Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
हिमाचल हाई कोर्ट: संजौली अवैध मस्जिद मामले की अगली सुनवाई 1 दिसम्बर
ADAnkush Dhobal
Nov 28, 2025 08:48:18
Shimla, Himachal Pradesh
हिमाचल हाईकोर्ट में हुई संजौली अवैध मस्जिद निर्माण मामले पर सुनवाई न्यायमूर्ति विवेक सिंह ठाकुर और न्यायमूर्ति रोमेश वर्मा की खंडपीठ ने सुना मामला मामले में अब 1 दिसंबर को होगी अगली सुनवाई वक्फ़ बोर्ड की ओर से दायर याचिका की मेंटेनबिलिट पर होगी बहस विवादित संजौली मस्जिद को बचाने के लिए उच्च न्यायालय पहुंचा है वक्फ़ बोर्ड निचली अदालत संजौली मस्ज़िद को पहले ही अवैध करार दे चुकी है शिमला जिला अदालत ने शिमला MC आयुक्त के फैसले को बरकरार रखते हुए दिए हैं 30 दिसंबर तक अवैध निर्माण हटाने के आदेश
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDEVINDER SHARMA
Nov 28, 2025 08:55:29
Barnala, Punjab:हर व्यक्ति की जान बहुत कीमती है। अपनी मांगों के लिए आत्मदाह जैसी कोशिश करना गलत है, यह सांसद MP मीत हैयर ने कहा। पीआरटीसी कच्चे मुलाजिमो की तरफ से अपनी मांगों को लेकर रोष प्रदर्शन पूरे पंजाब में किया जा रहा है। वहीं बरनाला सांसद संगरूर ने रोष प्रदर्शन पर मुलाजिमो से अपील की कि लोकतंत्र डेमोक्रेटिक सबका हक है और सरकारों से मांगना हमारा हक है, लेकिन उसके लिए आत्मदाह जैसी कोशिश करना गलत है। जान बहुत कीमती है और हमें अपनी जायज मांगों के लिए सरकार से मांग करनी चाहिए और सरकार उस पर बात कर रही है। MP मीत हेयर ने कहा संसद में मैं अपोजिशन में हूं पर मैं अपने पंजाब के हक की बात लोकतंत्रता तरीके से रखता हूं। बरनाला के लिए भी ट्रांसपोर्ट मंत्री लाल सिंह भुल्लर से बात करने की बात गुरमीत सिंह मीत हेयर ने कही।
104
comment0
Report
BSBHARAT SHARMA
Nov 28, 2025 08:37:17
Amritsar, Punjab:ਪਾਕਿਸਤਾਨ ਦੇ ਮੁਹੰਮਦ ਇਕਬਾਲ ਸਮੇਤ ਤਿੰਨ ਕੈਦੀ ਰਿਹਾ—30 ਸਾਲ ਬਾਅਦ ਘਰ ਵਾਪਸੀ ਐਨਡੀਪੀਐਸ ਕੇਸ ’ਚ ਸਜ਼ਾ ਕੱਟਣ ਤੋਂ ਬਾਅਦ ਭਾਰਤ ਸਰਕਾਰ ਨੇ ਕੀਤੀ ਰਿਹਾਈ ਅਟਾਰੀ–ਵਾਘਾ ਬਾਰਡਰ ਰਾਹੀਂ ਪਾਕਿਸਤਾਨ ਰੈਂਜਰ ਹਵਾਲੇ ਕਰੇ ਜਾਣਗੇ ਤਿੰਨੋਂ ਕੈਦੀ ਰਹਾ ਹੋਣ ਵਾਲੇ ਮੁਹੰਮਦ ਇਕਬਾਲ ਨੇ ਕਿਹਾ—“ਅੱਜ ਮੇਰੇ ਲਈ ਈਦ ਵਰਗਾ ਦਿਨ” ਕੈਦੀਆਂ ਦੀ ਰਿਹਾਈ ’ਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦਿੱਤੀ ਜਾਣਕਾਰੀ ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿੱਚੋਂ ਦੋ ਰਾਜਸਥਾਨ ਜੇਲ ਤੋਂ ਅਤੇ ਇੱਕ ਦਿੱਲੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਮਾਹਲ ਨੇ ਕਿਹਾ ਕਿ ਇਹ ਸਾਰੇ ਕੈਦੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਕਸਟਮ, ਇਮੀਗ੍ਰੇਸ਼ਨ ਅਤੇ ਦਸਤਾਵੇਜ਼ ਕਲੀਅਰ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਜਾਵੇਗਾ。 ਬਾਰਡਰ ’ਤੇ ਮਾਹੌਲ ਮਨੁੱਖਤਾ ਅਤੇ ਰਹਿਮਦਲੀ ਦੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ। ਲੰਮੇ ਸਮੇਂ ਬਾਅਦ ਘਰ ਵਾਪਸੀ ਕਰਦੇ ਮੁਹੰਮਦ ਇਕਬਾਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਸੂ ਸਪਸ਼ਟ ਦਿਖਾਈ ਦੇ ਰਹੇ ਸਨ। ਉਹ ਕਹਿੰਦਾ ਹੈ—“ਮੇਰੇ ਲਈ ਅੱਜ ਸਭ ਤੋਂ ਖੁਸ਼ੀ ਦਾ ਦਿਨ ਹੈ… ਮੇਰੇ ਲਈ ਇਹ ਈਦ ਤੋਂ ਵੀ ਵੱਧ ਹੈ।”
101
comment0
Report
SBSANJEEV BHANDARI
Nov 28, 2025 08:36:53
Zirakpur, Punjab:ਜ਼ੀਰਕਪੁਰ ਸ਼ਹਿਰ ਦੇ ਵੀਆਈਪੀ ਰੋਡ ਇਲਾਕੇ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਜੋ ਹੁਣ ਸਥਾਨਕ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਲੋਕਾਂ ਦਾ ਜਬਰਦਸਤ ਰੋਸ਼ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ । ਟੁੱਟੀਆਂ ਸੜਕਾਂ , ਸੀਵਰੇਜ ਓਵਰਫਲੋ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਦੇ ਆਲਾ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਦੇ ਕੇ ਲੋਕ ਥੱਕ ਚੁੱਕੇ ਹਨ ਜਿਸ ਦੇ ਬਾਵਜੂਦ ਵੀਆਈਪੀ ਰੋਡ ਇਲਾਕੇ ਦੀ ਸੁਧ ਲੈਣ ਵਾਲਾ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ । ਪਿਛਲੇ ਕਈ ਸਾਲਾਂ ਤੋਂ ਟਾਈਲਾਂ ਲਾਉਣ ਦਾ ਕੰਮ ਕਛੂਏ ਦੀ ਚਾਲ ਚੱਲ ਰਿਹਾ ਹੈ ਜੋ ਲੋਕਾਂ ਵਾਸਤੇ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਠੇਕੇਦਾਰ ਵੱਲੋਂ ਸੜਕ ਬਣਾਉਣ ਵਿੱਚ ਪੁਰਾਣੀਆਂ ਟਾਈਲਾਂ ਲਾਈਆਂ ਜਾ ਰਹੀਆਂ ਹਨ ਜਿਸ ਤੇ ਪ੍ਰਸ਼ਾਸਨ ਦੀ ਚੁੱਪੀ ਵੱਡੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੇ । ਲੋਕਾਂ ਦਾ ਕਹਿਣਾ ਹੈ ਕਿ ਵੀਆਈਪੀ ਰੋਡ ਇਲਾਕੇ ਵਿੱਚ ਹਾਲਾਤ ਦਿਨ ਬ ਦਿਨ ਵੱਧ ਤੋਂ ਬੱਤਰ ਹੋ ਰਹੇ ਹਨ ਜਦ ਕਿ ਜਿੰਮੇਵਾਰ ਪ੍ਰਸ਼ਾਿਸਨ ਕੁੰਭ ਕਰਨੀ ਨੀਂਦ ਸੋ ਰਿਹਾ ਹੈ ।
107
comment0
Report
KSKamaldeep Singh
Nov 28, 2025 08:32:30
Chandigarh, Chandigarh:CABINET MEETING SHOTS
82
comment0
Report
NSNaresh Sethi
Nov 28, 2025 08:11:41
Kot Kapura, Punjab:ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੂੰ ਡਿਟੇਨ ਕੀਤੇ ਜਾਣ ਤੋਂ ਬਾਅਦ ਲਗਾਤਾਰ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਆਪਣੀ ਹੜਤਾਲ ਜਾਰੀ ਰੱਖੇ ਹੋਏ ਹੈ। ਜਿਸ ਨੂੰ ਹੋਰ ਤੇਜ਼ ਕਰਦੇ ਹੋਏ ਦੋ ਮੁਲਾਜ਼ਮਾਂ ਵੱਲੋਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ ਤੇ ਚੜਿਆ ਗਿਆ ਤੇ ਨਾਲ ਹੀ ਇੱਕ ਮੁਲਾਜ਼ਮ ਬੱਸ ਅੱਡੇ ਅੰਦਰ ਬਣੀ ਪਾਣੀ ਦੀ ਟੈਂਕੀ ਉੱਤੇ ਚੜ ਗਿਆ ਜਿਨਾਂ ਵੱਲੋਂ ਲਗਾਤਾਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਜਾ ਰਹੀ ਹੈ ਜੇਕਰ ਪੁਲਿਸ ਵੱਲੋਂ ਕਿਸੇ ਕਿਸਮ ਦੀ ਧੱਕਾਸ਼ਾਹੀ ਕੀਤੀ ਜਾਣੀ ਤਾں ਉਹ ਆਪਣੇ ਆਪ ਨੂੰ ਜਿੰਦਾ ਜਲਾ ਲੈਣਗੇ। ਇਸੇ ਦਰਮਿਆਨ ਵੱਡੀ ਗਿਣਤੀ ਵਿੱਚ ਪੁਲਿਸ ਵੀ ਤੈਨਾਤ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।