Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
NCB Chandigarh ने Digital Vision Pharma के पार्टनर अनुज कुमार सिंह को गिरफ्तार किया
MJManoj Joshi
Nov 04, 2025 06:49:24
Chandigarh, Chandigarh
Partner in Digital Vision Pharma, Kala Amb Arrested by NCB Chandigarh: Chandigarh, November 3, 2025: Anuj Kumar Singh, aged about 42 years, resident of Roorkee, Haridwar, Uttarakhand has been arrested at Chandigarh by NCB Chandigarh Zonal Unit on 01.11.25 after detailed questioning. Anuj Kumar Singh was evading NCB summons since 14th August 2025. Investigation done by NCB, since registration of case under NDPS Act 1985 in February 2025, has revealed the role of M/s Digital Vision, Himachal Pradesh, besides two other manufacturers of Uttarakhand, in the illegal manufacture and diversion of Psychotropic Tablets & Codeine Based Cough Syrup Bottles to non-existent firms across Punjab, Rajasthan, and West Bengal. Till date 15 persons including Anuj Kumar Singh have been arrested in the extant case. Anuj Kumar Singh is a partner in M/s Digital Vision Pharma, Kala Amb (Himachal Pradesh), a pharmaceutical firm earlier named in an FIR 21/2020 PS Kala Amb, Himachal Pradesh after 12 cases of infant mortality in Jammu & Kashmir were linked to adulterated cough syrup “Cold Best–PC” manufactured by Digital Vision. During the year 2020 , the accused was working the capacity of GM in M/s Digital Vision and later in 2022 became an active partner in M/s Digital Vision and related concerns. He is also named in FIR 33/22 PS Ram Nagar , UT of Jammu Kashmir. It is pertinent to mention that in the instant case NCB has seized 21.88 lakhs Psychotropic tablets,10.57 Lakhs CBCS bottles, Psychotropic Raw Material weighing 1002 kgs . This case is part of the NCB operation continuing for the past 11 months across 7 states, seizing drugs more than ₹547 crore. The arrest of Anuj Kumar Singh marks a major breakthrough in exposing the nexus between pharmaceutical manufacturing units and the illicit diversion network of psychotropic substances. Anuj Kumar Singh was produced before Special NDPS Court Amritsar, Punjab on 02.11.25 and 5 days NCB remand has been obtained. Further investigation is underway.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KKKIRTIPAL KUMAR
Nov 04, 2025 12:22:07
Sangrur, Punjab:ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਜਦੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ ਐਸ ਪੀ ਪਰਾਲੀ ਦੀ ਅੱਗ ਬੁਝਾਉਣ ਲਈ ਖੇਤਾਂ ਵਿਚ ਖੁਦ ਪਹੁੰਚੇ - ਤੁਰੰਤ ਬੁਝਾਈ ਅੱਗ, ਬਣਦੀ ਕਾਰਵਾਈ ਕਰਨ ਦੀ ਹਦਾਇਤ - ਡਿਪਟੀ ਕਮਿਸ਼ਨਰ ਨੇ ਕਿਹਾ! ਕਿਸੇ ਵੀ ਹੀਲੇ ਅੱਗ ਦੀਆਂ ਘਟਨਾਵਾਂ ਵਧਣ ਨਹੀਂ ਦਿੱਤੀਆਂ ਜਾਣਗੀਆਂ - ਅੱਗ ਲਾਉਣ ਵਾਲੇ ਕਿਸਾਨਾਂ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ - ਐੱਸ ਐੱਸ ਪੀ ਪਰਾਲੀ ਦਾ ਉਚਿੱਤ ਪ੍ਰਬੰਧਨ ਕਰਵਾਉਣ ਵਾਲੇ ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਕੀਤਾ ਉਤਸ਼ਾਹਿਤ ਭੁਗਤਾਨੀ ਨਹੀਂ, ਸੂਰ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਵਰਤਿਆ ਜਾ ਰਿਹਾ ਹੈ। ਇਸ ਨੂੰ ਮੌਕੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਹਾਦਸੇ ਨਾਲ ਸੰਬੰਧਿਤ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਦਿਸ਼ਾ ਦੇ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਸਰਤਾਜ ਸਿੰਘ ਚਾਹਲ ਨੇ ਖੇਤਾਂ ਵਿੱਚ ਪਰਾਲੀ ਅੱਗ ਲਗਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੇ ਨਾਲ-ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਦੌਰੇ ਦੂਜੇ ਦਿਨ ਵੀ ਜਾਰੀ ਰੱਖੇ। ਕਾਰਵਾਈ ਨੂੰ ਜ਼ਮੀਣੀ ਲੈ ਸਕਦੇ ਹੋਏ ਸੁਪਰੀਮ ਕੋਰਟ ਅਤੇ ਵਾਤਾਵਰਣ ਪਲੀਤ ਹੋਣ ਤੋਂ ਰੋਕਣ ਵਾਲੀਆਂ ਕੇਂਦਰੀ ਏਜੰسیਆਂ ਦੀ ਨਜ਼ਰ ਵਿੱਚ ਰੱਖਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਖੇਤ ਵਿੱਚ ਅੱਗ ਲਗਾਉਣ ਵਾਲੇ ਕਿਸਾਨ ਨੂੰ ਜੁਰਮਾਨਾ ਅਤੇ ਸਜ਼ਾ ਦੇਣ ਦੇ ਨਾਲ ਨਾਲ ਸੀਨੀਅਰ ਅਧਿਕਾਰੀਆਂ ਨੂੰ ਭੁਗਤਣੀ ਕੁੱਲ ਨਤੀਜੇ ਦਿਵਾਏ ਜਾਣਗੇ। ਇਸ ਮੌਕੇ ਹਾਜ਼ਰ ਅਧਿਕਾਰੀਆਂ ਨੇ ਸਾਫ਼ kaha ਕਿ ਕਿਸੇ ਵੀ ਹੇਲੇ ਅੱਗ ਦੀਆਂ ਘਟਨਾਵਾਂ ਵਧਣ ਨਹੀਂ ਦਿੱਤੀਆਂ ਜਾਵੇਗੀ ਅਤੇ ਨਿਯਮ-ਕ਼ਾਉਂਦੇ ਕਰਵਾਈ ਗ੍ਰਹਿ ਕਰੀ ਜਾਵੇਗੀ।
