Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब सरकार के 6 IAS अधिकारियों के तबादले, Amritsar की DC Sakshi Sahani नया चार्ज
MJManoj Joshi
Oct 22, 2025 11:49:22
Chandigarh, Chandigarh
पंजाब सरकार की ओर से 6 IAS ऑफ़िसर्स तबादला किया अमृतसर की DC साक्षी साहनी को अब चीफ़ एडमिनिस्ट्रेटर ग्रेटर मोहाली एरिया डिवेलपमेंट अथॉरिटी का चार्ज दिया गया है。 गुरदासपुर के DC दललिंदरडीत सिंह को DC अमृतसर लाया गया है。 गुरदासपुर के DC अब आदित्य उपल होंगे पठानकोट के DC पल्लवी को नगर निगम पठानकोट का अतिरिक्त चार्ज दिया गया हैं ।
8
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Oct 24, 2025 12:46:11
Amritsar, Punjab:ਡੀ.ਆਈ.ਜੀ. ਸੰਦੀਪ ਗੋਇਲ ਨੇ ਸੰਭਾਲਿਆ ਬਾਰਡਰ ਰੇਂਜ ਅੰਮ੍ਰਿਤਸਰ ਦਾ ਅਹੁਦਾ ਨਵੇਂ ਡੀ.ਆਈ.ਜੀ. ਨੇ ਸੀਨੀਅਰ ਅਧਿਕਾਰੀਆਂ ਦਾ ਕੀਤਾ ਧੰਨਵਾਦ, ਕਿਹਾ ਕਿ ਟੀਮ ਵਰਕ ਨਾਲ ਕੀਤਾ ਜਾਵੇਗਾ ਕੰਮ ਤਾਰੋਂ ਪਾਰ ਤੋਂ ਨਸ਼ਾ ਰੋਕਣਾ ਸਭ ਤੋਂ ਵੱਡੀ ਤਰਜੀਹ— ਡੀ.ਆਈ.ਜੀ. ਸੰਦੀਪ ਗੋਇਲ ਬਾਰਡਰ ਰੇਂਜ ਦੇ ਨਵੇਂ ਡੀ.ਆਈ.ਜੀ. ਸੰਦੀਪ ਗੋਇਲ ਨੇ ਅਜੀ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਤਰ ਦੀ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਡੀ.ਆਈ.ਜੀ. ਸੰਦੀਪ ਗੋਇਲ ਨੇ ਆਪਣੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਬਾਰਡਰ ਰੇਂਜ ਦੀ ਜ਼ਿੰਮੇਵਾਰੀ ਨਿਭਾਈ ਹੈ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਬਾਰਡਰ ਰੇਂਜ ਵਿੱਚ ਤਾਇਨਾਤ ਅਧਿਕਾਰੀ ਨੌਜਵਾਨ, ਤਜਰਬੇਕਾਰ ਅਤੇ ਜੋਸ਼ ਨਾਲ ਭਰੇ ਹੋਏ ਹਨ। ਸਾਰਿਆਂ ਦੇ ਸਹਿਯੋਗ ਨਾਲ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ। ਡੀ.ਆਈ.ਜੀ. ਗੋਇਲ ਨੇ ਅੱਗੇ ਕਿਹਾ ਕਿ ਸਰਹੱਦੀ ਇਲਾਕੇ ਵਿੱਚ ਚੁਣੌਤੀਆਂ ਹਮੇਸ਼ਾਂ ਰਹਿੰਦੀਆਂ ਹਨ, ਪਰ ਪੰਜਾਬ ਪੁਲਿਸ ਹਰ ਚੈਲੇਂਜ ਨਾਲ ਨਜਿੱਠਣ ਲਈ ਤਿਆਰ ਹੈ। ਉਹਨਾਂ ਖ਼ਾਸ ਤੌਰ 'ਤੇ ਦੱਸਿਆ ਕਿ ਤਾਰੋਂ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਲ ਨੂੰ ਰੋਕਣਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ। ਪੁਲਿਸ ਪਹਿਲਾਂ ਵੀ ਨਸ਼ੇ ਦੀਆਂ ਡਿਲੀਵਰੀਆਂ ਨੂੰ ਨਾਕਾਮ ਕਰਦੀ ਰਹੀ ਹੈ ਅਤੇ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ। ਬਾਈਟ : ਸੰਦੀਪ ਗੋਇਲ (ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ )
0
comment0
Report
AJAnil Jain
Oct 24, 2025 12:27:01
Lehragaga, Punjab:ਪਿੰਡ ਰਾਮਗੜ੍ਹ ਸੰਧੂਆਂ ਦੇ ਖਰੀਦ ਕੇਂਦਰ ਚ ਕਿਸਾਨ ਜਥੇਬੰਦੀ ਨੇ ਕੀਤਾ ਖਰੀਦ ਇੰਸਪੈਕਟਰ ਦਾ ਘਿਰਾਓ ਮਾਮਲਾ ਖਰੀਦ ਕੇਂਦਰ ਚੋਂ ਭਰ ਕੇ ਗਏ ਝੋਨੇ ਦੇ ਟਰੱਕ ਨੂੰ ਸੈਲਰ ਮਾਲਕ ਵੱਲੋਂ ਵੱਧ ਮਾਊਚਰ ਦੱਸ ਕੇ ਵਾਪਿਸ ਭੇਜੇ ਜਾਣ ਦਾ ਸੈਲਰ ਚੋਂ ਵਾਪਸ ਆਏ ਟਰੱਕ ਦੇ ਵਾਪਸ ਖਰੀਦ ਕੇਂਦਰ ਚ ਆਉਣ ਤੇ ਖਰੀਦੇ ਇੰਸਪੈਕਟਰ ਨੇ ਚੈੱਕ ਕੀਤਾ ਮਾਊਚਰ ਤਾਂ ਮਾਊਚਰ ਆਇਆ 15 ਤੋਂ 17 ਤੱਕ ਮਾਰਕੀਟ ਕਮੇਟੀ ਲਹਿਰਾ ਗਾਗਾ ਅਧੀਨ ਆਉਦੇ ਖਰੀਦ ਕੇਂਦਰ ਰਾਮਗੜ੍ਹ ਸੰਧੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਸੂਬਾ ਆਗੂ ਧਰਮਿੰਦਰ ਸਿੰਘ ਪਿਸੌਰ, ਹਰਜਿੰਦਰ ਸਿੰਘ ਨੰਗਲਾ ਦੀ ਅਗਵਾਈ ਚ ਕਿਸਾਨਾਂ ਵੱਲੋਂ ਖਰੀਦ ਇੰਸਪੈਕਟਰ ਦਾ ਘਿਰਾਓ ਕੀਤਾ ਗਿਆ, ਇਸ ਮੌਕੇ ਕਿਸਾਨਾਂ ਤੇ ਆੜਤੀਆਂ ਨੇ ਦੱਸਿਆ ਕਿ ਖਰੀਦ ਕੇਂਦਰ ਚ ਪਨਸਪ ਏਜੰਸੀ ਦੇ ਇੰਸਪੈਕਟਰ ਵੱਲੋਂ ਬੋਲੀ ਲਗਾ ਕੇ ਅੰਡਰ 17 ਮਾਊਚਰ ਵਾਲਾ ਝੋਨਾ ਖਰੀਦਿਆ ਜਾ ਰਿਹਾ ਹੈ, ਜਿਸ ਨੂੰ ਬੋਰੀਆਂ ਵਿੱਚ ਭਰ ਕੇ ਜਦੋਂ ਸੈਲਰ ਚ ਭੇਜਿਆ ਗਿਆ ਤਾਂ ਸੈਲਰ ਮਾਲਕ ਵੱਲੋਂ ਉਸ ਦਾ ਮੌਚਰ 20 ਦੱਸਿਆ ਗਿਆ ਤੇ ਟਰੱਕ ਖਰੀਦ ਕੇਂਦਰ ਚ ਵਾਪਸ ਭੇਜ ਦਿੱਤਾ । ਜਦੋਂ ਕਿਸਾਨ ਆਗੂਆਂ ਦੀ ਹਾਜ਼ਰੀ ਚ ਵਾਪਸ ਆਏ ਟਰੱਕ ਦੇ ਚਾਰ ਪੰਜ ਥੈਲੇ ਉਤਾਰ ਕੇ ਖਰੀਦ ਇੰਸਪੈਕਟਰ ਤੋਂ ਮੋਚਰ ਚੈੱਕ ਕਰਵਾਇਆ ਗਿਆ ਤਾਂ 15 ਤੋਂ 17 ਦੇ ਕਰੀਬ ਹੀ ਨਿਕਲਿਆ, ਕਿਸਾਨਾਂ ਤੇ ਆੜਤੀਆਂ ਨੇ ਦੋਸ਼ ਲਾਇਆ ਕਿ ਸ਼ੈਲਰ ਮਾਲਕ ਵੱਲੋਂ ਜਾਣ ਬੁਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾ ਰਿਹਾ ਹੈ। ਵਾਪਿਸ ਆਏ ਟਰੱਕ ਦੇ ਥੈਲਿਆਂ ਚੋ ਇੰਸਪੈਕਟਰ ਵੱਲੋਂ ਮਾਊਚਰ ਚੈੱਕ ਕਰਨ ਦੀ ਵੀਡੀਓ
0
comment0
Report
KSKamaldeep Singh
Oct 24, 2025 12:26:12
