advertisement
Back to top