Back
ED ने Bajwa Developer Limited के MD जनरल सिंह बाजवा के खिलाफ चार्जशीट दाखिल
MJManoj Joshi
Dec 25, 2025 07:32:16
Chandigarh, Chandigarh
ਈ.ਡੀ ਵਲੋਂ 662.49 ਕਰੋੜ ਰੁਪਏ ਦੀ ਸੰਪਤੀ ਦੇ ਸਬੰਧ 'ਚ ਬਾਜਵਾ ਖਿਲਾਫ ਦਰਜ ਕੀਤਾ ਸੀ ਕੇਸ
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਵਲੋਂ 662.49 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਮਾਮਲੇ 'ਚ ਬਾਜਵਾ ਡਿਵੈਲਪਰ ਲਿਮਟਿਡ ਦੇ ਐਮ.ਡੀ (ਦਫਤਰ ਸੰਨੀ ਇਨਕਲੇਵ ਖਰੜ) ਜਰਨੈਲ ਸਿੰਘ ਬਾਜਵਾ ਖਿਲਾਫ ਵਧੀਕ ਜਿਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ | ਈ.
ਡੀ ਵਲੋਂ 11 ਹਜਾਰ ਪੰਨਿਆ ਦੀ ਦਾਖਲ ਕੀਤੀ ਚਾਰਜਸ਼ੀਟ 'ਚ ਕਈ ਅਹਿਮ ਗਵਾਹਾਂ ਰੱਖੇ ਗਏ ਹਨ ਅਤੇ ਇਸ ਚਾਰਜਸ਼ੀਟ 'ਤੇ ਅਗਲੀ ਸੁਣਵਾਈ 7 ਜਨਵਰੀ 2026 ਨੂੰ ਹੋਵੇਗੀ |
ਜਾਣਕਾਰੀ ਅਨੁਸਾਰ ਜਰਨੈਲ ਸਿੰਘ ਬਾਜਵਾ ਸਥਾਨਕ ਪੁਲਸ ਵਲੋਂ ਦਰਜ ਕੀਤੇ ਗਏ ਕੇਸਆਂ ਕਾਰਨ ਰੂਪਨਗਰ ਜੇਲ 'ਚ ਬੰਦ ਹੈ | ਈ.ਡੀ ਵਲੋਂ ਜੇਲ 'ਚ ਬੰਦ ਜਰਨੈਲ ਸਿੰਘ ਬਾਜਵਾ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ जੇਲ ਦੇ ਅਹਾਤੇ 'ਚ ਉਸ ਦੇ ਬਿਆਨ ਦਰਜ ਕੀਤੇ ਸਨ ਅਤੇ ਅਦਾਲਤ ਰਾਹੀਂ ਅਰਜੀ ਦਾਇਰ ਕਰਕੇ ਜਰਨੈਲ ਬਾਜਵਾ ਨੂੰ ਮੋਹਾਲੀ ਵਿਚਲੀ ਈ.ਡੀ ਦੀ ਅਦਾਲਤ 'ਚ ਪੇਸ਼ ਕਰਵਾਉਣ ਲਈ ਜੇਲ ਪ੍ਰਸਾਸ਼ਨ ਨੂੰ ਹੁਕਮ ਜਾਰੀ کرਵਾਉਣ ਤੋਂ ਬਾਅਦ ਹੀ ਮੋਹਾਲੀ ਦੀ ਅਦਾਲਤ 'ਚੋਂ ਜਰਨੈਲ ਬਾਜਵਾ ਦੀ ਗਿ੍ਫਤਾਰੀ ਪਾਈ ਗਈ ਸੀ ਅਤੇ ਬਾਜਵਾ ਕੋਲੋਂ ਪੁੱਛਗਿੱਛ ਕਰਨ ਲਈ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਸੀ |
ਈ.ਡੀ ਵਲੋਂ ਇਸ ਕੇਸ 'ਚ ਧਾਰਾ 302 ਬੀ.ਐਨ.ਐਸ.ਐਸ ਨੂੰ ਧਾਰਾ 65 ਅਤੇ 50 ਪੀਐਮਐਲਏ, 2002 ਦੇ ਨਾਲ ਪੜ੍ਹਿਆ ਜਾਂਦਾ ਹੈ, ਇਸ ਆਧਾਰ 'ਤੇ ਕਿ ਈ.ਡੀ ਨੇ ਇਕ ਕੇਸ 1/06/2022 ਦਰਜ ਕੀਤਾ ਹੈ, ਜਿਸ ਵਿਚ ਮੁਲਜਮ ਜਰਨੈਲ ਸਿੰਘ ਬਾਜਵਾ ਕਈ ਐਫ.ਆਈ.ਆਰਜ ਵਿਚ ਨਾਮਜਦ ਹੈ ਅਤੇ ਇਨ੍ਹਾਂ ਐਫ.ਆਈ.ਆਰ ਵਿਚ ਜਰਨੈਲ ਬਾਜਵਾ ਨੇ 662.49 ਕਰੋੜ ਰੁਪਏ ਦੀ ਕਮਾਈ ਇਕੱਠੀ ਕੀਤੀ ਹੈ ਅਤੇ ਇੱਥੋਂ ਤੱਕ ਕਿ ਈ.ਡੀ ਨੇ ਮੈਸਰਜ਼ ਬਾਜਵਾ ਡਿਵੈਲਪਰਾਂ ਅਤੇ ਇਸ ਦੇ ਐਮ.ਡੀ ਜਾਂ ਹੋਰਨਾਂ ਸਹਿਯੋਗੀਆਂ ਦੇ ਟਿਟਾਣਿਆਂ ਦੀ ਤਲਾਸ਼ੀ ਵੀ ਲਈ ਸੀ |
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowDec 25, 2025 09:15:500
Report
MSManish Shanker
FollowDec 25, 2025 09:15:410
Report
DVDEVENDER VERMA
FollowDec 25, 2025 09:07:450
Report
KDKuldeep Dhaliwal
FollowDec 25, 2025 08:48:340
Report
NSNaresh Sethi
FollowDec 25, 2025 08:40:040
Report
MSManish Shanker
FollowDec 25, 2025 08:38:110
Report
KCKhem Chand
FollowDec 25, 2025 08:32:260
Report
MJManoj Joshi
FollowDec 25, 2025 08:32:000
Report
ADAnkush Dhobal
FollowDec 25, 2025 08:31:180
Report
DVDavit Verma
FollowDec 25, 2025 08:21:390
Report
NSNavdeep Singh
FollowDec 25, 2025 08:19:130
Report
SBSANJEEV BHANDARI
FollowDec 25, 2025 08:05:440
Report
RBRohit Bansal
FollowDec 25, 2025 07:49:390
Report
MJManoj Joshi
FollowDec 25, 2025 07:31:300
Report
