Become a News Creator

Your local stories, Your voice

Follow us on
Download App fromplay-storeapp-store
Advertisement
Back
Kullu175101
दिल्ली पुलिस द्वारा युवा कांग्रेस अध्यक्ष उदय भानु चिब की गिरफ्तारी पर विरोध
SSSandeep Singh
Feb 24, 2026 06:35:46
Kullu, Himachal Pradesh
We condemn the arrest of Youth Congress president Uday Bhanu Chib and other youths by Delhi Police. Criminalizing peaceful protest is against democratic traditions and constitutional limitations. Indian Constitution gives every citizen the right to freedom of expression and to peacefully gather. This right is not the grace of any government, but the expression of the sovereignty of the people. Unnecessary curbs on these weaken the democratic balance. The core sense of the Indian Constitution - freedom, equality and justice - should be reflected not only in words but also in conduct. Ensure immediate release of Youth Congress president and other colleagues.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Feb 24, 2026 06:45:34
Mansurwal Dona, Punjab:Zee Media ਦੇ “ਸਾਡਾ ਹੱਕ” ਤਹਿਤ ਸੁਲਤਾਨਪੁਰ ਰੂਲਰ ਦੇ ਵਸਨੀਕਾਂ ਦੀ ਆਵਾਜ਼ ਬੁਲੰਦ ਲੰਬੇ ਸਮੇਂ ਤੋਂ ਜਾਮ ਸੀਵਰੇਜ ਨਾਲ ਤੰਗ ਲੋਕ — ਟੁੱਟ ਰਹੀਆਂ ਸੜਕਾਂ, ਫੈਲੀ ਗੰਦਗੀ ਤੇ ਬਦਬੂ ਕਾਰਨ ਜੀਣਾ ਦੁਸ਼ਵਾਰ ਕਪੂਰਥਲਾ : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਪਿੰਡ ਸੁਲਤਾਨਪੁਰ ਰੂਰਲ ਵਿੱਚ Zee Media ਦੇ “ਸਾਡਾ ਹੱਕ” ਮੁਹਿੰਮ ਤਹਿਤ ਸਥਾਨਕ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਉੱਠਾਈਆਂ ਅਤੇ ਪ੍ਰਸ਼ਾਸਨ ਅੱਗੇ ਆਪਣੀ ਆਵਾਜ਼ ਬੁਲੰਦ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸੀਵਰੇਜ ਜਾਮ ਹੋਣ ਦੀ ਭਿਆਨਕ ਸਮੱਸਿਆ ਨਾਲ ਜੂਝ ਰਹੇ ਹਨ。 ਲੋਕਾਂ ਮੁਤਾਬਕ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਉੱਤੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਸੜਕਾਂ ਟੁੱਟਦੀਆਂ ਜਾ ਰਹੀਆਂ ਹਨ ਅਤੇ ਇਲਾਕੇ ਵਿੱਚ ਭਿਆਨਕ ਬਦਬੂ ਫੈਲ ਰਹੀ ਹੈ। ਗੰਦਗੀ ਦੇ ਢੇਰ ਅਤੇ ਖੜ੍ਹੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ, ਜਿਸ ਨਾਲ ਰਹਿਣਾ ਮੁਸ਼ਕਲ ਹੋ ਗਿਆ ਹੈ。 