Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब में प्याज खरीद घोटाला: तीन जिलों के DCs ने नोटिस जारी, आमद में बड़ा अंतर?
RBRohit Bansal
Nov 04, 2025 01:30:11
Chandigarh, Chandigarh
ਕੀ ਪੰਜਾਬ ਵਿੱਚ ਝੋਨੇ ਦੀ ਖਰੀਦ ਵਿੱਚ ਹੋਇਆ ਵੱਡਾ ਘੁਟਾਲਾ? ਪੰਜਾਬ ਦੇ ਤਿੰਨ ਜਿਲਿਆਂ ਵਿੱਚ ਨੁਕਸਾਨ ਹੋਣ ਦੇ ਬਾਵਜੂਦ ਕਿਵੇਂ ਹੋ ਗਈ ਪੂਰੀ ਖਰੀਦ? ਪੰਜਾਬ ਦੇ ਖੁਰਾਕ ਸਿਵਿਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਤਿੰਨ ਜਿਲਿਆਂ ਦੇ ਡੀਸੀ ਨੂੰ ਜਾਰੀ ਕੀਤਾ ਗਿਆ ਨੋਟੀֆਿਕੇਸ਼ਨ ਅੰਮ੍ਰਿਤਸਰ ਫਾਜ਼ਲਕਾ ਅਤੇ ਤਰਨ ਤਾਰਨ ਜ਼ਿਲ੍ਿਆਂ ਦੇ ਡੀਸੀ ਨੂੰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਤਿੰਨ ਦਿਨਾਂ ਵਿੱਚ ਤਿੰਨ ਜਿਲਿਆਂ ਦੇ ਡੀਸੀ ਤੋਂ ਮੰਗਿਆ ਗਿਆ ਜਵਾਬ ਅੰਮ੍ਰਿਤਸਰ ਵਿੱਚ 99%, ਫਾਜ਼ਿਲਕਾ ਵਿੱਚ 100% ਅਤੇ ਤਰਨ ਤਾਰਨ ਵਿੱਚ 96% ਕਿਂਵੇਂ ਹੋ ਗਈ ਝੋਨੇ ਦੀ मੰਡੀਆਂ ਵਿੱਚ ਆਮਦ ਬੇ ਮੌਸਮੀ ਬਾਰਿਸ਼ ਅਤੇ ਹੜਾਂ ਕਾਰਨ ਜਿਲ੍ਿਆਂ ਵਿੱਚ ਝੋਨੇ ਦੀ ਆਮਦ ਘਟਣ ਦੀਆਂ ਪ੍ਰਾਪਤ ਹੋਈਆਂ ਸਨ ਰਿਪੋਰਟਾਂ ਕੀ ਝੋਨੇ ਦੀ ਆਮਦ ਵਿੱਚ ਹੋਇਆ ਵੱਡਾ ਘੁਟਾਲਾ?
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Nov 04, 2025 08:18:39
Fazilka, Punjab:ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ ਵਿੱਖੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਸਿਆਸੀ ਕਾਰਕੁੰਨਾਂ ਤੇ ਹਵਾਲਾਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਾਲਜ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਪੰਜਾਬ ਯੂਨੀਵਰਸਿਟੀ ਸੈਨਟ ਭੰਗ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਅਤੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਰਤਨਪੁਰਾ ਨੇ ਕਿਹਾ ਕਿ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਤੇ ਸਜਣ ਕੁਮਾਰ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਇਨ੍ਹਾਂ ਸਮਾਂ ਬੀਤ ਜਾਣ ਦੇ ਬਾਅਦ ਵੀ ਹੁਣ ਤਕ ਪੀੜਤਾਂ ਦੇ ਪਰਿਵਾਰਾਂ ਨੂੰ 41 ਸਾਲ ਬਾਅਦ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਜਦ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਾਰ ਵਾਰ ਕਾਂਗਰਸ ਨੂੰ ਸਿੱਖਾਂ ਦਾ ਦੋਸ਼ੀ ਐਲਾਨਿਆ ਜਾਂਦਾ ਹੈ ਪਰ ਅੱਜ ਭਾਜਪਾ ਵੀ ਬਿਲਕੁੱਲ ਉਸੇ ਲੀਹ ਤੇ ਚੱਲ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਿਰਫ਼ 1984 ਹੀ ਨਹੀਂ ਇਸ ਤੋਂ ਬਾਅਦ ਗੁਜਰਾਤ ਦੇ ਦੰਗੇ, ਬਿਹਾਰ ਦੇ ਦੰਗੇ ਅਤੇ ਫਿਰ ਦਿੱਲੀ ਦੇ ਦੰਗੇ ਲਗਾਤਾਰ ਜਾਰੀ ਰਹੇ ਹਨ ਅਤੇ ਲਗਾਤਾਰ ਲੋਕ ਪੱਖੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਤਹਿਤ ਹੀ ਦਿੱਲੀ ਦੇ ਵਿਆਕਤੀ ਆਗੂ ਉਮਰ ਖਾਲਿਦ ਨੂੰ ਵੀ 5 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਈਆ ਹੈ ਤੇ ਸੁਪਰੀਮ ਕੋਰਟ ਉਮਰ ਖਾਲਿਦ ਦਾ ਕੋਈ ਦੋਸ਼ ਵੀ ਸਾਬਤ ਨਹੀਂ कर ਸਕੀ।
0
comment0
Report
RBRohit Bansal
Nov 04, 2025 08:12:42
