Back
अमृतसर के लंगूर मेले में शाम की रोशनी ने मंदिर को मंत्रमुग्ध कर दिया
BSBHARAT SHARMA
Sept 23, 2025 01:30:36
Ludhiana, Punjab
ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ, ਬੜਾ ਹਨੁਮਾਨ ਮੰਦਰ ਵਿਖੇ ਲੱਗੀਆਂ ਰੌਣਕਾਂ,
ਇਸ ਮੰਦਰ ਵਿਖੇ ਸ਼ਾਮ ਦੇ ਸਮੇਂ ਲੱਗਣ ਵਾਲੀਆਂ ਰੌਣਕਾਂ ਦਾ ਅਲੱਗ ਹੀ ਨਜ਼ਾਰਾ ਹੈ।
ਢੋਲ ਦੀ ਤਾਪ ਤੇ ਨੱਚਦੇ ਹੋਏ ਲੰਗੂਰ ਭਗਵਾਨ ਸ਼੍ਰੀ ਹਨੁਮਾਨ ਜੀ ਦੇ ਮੰਦਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ।,
ਪੂਰੇ ਮੰਦਰ ਪਰਿਸਰ ਦੇ ਵਿੱਚ ਜੈ ਬਜਰੰਗ ਬਲੀ, ਜੈ ਹਨੁਮਾਨ ਜੀ ਦੇ ਜੈਕਾਰੇ ਗੂੰਜਦੇ ਹਨ।।
ਬੜਾ ਹਨੁਮਾਨ ਮੰਦਰ ਵਿਖੇ ਸ਼ਾਮ ਦੇ ਸਮੇਂ ਲੱਗਣ ਵਾਲੀਆਂ ਰੌਣਕਾਂ ਦੀ ਵੇਖੋ ਖਾਸ ਤਸਵੀਰਾਂ
ਵਿਸ਼ਵ ਪ੍ਰਸਿੱਧ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਅਸੂ ਦੇ ਨਵਰਾਤਰਿਆਂ ਵਿੱਚ ਲੰਗੂਰ ਮੇਲਾ ਲੱਗਦਾ ਹੈ। ਇਸ ਦੌਰਾਨ ਸ੍ਰੀ ਬੜਾ ਹਨੁਮਾਨ ਮੰਦਰ ਵਿਖੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਦੁਨੀਆ ਭਰ ਵਿੱਚ ਕਿਤੇ ਹੋਰ ਨਹੀਂ ਵੇਖਣ ਨੂੰ ਮਿਲਦਾ, ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਹਨੁਮਾਨ ਜੀ ਦਾ ਆਸ਼ੀਰਵਾਦ ਲੈਣ ਪਹੁੰਚਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੰਗੂਰ ਬਣੇ ਹੋਏ ਹਨ। ਅੰਮ੍ਰਿਤਸਰ ਵਿੱਚ ਲੱਗਣ ਵਾਲੇ ਇਸ ਸਲਾਨਾ ਮੇਲੇ ਚ ਕਈ ਲੋਕ ਦੇਸ਼ ਵਿਦੇਸ਼ ਤੋਂ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੰਗੂਰ ਬਣਾਉਂਦੇ ਹਨ ਅਤੇ ਆਪਣੀ ਸੁੱਖਣਾ ਨੂੰ ਪੂਰਾ ਕਰਦੇ ਹਨ।
ਰਾਤ ਦੇ ਵੇਲੇ ਇਸ ਮੰਦਰ ਦੇ ਵਿੱਚ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਦਾ ਹੈ, ਢੋਲ ਦੀ ਤਾਪ ਤੇ ਨੱਚਦੇ ਹੋਏ ਲੰਗੂਰ ਭਗਵਾਨ ਸ੍ਰੀ ਹਨੂਮਾਨ ਜੀ ਦੇ ਮੰਦਰ ਵਿਖੇ ਪਹੁੰਚਦੇ ਹਨ ਅਤੇ ਨਤਮਸਤਕ ਹੁੰਦੇ ਹਨ
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 23, 2025 03:20:560
Report
AAAsrar Ahmad
FollowSept 23, 2025 03:03:33Noida, Uttar Pradesh:2309ZP_ANI LIVE 0700
PLAYOUT ALERT: KATRA, REASI (J&K): SECOND DAY OF SHARDIYA NAVRATRI 2025/ DEVOTEES THRONG AT VAISHNO DEVI TEMPLE/ VISUALS/ REAX
3
Report
KSKuldeep Singh
FollowSept 23, 2025 03:02:540
Report
KSKamaldeep Singh
FollowSept 23, 2025 03:02:220
Report
AAAsrar Ahmad
FollowSept 23, 2025 01:45:474
Report
AAAsrar Ahmad
FollowSept 23, 2025 01:45:282
Report
MSManish Sharma
FollowSept 22, 2025 17:48:274
Report
NSNaresh Sethi
FollowSept 22, 2025 17:45:212
Report
SPSomi Prakash Bhuveta
FollowSept 22, 2025 16:47:0810
Report
NSNitesh Saini
FollowSept 22, 2025 16:02:0313
Report
ADAnkush Dhobal
FollowSept 22, 2025 15:45:569
Report
HSHarmeet Singh Maan
FollowSept 22, 2025 15:01:036
Report
SSSanjay Sharma
FollowSept 22, 2025 14:46:36Noida, Uttar Pradesh:
SHIMLA (HIMACHAL PRADESH): SHIV PRATAP SHUKLA (HIMACHAL PRADESH GOVERNOR) ON FIRST DAY OF SHARDIYA NAVRATRI 2025
12
Report
SSSanjay Sharma
FollowSept 22, 2025 14:45:59Noida, Uttar Pradesh:
SHIMLA (HIMACHAL PRADESH): JAIRAM THAKUR (HIMACHAL PRADESH LEGISLATIVE ASSEMBLY LoP & BJP LEADER) ON NEW GST RATES COMES INTO EFFECT
6
Report