Back
पंजाब के कोटकपूरा MLA संधवन की राजनीतिक हलचल और बजट मांगें
RBRohit Bansal
Feb 17, 2026 07:20:46
Chandigarh, Chandigarh
1984 ਸਮੇਂ ਗਿਆਨੀ ਜੈਲ ਸਿੰਘ ਨੇ ਅਸਤੀਫਾ ਕਿਉ ਨਹੀ ਦਿੱਤਾ
1984 ਦੇ ਹਮਲੇ ਦਾ ਗਿਆਨੀ ਜੈਲ ਸਿੰਘ ਤੇ ਡੂੰਘਾ ਸਰ ਸੀ ਗਿਆਨੀ ਜੈਲ ਸਿੰਘ ਜ zikਰ ਅਸਤੀਫਾ ਦੇ ਦਿੰਦੇ ਤਾਂ ਬਹੁਤ ਸਾਰੇ ਸਿੱਖ ਅਤੇ ਹਿੰਦੂਆਂ ਦਾ ਕਤਲ ਹੋਣਾ ਸੀ ਪਰ ਗਿਆਨੀ ਜੈਲ ਸਿੰਘ ਨੇ ਆਪਣੀ ਰਾਜਨੀਤੀ ਨਹੀਂ ਚਮਕਾਈ ਅਤੇ ਇਸੇ ਲਈ ਉਹ ਰਾਸ਼ਟਰਪਤੀ ਦੇ ਅਹੁਦੇ ਤੇ ਬਣੇ ਰਹੇ, ਪਰ ਉਹ ਸਮਲੇ ਨੇ ਗਿਆਨੀ ਜੀ ਦੇ ਮਨ ਤੇ ਡੂੰਘਾ ਅਸਰ ਕੀਤਾ
ਸੁਖਪਾਲ ਖਹਿਰਾ ਤੇ ਸੰਧਵਾਂ ਦੀ ਗੱਲ
ਮੈਨੂੰ ਕਿਸੇ ਐਮਐਲਏ ਤੇ ਗੁੱਸਾ ਨਹੀਂ ਆਉਂਦਾ ਸੁਖਪਾਲ ਸਿੰਘ ਖਹਿਰਾ ਤੇ ਵੀ ਗੁੱਸਾ ਨਹੀਂ ਆਉਂਦਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਬੋਲਦੇ ਹੋ ਤੁਹਾਡੇ ਇਲਾਕੇ ਦੇ ਲੋਕ ਤੁਹਾਨੂੰ ਦੇਖਦੇ ਨੇ ਅਤੇ ਉਸੇ ਤਰੀਕੇ ਦਾ ਵਿਹਾਰ ਉਹ ਵੀ ਲੋਕ ਕਰਦੇ ਨੇ ਇਸ ਕਰਕੇ ਹਰ ਐਮਐਲਏ ਨੂੰ ਇੱਕ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਅੰਦਰ ਵਿਚਰਨ ਦੀ ਜਰੂਰਤ ਹੈ।
ਰਿਸ਼ਵਤ ਕਾਂਢ ਨੇ ਕਿਵੇਂ ਕੁਲਤਾਰ ਨੂੰ ਬਣਾਇਆ ਐਮਐਲਏ
ਜਿਸ ਸਮੇਂ ਸਰਪੰਚੀ ਪਿੰਡ ਵਿੱਚ ਕਰ ਰਹੇ ਸੀ ਉਸ ਸਮੇਂ 250 ਰੁਪਏ ਗਲਤ ਪੈਨਸ਼ਨ ਦੇਣ ਦੇ ਇਲਜ਼ਾਮ ਲੱਗੇ ਅਤੇ ਉਸ ਤੋਂ ਬਾਅਦ ਅਦਾਲਤ ਨੇ ਸਬੂਤ ਸਹੀ ਹੋਣ ਕਾਰਨ ਸਾਰੇ ਇਲਜ਼ਾਮਾਂ ਤੋਂ ਬਰੀ ਕੀਤਾ ਅਤੇ ਇਸੇ ਇਮਾਨਦਾਰੀ ਨੇ 2017 ਵਿੱਚ ਆਮ ਆਦਮੀ ਪਾਰਟੀ ਤੋਂ ਟਿਕਟ ਦਵਾਈ
ਭਾਰਤ ਅਮਰੀਕਾ ਵਪਾਰ ਉੱਤੇ
ਦੇਸ਼ ਵਿੱਚ ਬਹੁਤ ਸਾਰੀਆਂ ਸਰਕਾਰਾਂ ਬਣੀਆਂ ਪਰ ਕਿਸੇ ਦੀ ਸਰਕਾਰ ਨੇ ਅਜਿਹਾ ਨਹੀਂ ਕੀਤਾ ਜਿਸ ਨਾਲ ਕਿਸਾਨੀ ਦਾ ਘਾਣ ਹੋਵੇ ਪਰ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਅਜਿਹਾ ਕਰ ਰਹੀ ਹੈ ਜਿਸ ਨਾਲ ਕਿਸਾਨੀ ਦਾ ਨੁਕਸਾਨ ਹੋ ਰਿਹਾ
ਗਵਰਨਰ पंजाब ਦੀ ਯਾਤਰਾ ਵਿੱਚ ਸ਼ਾਮਿਲ ਨਾ ਹੋਣਾ