ਇਲਾਕਾ ਵਾਸੀਆਂ ਨੇ ਕਿਹਾ ਕਿ ਕਈ ਵਾਰ ਸੰਬੰਧਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇ ਬਾਵਜੂਦ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਲੋਕਾਂ ਦੀ ਮੰਗ ਹੈ ਕਿ ਅਸਥਾਈ ਮੁਰੰਮਤਾਂ ਦੀ ਥਾਂ ਨਵੇਂ ਸਿਰੇ ਤੋਂ ਪੂਰੇ ਸੀਵਰੇਜ ਸਿਸਟਮ ਦਾ ਨਿਰਮਾਣ ਕਰਵਾ ਕੇ ਸਮੱਸਿਆ ਦਾ ਸਦੀਵੀ ਹੱਲ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਗੰਦਗੀ ਅਤੇ ਬਿਮਾਰੀਆਂ ਤੋਂ ਰਾਹਤ ਮਿਲ ਸਕੇ。
0
comment0
Report
KSKapil sharma
Feb 24, 2026 05:50:15
Noida, Uttar Pradesh:आज पंजाब के गवर्नर गुलाब चंद कटारिया मुकेरियां पहुंचे जहां पीपुल वाक् अगेंस्ट ड्रग रैली में उन्होंने हिस्सा लिया। यह रैली DAV कॉलेज से शुरू हुई और वापिस DAV कालेज में खत्म हुई। इस रैली दौरान गवर्नर पंजाब गुलाब चंद कटारिया ने बताया कि इस रैली का मुख्य उद्देश्य पंजाब से नशा खत्म करना है क्योंकि पिछले लम्बे समय से पंजाब में नशे कारण कई नौजवान अपनी जान गवा चुके है और एक पूरी पीढ़ी इस नशे की भेंट चढ़ चुकी है। वहीं उन्होंने बताया कि यदि पंजाब से नशा खत्म करना है तो युवाओं को जागृत होना पड़ेगा। यदि पंजाब का हर नौजवान नशे से दूर रहेगा तो आने वाले समय में पंजाब का भविष्य पहले से भी ज्यादा उज्ज्वल होगा।इस मौके उनके साथ पूर्व सांसद अविनाश राय खन्ना, पूर्व सांसद मुनिश तिवाड़ी मौजूद थे
0
comment0
Report
NSNaresh Sethi
Feb 24, 2026 05:37:13
Kot Kapura, Punjab:ਨਗਰ ਕੌਂਸਲ ਚੋਣਾਂ ਤੋਂ ਅਹਿਮ ਪਹਿਲਾਂ ਫਰੀਦਕੋਟ ਵਿਧਾਨ ਸਭਾ ਹਲਕੇ ਅੰਦਰ ਸ਼੍ਰੌਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਉਸ ਵਕਤ ਲੱਗਾ ਜਦ ਸ਼੍ਰੋਮਣੀ ਅਕਾਲ ਦਲ ਦੇ ਯੂਥ ਆਗੂ ਸੁukhਵਿੰਦਰ ਸੁਖਾ ਆਂਮ ਆਦਮੀਂ ਪਾਰਟੀ ਵਿਚ ਸ਼ਾਮਲ ਹੋ ਗਏ। ਸੁੱਖਵਿੰਦਰ ਸੁਖਾ ਦੀ ਮਾਤਾ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਕੌਂਸਲਰ ਹੈ, ਜੋ ਸ਼੍ਰੋਮਣੀ ਅਕਾਲੀ ਤੋਂ ਕੌਂਸਲਰ ਦੀ ਚੋਣ ਲੜੇ ਅਤੇ ਜਿੱਤੇ ਸਨ, ਪਰ ਬਾਅਦ ਵਿਚ ਸਿਮਰਜੀਤ ਸਿੰਘ ਬੈੰਸ ਦੀ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਸਿਮਰਜੀਤ ਸਿੰਘ ਬੈੰਸ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਇਹਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਅਲਵਿਦਾ ਕਹਿ ਆਪ ਦਾ ਝਾੜੂ ਫੜ੍ਹਿਆ ਹੈ। ਗਲਬਾਤ ਕਰਦਿਆਂ ਸੁਖਵਿੰਦਰ ਸੁੱਖਾ ਨੇ ਕਿਹਾ ਕਿ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਮਤਭੇਦ ਨਹੀਂ ਸੀ ਪਰ ਉਹ ਇਕ ਚੰਗੇ ਪਲੇਟਫਾਰਮ ਦੀ ਤਲਾਸ਼ ਵਿਚ ਸਨ, ਉਹਨਾਂ ਕਿਹਾ ਕਿ ਆਂਮ ਆਦਮੀਂ ਪਾਰਟੀ ਦੀ ਸਰਕਾਰ ਵਿਚ ਮੈਂ پਿਚਲੇ 4 ਸਾਲ ਤੋਂ ਵੇਖ ਰਿਹਾ ਹਾਂ ਕਿ ਇਥੇ ਕੋਈ ਨਜਾਇਜ ਪਰਚੇ ਦਰਜ ਕਰਨ ਜਾਂ ਧੱਕੇਸ਼ਾਹੀ ਆਦਿ ਵਰਗਾ ਕੋਈ ਮਹੌਲ ਹੀ ਨਹੀਂ ਹੈ ਸਾਫ ਸੁਥਰੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਆਂਮ ਆਦਮੀਆਂ ਪਾਰਟੀ ਜੁਆਇਨ ਕੀਤੀ ਹੈ। ਬਾਈਟ: ਗੁਰਦਿੱਤ ਸਿੰਘ ਸੇਖੋਂ MLA(ਦੁਬਾਰਾ ਨਾ ਲਿਆ ਜਾਵੇ ਤੇ ਮੂਲ ਲਾਈਨ ਹਟਾਈ ਜਾਵੇ) ਇਸ ਮੌਕੇ ਗੱਲਬਾਤ ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਸੁਖਵਿੰਦਰ ਸੁੱਖਾ ਜੋ ਨੌਜਵਾਨ ਆਗੂ ਹੈ ਇਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਂਮ ਆਦਮੀਂ ਪਾਰਟੀ ਵਿਚ ਸ਼ਾਮਲ ਹੋਏ ਹਨ, ਇਹਨਾਂ ਦਾ ਪਾਰਟੀ ਵਿਚ ਸਵਾਗਤ ਹੈ। ਉਹਨਾਂ ਕਿਹਾ ਕਿ ਅਗਾਮੀ ਨਗਰ ਕੌਂਸਲ ਚੋਣਾਂ ਲਈ ਆਂਮ ਆਦਮੀਂ ਪਾਰਟੀ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਫਰੀਦਕੋਟ ਨਗਰ ਕੌਂਸਲ ਦੇ 25 ਵਾਰਡਾਂ ਵਿਚ ਉਹਨ੍ਹਾਂ ਦੇ ਸਾਰੇ ਉਮੀਦਵਾਰ ਤਿਆਰ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਤਿਆਰੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਪੂਰੀ ਹੈ। ਮੁੱਖ ਮੰਤਰੀ ਪੰਜਾਬ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਦੇ ਨਾਲ ਨਾਲ ਫੂਡ ਕਿੱਟਾਂ ਦਿੱਤੇ ਜਾਣ ਦੇ ਐਲਾਨ ਤੇ ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਸਾਹਿਬ ਦਾ ਸਲਾਂਘਾਯੋਗ ਫੈਸਲਾ ਹੈ। ਉਹਨਾਂ ਕਿਹਾ ਕਿ ਆਂਮ ਆਦਮੀਂ ਪਾਰਟੀ ਦੀ ਸਰਕਾਰ, ਲੋਕਾਂ ਨੂੰ ਵਧੀਆ ਸਿਖਿਆ, ਵਧੀਆ ਸਿਹਤ ਸੇਵਾਵਾਂ ਅਤੇ ਚੰਗਾ ਖਾਣ ਪਾਣ ਮੁਹਈਆ ਕਰਵਾਉਣ ਲਈ ਯਤਨ ਸੀਲ ਹੈ ਅਤੇ ਇਸੇ ਲੜੀ ਦੇ ਤਹਿਤ ਲੋਕਾਂ ਨੂੰ ਸਿਹਤਮੰਦਰੱਖਣ ਲਈ ਚੰਗਾ ਭੋਜਨ ਮੁਹਈਆ ਕਰਵਾਉਣ ਲਈ ਇਹ ਫੂਡ ਕਿੱਟਾਂ ਦੇਣ ਜਾ ਰਹੀ ਹੈ, ਜਿਨ੍ਹਾਂ ਦਾ ਅਸਰ ਅਗਲੇ ਸਾਲਾਂ ਵਿਚ ਵੇਖਣ ਨੂੰ ਮਿਲੇਗਾ, ਜਦੋਂ ਪੌਸ਼ਟਿਕ ਖਾਣਾ ਖਾ ਕੇ ਤੰਦਰੁਸਤ ਤੇ ਰਿਸਟ-ਪੁਸ਼ਟ ਬੱਚੇ ਚੰਗੇ ਖਿਡਾਰੀ ਬਣੇ ਅਤੇ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ।
0
comment0
Report
KSKuldeep Singh
Feb 24, 2026 05:36:35
Banur, Punjab:ਰਾਜਪੁਰਾ ਪੁਲਿਸ ਵੱਲੋਂ ਲਗਾਏ ਜਾ ਰਹੇ ਦੇਰ ਰਾਤ ਸਪੈਸ਼ਲ ਨਾਕੇ ਰਾਤ ਨੂੰ ਮਾਰਕੀਟ ਅਤੇ ਗਲੀਆਂ ਦੇ ਵਿੱਚ ਹੜਦੁੰਗ ਮਚਾਉਣ ਵਾਲੇ ਬਾਈਕ ਰਾਈਡਰਸ ਅਤੇ ਮੋਡੀਫਾਈਡ ਵਹੀਕਲ ਵਾਲਿਆਂ ਤੇ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਕੁਲਦੀਪ ਸਿੰਘ ਰਾਜਪੁਰਾ - ਰਾਤ ਨੂੰ ਰਾਜਪੁਰਾ ਟਾਊਨ ਮਾਰਕੀਟ ਅਤੇ ਗਲੀਆਂ ਦੇ ਵਿੱਚ ਹੜਦੁੰਗ ਮਚਾਉਣ ਵਾਲੇ ਬਾਇਕ ਰਾਈਡਰਸ ਅਤੇ ਮੋਡੀਫਾਈਡ ਵਹੀਕਲਜ਼ ਉੱਤੇ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਰਾਜਪੁਰਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਨਾਕੇ ਬੰਦੀ ਕੀਤੀ ਜਾ ਰਹੀ ਹੈ। ਸਿਟੀ ਪੁਲਿਸ ਇੰਚਾਰਜ ਐਸ ਐਚ ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਖਾਸ ਤੌਰ ਤੇ ਬੁਲਟ ਦੇ ਪਟਾਖੇ ਚਲਾਉਣ ਵਾਲਿਆਂ ਅਤੇ ਮੋਡੀਫਾਈ ਵਹੀਕਲ ਦੇ ਚਲਾਨ ਕੀਤੇ ਜਾ ਰਹੇ ਨੇ। ਉਹਨਾਂ ਪੇਰੈਂਟਸ ਨੂੰ ਅਪੀਲ ਕੀਤੀ ਕਿ ਨਾਬਾਲਗ ਬੱਚਿਆਂ ਨੂੰ ਵਹੀਕਲ ਦੇਣ ਅਤੇ ਟ੍ਰਿਪਲ ਰਾਈਡਿੰਗ ਦੇ ਨੁਕਸਾਨ ਤੇਜ਼ ਰਫਤਾਰ ਬਾਰੇ ਜਾਣਕਾਰੀ ਦਿੱਤੀ ਜਾਵੇ। ਅਜਿਹੀ ਅਣਗੈਹਲੀਆਂ ਦੇ ਨਾਲ ਆਪਣਾ ਅਤੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਐਸਐਚਓ ਗੁਰਸੇਵਕ ਸਿੰਘ ਨੇ ਕਿਹਾ ਕਿ ਨਾਕੇ ਲਗਾਉਣ ਦਾ ਮੁੱਖ ਮਕਸਦ ਸ਼ਹਿਰ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਵਧੀਆ ਵਾਤਾਵਰਨ ਪ੍ਰਦਾਨ ਕਰਨਾ ਹੈ ਜਦੋਂ ਕਿ ਭੈੜੇ ਅੰਸਰਾਂ ਦੇ ਖਿਲਾਫ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸ਼ਾਰਟ - ਬਾਈਟ - ਐਸ ਐਚ ਓ ਸਿਟੀ ਪੁਲਿਸ ਇੰਚਾਰਜ ਗੁਰਸੇਵਕ ਸਿੰਘ
0
comment0
Report
BSBHARAT SHARMA
Feb 24, 2026 05:36:12
Amritsar, Punjab:ਅੰਮ੍ਰਿਤਸਰ ਦੇ ਮਾਲ ਰੋਡ ਤੋਂ ਵਾਇਰਲ ਵੀਡੀਓ ਨੇ ਖੜੇ ਕੀਤੇ ਸਿਹਤ ਸੰਬੰਧੀ ਗੰਭੀਰ ਸਵਾਲ Amritsar ਦੇ ਪੋਸ਼ ਇਲਾਕੇ ਮਾਲ ਰੋਡ ਤੋਂ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ。 ਵਾਇਰਲ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਨਾਰੀਅਲ ਪਾਣੀ ਵੇਚਣ ਵਾਲਾ ਇੱਕ ਰੇਹੜੀ ਵਾਲਾ ਪਹਿਲਾਂ ਮੂਤਰ ਕਰਦਾ ਹੈ ਅਤੇ ਉਸ ਤੋਂ ਬਾਅਦ ਬਿਨਾਂ ਹੱਥ ਧੋਏ ਨਾਰੀਅਲਾਂ ਨੂੰ ਹੱਥ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅਤੇ ਬਾਅਦ ਵਿੱਚ ਨਾਰੀਅਲ ਪਾਣੀ ਦੀ ਬੋਰੀ ਨੂੰ ਝੁਕਦਾ ਹੈ ਅਤੇ ਉਹੀ ਵੇਚਦਾ ਹੈ, ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਸਫਾਈ ਅਤੇ ਸਿਹਤ ਮਿਆਰਾਂ ‘ਤੇ ਵੱਡੇ ਸਵਾਲ ਉਠਾਏ ਜਾ ਰਹੇ ਹਨ। ਇੱਕ ਪਾਸੇ ਜਿੱਥੇ ਲੋਕ ਸਿਹਤ ਲਈ ਨਾਰੀਅਲ ਪਾਣੀ ਨੂੰ ਫ਼ਾਇਦੇਮੰਦ ਮੰਨਦੇ ਹਨ, ਉੱਥੇ ਇਸ ਤਰ੍ਹਾਂ ਦੀ ਘਟਨਾ ਨੇ ਖਪਤਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ‘ਤੇ ਨਿਯਮਤ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾਰ ਨਾ ਹੋਵੇ。 ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ, ਪਰ ਵਾਇਰਲ ਵੀਡੀਓ ਨੇ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ‘ਤੇ ਚਰਚਾ ਛੇੜ ਦਿੱਤੀ ਹੈ。
0
comment0
Report
KSKapil sharma
Feb 24, 2026 05:31:46
