Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
फतेहगढ़ साहिब को पवित्र शहर घोषित—क्या इतिहास बदलेगा?
KSKamaldeep Singh
Dec 25, 2025 06:49:24
Chandigarh, Chandigarh
ਗੁਰਦੁਆਰਾ श੍ਰੀ ਫਤਿਹਗੜ੍ਹ ਸਾਹਿਬ ਪੰਜ ਸਾਲ ਦੀ ਬੱਚੀ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਲਈ ਪੰਡਿਤ ਰਾਓ ਸੱਤ ਸਾਲ ਦੀ ਬੱਚੀ ਇਤਿਹਾਸ ਦੇ ਨਾਲ ਸਰਬਜੀਤ ਸਿੰਘ ਝਿੰਜਰ ਮੇਰੀ ਸ਼ਾਨ ਮੇਰੀ ਦਸਤਾਰ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Dec 25, 2025 08:05:44
Zirakpur, Punjab:ਜ਼ੀਰਕਪੁਰ ਇੱਕ ਪਾਸੇ ਤਾਂ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ ਅਤੇ ਦੂਜੇ ਪਾਸੇ ਜ਼ੀਰਕਪੁਰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਏ ਡੂੰਘੇ ਟੋਏ ਅਤੇ ਖਰਾਬ ਸੜਕਾਂ ਕਾਰਨ ਲਗਾਤਾਰ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ । ਚੰਡੀਗੜ੍ਹ ਦਿੱਲੀ ਨੈਸ਼ਨਲ highway ਤੇ ਹਰ ਦਿਨ ਲੱਖਾਂ ਦੀ ਗਿਣਤੀ ਚ ਗੁਜ਼ਰਦੇ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਅਤੇ ਹਨੇਰੇ ਵਿੱਚ ਟੁੱਟੀਆਂ ਸੜਕਾਂ ਅਤੇ ਡੂੰਘੇ ਟੋਏ ਨਹੀਂ ਦਿਸਦੇ ਜਿਸ ਕਾਰਨ ਗੱਡੀਆਂ ਵੀ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਸੜਕੀ ਹਾਦਸਿਆਂ ਦਾ ਖਤਰਾ ਵੀ ਲਗਾਤਾਰ ਬਣਿਆ ਹੋਇਆ ਹੈ । ਲੋਕਾਂ ਦਾ ਕਹਿਣਾ ਕਿ ਆਖਿਰਕਾਰ ਜ਼ੀਰਕਪੁਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਜਦ ਕਿ ਨਾਲ ਲੱਗਦੇ ਪੰਚਕੂਲਾ ਮੁਹਾਲੀ ਅਤੇ ਚੰਡੀਗੜ੍ਹ ਵਰਗੇ.shਹਿਰਾਂ ਚ ਮਿਲਦੀਆਂ ਨੇ ਸਾਫ ਸੁਥਰੀਆਂ ਸੜਕਾਂ । ਰਾਹਗੀਰਾਂ ਨੇ ਕਿਹਾ ਕਿ ਟੈਕਸ ਅਤੇ ਟੋਲ ਦੇਣ ਦੇ ਬਾਵਜੂਦ ਵੀ ਬੁਨਿਆਦੀ ਸਹੂਲਤਾਂ ਜਿਵੇਂ ਕਿ ਸਾਫ ਸੁਥਰੀਆਂ ਸੜਕਾਂ ਨਹੀਂ ਮਿਲ ਰਹੀਆਂ ਹਨ js ਕਿਉਂਕਿ ਲੋਕਾਂ ਚ ਭਾਰੀ ਰੋਸ਼ ਵੀ ਨਜ਼ਰ ਆਇਆ .
