Back
पंजाब में राजनीतिक दबाव से आत्महत्या? JAC ने सरकार पर गंभीर आरोप लगाए
RBRohit Bansal
Mar 22, 2026 10:30:12
Chandigarh, Chandigarh
ਬੜੇ ਹੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸ: ਗਗਨਦੀਪ ਸਿੰਘ ਰੰਧਾਵਾ ਜੀ ਜਿਲਾ ਮੈਨੇਜਰ ਪੰਜਾਬ ਰਾਜ ਗੁਦਾਮ ਨਿਗਮ ਵੱਲੋਂ ਪਿਛਲੇ ਦਿਨੀਂ ਰਾਜਨੀਤਿਕ ਦਬਾਅ ਦੇ ਚਲਦੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ।
ਇਸ ਘਟਨਾ ਦੀ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਵਲੋ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ।
ਸ: ਗਗਨਦੀਪ ਸਿੰਘ ਰੰਧਾਵਾ ਜੀ ਵਲੋ ਜਾਰੀ ਵੀਡਿਓ ਰਾਹੀ ਸਾਬਕਾ ਮੰਤਰੀ ਲਾਲ ਜੀਤ ਸਿੰਘ ਭੁੱਲਰ ਤੇ ਲਗਾਏ ਇਲਜಾಮਾਂ ਤੋਂ ਇਹ ਸਾਫ ਹੈ ਕਿ ਸਰਕਾਰ ਵਿਚ ਜੁੰਮੇਵਾਰ ਅਹੁਦੇ ਤੇ ਬੈਠੇ ਹਾਕਮਾਂ ਵਲੋਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਗੈਰ ਕਾਨੂੰਨੀ ਕੰਮ ਕਰਵਾਉਣ ਲਈ ਇੰਪਲਾਇਜ ਤੇ ਰਾਜਨੀਤਿਕ ਦਬਾਅ ਪਾ ਕੇ ਕਿਸ ਤਰ੍ਹਾਂ ਓਹਨਾ ਦਾ ਸਰੀਰਕ /ਮਾਨਸਿਕ ਤੌਰ ਤੇ ਵੀ ਸੋਸ਼ਣ ਕੀਤਾ ਜਾ ਰਿਹਾ ਹੈ। ਪ੍ਰੰਤੂ ਸਰਕਾਰ ਵਲੋ ਕੋਈ ਸੁਣਵਾਈ ਨਾ ਹੋਣ ਕਾਰਨ ਇੰਪਲਾਈਜ ਨੂੰ ਆਤਮ ਹੱਤਿਆ ਵਰਗਾ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
JAC ਵਲੋ ਮੁੱਖ ਮੰਤਰੀ ਪੰਜਾਬ ਜੀ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਦੋਸ਼ੀਆਂ ਵਿਰੁੱਧ ਬਣਦੀ ਸਖ਼ਤ ਕਰਵਾਈ ਕਰਕੇ ਸਵਰਗਵਾਸੀ ਸ: ਗਗਨਦੀਪ ਸਿੰਘ ਰੰਧਾਵਾ ਜੀ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।
ਜੁਆਇੰਟ ਐਕਸ਼ਨ ਕਮੇਟੀ ਇਸ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜੀ ਹੈ ਅਤੇ ਇਹ ਭਰੋਸਾ ਵੀ ਦਿਵਾਉਂਦੀ ਹੈ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵਲੋਂ ਇਕਜੁਟ ਹੋ ਕੇ ਜੋ ਵੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਉਸ ਦਾ JAC ਪੂਰਾ ਸਾਥ ਦੇਵੇਗੀ।。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowMar 22, 2026 11:36:29620
Report
KDKuldeep Dhaliwal
FollowMar 22, 2026 11:33:30614
Report
RKRAMAN KHOSLA
FollowMar 22, 2026 11:32:57543
Report
SSSanjay Sharma
FollowMar 22, 2026 11:21:23Noida, Uttar Pradesh:AMRITSAR (PUNJAB): FARMERS HOLD PROTEST AT DC OFFICE OVER VARIOUS DEMANDS VISUALS REAX
861
Report
RKRAMAN KHOSLA
FollowMar 22, 2026 11:04:571073
Report
SSSanjay Sharma
FollowMar 22, 2026 11:02:31948
Report
NSNitesh Saini
FollowMar 22, 2026 10:53:01975
Report
KCKhem Chand
FollowMar 22, 2026 10:51:501055
Report
ASAvtar Singh
FollowMar 22, 2026 10:31:221085
Report
DVDEVENDER VERMA
FollowMar 22, 2026 10:26:531083
Report
MJManoj Joshi
FollowMar 22, 2026 10:15:10Chandigarh, Chandigarh:पंजाब कैबिनेट की बैठक 29 मार्च को शाम पाँच बजे मुख्यमंत्री भगवंत सिंह मान की अगुवाई में उनकी चण्डीगढ़ आवास पर की जाएगी
996
Report
SKSanjeev Kumar
FollowMar 22, 2026 09:52:261055
Report
BSBHARAT SHARMA
FollowMar 22, 2026 09:51:451081
Report
SPSomi Prakash Bhuveta
FollowMar 22, 2026 09:50:011007
Report