Chandigarh, Chandigarh:ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਵਿੰਗ ਦੀ ਟੀਮ ਵੱਲੋਂ ਤਰਨ ਤਰਨ ਜਿਮਨੀ ਚੋਣ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ पंजाब ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਤਰਨ ਤਰਨ ਜਿਮਨੀ ਚੋਣ ਦੌਰਾਨ ਪੁਲਿਸ ਵੱਲੋਂ ਕੁਝ ਲੋਕਾਂ ਦੀਆਂ ਕੀਤੀਆਂ ਜਾ ਰਹੀਆਂ ਗਿਰਫਤਾਰੀਆਂ ਨੂੰ ਧੱਕੇਸ਼ਾਹੀ ਦੱਸਦਿਆਂ ਹੋਇਆਂ ਤੁਰੰਤ ਪ੍ਰਭਾਵ ਦੇ ਨਾਲ ਅਧਿਕਾਰੀਆਂ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਗਈ ਇਸ ਸਮੇਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪਰਚੇ ਪਾ ਕੇ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਤਾਂ ਕਿ ਤਰਨ ਤਰਨ ਜਿਮਨੀ ਚੋਣ ਜਿੱਤੀ ਜਾ ਸਕੇ ਇਸ ਲਈ ਅਸੀਂ ਅੱਜ ਮੁੱਖ ਚੋਣ ਕਮਿਸ਼ਨਰ ਨੂੰ ਇਹ ਮੰਗ ਕੀਤੀ ਹੈ ਕਿ ਉਹ ਪੁਲਿਸ ਅਧਿਕਾਰੀ ਜਿਨਾਂ ਨੂੰ ਜਾਣ ਬੁੱਝ ਕੇ ਉਥੇ ਤਨਾਤ ਕੀਤਾ ਗਿਆ ਹੈ। ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਉਥੋਂ ਬਦਲਿਆ ਜਾਵੇ。
0
comment0
Report
BSBhushan Sharma
Oct 24, 2025 12:25:46
Nurpur, Himachal Pradesh:एसडीएम नूरपुर ने की प्रेस वार्ता सुरक्षा व्यवस्था को लेकर दिए कड़े निर्देश क्षेत्र में बढ़ती यातायात अव्यवस्था और सड़क सुरक्षा से जुड़ी लापरवाहियों पर की चिंता व्यक्त एसडीएम अरुण शर्मा ने कहा कि दोपहिया वाहन चालकों द्वारा बिना हेलमेट वाहन चलाना, तेज रफ्तार व नाबालिगों का वाहन चलाना गंभीर अपराध है, जिस पर अब सख्त कार्रवाई की जाएगी। उन्होंने स्पष्ट निर्देश जारी किए कि पुलिस एवं ट्रैफिक विभाग संयुक्त रूप से नियमित चेकिंग अभियान चलाएं ताकि दुर्घटनाओं पर अंकुश लगाया जा सके। अरुण शर्मा ने अभिभावकों से भी अपील की कि वे अपने बच्चों को वाहन न चलाने दें जब तक कि उनकी उम्र और लाइसेंस की पात्रता पूरी न हो। उन्होंने चेतावनी दी कि यदि किसी नाबालिग को वाहन चलाते पाया गया तो उसके माता-पिता के विरुद्ध भी कानूनी कार्रवाई की जाएगी। एसडीएम अरुण शर्मा ने कहा कि सुरक्षा नियम सभी की भलाई के लिए बनाए गए हैं, इसलिए आम जनता को प्रशासन का सहयोग करना चाहिए। उन्होंने लोगों से यातायात नियमों का पालन करने और सड़क सुरक्षा के प्रति जागरूक रहने की अपील की। अंत में एसडीएम अरुण शर्मा ने यह भी बताया कि आगामी दिनों में क्षेत्र में विशेष अभियान चलाकर हेलमेट, सीट बेल्ट और अन्य सुरक्षा मानकों को सख्ती से लागू किया जाएगा ताकि दुर्घटनाओं में कमी लाई जा सके।