0
comment0
Report
RBRohit Bansal
Dec 25, 2025 07:49:39
Chandigarh, Chandigarh:ਚੰਡੀਗੜ੍ਹ ਐਡਿਡ ਕਾਲਜ ਟੀਚਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ ਦਾ ਐਲਾਨ ਦੇਸ਼ ਦੇ ਗ੍ਰਹਿ ਮੰਤਰੀ ਨੇ ਜੌ ਸਾਡੇ ਨਾਲ ਵਾਇਦੇ ਕਿਤੇ ਉਹ ਪੂਰੇ ਨਹੀਂ ਕੀਤੇ ਜਿਸ ਵਿੱਚ ਕੇਂਦਰ ਦਾ ਪੇ ਸਕਲ ਦੇਣਾ ਸੀ ਅਸੀ ਵੱਖ ਵੱਖ ਰਾਜਨੀਤਿਕ ਪਾਰਟੀ, ਰਾਜਪਾਲ ਅਤੇ ਹੋਰ ਅਫ਼ਸਰ ਨੂੰ ਮਿਲੇ ਪਰ ਸਾਡਾ ਕੰਮ ਨਹੀਂ ਬਣਿਆ ਅਧਿਆਪਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ CAS ਤਹਿਤ ਪ੍ਰਮੋਸ਼ਨਾ ਅਤੇ ਬਣਦਾ DA ਦਿੱਤਾ ਜਾਵੇ। ਸਾਨੂੰ ਕਦੇ ਪੰਜਾਬ, ਕਦੇ ਚੰਡੀਗੜ੍ਹ ਕਦੇ ਪੰਜਾਬ ਯੂਨੀਵਰਸਿਟੀ ਨਾਲ ਜੋੜ ਦਿੱਤਾ ਜਾਂਦਾ ਹੈ ਪਰ ਸਾਡਾ ਆਪਣਾ ਕੈਡਰ ਨਹੀਂ ਹੈ ਕੇਂਦਰ ਦੇ ਪਾਸ ਕੀਤੇ ਕਾਨੂੰਨ ਨੂੰ ਸਾਡੇ ਅਫਸਰ ਲਾਗੂ ਕਰਨ ਲਈ ਤਿਆਰ ਨਹੀਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਕਾਫੀ ਕੇਸ ਸਾਡੇ ਹੱਕ ਵਿੱਚ ਕਿਤੇ ਪਰ ਉਸਨੂੰ ਵੀ ਨਹੀ ਮੰਨਦੇ 65 ਸਾਡੀ ਰਿਟਰੀਟ ਉਮਰ ਕੀਤੀ ਜਾਵੇ ਸ਼ਹਿਰ ਏਕ ਹੈ ਅਤੇ ਕੰਮ ਏਕ ਹੈ ਪਰ ਕਾਨੂੰਨ ਸਰਕਾਰੀ ਅਤੇ ਏਡਡ ਲਈ ਅਲਗ ਅਲੱਗ ਨੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਗਲੇ ਅਕੈਡਮਿਕ ਸਮੈਸਟਰ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਮਟਕਾ ਚੌਂਕ ਕੋਲ ਪ੍ਰਦਰਸ਼ਨ ਕਰਨਾ ਪਵੇ ਚਾਹੇ ਚੰਡੀਗੜ੍ਹ ਸੈਕਟਰੀਏਟ ਘੇਰਨੀ ਪਵੇ। ਇਸ ਤਰੀਕੇ ਦਾ ਪ੍ਰਦਰਸ਼ਨ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਅਧਿਆਪਕ
0
comment0
Report
MJManoj Joshi
Dec 25, 2025 07:32:16
Chandigarh, Chandigarh:ਈ.ਡੀ ਵਲੋਂ 662.49 ਕਰੋੜ ਰੁਪਏ ਦੀ ਸੰਪਤੀ ਦੇ ਸਬੰਧ 'ਚ ਬਾਜਵਾ ਖਿਲਾਫ ਦਰਜ ਕੀਤਾ ਸੀ ਕੇਸ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ 662.49 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ 'ਚ ਬਾਜਵਾ ਡਿਵੈਲਪਰ ਲਿਮਟਿਡ ਦੇ ਐਮ.ਡੀ (ਦਫਤਰ ਸੰਨੀ ਇਨਕਲੇਵ ਖਰੜ) ਜਰਨੈਲ ਸਿੰਘ ਬਾਜਵਾ ਖਿਲਾਫ ਵਧੀਕ ਜਿਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ | ਈ. ਡੀ ਵਲੋਂ 11 ਹਜਾਰ ਪੰਨਿਆ ਦੀ ਦਾਖਲ ਕੀਤੀ ਚਾਰਜਸ਼ੀਟ 'ਚ ਕਈ ਅਹਿਮ ਗਵਾਹਾਂ ਰੱਖੇ ਗਏ ਹਨ ਅਤੇ ਇਸ ਚਾਰਜਸ਼ੀਟ 'ਤੇ ਅਗਲੀ ਸੁਣਵਾਈ 7 ਜਨਵਰੀ 2026 ਨੂੰ ਹੋਵੇਗੀ | ਜਾਣਕਾਰੀ ਅਨੁਸਾਰ ਜਰਨੈਲ ਸਿੰਘ ਬਾਜਵਾ ਸਥਾਨਕ ਪੁਲਸ ਵਲੋਂ ਦਰਜ ਕੀਤੇ ਗਏ ਕੇਸਆਂ ਕਾਰਨ ਰੂਪਨਗਰ ਜੇਲ 'ਚ ਬੰਦ ਹੈ | ਈ.ਡੀ ਵਲੋਂ ਜੇਲ 'ਚ ਬੰਦ ਜਰਨੈਲ ਸਿੰਘ ਬਾਜਵਾ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ जੇਲ ਦੇ ਅਹਾਤੇ 'ਚ ਉਸ ਦੇ ਬਿਆਨ ਦਰਜ ਕੀਤੇ ਸਨ ਅਤੇ ਅਦਾਲਤ ਰਾਹੀਂ ਅਰਜੀ ਦਾਇਰ ਕਰਕੇ ਜਰਨੈਲ ਬਾਜਵਾ ਨੂੰ ਮੋਹਾਲੀ ਵਿਚਲੀ ਈ.ਡੀ ਦੀ ਅਦਾਲਤ 'ਚ ਪੇਸ਼ ਕਰਵਾਉਣ ਲਈ ਜੇਲ ਪ੍ਰਸਾਸ਼ਨ ਨੂੰ ਹੁਕਮ ਜਾਰੀ کرਵਾਉਣ ਤੋਂ ਬਾਅਦ ਹੀ ਮੋਹਾਲੀ ਦੀ ਅਦਾਲਤ 'ਚੋਂ ਜਰਨੈਲ ਬਾਜਵਾ ਦੀ ਗਿ੍ਫਤਾਰੀ ਪਾਈ ਗਈ ਸੀ ਅਤੇ ਬਾਜਵਾ ਕੋਲੋਂ ਪੁੱਛਗਿੱਛ ਕਰਨ ਲਈ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ | ਈ.ਡੀ ਵਲੋਂ ਇਸ ਕੇਸ 'ਚ ਧਾਰਾ 302 ਬੀ.ਐਨ.ਐਸ.ਐਸ ਨੂੰ ਧਾਰਾ 65 ਅਤੇ 50 ਪੀਐਮਐਲਏ, 2002 ਦੇ ਨਾਲ ਪੜ੍ਹਿਆ ਜਾਂਦਾ ਹੈ, ਇਸ ਆਧਾਰ 'ਤੇ ਕਿ ਈ.ਡੀ ਨੇ ਇਕ ਕੇਸ 1/06/2022 ਦਰਜ ਕੀਤਾ ਹੈ, ਜਿਸ ਵਿਚ ਮੁਲਜਮ ਜਰਨੈਲ ਸਿੰਘ ਬਾਜਵਾ ਕਈ ਐਫ.ਆਈ.ਆਰਜ ਵਿਚ ਨਾਮਜਦ ਹੈ ਅਤੇ ਇਨ੍ਹਾਂ ਐਫ.ਆਈ.ਆਰ ਵਿਚ ਜਰਨੈਲ ਬਾਜਵਾ ਨੇ 662.49 ਕਰੋੜ ਰੁਪਏ ਦੀ ਕਮਾਈ ਇਕੱਠੀ ਕੀਤੀ ਹੈ ਅਤੇ ਇੱਥੋਂ ਤੱਕ ਕਿ ਈ.ਡੀ ਨੇ ਮੈਸਰਜ਼ ਬਾਜਵਾ ਡਿਵੈਲਪਰਾਂ ਅਤੇ ਇਸ ਦੇ ਐਮ.ਡੀ ਜਾਂ ਹੋਰਨਾਂ ਸਹਿਯੋਗੀਆਂ ਦੇ ਟਿਟਾਣਿਆਂ ਦੀ ਤਲਾਸ਼ੀ ਵੀ ਲਈ ਸੀ |
0
comment0
Report
MJManoj Joshi
Dec 25, 2025 07:31:30
Chandigarh, Chandigarh:ਈ.ਡੀ ਵਲੋਂ ਬਾਜਵਾ ਡਿਵੈਲਪਰ ਦੇ ਮਾਲਕ ਜਰਨੈਲ ਬਾਜਵਾ ਖਿਲਾਫ 11 ਹਜਾਰ ਪੰਨਿਆ ਦੀ ਚਾਰਜਸ਼ੀਟ ਦਾਖਲ ਈ.ਡੀ ਵਲੋਂ 662.49 ਕਰੋੜ ਰੁਪਏ ਦੀ ਸੰਪਤੀ ਦੇ ਸਬੰਧ ''ਚ ਬਾਜਵਾ ਖилਾਫ ਦਰਜ ਕੀਤਾ ਸੀ ਕੇਸ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ 662.49 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ ''ਚ ਬਾਜਵਾ ਡਿਵੈਲਪਰ ਲਿਮਟਿਡ ਦੇ ਐਮ.ਡੀ (ਦਫਤਰ ਸੰਨੀ ਇਨਕਲੇਵ ਖਰੜ) ਜర్నੈਲ ਸਿੰਘ ਬਾਜਵਾ ਖਿਲਾਫ ਵਧੀਕ ਜਿਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ''ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ | ਈ. ਡੀ ਵਲੋਂ 11 ਹਜਾਰ ਪੰਨਿਆ ਦੀ ਦਾਖਲ ਕੀਤੀ ਗਈ ਚਾਰਜਸ਼ੀਟ ''ਚ ਕਈ ਅਹيم ਗਵਾਹਾਂ ਰੱਖੇ ਗਏ ਹਨ ਅਤੇ ਇਸ ਚਾਰਜਸ਼ੀਟ ''ਤੇ ਅਗਲੀ ਸੁਣਵਾਈ 7 ਜਨਵਰੀ 2026 ਨੂੰ ਹੋਵੇਗੀ | ਜਾਣਕਾਰੀ ਅਨੁਸਾਰ ਜਰਨੈਲ ਸਿੰਘ ਬਾਜਵਾ ਸਥਾਨਕ ਪੁਲਸ ਵਲੋਂ ਦਰਜ ਕੀਤੇ ਗਏ ਕੇਸਾਂ ਕਾਰਨ ਰੂਪਨਗਰ ਜੇਲ ''ਚ ਬੰਦ ਹੈ | ਈ.ਡੀ ਵਲੋਂ ਜੇਲ ''ਚ ਬੰਦ ਜਰਨੈਲ ਸਿੰਘ ਬਾਜਵਾ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਜੇਲ ਦੇ ਅਹਾਤੇ ''ਚ ਉਸ ਦੇ ਬਿਆਨ ਦਰਜ ਕੀਤੇ ਸਨ ਅਤੇ ਅਦਾਲਤ ਰਾਹੀਂ ਅਰਜੀ ਦਾਇਰ ਕਰਕੇ ਜਰਨੈਲ ਬਾਜਵਾ ਨੂੰ ਮੋਹਾਲੀ ਵਿਚਲੀ ਈ.ਡੀ ਦੀ ਅਦਾਲਤ ''ਚ ਪੇਸ਼ ਕਰਵਾਉਣ ਲਈ ਜੇਲ ਪ੍ਰਸਾਸ਼ਨ ਨੂੰ ਹੁਕਮ ਜਾਰੀ ਕਰਵਾਉਣ ਤੋਂ ਬਾਅਦ ਹੀ ਮੋਹਾਲੀ ਦੀ ਅਦਾਲਤ ''ਚੋਂ ਜਰਨੈਲ ਬਾਜਵਾ ਦੀ ਗਿ੍ਫਤਾਰੀ ਪਾਈ ਗਈ ਸੀ ਅਤੇ ਬਾਜਵਾ ਕੋਲੋਂ ਪੁੱਛਗਿੱਛ ਕਰਨ ਲਈ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ | ਈ.ਡੀ ਵਲੋਂ ਇਸ ਕੇਸ ''ਚ ਧਾਰਾ 302 ਬੀ.ਐਨ.ਐਸ.ਐੱਸ ਨੂੰ ਧਾਰਾ 65 ਅਤੇ 50 ਪੀਏਐਮਐਲਏ, 2002 ਦੇ ਨਾਲ ਪੜ੍ਹਿਆ ਜਾਂਦਾ ਹੈ, ਇਸ ਆਧਾਰ ''ਤੇ ਕਿ ਈ.ਡੀ ਨੇ ਇਕ ਕੇਸ 1/06/2022 ਦਰਜ ਕੀਤਾ ਹੈ, ਜਿਸ ਵਿਖੇ ਮੁਲਜਮ ਜਰਨੈਲ ਸਿੰਘ ਬਾਜਵਾ ਕਈ ਐਫ.ਆਈ.ਆਰਜ ਵਿਚ ਨਾਮਜਦ ਹੈ ਅਤੇ ਇਨ੍ਹਾਂ ਐਫ.ਆਈ.ਆਰ ਵਿਚ ਜਰਨੈਲ ਬਾਜਵਾ ਨੇ 662.49 ਕਰੋੜ ਰੁਪਏ ਦੀ ਕਮਾਈ ਇਕੱਠੀ ਕੀਤੀ ਹੈ ਅਤੇ ਇੱਥੋਂ ਤੱਕ ਕਿ ਈ.ਡੀ ਨੇ ਮੈਸਰਜ਼ ਬਾਜਵਾ ਡਿਵੈਲਪਰਾਂ ਅਤੇ ਇਸ ਦੇ ਐਮ.ਡੀ ਜਾਂ ਹੋਰਨਾਂ ਸਹਿਯੋਗੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਵੀ ਲਈ ਸੀ |
0
comment0
Report
KSKiranveer Singh
Dec 25, 2025 07:21:55
:ਮਿਰਤਕਾਂ ਦੀ ਮਰਨ ਤੋਂ ਪਹਿਲਾਂ ਦੀ ਵੀਡੀਓ ਜਿਲਾ ਮਲੇਰਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ ਔਰਤ ਵੱਲੋਂ ਮਾਂ ਅਤੇ ਆਪਣੇ ਪੁੱਤ ਨਾਲ ਜ਼ਹਿਰ ਨਿਗਲ ਕੇ ਖੁਦਕੁਸ਼ੀ ਜ਼ਿਲ੍ਾ ਮਲੇਰ ਕੋਟਲਾ ਦੇ ਪਿੰਡ ਭੂਦਨ ਵਿੱਚ ਇੱਕ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ ਨੌ ਸਾਲ ਦੇ ਪੁੱਤਰ ਸਮੇਤ ਕੋਈ ਜਹਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮਿਰਤਕਾਂ ਦੀ ਪਹਿਚਾਣ ਇੰਦਰਪਾਲ ਕੌਰ 31 ਸਾਲ ਉਸਦੇ ਪੁੱਤਰ ਜੋਰਡਨ ਸਿੰਘ ਨੌ ਸਾਲ ਅਤੇ ਮਾਂ ਹਰਦੀਪ ਕੌਰ ਵਜੋਂ ਹੋਈ, ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਵਰੇ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਉਸ ਕੋਲ ਹੀ ਰਹਿ ਰਹੀ ਸੀ ਇੰਦਰਪਾਲ ਕੌਰ ਅਤੇ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੋ ਗਈ ਸੀ। ਜੋਰਡਨ ਨੇ ਸਵੇਰੇ ਦੰਮ ਤੋੜਿਆ ਜਾਣਕਾਰੀ ਅਨੁਸਾਰ ਸਵੇਰੇ ਜਦੋਂ ਜੋਰਡਨ ਸਿੰਘ ਦੀ ਅੱਖ ਖੁੱਲੀ ਤਾਂ ਉਸ ਨੇ ਮਾਂ ਅਤੇ ਨਾਨਕੀ ਨੂੰ ਮ੍ਰਿਤਕ ਦੇਖਿਆ ਮਗਰੋਂ ਉਸ ਨੂੰ ਆਪਣੀ ਦਾਦੀ ਨੂੰ ਇਸ ਬਾਰੇ ਦੱਸਿਆ ਤਾਂ ਰੌਲਾ ਪੈ ਗਿਆ ਚਸ਼ਮਦੀਨਾ ਮੁਤਾਬਕ ਮਾਂ ਅਤੇ ਨਾਨਕੀ ਵਿਚਾਲੇ ਸੁੱਤੇ ਬੱਚੇ ਤੇ ਵੀ ਜਹਿਰ ਦਾ ਅਸਰ ਹੋਇਆ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਤੋਂ ਪਹਿਲਾਂ ਇੰਦਰਪਾਲ ਕੌਰ ਨੇ ਵੀਡੀਓ ਰਿਕਾਰਡ ਕੀਤੀ ਸੀ ਜਿਸ ਵਿੱਚ ਉਸ ਨੇ ਗਵਾਂਢੀ ਪਰਿਵਾਰਕ ਅਤੇ ਰਿਸ਼ਤੇਦਾਰਾਂ ਸਮੇਤ ਦਸ ਜਣਿਆਂ ਨੂੰ ਆਪਣੀ ਮੌਤ ਲਈ ਜਾਵੇ ਵਾਰ ਠਹਿਰਾਇਆ ਸੀ ਮਲੇਰਕੋਟਲਾ ਪੁਲਿਸ ਮੁਤਾਬਕ ਥਾਣਾ ਸੰਦੌੜ ਦੇ 203 ਨੰਬਰ ਐਫ ਆਈਆਰ ਦੇ ਵਿੱਚ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਵਾਸੀ ਪਿੰਡ ਗੁਰਬਖਸ਼ਪੁਰਾ ਥਾਣਾ ਸੇਰਪੁਰ ਜਿਲ੍ਹਾ ਸੰਗਰੂਰ ਦੇ ਬਿਆਨਾਂ ਤੇ ਐਫ ਆਈਆਰ ਦਰਜ ਕਰ ਲਈ ਹੈ। ਜਿਸ ਵਿਚ ਜਿਨਾਂ ਦਸ ਲੋਕਾਂ ਦਾ ਨਾਮ ਵੀਡੀਓ ਵਿੱਚ ਲਿਆ ਗਿਆ ਹੈ ਉਹਨਾਂ ਵਿੱਚ ਚਰਨਜੀਤ ਕੌਰ ਸੱਸ ਭੋਲਾ ਸਿੰਘ ਸੁਖਪਾਲਾ ਸਿੰਘ ਪੁੱਤਰ ਭੋਲਾ ਸਿੰਘ ਦਲਜੀਤ ਕੌਰ ਪਤਨੀ ਭੋਲਾ ਸਿੰਘ, ਬਾਬੀ ਕੌਰ ਪੁੱਤਰੀ ਭੋਲਾ ਸਿੰਘ, ਕੌਰੂ ਸਿੰਘ ,ਪੰਮੂ ਸਿੰਘ ,ਜਸਮੇਲ ਕੌਰ ਗੁਰਪ੍ਰੀਤ ਸਿੰਘ ਅਤੇ ਕਿਰਨਾ ਕੌਰ ਪਤਨੀ ਨਾਮ ਲੂਮ ਬਾਸੀ ਪਿੰਡ ਭੂਦਨ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ。 ਰਿਪੋਰਟਰ ਕਿਰਨਵੀਰ ਮਾਂਗਟ ਮਲੇਰ ਕੋਟਲਾ
0
comment0
Report
SKSanjeev Kumar
Dec 25, 2025 07:17:45
Bhikhi, Punjab:एंकर जिला मानसा के कस्बा भिखी में एक बुजुर्ग आदमी स्टेट बैंक ऑफ़ इंडिया बैंक में पैसे जमा करवाने के लिए आया था लेकिन दो शातिर चोर औरतों ने उसे बुजुर्ग आदमी का पीछा किया और फिर बैंक में दाखिल होकर बुजुर्ग के लाखों रुपए उड़ा लिए उन औरतों