Chandigarh, Chandigarh:ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 57 ਕਰੋੜ 47 ਲੱਖ ਰੁਪਏ ਤੋਂ ਵੱਧ ਦੀ ਜ਼ਬਤੀ ਕੀਤੀ ਹੈ। ਤਫਸੀਲ ਅਨੁਸਾਰ ਹਲਕਾ ਤਰਨ ਤਾਰਨ ਵਿੱਚ 7 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ 3 ਨਵੰਬਰ ਤੱਕ ਪੰਜਾਬ ਪੁਲਿਸ ਵੱਲੋਂ 32 ਲੱਖ 89 ਹਜ਼ਾਰ 160 ਰੁਪਏ ਦੀ ਕੀਮਤ ਵਾਲੀ 51 ਹਜ਼ਾਰ 429.50 ਲੀਟਰ ਸ਼ਰਾਬ, 56 ਕਰੋੜ 67 ਲੱਖ 10 ਹਜ਼ਾਰ 500 ਰੁਪਏ ਦੀ ਕੀਮਤ ਵਾਲੇ 21 ਹਜ਼ਾਰ 811.10 ਗ੍ਰਾਮ ਨਸ਼ੀਲੇ ਪਦਾਰਥ, 9 ਲਾਖ 73 ਹਜ਼ਾਰ 480 ਰੁਪਏ ਦੀ ਨਕਦੀ ਅਤੇ 37 ਲੱਖ 85 ਹਜ਼ਾਰ 700 ਰੁਪਏ ਦੀ ਕੀਮਤ ਵਾਲੇ ਹੋਰ ਸਮਾਨ ਦੀ ਜ਼ਬਤੀ ਕੀਤੀ ਗਈ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਹਲਕਾ ਤਰਨ ਤਾਰਨ ਵਿੱਚ 24 ਘੰਟੇ ਨਾਕਿਆਂ ਉੱਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਹਨ ਤਾਂ ਜੋ ਗੈਰ-ਕਾਨੂੰਨੀ ਤਸਕਰੀ ਨੂੰ ਨੱਥ ਪਾਈ ਜਾ ਸਕੇ। ਉ hunn ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਨਕਦੀ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਮਾਨ (ਫ੍ਰੀ ਬੀਜ਼) ਵੰਡਣ ਵਾਲਿਆਂ ਖਿਲਾਫ ਵੀ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ। ਹਲਕੇ ਵਿੱਚ ਕੁੱਲ ਵੋਟਰਾਂ ਅਤੇ ਪੋਲਿੰਗ ਬੂਥਾਂ ਦੀ ਗਿਣਤੀ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ। ਉਨ੍ਹਾਂ ਅੱਗੇ ਦੱਸਿਆ ਕਿ 114 ਪੋਲਿੰਗ ਸਟੇਸ਼ਨ ਸਥਾਨਾਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 222 (ਸ਼ਹਿਰੀ: 60 ਅਤੇ ਪੇਂਡੂ: 162) ਹੈ。
0
comment0
Report
KDKuldeep Dhaliwal
Nov 04, 2025 08:12:23
Mansa, Punjab:ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਧਰਨਾ ਪ੍ਰਦਰਸ਼ਨ ਐਂਕਰ : ਕਣਕ ਦੀ ਬਿਜਾਈ ਦੇ ਲਈ ਕਿਸਾਨਾਂ ਨੂੰ ਡੀਏਪੀ ਖਾਦ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਮਾਨਸਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨ ਨੂੰ ਡੀਏਪੀ ਖਾਬ ਮਿਲ ਵੀ ਰਹੀ ਹੈ ਤਾਂ ਉਸ ਨਾਲ ਵਾਧੂ ਸਮਾਨ ਲਗਾ ਕੇ ਦਿੱਤਾ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਵੀਓ- ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਕੇ ਡੀਏਪੀ ਖਾਦ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਕਿਂਸਾਨ ਆਗੂਆਂ ਨੇ ਕਿਹਾ ਕਿ ਜਿਲ੍ਹੇ ਦੇ 23 ਹਜ਼ਾਰ 741 ਮੀਟਰਿਕ ਟਨ ਡੀਏਪੀ ਦੀ ਜਰੂਰਤ ਹੈ ਜਦੋਂ ਕੱਲ ਤੱਕ 12 ਹਜ਼ਾਰ 590 ਮੀਟਰਿਕ ਟਨ ਡੀਏਪੀ ਪਹੁੰਚੀ ਹੈ ਜਦ ਜੋ ਕਿ 11 ਹਜ਼ਾਰ ਦੇ ਕਰੀਬ ਮੀਟਰਿਕ ਟਨ ਦੀ ਅਜੇ ਵੀ ਘਾਟ ਹੈ ਉਹਨਾਂ ਕਿਹਾ ਕਿ ਇੱਕ ਪਾਸੇ ਯੂਨਿਵਰਸਿਟੀ 15 ਨਵੰਬਰ ਤੱਕ ਕਣਕ ਦੀ ਬਿਜਾਈ ਕਰਨ ਦੇ ਲਈ ਢੁਕਵਾਂ ਸਮਾਂ ਦੱਸ ਰਹੀ ਹੈ ਜਦੋਂ ਕਿ ਦੂਸਰੇ ਪਾਸੇ ਡੀਏਪੀ ਖਾਦ ਦੀ ਸਮੱਸਿਆ ਦੇ ਨਾਲ ਕਿਸਾਨ ਜੂਝ ਰਹੇ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਡੀਏਪੀ ਖਾਦ ਦਿੱਤੀ ਵੀ ਜਾ ਰਹੀ ਹੈ ਤਾਂ ਉਸ ਨਾਲ ਵਾਧੂ ਸਮਾਨ ਸਲਫਰ ਨੈਨੋ ਯੂਰੀਆ ਆਦਿ ਸਮਾਨ ਦਿੱਤਾ ਜਾ ਰਿਹਾ ਜਿਸ ਨਾਲ ਕਿਸਾਨਾਂ ਦੀ ਲੁੱਟ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਲੇ ਦੇ ਵਿੱਚ ਹੁਣ ਤੱਕ ਮਹਿਜ ਦੋ ਡੀਏਪੀ ਖਾਦ ਦੇ ਰੈਕ ਲੱਗੇ ਹਨ ਜਦੋਂ ਕਿ 10 ਹੋਰ ਰੈਕ ਲੱਗਣੇ ਚਾਹੀਦੇ ਨੇ ਤਾਂ ਕਿ ਜਿਲੇ ਦੇ ਵਿੱਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਲਈ ਡੀਏਪੀ ਖਾਦ ਦੀ ਜਰੂਰਤ ਪੂਰੀ ਹੋ ਸਕੇ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਜੇਕਰ ਜਲਦ ਹੀ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬਾਈਟ ਜਗਸੀਰ ਸਿੰਘ ਕਿਸਾਨ ਬਾਈਟ ਜੋਗcindਰ ਸਿੰਘ ਕਿਸਾਨ ਬਾਈਟ ਰਾਮ ਸਿੰਘ ਭੈਣੀਬਾਘਾ