0
comment0
Report
BSBHARAT SHARMA
Oct 24, 2025 12:25:28
Ajnala, Punjab:ਪਤੀ ਪਤਨੀ ਮਿਲ ਕੇ ਕਰਦੇ ਸੀ ਆਹ ਗਲਤ ਕੰਮ, ਪੁਲਿਸ ਨੇ ਦੋਵਾਂ ਨੂੰ ਰੰਗੇ ਹੱਥੀ ਦਬੋਚਿਆ ਅਜਨਾਲਾ ਖੇਤਰ ਵਿਚ ਹੈਰੋਇਨ ਦਾ ਧੰਦਾ ਕਰਨ ਵਾਲੇ ਪਤੀ ਪਤਨੀ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਹੋਏ। ਹੋਮਗਾਰਡ ਜਵਾਨ ਦੇ ਪੁੱਤਰ ਕੋਲੋਂ ਹੈਰੋਇਨ ਖ਼ਰੀਦ ਕੇ ਦੋਵੇਂ ਪਤੀ ਪਤਨੀ ਅੱਗੇ ਕਰਦੇ ਸਨ ਸਪਲਾਈ-ਐੱਸ.ਐੱਚ.ਓ HarChand Singh। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਮਨਿੰਦਰ ਸਿੰਘ ਦੀ ਹਦਾਇਤਾਂ ਅਨੁਸار ਡੀ.ਐੱਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ‘ਚ ਅਜਨਾਲਾ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਜ਼ੋਰਦਾਰ ਮੁਹਿੰਮ ਦੌਰਾਨ ਅਜਨਾਲਾ ਖੇਤਰ ‘ਚ ਵੱਡੇ ਪੱਧਰ ਤੇ ਨਸ਼ਿਆਂ ਦੀ ਸਪਲਾਈ ਦਾ ਧੰਦਾ ਕਰਨ ਵਾਲੇ ਪਤੀ ਪਤਨੀ ਨੂੰ ਪੁਲਸ ਵੱਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੇਰ ਸ਼ਾਮ ਥਾਣਾ ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਚ.ਓ ਸਬ-ਇੰਸਪੈਕਟਰ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੰਮ ਕਰਦਿਆਂ ਅਜਨਾਲਾ ਨਾਲ ਲੱਗਦੇ ਪਿੰਡ ਲੱਖੂਵਾਲ ਦੇ ਪਤੀ ਪਤਨੀ ਨੂੰ 20 ਗ੍ਰਾਮ ਹੈਰੋਇਨ ਅਤੇ 650 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲੱਖੂਵਾਲ ਵਾਸੀਆਂ ਵੱਲੋਂ ਮੁੱਖ ਮੰਤਰੀ ਆਨਲਾਈਨ ਪੋਰਟਲ ਤੇ ਇਨ੍ਹਾਂ ਦੋਵਾਂ ਦੀ ਨਸ਼ੇ ਵੇਚਣ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਏ.ਐੱਸ.ਆਈ ਕਰਨੈਲ ਸਿੰਘ ਦੀ ਅਗਵਾਈ ਵਾਲੀ ਪੁਲਸ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਹਿਚਾਣ ਹਰਦੀਪ ਸਿੰਘ ਪੁੱਤਰ ਪੁੱਤਰ ਅਮਰੀਕ ਸਿੰਘ ਅਤੇ ਕੰਵਲਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਲੱਖੂਵਾਲ ਖ਼ਲਾਫ਼ ਥਾਣਾ ਅਜਨਾਲਾ ਵਿਖੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਐੱਸ.ਐੱਚ.ਓ ਸਬ-ਇੰਸਪੈਕਟਰ ਹਰਚੰਦ ਸਿੰਘ ਸੰਧੂ ਐਸਐੱਚ ਓ ਅਜਨਾਲਾ