0
comment0
Report
SSSanjay Sharma
Nov 04, 2025 12:21:40
Noida, Uttar Pradesh:ਤਰਨ ਤਾਰਨ ਜ਼ਿਮਨੀ ਚੋਣ: ਚੋਣ ਜ਼ਾਬਤਾ ਲਾਗੂ ਹੋਣ ਮਗਰੋਂ 57 ਕਰੋੜ ਰੁਪਏ ਤੋਂ ਵੱਧ ਦੀ ਜ਼ਬਤੀ: ਸਿਬਿਨ ਸੀ 11 ਨਵੰਬਰ ਨੂੰ ਹਲਕੇ ਦੇ ਕੁੱਲ 1,92,838 ਵੋਟਰ 222 ਪੋਲਿੰਗ ਸਟੇਸ਼ਨਾਂ 'ਤੇ ਪਾਉਣਗੇ ਵੋਟਾਂ ਚੰਡੀਗੜ੍ਹ, 4 ਨਵੰਬਰ: ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 57 ਕਰੋੜ 47 ਲੱਖ ਰੁਪਏ ਤੋਂ ਵੱਧ ਦੀ ਜ਼ਬਤੀ ਕੀਤੀ ਹੈ। ਤਫਸੀਲ ਅਨੁਸਾਰ ਹਲਕਾ ਤਰਨ ਤਾਰਨ ਵਿੱਚ 7 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ 3 ਨਵੰਬਰ ਤੱਕ ਪੰਜਾਬ ਪੁਲਿਸ ਵੱਲੋਂ 32 ਲੱਖ 89 ਹਜ਼ਾਰ 160 ਰੁਪਏ ਦੀ ਕੀਮਤ ਵਾਲੀ 51 ਹਜ਼ਾਰ 429.50 ਲੀਟਰ ਸ਼ਰਾਬ, 56 ਕਰੋੜ 67 ਲੱਖ 10 ਹਜ਼ਾਰ 500 ਰੁਪਏ ਦੀ ਕੀਮਤ ਵਾਲੇ 21 ਹਜ਼ਾਰ 811.10 ਗ੍ਰਾਮ ਨਸ਼ੀਲੇ ਪਦਾਰਥ, 9 ਲੱਖ 73 ਹਜ਼ਾਰ 480 ਰੁਪਏ ਦੀ ਨਕਦੀ ਅਤੇ 37 ਲੱਖ 85 ਹਜ਼ਾਰ 700 ਰੁਪਏ ਦੀ ਕੀਮਤ ਵਾਲੇ ਹੋਰ ਸਮਾਨ ਦੀ ਜ਼ਬਤੀ ਕੀਤੀ ਗਈ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਹਲਕਾ ਤਰਨ ਤਾਰਨ ਵਿੱਚ 24 ਘੰਟੇ ਨਾਕਿਆਂ ਉੱਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਹਨ ਤਾਂ ਜੋ ਗੈਰ-ਕਾਨੂੰਨੀ ਤਸਕਰੀ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਨਕਦੀ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਮਾਨ (ਫ੍ਰੀ ਬੀਜ਼) ਵੰਡਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ਼। ਹਲਕੇ ਵਿੱਚ ਕੁੱਲ ਵੋਟਰਾਂ ਅਤੇ ਪੋਲਿੰਗ ਬੂਥਾਂ ਦੀ ਗਿਣਤੀ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ामਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਉੱਪਰ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ। ਉਨ੍ਹਾਂ ਅੱਗੇ ਦੱਸਿਆ ਕਿ 114 ਪੋਲਿੰਗ ਸਟੇਸ਼ਨ ਸਥਾਨਾਂ ''ਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 222 (ਸ਼ਹਿਰੀ: 60 ਅਤੇ ਪੇਂਡੂ: 162) ਹੈ。
0
comment0
Report
MJManoj Joshi
Nov 04, 2025 12:08:25