की चेहरे सीसीटीवी कैमरे में साफ नजर आ रहे हैं इन दो चोर औरतों के द्वारा पहले बुजुर्ग का पीछा किया गया और उसके बाद बैंक में दाखिल होकर जब बुजुर्ग अपने पैसे बैंक में जमा करवाने के लिए लाइन में लग रहा था तभी इन औरतों के द्वारा एक झुंड बनाकर उसे बुजुर्ग को घेर लिया जाता है और उसके बाद एक औरत के द्वारा उसके बैग में से पैसे निकाल लिए जाते हैं पैसे निकालने के बाद दोनों चोर औरतें वहां से रफू चक्कर हो जाती हैं इन दोनों चोर औरतों के चेहरे सीसीटीवी कैमरे में साफ नजर आ रहे हैं अब देखना होगा पुलिस के द्वारा इस मामले में क्या कार्रवाई की जाती है
0
comment0
Report
MJManoj Joshi
Dec 25, 2025 07:05:22
Chandigarh, Chandigarh:पंजाब सरकार के वॉटर रिसोर्स मिस्टर रविन्द्र गोयल ने बताया कि जिस प्रकार से इस बार बाढ़ आई और मौसम विभाग अभी भी एक अनुमान नहीं दे सका था ऐसा आगे को न हो इसके लिए तीन बड़ी कंसल्टेंट कंपनियों को हायर किया गया है जो साइंटिफिक तरीक़े से बाढ़ प्रबंधन के लिए भी मदद करेगी। उन्होंने बताया कि बंगलौर, श्रीनगर, नोएडा और IIT रोपड़ के साइंटिस्ट कंसल्टेंसी के इस काम में लगे हुए हैं उन्होंने बताया कि अख़बारों में अपनी डिपार्टमेंट की ओर से अपने रिकवर्मेंट को लेकर विज्ञापन दिया था जिसके आधार पर ये कंपनियां आई हैं। उन्होंने बताया कि वॉटर्स रिसोर्स डिपार्टमेंट के इंजीनियर्स की एक डैम बेंगलौर वाली कंपनी के चेन्नई स्थित प्रोजेक्ट का मुआयना करने के लिए जा रही है। उन्होंने कहा कि आगे को नुकसान न हो इसके लिए सभी प्वाइंट्स को बंद कर दिया गया है जो इस बार टूटे थे। उन्होंने कहा कि 12,000 करोड़ रुपये नदियों द्वारा हुए नुकसान पर खर्च करने के लिए रखे गए हैं ताकि अगले मॉनसून तक सब कुछ ठीक कर लिया जाए। केंद्र की ओर से कोई मदद नहीं दी गई है जो पहले ऐलान किया गया था वह भी पूरा नहीं भेजा हैं।