Noida, Uttar Pradesh:शहर के उजाला नगर में आवारा घूमने वाले कुत्तों को लेकर एक ही गली में रहने वाले दो पक्षों में लड़ाई हो गई। लड़ाई झगड़े में दोनों पक्षों ने एक दूसरे को बेरहमी से पीटा और मारपीट की वारदात गली में लगे सीसीटीवी कैमरों में कैद हो गई। मारपीट की शिकायतें दोनों पक्षों की ओर से थाना पांच की पुलिस को दी गईं। थाना पांच की पुलिस दोनों तरफ शिकायतें मिलने के बाद जांच में जुट गई। मिली जानकारी के अनुसार उजाला नगर की रहने वाली पलक भाजवा गली में रहने वाले आवारा कुत्तों को खाना डालती है और उनकी देखरेख करती है लेकिन इलाके के लोगों का कहना है कि कुत्ते गली से निकलने वाले लोगों को काट लेते हैं, जिस कारण उन्हें परेशानी होती है। उसी के चलते सोमवार शाम इलाके के रहने वाले विक्रम ठाकुर पर पलक ने पुलिस को शिकायत दे आरोप लगाए कि उसने साथ बदसलूकी की है और भाईयों के साथ मारपीट की है। वहीं विक्रम ठाकुर की ओर से भी कहा गया कि गली में अगर कोई निकलता है तो कुत्ते उन्हें काट लेते हैं। इस सिलसिले में वह कई पलक को कह चुके हैं। उन्होंने भी पुलिस को शिकायत में कहा कि इसी बात का उन्होंने विरोध किया तो पलक के भाईयों की ओर से उसके साथ मारपीट की गई। थाना पांच के प्रभारी यादविंदर सिंह ने बताया कि आवारा कुत्तों को लेकर गली में विवाद हुआ था और दोनों पक्षों में विवाद के दौरान झगड़ा हुआ था। उन्हें दोनों पक्षों की ओर से उन्हें लिखित में शिकायतें मिली हैं। उनकी ओर से दोनों पक्षों को थाने में बुलाया गया है और वह बनती कार्रवाई करेंगे।
0
comment0
Report
KSKapil sharma
Feb 24, 2026 05:30:18
Noida, Uttar Pradesh:शहर के सुंदर नगर में सोमवार शाम एक ही क्वार्टर में रहने वाली तीन नाबालिग लड़कियां संदिग्ध परिस्थितियों में घर से लापता हो गईं। इनमें 12 व 13 साल की दो सग़ी बहनें और 16 साल की एक उनकी सहेली थी। दोनों बहनें चौथी व पांचवीं में पढ़ाई करती हैं। पारिवारिक सदस्यों को लड़कियां के लापता होने का उस समय पता चला, जब वह काम से घर लौटे। उन्होंने तीनों को आसपास ढूंढ़ा, लेकिन उनका पता नहीं चला। सूचना मिलने पर थाना डिवीजन नंबर आठ की पुलिस व एसीपी नार्थ अशोक मीणा मौके पर पहुंचे और जांच में जुट गए। एसीपी नार्थ अशोक मीणा ने बताया उनकी टीम और थाना डिवीजन नंबर आठ की पुलिस को कंट्रोल रूम पर सूचना मिली थी कि सुंदर नगर में