Back
विद्यार्थी अधिकारों के लिए पंजाब यूनिवर्सिटी में हंगामा, केंद्र-राज्य पर राजनीती तेज
RBRohit Bansal
Nov 03, 2025 07:02:34
Chandigarh, Chandigarh
ਦੁਪਿੰਦਰ ਹੁੱਗਾ, ਸੰਸਦ ਕਾਂਗਰਸ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਹੱਕਾਂ ਉਪਰ ਡਾਕਾ ਮਾਰਿਆ ਜਾ ਰਿਹਾ ਹੈ, ਸੈਨਿਟ ਨੂੰ ਭੰਗ ਕਿੱਤਾ ਜਾ ਰਿਹਾ ਹੈ , ਐਸ ਓ ਪੀ ਵੀ ਆਈ ਹੈ ਕਿ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਵੀ ਯੂਨੀਵਰਸਿਟੀ ਤੈਅ ਕਰੇਗੀ , ਬੀਜੇਪੀ ਦੇ ਰਾਹਾਂ ਉਪਰ ਚੱਲਿਆ ਜਾ ਰਿਹਾ ਹੈ , ਅਭਿਸ਼ੇਕ ਡਾਗਰ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ । ਵਾਇਸ ਚਾਂਸਲਰ ਤੋ ਮੰਗ ਹੈ ਕਿ ਬੱਚਿਆਂ ਨਾਲ ਗੱਲ ਕਰਕੇ ਇਹਨਾਂ ਮੰਗਾਂ ਉਪਰ ਧਿਆਨ ਦਿੱਤਾ ਜਾਵੇ । ਵਿੰਟਰ ਸ਼ੈਸ਼ਨ ਆ ਰਿਹਾ ਹੈ ਮੈ ਲੋਕ ਸਭਾ ਵਿੱਚ ਇਸ ਮੁੱਦੇ ਵਿੱਚ ਚੱਕਾਂਗੇ । ਸਾਡੀ ਵੀ ਸਰਕਾਰਾਂ ਰਹੀਆਂ ਹਨ ਪਰ ਕਦੇ ਇਵੇ ਪੱਖਪਾਤ ਨਹੀ ਕਿੱਤਾ । ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਹਰਿਆਣਾ ਦੇ ਆਪਣੇ ਅਧਿਕਾਰ ਹਨ ਕੇਦਰ ਦੀ ਸਰਕਾਰ ਹਰਿਆਣਾ ਦੇ ਅਧਿਕਾਰ ਦੇਣ ਵਿੱਚ ਅਸਫਲ ਰਹੀ ਹੈ
ਬੀਬੀਐਮਬੀ ਦੇ ਮਾਮਲੇ ਉੱਪਰ ਲਗਾਤਾਰ ਅਸੀਂ ਕਹਿੰਦੇ ਆਏ ਹਾਂ ਹਰਿਆણા ਸਰਕਾਰ ਆਪਣੇ ਹੱਕ ਬਚਾਉਣ ਵਿੱਚ ਕਾਮਯਾਬ ਨਹੀਂ ਰਹੀ ਹੈ ਤੇ ਕੇਂਦਰ ਸਰਕਾਰ ਨੇ ਬੀਬੀਐਮਬੀ ਦੇ ਮੁੱਦੇ ਤੇ ਹਰਿਆਣਾ ਦੇ ਹੱਕ ਵਿੱਚ ਫੈਸਲੇ ਨਹੀਂ ਕੀਤੇ ਅਸੀਂ ਲਗਾਤਾਰ ਇਹਨਾਂ ਮੁੱਦਿਆਂ ਨੂੰ ਚੁੱਕਦੇ ਰਹੇ ਹਾਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 03, 2025 13:46:110
Report
ASAnmol Singh Warring
FollowNov 03, 2025 13:32:350
Report
VSVARUN SHARMA
FollowNov 03, 2025 13:32:180
Report
NSNavdeep Singh
FollowNov 03, 2025 13:31:370
Report
SSSanjay Sharma
FollowNov 03, 2025 13:31:190
Report
NSNaresh Sethi
FollowNov 03, 2025 13:18:060
Report
SSSanjay Sharma
FollowNov 03, 2025 13:15:12Noida, Uttar Pradesh:CM ਭਗਵੰਤ ਮਾਨ ਦਾ ਪਾਰਟੀ ਉਮੀਦਵਾਰ ਹਰਮੀਤ ਸੰਧੂ ਦੇ ਹੱਕ ‘ਚ ਰੋਡ ਸ਼ੋਅ, ਤਰਨਤਾਰਨ ਦੇ ਪਿੰਡ ਅੱਡਾ ਗੱਗੂਬੂਆ ਤੋਂ Live
0
Report
KKKIRTIPAL KUMAR
FollowNov 03, 2025 12:45:250
Report
SSSanjay Sharma
FollowNov 03, 2025 12:37:540
Report
SSSanjay Sharma
FollowNov 03, 2025 12:21:290
Report
SSSanjay Sharma
FollowNov 03, 2025 12:21:05Noida, Uttar Pradesh:राजस्थान अजमेर से विजय ज्वेलर मामले के तीन आरोपियों की गिरफ्तारी। जालंधर पुलिस कमिश्नर ने प्रेस कांफ्रंस कर दी जानकारी।
0
Report
SSSanjay Sharma
FollowNov 03, 2025 12:11:03Noida, Uttar Pradesh:ਤਰਨਤਾਰਨ ਦੇ ਲੋਕਾਂ ਦਾ ਜੋਸ਼, ਜਜ਼ਬਾ ਤੇ ਪਿਆਰ.... ''ਆਪ'' ਉਮੀਦਵਾਰ ਦੇ ਹੱਕ ''ਚ ਰੋਡ ਸ਼ੋਅ ਦੌਰਾਨ ਹਲਕਾ ਤਰਨਤਾਰਨ ਦੇ ਪਿੰਡ ਛੀਨਾ ਬਿਧੀਚੰਦ ਤੋਂ
0
Report
JSJagmeet Singh
FollowNov 03, 2025 12:05:110
Report
PSParambir Singh Aulakh
FollowNov 03, 2025 12:03:310
Report
MSManish Shanker
FollowNov 03, 2025 12:02:46Sahibzada Ajit Singh Nagar, Punjab:ਵਿਜਲੈਂਸ ਬਿਊਰੋ ਪੰਜਾਬ ਨੂੰ ਮੋਹਾਲੀ ਅਦਾਲਤ ਤੋਂ ਲੱਗਿਆ ਵੱਡਾ ਝਟਕਾ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਪੁਲਿਸ ਰਿਮਾਂਡ ਦੀ ਲਗਾਈ ਗਈ ਅਰਜੀ ਮੋਹਾਲੀ ਅਦਾਲਤ ਵੱਲੋਂ ਕੀਤੀ ਗਈ ਰੱਦ। ਸੀਬੀਆਈ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਲਗਾਈ ਜਾਵੇ ਰਿਮਾਂਡ ਲਈ ਅਰਜ਼ੀ
0
Report