0
comment0
Report
JSJagmeet Singh
Nov 04, 2025 08:11:53
Fatehgarh Sahib, Punjab:ਜਗਤ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਅਮਲੋਹ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ गया । ਜਿਸ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿੱਚ ਸੁਸ਼ੋਭিত ਕੀਤਾ ਗਿਆ, ਜਿਸਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ , ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਸਮਾਪਤ ਹੋਇਆ , ਇਸ ਦੌਰਾਨ ਸ਼ਹਿਰ ਦੇ ਹਰ ਹਿੱਸੇ ਵਿੱਚ ਨਗਰ ਕੀਰਤਨ ਦਾ ਸ਼ਹਿਰ ਨਿਵਾਸੀਆਂ ਦੇ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਧ ਜਗ ਚਾਨਣ ਹੋਆ ਸਾਂਝੀ ਵਾਲਤਾ ਦੇ ਪ੍ਰਤੀਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 556ਵੇਂ ਪ੍ਰਕਾਸ਼ ਪੁਰਵ 05 ਨਵੰਬਰ ਨੂੰ ਸੰਸਾਰ ਭਰ ਵਿੱਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ , ਜਿਸ ਦੇ ਤਹਿਤ ਪ੍ਰਦੇਸ਼ ਭਰ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ , ਇਸ ਲੜੀ ਵਿੱਚ ਅਮਲੋਹ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਅਮਲੋਹ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ , ਇਸ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ । ਜਿਸਦੀ ਅਗਵਾਈ ਪੰਜ ਪਿਆਰੇ kar ਰਹੇ ਸਨ , ਇਸ ਦੌਰਾਨ ਨਗਰ ਕੀਰਤਨ ਦਾ ਸ਼ਹਿਰ ਦੀ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ , ਕੌਂਸਲਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ , ਇਸ ਨਗਰ ਕੀਰਤਨ ਵਿੱਚ ਕੀਰਤਨ ਜਥੇ , ਕਵਿਸ਼ਰੀ , ਢਾਡੀ ਜਥੇ , ਸਕੂਲੀ ਬੱਚਿਆਂ , ਬੈਂਡ ਬਾਜੇ ਦੀਆਂ ਪਾਰਟੀਆਂ ਦੇ ਇਲਾਵਾ ਗੱਤਕਾ ਟੀਮਾਂ ਨੇ ਆਪਣੀ ਕਲੇ ਦੇ ਜੌਹਰ ਦਿਖਾਏ , ਇਹ ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਂਵੀ ਗੁਰੂ ਦੀ ਨਗਰੀ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਸਮਾਪਤ ਹੋਇਆ। ਉਹਨਾਂ ਨੇ ਗੁਰੂ ਨਾਨਕ ਦੇਵ ਦੀ ਪ੍ਰਕਾਸ਼ ਪੁਰਵ ਦੀ ਸਾਰਿਆ ਨੂੰ ਵਧਾਈ ਦਿੰਦੇ ਹੋਏ ਸਾਰੇ ਗੁਰੂ ਸਾਹਿਬ ਦੀਆਂ ਸਿੱਖਿਆਵਾ ਅਤੇ ਸਿੱਧਾਂਤਾਂ ਉੱਤੇ ਚਲਣ ਲਈ ਪ੍ਰੇਰਿਤ ਕੀਤਾ。
0
comment0
Report
ASAvtar Singh
Nov 04, 2025 08:01:14
Gurdaspur, Punjab:ਸਟੋਰੀ -- ਕਸਬਾ ਦੋਰਾਂਗਲਾਂ ਵਿੱਚ ਚੋਰਾਂ ਨੇ ਇੱਕ ਰਾਤ ਵਿੱਚ 11 ਦੁਕਾਨਾਂ ਦੇ ਤੋੜੇ ਤਾਲੇ ਦਿੱਤਾ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ,,,30 ਹਜਾਰ ਰੁਪਏ ਦੇ ਕਰੀਬ ਨਕਦੀ ਤੇ ਹੋਰ ਦੁਕਾਨਾਂ ਤੋਂ ਸਮਾਨ ਚੋਰੀ ਕਰਕੇ ਹੋਏ ਫਰਾਰ ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ ਐਂਕਰ -- ਦੋਰਾਂਗਲਾਂ ਵਿੱਚ ਚੋਰਾਂ ਨੇ ਬੀਤੀ ਦੇਰ ਰਾਤ ਇਕ ਘੰਟੇ ਦੇ ਅੰਦਰ ਅੰਦਰ ਹੀ ਲਗਭਗ 11 ਦੁਕਾਨਾਂ ਤੇ ਤਾਲੇ ਤੋੜ ਦਿੱਤੇ ਜਿਸ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੇ ਦੁਕਾਨ ਦੇ ਕੰਮ ਦੇ ਲਈ ਪਹੁੰਚ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਦੁਕਾਨਾਂ ਦੇ ਬਾਹਰ ਸਮਾਨ ਪਿਆ ਹੋਇਆ ਜਿਸ ਦੀ ਜਾਣਕਾਰੀ ਦੁਕਾਨਦਾਰਾਂ ਦੇ ਘਰ ਜਾ ਕੇ ਦਿੱਤੀ ਗਈ ਤੇ ਦੁਕਾਨਦਾਰ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਵੀ ਪਹੁੰਚੀ ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਦੂਰ ਸ਼ਖਸ ਇੱਕ ਘੰਟੇ ਦੇ ਅੰਦਰ ਅੰਦਰ ਹੀ 11 ਦੁਕਾਨਾਂ ਦੇ ਤਾਲੇ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਤਾ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲੇ ਵੀ ਕਸਬਾ ਦੋਰਾਂਗਲਾਂ ਚ ਕਈ ਵਾਰ ਦੁਕਾਨਾਂ ਤੇ ਚੋਰੀ ਹੋ ਚੁੱਕੀ ਹੈ।। ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਇਕ ਘੰਟੇ ਦੇ ਅੰਦਰ ਅੰਦਰ 11 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਕੇ 30 ਹਜਾਰ ਰੁਪਏ ਦੇ ਕਰੀਬ ਨਕਦੀ ਤੇ ਹੋਰ ਦੁਕਾਨਾਂ ਤੋਂ ਸਮਾਨ ਚੋਰੀ ਕੀਤਾ ਹੈ
0
comment0
Report
MTManish Thakur
Nov 04, 2025 07:16:40
Kullu, Himachal Pradesh:जिला मुख्यालय के साथ लगती शीलीराजगिरी के रोलगी में देवता आदि ब्रह्म का भव्य मंदिर बनकर तैयार हुआ है, यह मंदिर काष्ठ कुणी शैली से करोड़ों रुपए की लागत से बनकर तैयार हुआ है इस मंदिर की प्राण प्रतिष्ठा में लगभग 40 देवी देवताओं ने शिरकत की। वही श्रद्धालु ने भी भारी संख्या में भाग लेकर देवी देवताओं से आशीर्वाद लिया तो वहीं ब्रह्म भोज का भी भोग लिया। इस अवसर पर कुल्लू सदर के विधायक सुंदर सिंह ठाकुर और कारदार संघ के अध्यक्ष दोत राम ठाकुर ने भी शिरकत की और देवी देवताओं से आशीर्वाद लिया। वही नानक चंद ने बताया कि देवता आदि ब्रह्मा का मंदिर ढाई साल में बनकर तैयार हुआ है और यह देवता का गुप्त स्थान माना जाता है, और देवता का मूल स्थान खोखन में स्थित है उन्होंने कहा कि पिछले दिन से इस मंदिर की प्राण प्रतिष्ठा का आयोजन किया जा रहा है, उन्होंने कहा कि इस आयोजन के लिए कारकुन ने और समस्त हरियान ने महत्वपूर्ण योगदान दिया। उन्होंने कहा कि 40 देवी देवताओं को निमंत्रण पत्र दिया गया था सभी देवी देवता हारयान देवते के घंटी धड़छ के साथ पहुंचे थे। बाइट - नानक चंद वही कारदार संघ के अध्यक्ष दोत राम ठाकुर ने कहा कि आज बहुत खुशी का दिन है, और देवता ब्रह्मा के आशीर्वाद से हम भी यहां पर पहुंचे हैं, उन्होंने कहा कि देवता के आशीर्वाद से यहां पर भव्य भंडार गृह बनाया गया है, जिसके लिए देवी देवताओं के हरियान व स्थानीय जनता को बहुत-बहुत बधाई देता हूं कि हमें भी यहां पर आने का मौका मिला है। उन्होंने कहा कि यह देवता का बहुत प्राचीन मंदिर है और देवता यहां पर आकर बैठते हैं और इसके साथ देवता का खोखन में भी मंदिर