ਇਸ ਮੌਕੇ ਜਥੇਬੰਦੀ ਨੂੰ ਪੰਜਾਬ ਸਟੂਡੈਂਟ ਯੁਨੀਅਨ ਆਗੂਆਂ ਦਾ ਵੀ ਸਮਰਥਨ ਮਿਲਿਆ। ਉਧਰ ਪੁਲਿਸ ਦੀ ਕੋਸ਼ਿਸ਼ ਹੈ ਕਿ ਮੈਨੇਜਮੈਂਟ ਅਤੇ ਮੁਲਾਜ਼ਮਾਂ ਵਿਚਕਾਰ ਗੱਲਬਾਤ ਦਾ ਦੌਰ ਜਾਰੀ ਰੱਖਿਆ ਜਾਵੇ ਤਾਂ ਜੋ ਮਸਲੇ ਦਾ ਕੋਈ ਹੱਲ ਨਿਕਲ ਸਕੇ। ਪਰ ਪੀਆਰਟੀਸੀ ਮੁਲਾਜ਼ਮ ਆਪਣੇ ਮੰਗਾਂ ਤੇ ਅੜੇ ਹੋਏ ਹਨ ਕਿ ਜਦ ਤੱਕ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਆਪਣਾ ਧਰਨਾ ਸਮਾਪਤ ਨਹੀਂ ਕਰਨਗੇ। ਉਹਨਾਂ ਦੀ ਮੰਗ ਹੈ ਕਿ ਜੋ ਪੀਆਰਟੀਸੀ ਅਤੇ ਰੋਡਵੇਜ਼ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਈਆਂ ਜਾ ਰਹੀਆਂ ਨੇ ਉਹਨਾਂ ਦੇ ਟੈਂਡਰਾਂ ਨੂੰ ਜਲਦ ਰੱਦ ਕੀਤਾ ਜਾਵੇ ਅਤੇ ਵਿਭਾਗ ਨੂੰ ਨਿੱਜੀਕਰਨ ਵੱਲ ਜਾਣ ਤੋਂ ਰੋਕਿਆ ਜਾਵੇ। ਇਸ ਮੌਕੇ ਕਈ ਵਾਰ ਪੁਲਿਸ ਅਤੇ ਪੀਆਰਟੀਸੀ ਮੁਲਾਜ਼ਮਾਂ ਵਿੱਚ ਟਕਰਾਅ ਦੀ ਸਥਿਤੀ ਬਣੀ ਪਰ ਫਿਲਹਾਲ ਹਾਲਾਤ ਕਾਬੂ ਵਿੱਚ ਬਣੇ ਹੋਏ ਹਨ ਅਤੇ ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ ਲਗਾਤਾਰ ਜਾਰੀ ਹੈ।
103
comment0
Report
AAAsrar Ahmad
Nov 28, 2025 07:58:07
Noida, Uttar Pradesh:2811ZP_PB_GANGSTER_DRY ACTION AGAINST GANGSTERS/CRIMINALS: 2536 HELD, 24 NEUTRALISED IN PUNJAB SINCE APRIL 2022 — PUNJAB POLICE COMMITTED TO COMBATING ORGANISED CRIME AND ENSURING SAFETY OF CITIZENS OF STATE — POLICE TEAMS RECOVER 2086 WEAPONS, 564 VEHICLES, 79 KG HEROIN AND ₹4.69CR DRUG MONEY FROM POSSESSION OF ARRESTED CRIMINALS: DGP GAURAV YADAV CHANDIGARH, November 27: Reiterating its firm commitment against organised crime and ensuring the safety of citizens, Punjab Police has busted 962 gangsters/criminals modules and arrested 2536 gangsters/criminals, besides, neutralising 24 across the state since April 2022, said Director General of Police (DGP) Punjab Gaurav Yadav here on Thursday. Notably, the Chief Minister Bhagwant Singh Mann led Punjab government had formed the Anti-Gangster Task Force (AGTF) headed by Additional Director General of Police (ADGP) Promod Ban to effectively combat gangster culture from the state. Sharing outcomes, DGP Gaurav Yadav said that Punjab Police teams have also recovered 2086 weapons, 564 vehicles used in criminal activities, 79 Kg heroin and Rs 4.69 crore drug money from the possession of arrested accused persons. He informed that at least 324 exchange of fire took place between police party and criminals in this