Chandigarh, Chandigarh:राजस्थान के सब्ज़ी बेचने वाले की 11 करोड़ की लॉटरी लगी…. पंजाब स्टेट दीपावली बंपर की C सीरिज़ की लॉटरी का 11 करोड़ रुपये का इनाम राजस्थान के जयपुर निवासी अमित सेहरा मीणा का निकला। बह सब्ज़ी बेचने का काम कर रहा। आज रहा पंजाब लॉटरी के दफ़्तर में कागज़ी की कार्रवाई करने के लिए पहुँचा था। उसने एक और टिकट ख़रीदा था जिसमें उसे एक हज़ार रुपया का इनाम लगा है । -उसने बताया कि वह पंजाब के बठिंडा में अपने दोस्त मुकेश के पास आया था इस दौरान मुकेश ने उसे कहा कि वह पंजाब स्टेट दिवाली बंपर लॉटरी का टिकट ख़रीदे उसके पास लॉटरी का टिकट ख़रीदने के लिए पैसा भी रहे थे दोस्त ने पैसे दिए कहा दो पूजा पाठ करता है वाला जी का भगत है तेरी लॉटरी लगेगी। -उसने कहा कि उसके माता पिता नहीं है वह बचपन से एक बहुत ग़रीब है अपने बच्चों को पेट सब्ज़ी बेचकर पालता हैं भले ही लॉटरी लग गई है लेकिन सब्ज़ी बेचने का काम नहीं छोड़ूंगा। -11करोड की लॉटरी के उसे क़रीब 7 करोड़ 30 लाख रुपये मिलेंगे । उसने बताया कि अपने दोस्त को कुछ नहीं होगा लेकिन उसकी दो लड़कियाँ हैं उनकी शादी के लिए 50-50 लाख से रुपए ज़रूर दूँगा । -अपनी पत्नी के घर की इच्छा को पूरी करूँगा और छोटे बच्चों को पढ़ाई करवाकर एक को IAS और दूसरे को IPS ऑफ़िसर बनाऊंगा। उसने कहा कि भगवान की पूजा का उसे फल मिला है । -पत्नी ने बताया कि जब उन्हें लॉटरी लगने का पता चला तो वह बहुत ख़ुश हुए एक वार तो विश्वास नहीं हुआ लगा कोई मज़ाक कर रहा है लेकिन अब जब बठिंडा से लॉटरी बेचने वाला उनके घर पहुँच गया तो विश्वास हुआ।
0
comment0
Report
DVDEVENDER VERMA
Nov 04, 2025 11:44:11
Nahan, Himachal Pradesh:लोकेशन: नाहन अंतरराष्ट्रीय मेले में बहुभाषी कवि सम्मेलन का आयोजन। भाषा विभाग ने बहुभाषी कवि सम्मेलन आयोजित किया। साहित्यिक गतिविधियों को बढ़ावा देना आयोजन का मकसद। कवि सम्मेलन में 25 कवियों ने हिस्सा। अंतरराष्ट्रीय मेले के दौरान आज 5वें दिन भाषा एवं संस्कृति विभाग द्वारा रेणु मंच पर बहुभाषी कवि सम्मेलन का आयोजन किया गया। जिमसें बड़ी संख्या में कवियों ने हिस्सा। अंतरराष्ट्रीय मेले के दौरान ऐतिहासिक रेणु मंच पर हर साल भाषा एवं संस्कृति विभाग व रेणुका जी विकास बोर्ड के संयुक्त तत्वाधान में कवि सम्मेलन का आयोजन किया जाता है जिसका मुख्य उद्देश्य साहित्यिक