है। उन्होंने कहा कि आदि ब्रह्मा देवता की अपने आप में बहुत बड़ी विशेषता है और सभी लोगों के लिए अच्छा  व्यवस्था की गई। बाइट -  दोत राम ठाकुर अध्यक्ष कारदार संघ वही विकास कात्यायन देवता के पुजारी ने कहा कि आदि ब्रह्म को पांच गढ़ का देवता माना जाता है यहां पर देवता आदि ब्रह्म का भव्य मंदिर बनाया गया है उन्होंने कहा कि स्थानिय लोगों की सहायता से पूरी व्यवस्था श्रद्धालुओं और देवी देवताओं के लिए की गई थी, उन्होने कहा कि 40 के लगभग देवी देवताओं को निमंत्रण पत्र भेजे थे, जिसमें सभी देवी देवता पहुंचे हुए थे उन्होंने कहा कि पांचगढ़ में इसी देवता की आशीर्वाद से कार्य किया जाता है। बाइट - विकास कात्यायन  पुजारी देवता आदि ब्रह्मा
0
comment0
Report
VKVipan Kumar
Nov 04, 2025 07:02:57
Dharamshala, Himachal Pradesh:केंद्रीय विश्वविद्यालय धर्मशाला में दो दिवसीय कार्यशाला में करिकुलम डिजाइनिंग पर हुआ मंथन   कुलपति बोले, अब शिक्षा का केंद्र होगा विद्यार्थी, विश्वविद्यालय बनेगा स्टूडेंट-सेंट्रिक लर्निंग का रोल मॉडल हिमाचल प्रदेश केंद्रीय विश्वविद्यालय धर्मशाला की आंतरिक गुणवत्ता आश्वासन प्रकोष्ठ (IQAC) की ओर से “परिवर्तनकारी अधिगम हेतु सतत विकास लक्ष्यों (SDG) आधारित पाठ्यक्रम निर्माण” विषय पर दो दिवसीय कार्यशाला का शुभारंभ हुआ। यह कार्यशाला आउटकम-आधारित शिक्षा  और राष्ट्रीय शिक्षा नीति 2020 के अनुरूप आयोजित की गई। कार्यशाला का उद्घाटन और सत्र की अध्यक्षता कुलपति प्रो. सत प्रकाश बंसल ने की। कुलपति प्रो. सत प्रकाश बंसल ने कहा कि यह कार्यशाला एक अत्यंत महत्वपूर्ण विषय करिकुलम डिजाइनिंग फॉर ट्रांसफॉर्मेटिव लर्निंग पर केंद्रित रही। उन्होंने कहा कि आज के दौर में शिक्षा के स्वरूप में बड़ा बदलाव जरूरी है। हमें “व्हाट टू थिंक” से “हाउ टू थिंक” की ओर बढ़ना होगा। शिक्षा अब सिर्फ सूचना तक सीमित नहीं रहनी चाहिए, बल्कि उसे लर्निंग से नॉलेज की दिशा में परिवर्तित करना होगा। कुलपति ने कहा कि आने वाले समय में शिक्षा का पूरा ढांचा विद्यार्थी केंद्रित होना चाहिए। उन्होंने कहा कि “जब हम लर्निंग टू लीव टुगेदर की बात करते हैं तो यह आवश्यक है कि विद्यार्थी केवल ज्ञान का उपभोक्ता न रहे, बल्कि अपने सीखने की प्रक्रिया का निर्माता भी बने। उन्होंने कहा कि आज आवश्यकता है ऐसे क्लासरूम तैयार करने की, जो भविष्य की आवश्यकताओं के अनुरूप हों। 