period, during which 24 gangsters/criminals were neutralised and 515 gangsters/criminals were arrested, of which, 319 had sustained injuries. “Unfortunately, three of our colleagues attained martyrdom, while, 41 police personnel had sustained injuries during the exchange of fires,” said the DGP. Meanwhile, since the formation of the AGTF, the unit has spearheaded dedicated operations against the gangsters and criminals in the state and other parts of the country. AGTF has also shared real-time information with various field units to carry out joint operations against the gangsters.
50
comment0
Report
DRDivya Rani
Nov 28, 2025 07:46:37
Panchkula, Haryana:पंचकूला मनसा देवी थाना पुलिस की टीम ने तेज़ी से कार्रवाई करते हुए गांधी कॉलोनी क्षेत्र में हुए विवाद के मामले में दो आरोपियों को गिरफ्तार किया है। जानकारी के अनुसार, एक नाबालिग लड़का अपने किसी जानकार के साथ ऑटो में बैठा हुआ था। इसी दौरान वहीं मौजूद दो युवकों ने नाबालिग से माचिस मांगी। नाबालिग द्वारा माचिस न दिए जाने पर आरोपियों ने उससे कहासुनी शुरू कर दी। विवाद इतना बढ़ गया कि एक आरोपी ने गुस्से में आकर नाबालिग पर चाकू से वार करने की कोशिश की, लेकिन लड़का बाल-बाल बच गया। इस बीच आरोपियों में से एक युवक का चाकू लहराते हुए वीडियो भी सोशल मीडिया पर तेजी से वायरल हो गया। घटना की जानकारी मिलते ही मनसा देवी थाना पुलिस तुरंत मौके पर पहुंची और भागने की कोशिश कर रहे दोनों आरोपियों को दबोच लिया। मामले की जांच एएसआई सुखजैंट द्वारा की जा रही है। थाना प्रभारी इंस्पेक्टर मुनीष कुमार ने बताया कि गिरफ्तार आरोपियों की पहचान दिनेश कुमार पुत्र रामपाल (उम्र 35 वर्ष) और राजकुमार पुत्र बहुरी लाल (उम्र 22 वर्ष) के रूप में हुई है। दोनों के खिलाफ मनसा देवी थाना में आर्म्स एक्ट सहित संबंधित धाराओं के तहत मामला दर्ज किया गया है। पुलिस ने वारदात में इस्तेमाल चाकू भी बरामद कर लिया है। आज दोनो आरोपियो को कोर्ट में पेश कर न्यायिक हिरासत भेज दिया गया है। इस घटना पर पुलिस कमिश्नर शिवास कविराज ने सख्त रुख अपनाते हुए कहा कि पंचकूला में किसी भी प्रकार की गुंडई, दबंगई, असामाजिक हरकत या सार्वजनिक स्थानों पर दहशत फैलाने की कोशिश बिल्कुल बर्दाश्त नहीं की जाएगी। कानून हाथ में लेने वालों पर आगे भी सख्त से सख्त कार्रवाई की जाएगी।
161
comment0
Report
Advertisement
Back to top