0
comment0
Report
NSNitesh Saini
Dec 25, 2025 07:04:15
Sundar Nagar, Himachal Pradesh:लोकेशन मंडी : स्लग : सुंदरनगर के रिहायशी इलाके में चल रही गत्ता फैक्टरी पर उठे सवाल, बिना अनुमति संचालन का आरोप, संचालक ने आरोपों को किया खारिज सलाह वार्ड-4 में अवैध फैक्टरी बनी लोगों के लिए मुसीबत, प्रशासन से कार्रवाई की मांग रिहायशी क्षेत्र में फैक्टरी संचालन पर विवाद, शिकायत के बाद जांच गत्ता फैक्टरी को लेकर आमने-सामने आए स्थानीय निवासी और संचालक सुंदरनगर में फैक्टरी विवाद, नागरिकों ने बताया खतरा, संचालक ने आरोपों को किया खारिज — बाइट 01 : शिवा महाजन, शिकायतकर्ता सलाह निवासी राजकुमारी ने बताया कि पिछले लंबे समय से यहाँ पर एक गत्ता फैक्ट्री चलाई जा रही है जिस कारण यहाँ प्रदूषण फैल रहा है जिस कारण लोगों का यहाँ रहना दुश्वार हो चुका है। उन्होंने प्रशासन से मांग उठाई है कि इस फैक्ट्री को बंद किया जाए。 बाइट 02 : राजकुमारी, सलाह निवासी उधर, फैक्ट्री संचालक दलबीर सिंह का कहना है की फैक्ट्री पिछले दो दशकों से चल रही है। इसे लेकर हर प्रकार के दस्तावेज मौजूद हैं। इससे किसी प्रकार का पर्यावरण दूषित नहीं हो रहा है। उन्होंने कहां की पिछले 25 वर्षों से इस परिवार के साथ उनका जमीनी विवाद का मामला कोर्ट में चल रहा है जिसके चलते उन्हें बेवजह परेशान किया जा रहा हैं。 बाइट 03 : दलबीर सिंह, फैक्टरी संचालक मामले को लेकर उपमंडल अधिकारी सुंदरनगर अमर नेगी ने बताया कि मामले की शिकायत मिली है। नगर परिषद को निर्देश दिए गए हैं इस मामले की सभी पहलुओं को देखते हुए गंभीरता से जांच की जाए。 बाइट 04 : अमर नेगी, एसडीएम सुंदरनगर
0
comment0
Report
ADAnkush Dhobal
Dec 25, 2025 06:19:07