2030 तक जब हम एसडीजी (Sustainable Development Goals) को प्राप्त करने की दिशा में आगे बढ़ रहे हैं, तो हमें ऐसे शिक्षण वातावरण तैयार करने होंगे, जहां विद्यार्थी स्वयं अपने सिलेबस के डिजाइन में भागीदारी करें। यही वास्तविक इनोवेशन का आधार होगा। प्रो. बंसल ने कहा कि यदि हम आत्मनिर्भर भारत की बात करते हैं तो सबसे पहले हमें आत्मनिर्भर विद्यार्थी तैयार करने होंगे। विद्यार्थी तभी आत्मनिर्भर बनेंगे जब उन्हें शिक्षा की प्रक्रिया में सक्रिय रूप से शामिल किया जाएगा。 उन्होंने कहा कि कार्यशाला का उद्देश्य  प्रशिक्षण कार्यक्रम न केवल शिक्षण पद्धतियों में नवाचार पर केंद्रित है, बल्कि इसका मुख्य लक्ष्य ऐसे ‘ट्रेनर टीचर्स’ तैयार करना है, जो आगे चलकर अपने-अपने विश्वविद्यालयों और संस्थानों में प्रशिक्षण देकर इस नये मॉडल को लागू करें। उन्होंने कहा कि इस कार्यशाला में विभिन्न विश्वविद्यालयों से आए विशेषज्ञों ने भाग लिया और शिक्षा में बदलाव की रूपरेखा पर गहन विचार-विमर्श किया। हमारा लक्ष्य है कि इस मॉडल को देशभर के विश्वविद्यालयों में अपनाया जाए और हिमाचल प्रदेश केंद्रीय विश्वविद्यालय धर्मशाला इस दिशा में एक रोल मॉडल बने। फुटिंग: प्रो. सत प्रकाश बंसल कुलपति हिमाचल प्रदेश केंद्रीय विश्वविद्यालय धर्मशाला
0
comment0
Report
SPSomi Prakash Bhuveta
Nov 04, 2025 07:01:07
Chamba, Himachal Pradesh:चंबा में हिमालयन लेगेसीज़ पर तीन दिवसीय राष्ट्रीय सम्मेलन का शुभारंभ एक्सप्लोरिंग हिस्ट्रीज़, हेरिटेज प्रैक्टिसेज़ एंड कल्चरल फ्यूचर्स पर पढ़े जाएंगे शोध-पत्र भूरि सिंह संग्रहालय की स्थापना के 117वें वर्ष के उपलक्ष्य में हो यह सम्मेलन भूरी सिंह संग्रहालय चंबा और नॉट ऑन मैप के संयुक्त तत्वावधान में हो रहा इसका आयोजन चंबा। चंबा में “हिमालयन लेगेसीज़" एक्सप्लोरिंग हिस्ट्रीज़, हेरिटेज प्रैक्टिसेज़ एंड कल्चरल फ्यूचर्स पर तीन दिवसीय राष्ट्रीय सम्मेलन का शुभारंभ हुआ है । भूरी सिंह संग्रहालय चंबा और नॉट ऑन मैप के संयुक्त तत्वावधान में संग्रहालय की स्थापना के 117वें वर्ष के उपलक्ष्य में यह सम्मेलन होने जा रहा है। इस सम्मेलन का उद्देश्य हिमालयी क्षेत्र के बहुआयामी इतिहास, विरासत और सांस्कृतिक रूपांतरणों की पड़ताल करना है। तीन दिवसीय इस सम्मेलन में देश के अलग-अलग राज्यों के स्कॉलर्स हिस्सा ले रहे हैं।
0
comment0
Report
VKVipan Kumar
Nov 04, 2025 06:54:38
Dharamshala, Himachal Pradesh:नवंबर के मध्य तक सुधरेगी खड़ा डंडा मार्ग की हालत लोनिवि ने शुरू किया रिटेनिंग वॉल का कार्य, 25 लाख होंगे खर्च पीएमजीएसवाई-3 के तहत है ढाई करोड़ की योजना खड़ा डंडा मार्ग पर जहां रिटेनिंग वॉल के धराशायी होने से यातायात बंद हुआ है, वहां लोनिवि ने रिटेनिंग वॉल का कार्य शुरू कर दिया है, जिस पर 25 लाख रुपये खर्च आने की संभावना है। इसके अलावा इस मार्ग की मरम्मत के लिए भी पीएमजीएसवाई-3 के तहत