गतिविधियों को बढ़ावा देना है । मीडिया से बात करते हुए कवि सम्मेलन में पहुंचे कवियों और साहित्यकारों ने बताया कि भाषा एवं संस्कृति विभाग का यह सराहनीय प्रयास है और हर वर्ष अन्तर्राष्ट्रीय स्तर के मेले में उन्हें इस सम्मेलन के लिए आमंत्रित किया जाता है जिससे उन्हें अपनी रचनाएं पेश करने का अच्छा अवसर मिलता है। उन्होंने यह भी कहा कि कवि सम्मेलन के समय मे बदलाव किया जाना मौजूदा समय मे सुबह 10 बजे कवि सम्मेलन होता है जिसे दोपहर बाद आयोजिय करने की माँग की जा रही है ताकि अन्तरराष्ट्रीय मेले में आने वाले अधिक से अधिक लोग कवि सम्मेलन को सुनने पहुँच सके।
0
comment0
Report
TBTarsem Bhardwaj
Nov 04, 2025 11:32:24
Ludhiana, Punjab:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਸਮੇਂ ਸਮੇਂ ਸਿਰ ਚੰਗੀ ਕਿਸਮ ਦੇ ਬੀਜ ਤਿਆਰ ਕਰਕੇ ਦਿੱਤੇ ਜਾਂਦੇ ਹਨ । ਉਸੇ ਤਹਿਤ ਕਣਕ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ ਪੀਏਯੂ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸੋਧ ਕਰਕੇ ਬਜਾਈ ਕਰਨ ਦੀ ਸਲਾਹ ਦਿੱਤੀ ਉਹਨਾਂ ਨੇ ਕਿਹਾ ਜੇਕਰ ਕਣਕ ਦੇ ਬੀਜ ਦੀ ਸੋਧ ਕਰਕੇ ਬਿਜਾਈ ਕੀਤੀ ਜਾਂਦੀ ਹੈ ਤਾਂ ਕਈ ਤਰ੍ਹਾਂ ਦੇ ਨਦੀನಾ ਅਤੇ ਬਿਮਾਰੀਆਂ ਤੋਂ ਕਣਕ ਦੀ ਫਸਲ ਨੂੰ ਬਚਾਇਆ ਜਾ ਸਕਦਾ ਹੈ ਜਿਸ ਤਰਾਂ ਨਾਲ ਸਿਓਕ ਅਤੇ ਕਈ ਤਰ੍ਹਾਂ ਦੇ ਪੱਤੇ ਰੋਗ ਤੋਂ ਬਚਾਅ ਸਬੰਦੀ ਵਿਗਿਆਨੀਆਂ ਵੱਲੋ ਦੱਸਿਆ ਕਿ ਜਿਸ ਤਰਾਂ ਨਾਲ ਹੁਣ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਕਿਸਾਨ ਯੂਨੀਵਰਸਿਟੀ ਵੱਲੋਂ ਦੱਸਿਆ ਅਨੁਸਾਰ ਕਣਕ ਦੇ ਬੀਜ ਦੀ ਸੋਧ ਕਰਕੇ ਬਿਜਾਈ ਕਰਨ ਚਾਹੀਦੀ ਹੈ
0
comment0
Report
RBRajneesh Bansal
Nov 04, 2025 11:24:38
Jagraon, Punjab:ਬੀਤੇ ਸ਼ੁੱਕਰਵਾਰ ਜਗਰਾਓਂ ਵਿਖੇ ਕਤਲ ਹੋਏ ਕਬੱਡੀ ਖਿਡਾਰੀ ਦਾ ਪਰਿਵਾਰ ਅੱਜ ਪੁਲਿਸ ਦੀ ਕਾਰਵਾਈ ਤੋ ਸੰਤੁਸ਼ਟ ਹੋ ਕੇ ਪੋਸਟਮਾਰਟਮ ਲਈ ਰਾਜ਼ੀ ਹੋ ਗਿਆ ਤੇ ਅੱਜ ਸਿਵਿਲ ਹਸਪਤਾਲ ਵਿਚ ਜਿਥੇ ਅੱਜ ਕਬੱਡੀ ਖਿਡਾਰੀ ਦਾ ਪੋਸਟਮਾਰਟਮ ਹੋਇਆ,ਉਥੇ ਹੀ ਕੱਲ ਬੁੱਧਵਾਰ ਨੂੰ ਕੱਬਡੀ ਖਿਡਾਰੀ ਤੇਜਪਾਲ ਸਿੰਘ ਦਾ ਪਿੰਡ ਗਿੱਦੜਵਿੰਡੀ ਦੀ ਖੇਡ ਗਰਾਊਂਡ ਵਿਚ ਅੰਤਿਮ ਸੰਸਕਾਰ ਹੋਵੇਗਾ। ਇਸ ਮੌਕੇ ਮ੍ਰਿਤਕ ਕੱਬਡੀ ਖਿਡਾਰੀ ਤੇਜਪਾਲ ਦੇ ਮਾਸੀ ਦੇ ਮੁੰਡੇ ਅਨਮੋਲ ਸਿੰਘ ਨੇ ਕਿਹਾਕਿ ਇਹ ਜਗਰਾਓਂ ਪੁਲਿਸ ਦੀ ਹੁਣ ਤੱਕ ਕੀਤੀ ਕਾਰਵਾਈ ਤੋ ਸੰਤੁਸ਼ਟ ਹਨ ਤੇ ਉਨ੍ਹਾਂ ਨੂੰ ਪੁਲਿਸ ਤੇ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਪੁਲਿਸ ਨੇ ਤੇਜਪਾਲ ਸਿੰਘ ਦੇ ਕਤਲ ਲਈ ਜਿੰਮੇਵਾਰ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ,ਉਸ ਤਰਾਂ ਹੀ ਤੀਜੇ ਮੁਲਜ਼ਮ ਕਾਲਾ ਰੂਮੀ ਨੂੰ ਵੀ ਜਲਦੀ ਕਾਬੂ ਕਰਕੇ ਓਨਾ ਨੂੰ ਇਨਸਾਫ ਦੇਵੇਗੀ。 