Shimla, Himachal Pradesh:भारत रत्न अटल बिहारी वाजपेयी की 101वीं जयंती पर CM सुखविंदर सिंह सुक्खू ने दी श्रद्धांजलि, बोले- आदर्शवादी नेता थे अटल सभी को प्रेरणा लेनी चाहिए IGMC में मरीज के साथ मारपीट मामले में आरोपी डॉक्टर पर हुए एक्शन पर CM सुखविंदर सिंह सुक्खू ने दी प्रतिक्रिया, बोले - डॉक्टर ने जो किया, वो गलत पूर्व प्रधानमंत्री भारत रत्न अटल बिहारी वाजपेई को याद करते हुए मुख्यमंत्री सुखविंदर सिंह सुक्खू ने कहा कि अटल बिहारी वाजपेई एक आदर्शवादी नेता थे. कवि के रूप में अटल बिहारी वाजपेई की अपनी अलग पहचान थी. उन्होंने कहा कि अटल बिहारी वाजपेई प्रधानमंत्री बने, तो उन्होंने देश में लोकतंत्र की मजबूती के लिए काम किया. उनकी जयंती के अवसर पर हम सभी को उनसे प्रेरणा लेनी चाहिए. IGMC अस्पताल में मरीज के साथ मारपीट मामले में आरोपी डॉक्टर पर हुए एक्शन पर CM सुखविंदर सिंह सुक्खू ने प्रतिक्रिया दी. मुख्यमंत्री ने कहा कि IGMC अस्पताल डिसीप्लिनरी कमिटी की ओर से सौंपी गई रिपोर्ट के आधार पर आरोपी डॉक्टर पर एक्शन लिया गया है. मुख्यमंत्री ने कहा कि कांग्रेस सरकार आने के बाद एस.आर. डॉक्टर के दबाव को घटाने के लिए काम किया गया. उन्होंने कहा कि मेडिकल कॉलेज में एस आर डॉक्टर के लिए 12 घंटे की ड्यूटी तय की गई. इससे पहले एस आर डॉक्टर 48 घंटे की ड्यूटी देते थे. मुख्यमंत्री ने कहा कि IGMC में घटी घटना नहीं घटनी चाहिए थी. डॉक्टर पक्ष की ओर से भी एक अन्य वीडियो होने की बात कही गई है. लेकिन, जो हुआ उसे स्वीकारा नहीं जा सकता. मुख्यमंत्री ने कहा है कि सरकार अस्पतालों में डॉक्टरों की सुरक्षा के लिए भी काम कर रही है. इसके लिए अधिकारियों को निर्देश दिए गए हैं. मगर IGMC अस्पताल में डॉक्टर ने जो किया वो गलत था.
0
comment0
Report
christmas
Advertisement
Back to top