भी ढाई करोड़ रुपये की योजना स्वीकृत है। गौरतलब है कि बरसात में पर्यटन नगरी मैक्लोडगंज को जोडऩे वाले खड़ा डंडा मार्ग और धर्मशाला बाईपास मार्ग पूर्णतय: बंद हो गया है। इसमें से जहां धर्मशाला बाईपास पर यातायात बहाली में काफी समय लगेगा, जबकि खड़ा डंडा मार्ग पर वाहनों की आवाजाही शुरू हो सके, इसके लिए लोनिवि ने कार्य शुरू कर दिया है। सड़क मार्गों की दशा सुधारने को लेकर सरकार की ओर से लोक निर्माण विभाग को एसडीओ स्तर पर दिशानिर्देश जारी किए गए हैं। 280 किलोमीटर से अधिक टॉरिंग कार्य पूरा जिला कांगड़ा और चंबा में 358 किलोमीटर टॉरिंग का टारगेट था, जिसमें से 280 किलोमीटर से अधिक टॉरिंग की जा चुकी है। इसके अलावा बरसात के दौरान 47 के करीब पुलों को नुकसान पहुंचा था, जिसमें से अधिकतर की मरम्मत विभाग की ओर से कर दी गई है, जबकि इक्का-दुक्का पुल ही ऐसे बचे हैं, जिनकी मरम्मत की जानी है। उधर, लोनिवि कांगड़ा जोन के चीफ इंजीनियर विकास सूद ने बताया कि खड़ा डंडा मार्ग पर जहां सड़क टूट गई थी, वहां रिटेनिंग वॉल का कार्य शुरू कर दिया गया है। पीएमजीएसवाई-3 के तहत एक ढाई करोड़ की योजना भी सड़क सुधार के लिए स्वीकृत है। जोन में 280 किमी टॉरिंग कार्य पूरा हुआ।
0
comment0
Report
MJManoj Joshi
Nov 04, 2025 06:49:24
Chandigarh, Chandigarh:Partner in Digital Vision Pharma, Kala Amb Arrested by NCB Chandigarh: Chandigarh, November 3, 2025: Anuj Kumar Singh, aged about 42 years, resident of Roorkee, Haridwar, Uttarakhand has been arrested at Chandigarh by NCB Chandigarh Zonal Unit on 01.11.25 after detailed questioning. Anuj Kumar Singh was evading NCB summons since 14th August 2025. Investigation done by NCB, since registration of case under NDPS Act 1985 in February 2025, has revealed the role of M/s Digital Vision, Himachal Pradesh, besides two other manufacturers of Uttarakhand, in the illegal manufacture and diversion of Psychotropic Tablets & Codeine Based Cough Syrup Bottles to non-existent firms across Punjab, Rajasthan, and West Bengal. Till date 15 persons including Anuj Kumar Singh have been arrested in the extant case. Anuj Kumar Singh is a partner in M/s Digital Vision Pharma, Kala Amb (Himachal Pradesh), a pharmaceutical firm earlier named in an FIR 21/2020 PS Kala Amb, Himachal Pradesh after 12 cases of infant mortality in Jammu & Kashmir were linked to adulterated cough syrup “Cold Best–PC” manufactured by Digital Vision. During