ਇਸ ਮੌਕੇ ਜਗਰਾਓਂ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਕਿਹਾਕਿ ਪੁਲਿਸ ਕਤਲ ਵਾਲੇ ਦਿਨ ਤੋਂ ਹੀ ਆਪਣੀ ਪੂਰੀ ਕਾਰਵਾਈ ਕਰ ਰਹੀ ਹੈ ਤੇ ਜਲਦੀ ਹੀ ਤੀਜੇ ਫਰਾਰ ਮੁਲਜ਼ਮ ਕਾਲਾ ਰੂਮੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਤੇ ਮ੍ਰਿਤਕ ਦੇ ਪਰਿਵਾਰ ਨੇ ਵੀ ਪੁਲਿਸ ਦੀ ਹੁਣ ਤੱਕ ਦੀ ਕੀਤੀ ਕਾਰਵਾਈ ਤੇ ਸੰਤੁਸ਼ਟੀ ਜਤਾਈ ਹੈ।
0
comment0
Report
JSJagmeet Singh
Nov 04, 2025 11:13:57
Fatehgarh Sahib, Punjab:ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਵਿਸ਼ੇਸ਼ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਫਾਜ਼ਲ ਵਿਖੇ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ ਹੋਇਆਂ ਮਕਾਨ ਦੀ ਨਜਾਇਜ਼ ਉਸਾਰੀ ਪੀਲਾ ਪੰਜਾ ਚਲਾਇਆ ਗਿਆ । ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਿੰਡ ਕੋਟਲਾ ਫਾਜ਼ਲ ਦੇ ਸੋਮ ਨਾਥ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਲਿਆ ਕੇ ਵੇਚਣ ਦਾ ਕੰਮ ਕਰਦਾ ਸੀ, ਤੇ ਉਸ ਤੇ ਕਾਰਵਾਈ ਕਰਦਿਆਂ ਹੋਇਆਂ ਮਕਾਨ ਦੀ ਨਜਾਇਜ਼ ਉਸਾਰੀ ਪੀਲਾ ਪੰਜਾ ਚਲਾਇਆ ਗਿਆ। ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈਆਂ ਗਈਆਂ ਨਜਾਇਜ਼ ਉਸਾਰੀਆਂ ਢਾਹੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਪਿੰਡ ਕੋਟਲਾ ਫਾਜ਼ਲ ਵਿਖੇ ਸੋਮਨਾਥ ਤੇ 6 ਮਾਮਲੇ ਨਸ਼ੇ ਦੇ ਦਰਜ ਹਨ, ਸੋਮਨਾਥ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਲਿਆ ਕੇ ਵੇਚਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹੋਰ ਵੀ ਜੇਕਰ ਮਾਮਲੇ ਸਾਹਮਣੇ ਆਉਣਗੇ ਉਹਨਾਂ ਤੇ ਵੀ ਅਜਿਹੀ ਕਾਰਵਾਈ ਕੀਤੀ ਜਾਵੇਗੀ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਬਲਿਕ ਵੱਲੋਂ ਸਹਿਯੋਗ ਦਿੱਤਾ ਜਾਵੇ ਅਤੇ ਪਬਲਿਕ ਵੱਲੋਂ ਦਿੱਤੀ ਗਈ ਜਾਣਕਾਰੀ ਗੁਪਤ ਰੱਖੀ ਜਾਵੇਗੀ। ਉਧਰ ਨਸ਼ਾ ਤਸ਼ਕਰ ਦੀ ਮਾਤਾ ਨੇ ਕਿਹਾ ਕਿ ਭਾਵੇਂ ਉਹਨਾਂ ਦਾ ਪੁੱਤਰ ਪਹਿਲਾਂ ਨਸ਼ਿਆਂ ਦਾ ਕੰਮ ਕਰਦਾ ਸੀ ਪਰੰਤੂ ਹੁਣ ਉਹ ਇਸ ਕੰਮ ਤੋਂ ਦੂਰ ਸੀ, ਘਰ ਦੀ ਬਜ਼ੁਰਗ ਔਰਤ ਪੁਲਿਸ ਮੁਲਾਜ਼ਮਾਂ ਅੱਗੇ ਉਸਾਰੀ ਨੂੰ ਨਾ ਢਾਉਣ ਲਈ ਬੇਨਤੀਆਂ ਕਰਦੀ ਵੀ ਨਜ਼ਰ ਆਈ ।
0
comment0
Report
Advertisement
Back to top