ਗਵਰਨਰ ਪੰਜਾਬ ਦੀ ਜਿਸ ਸਮੇਂ ਯਾਤਰਾ ਸੀ ਉਸ ਸਮੇਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਕੰਮ ਸੀ ਜਿਸ ਕਰਕੇ ਉਹ ਹਾਜ਼ਰ ਨਹੀਂ ਹੋ ਸਕੇ ਪਰ ਗਵਰਨਰ ਪੰਜਾਬ ਨੇ ਪੰਜਾਬ ਸਰਕਾਰ ਦੇ ਕੰਮਾਂ ਦੀ ਅਤੇ ਨਸ਼ੇ ਰੋਕਣ ਲਈ ਸਲਾਘਾ ਕੀਤੀ ਹੈ ਇਸ ਲਈ ਉਹਨਾਂ ਦਾ ਧੰਨਵਾਦ
ਸੀਐਮ ਪੰਜਾਬ ਬਣਨ ਦੀ ਇੱਛਾ
ਮੇਰਾ ਭਰਾ ਪੰਜਾਬ ਦਾ ਸੀਐਮ ਹੈ ਅਤੇ ਇਸ ਲਈ ਮੈਂ ਹੀ ਪੰਜਾਬ ਦਾ ਸੀਐਮ ਹਾਂ ਮੇਰੇ ਦਿਲ ਵਿੱਚ ਕਦੇ ਇੱਛਾ ਨਹੀਂ ਹੈ ਕਿਉਂਕਿ ਇਹ ਫੈਸਲਾ ਪਾਰਟੀਆਂ ਨੇ karna ਹੁੰਦਾ ਹੈ ਮਨ ਵਿੱਚ ਆਪਣੀਆਂ ਇੱਛਾਵਾਂ ਰੱਖ ਕੇ ਪਾਰਟੀ ਵਿੱਚ ਨਹੀਂ ਚਲਿਆ ਜਾ ਸਕਦਾ
ਕਾਂਗਰਸ ਤੋਂ ਸ਼ਾਮਿਲ ਹੋਣ ਦਾ ਆਫਰ
ਬਹੁਤ ਵਾਰ ਕਾਂਗਰਸ ਦੇ ਲੋਕਾਂ ਨੇ ਸ਼ਾਮਿਲ ਹੋਣ ਦਾ ਆਫਰ ਦਿੱਤਾ ਪਰ ਅਸੀਂ ਉਸਨੂੰ ਅੱਗਿਓਂ ਇਹ ਕਹਿ ਕੇ ਟਾਲ ਦਿੱਤਾ ਕਿ ਤੁਸੀਂ ਸਾਡੀ ਪਾਰਟੀ ਵਿੱਚ ਆ ਜਾਓ ਕਿਉਂਕਿ ਸਾਡੇ ਪਾਰਟੀ ਸਹੀ ਹੈ।
ਮੀਡੀਆ ਦੀ ਆਜ਼ਾਦੀ ਤੇ ਸਵਾਲ
ਇਸ ਚੀਜ਼ ਬਾਰੇ ਵਿਚਾਰ ਚਰਚਾ ਕੀਤੀ ਜਾਏਗੀ ਜੇਕਰ ਕੋਈ ਪ੍ਰੋਬਲਮ ਹੈ ਤਾਂ ਉਸ ਨੂੰ ਵੀ ਹੱਲ ਕੱਢਿਆ ਜਾਏਗਾ ਕਿਉਂਕਿ ਪੰਜਾਬੀਆਂ ਨੂੰ ਦਬਾ ਕੇ ਨਹੀਂ ਰੱਖਿਆ ਜਾ ਸਕਦਾ ਅਤੇ ਜੋ ਵੀ ਦਬਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਨੁਕਸਾਨ ਹੀ ਹੋਏਗਾ。
ਵਿਧਾਨ ਸਭਾ ਦੇ ਸੈਸ਼ਨ
ਵਿਰੋਧੀ ਧਿਰ ਨੂੰ ਸੱਤਾ ਧਿਰ ਨਾਲੋਂ ਵੱਧ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਮੇਰੀ ਇਹ ਤਮੰਨਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਲੰਮੇ ਹੋਣ ਪਰ ਇਹ ਮੇਰੇ ਹੱਥ ਦੇ ਵਿੱਚ ਨਹੀਂ ਹੈ ਜੋ ਚੀਜ਼ ਮੇਰੇ ਹੱਥ ਦੇ ਵਿੱਚ ਹੋ ਉਹ ਮੇਰੇ ਵੱਲੋਂ ਕੀਤੀ ਜਾ ਰਹੀ ਹੈ。
ਪੰਜਾਬ ਦਾ ਬਜਟ ਸੈਸ਼ਨ
ਪੰਜਾਬ ਦੇ ਬਜਟ ਸੈਸ਼ਨ ਵਿੱਚ ਕੋਟਕਪੂਰਾ ਲਈ ਕਾਫੀ ਚੀਜ਼ਾਂ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਬੱਸ ਸਟੈਂਡ ਦਾ ਜ਼ਿਕਰ ਹੋਵੇ ਮਹਿਲਾਵਾਂ ਦੇ ਲਈ 1000 ਦਾ ਜ਼ਿਕਰ ਹੋਵੇ ਅਤੇ ਇਸੇ ਦੇ ਨਾਲ ਸਾਫ ਪਾਣੀ ਅਤੇ ਸਹੀ ਸੀਵਰੇਜ ਦੀ ਅਤੇ ਹੋਰ ਕਾਫੀ ਮੰਗਾਂ ਨੇ ਜੋ ਕੋਟਕਪਰਾ ਸ਼ਹਿਰ ਲਈ ਅਸੀਂ ਕੀਤੀਆਂ ਨੇ
ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਦੌਰਾ
ਕੇਂਦਰੀ ਮੰਤਰੀ ਅਮਿਤ ਸ਼ਾਹ ਪੰਜਾਬ ਆ ਰਹੇ ਨੇ ਅਜਿਹੇ ਵਿੱਚ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮਾਫ ਪੰਜਾਬ ਦੇ ਬਾਰਡਰ ਏਰੀਏ ਦੇ ਕਿਸਾਨਾਂ ਲਈ ਜ਼ਮੀਣ ਦੀ ਸਹੀ ਵਰਤੋਂ ਅਤੇ ਇਸੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੀ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਕਾਨੂੰਨ ਅਨੁਸਾਰ ਜੋ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਛੱਡਣਾ ਚਾਹੀਦਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 17, 2026 08:37:04Shimla, Himachal Pradesh:जिला शिमला के कोटखाई में रिहायशी मकान में लगी आग
आग बुझाने के दौरान कई लोगों को चोट आने की ख़बर
घायलों को पहुंचाया गया अस्पताल
कड़ी मशक़्क़त के बाद आग पर पाया गया क़ाबू
0
Report
NSNitesh Saini
FollowFeb 17, 2026 08:36:570
Report
AJAnil Jain
FollowFeb 17, 2026 08:36:310
Report
KDKuldeep Dhaliwal
FollowFeb 17, 2026 08:20:400
Report
PSParambir Singh Aulakh
FollowFeb 17, 2026 08:16:160
Report
TBTarsem Bhardwaj
FollowFeb 17, 2026 07:52:560
Report
MJManoj Joshi
FollowFeb 17, 2026 07:34:350
Report
DSDharmindr Singh
FollowFeb 17, 2026 07:34:280
Report
PSParambir Singh Aulakh
FollowFeb 17, 2026 07:34:140
Report
KBKulbir Beera
FollowFeb 17, 2026 07:33:500
Report
ASARVINDER SINGH
FollowFeb 17, 2026 07:33:310
Report
PSParambir Singh Aulakh
FollowFeb 17, 2026 07:32:080
Report
TBTarsem Bhardwaj
FollowFeb 17, 2026 06:49:240
Report
ADAnkush Dhobal
FollowFeb 17, 2026 06:47:15Shimla, Himachal Pradesh:Chief Minister Thakur Sukhvinder Singh Sukhu being given Guard of Honour by Himachal Police at Himachal Pradesh Vidhan Sabha
0
Report