एक ही क्वार्टर में रहने वाले तीन नाबालिग युवतियां घर से लापता हो गई है, जिसके बाद वह मौके पर पहुंचे तो जांच के दौरान युवतियों के मां बाप ने बता कि वह रोजाना की तरह सोमवार सुबह घर से काम पर गए थे और वह शाम करीब साढ़े पांच बजे घर वापस लौटे तो बच्चियां घर पर नहीं थी। उनकी टीम ने घर के आस पास लगे सीसीटीवी कैमरे को खंगाला तो तीनों एक डेढ़ बजे घर से कहीं जाती हुई नजर आई। एसीपी ने बताया कि उनकी टीम मामले की जांच में जुटी है और वह बनती कार्रवाई कर रहे हैं।
0
comment0
Report
PSParambir Singh Aulakh
Feb 24, 2026 05:02:05
Amritsar, Punjab:ਹਰਦੀਪ ਸਿੰਘ ਗਿੱਲ ਰਾਸ਼ਟਰਜ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਨਿਯੁਕਤ ਪਹਿਲੇ ਦਲਿਤ ਸਿੱਖ ਨੂੰ ਕੇਂਦਰ ਸਰਕਾਰ ਵਿੱਚ ਮਿਲੀ ਨੁਮਾਇੰਦਗੀ ਕੇਂਦਰ ਸਰਕਾਰ ਨੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਸਰਕਾਰ ਮਹੱਤਵਪੂਰਨ ਸਥਾਨ ਦੇਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰਦੀਪ ਸਿੰਘ ਗਿੱਲ ਨੂੰ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵਿੱਚ ਮੈਂਬਰ ਨਾਮਜ਼ਦ ਕੀਤਾ ਹੈ। ਪਿਛਲੇ ਕਾਫੀ ਸਮੇਂ ਤੋਂ ਇਹ ਕਮਿਸ਼ਨ ਖਾਲੀ ਸੀ। ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਨਵੀਂ ਨਿਯੁਕਤੀ ਕੀਤੀ ਗਈ ਹੈ。 ਹਰਦੀਪ ਸਿੰਘ ਗਿੱਲ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਬਤੌਰ ਜ਼ਿਲ੍ਹਾ ਪ੍ਰਧਾਂ ਅੰਮ੍ਰਿਤਸਰ ਦਿਹਾਤੀ ਵਜੋਂ ਸੇਵਾਵਾਂ ਦੇ ਰਹੇ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚੇ ਦੇ ਜਨਰਲ ਸਕੱਤਰ ਵੀ ਰਹੇ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਾਸ਼ਟਰੀ ਪੱਧਰ ਦੇ ਅਹੁਦੇਦਾਰਾਂ ਨਾਲ ਵੀ ਉਹਨਾਂ ਦੀ ਕਾਫੀ ਨੇੜਤਾ ਰਹੀ। ਕੇਂਦਰ ਸਰਕਾਰ ਵਿੱਚ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਕਿਸੇ ਸਿੱਖ ਨੂੰ ਇਹ ਵੱਡਾ ਅਹੁਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਸਾਬਕਾ ਗ੍ਰਹੁ ਮੰਤਰੀ ਸਵਰਗਵਾਸੀ ਸ. ਬੂਟਾ ਸਿੰਘ ਰਾਸ਼ਟਰੀ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਹੇ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਕਮਿਸ਼ਨ ਵਿੱਚ ਕਿਸੇ ਦਲਿਤ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ。 देश के पूर्व गृह मंत्री बूटा सिंह के बाद यह दूसरा दलित व्यक्ति है जिसको देश की इतनी बड़ी जिम्मेवारी मिली है...
0
comment0
Report
Advertisement
Back to top