the year 2020 , the accused was working the capacity of GM in M/s Digital Vision and later in 2022 became an active partner in M/s Digital Vision and related concerns. He is also named in FIR 33/22 PS Ram Nagar , UT of Jammu Kashmir. It is pertinent to mention that in the instant case NCB has seized 21.88 lakhs Psychotropic tablets,10.57 Lakhs CBCS bottles, Psychotropic Raw Material weighing 1002 kgs . This case is part of the NCB operation continuing for the past 11 months across 7 states, seizing drugs more than ₹547 crore. The arrest of Anuj Kumar Singh marks a major breakthrough in exposing the nexus between pharmaceutical manufacturing units and the illicit diversion network of psychotropic substances. Anuj Kumar Singh was produced before Special NDPS Court Amritsar, Punjab on 02.11.25 and 5 days NCB remand has been obtained. Further investigation is underway.
0
comment0
Report
AAAsrar Ahmad
Nov 04, 2025 06:46:45
Noida, Uttar Pradesh:लोकेशन: गोरखपुर Date: 3-11- 2025 रिपोर्ट: नागेन्द्र मणि त्रिपाठी। स्लग: सांसद रवि किशन को धमकी देने वाला आरोपी गिरफ्तार... एंकर: गोरखपुर से इस वक्त की बड़ी खबर — सांसद रवि किशन को फोन पर गाली-गलौज और जान से मारने की धमकी देने वाले आरोपी को रामगढ़ताल थाने की पुलिस ने गिरफ्तार कर लिया है। आरोपी ने कॉल के दौरान खुद को बिहार का निवासी बताया था, लेकिन जांच में उसकी असलियत कुछ और ही निकली। गोरखपुर की रामगढ़ताल थाना पुलिस को बड़ी सफलता मिली है। दरअसल बीते 30 अक्टूबर को एक शख्स ने गोरखपुर के सांसद और अभिनेता रवि किशन को गाली-गलौज करते हुए जान से मारने की धमकी दी थी। आरोपी ने यह कॉल सांसद के निजी सचिव शिवम द्विवेदी के मोबाइल पर की थी। इस मामले में मिली तहरीर के आधार पर रामगढ़ताल थाने में मुकदमा दर्ज किया गया। एसएसपी राजकरन नय्यर ने आरोपी की गिरफ्तारी के लिए पुलिस टीम को लगाया था। जिसके बाद पुलिस ने तकनीकी सर्विलांस और जांच के आधार पर आरोपी को गिरफ्तार कर लिया है। पूछताछ में पता चला कि आरोपी ने पहले अपना पता बिहार बताया था, लेकिन पुलिस जांच में उसकी पहचान अजय कुमार यादव, पुत्र रामफेर यादव, निवासी হाउस नंबर 1703/07, स्ट्रीट नंबर 03, फतेहगढ़ मोहल्ला, बग्गा कला, लुधियाना (पंजाब) के रूप में हुई। पुलिस ने आरोपी को न्यायिक प्रक्रिया के तहत जेल भेज दिया है। वहीं इस घटना के बाद पुलिस ने सांसद की सुरक्षा व्यवस्था को भी और मजबूत कर दिया है。
0
comment0
Report
Advertisement
Back to top