0
comment0
Report
VKVarun Kaushal
Oct 24, 2025 12:25:15
Samrala, Punjab:ਡੀਆਈਜੀ हरਚਰਨ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ਬੇਸ਼ੱਕ ਉਹਨਾਂ ਨੂੰ ਪੰਜਾਬ ਪੁਲਿਸ ਦੇ ਡੀਆਈਜੀ ਪਦ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਪ੍ਰੰਤੂ ਸੀਬੀਆਈ ਵੱਲੋਂ ਲਗਾਤਾਰ ਉਹਨਾਂ ਦੇ ਫਾਰਮ ਹਾਊਸਾਂ ਤੇ ਰੇਡ ਜਾਰੀ ਹੈ ਅੱਜ ਸਮਰਾਲਾ ਹਲਕੇ ਦੇ ਮਛੀਵਾੜਾ ਦੇ ਨਾਲ ਲੱਗਦੇ ਪਿੰਡ ਮੰਡ ਸ਼ੇਰੀਆਂ ਵਿੱਚ ਬਣੇ ਭੁੱਲਰ ਫਾਰਮ ਹਾਉਸ ਤੇ ਲਗਾਤਾਰ ਸਵੇਰ ਤੋਂ ਸੀਬੀਆਈ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਸੀਬੀਆਈ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਫਾਰਮ ਹਾਊਸ ਦੇ ਨਾਲ ਲੱਗਦੀ 55 ਏਕੜ ਜਮੀਨ ਇਸ ਭੁੱਲਰ ਫਾਰਮ ਹਾਊਸ ਦੀ ਹੈ। ਜਿਸ ਦੀ ਸ਼ਾਨਵੀਨ ਕੀਤੀ ਜਾ ਰਹੀ ਹੈ। ਪ੍ਰੰਤੂ ਉਹਨਾਂ ਨੇ ਕਿਹਾ ਕਿ ਅਜੇ ਤੱਕ ਕੋਈ ਵੀ ਬਰਾਂਮਦਗੀ ਨਹੀਂ ਹੋਈ ਹੈ । ਇਸ ਤੋਂ ਵੱਧ ਹੋਰ ਕੋਈ ਜਾਣਕਾਰੀ ਚੰਡੀਗੜ੍ਹ ਆਫਿਸ ਹੀ ਦੇ ਸਕਦਾ ।
0
comment0
Report
BKBIMAL KUMAR
Oct 24, 2025 11:30:48
Anandpur Sahib, Punjab:LIC में काम करने वाले गगन कुमार के साथ 90 हजार रुपए की ऑनलाइन ठगी का मामला नंगल में सामने आया। गगन ने बताया कि उसका दोस्त मनोज, जो नंगल का रहने वाला है और कई सालों से ड्रायवर की नौकरी कर रहा है, उसकी मैसेजिंग और कॉल मांगी, फिर गगन ने नंबर दे दिया। इसके बाद मनोज बनकर आया और कहा कि वह 24 अक्टूबर को वापस भारत आ रहा है और उसे कुछ पैसे भेजने हैं। गगन ने अपना बैंक खाता नंबर दे दिया। कुछ समय बाद उनके खाते में 14,111 दिरहम आ गए। फिर कुछ देर बाद एक कॉल आई जिसमें RBI लिखा था और पूछा गया कि यह पैसे kisने भेजे हैं। गगन ने बताया कि यह पैसे उसके दोस्त ने भेजे थे। कुछ समय बाद मनोज ने कहा कि उसकी Visa संबंधी समस्या आ गई है और उसने कहा कि तू ट्रैवल एजेंसी से बात कर ले। एजेंसी के नंबर पर बात करने पर बताया गया कि मनोज का Visa मियाद पूरी हो गई है और लेट फी के तौर पर 90 हजार रुपए जमा करवाने होंगे; अगर नहीं तो उसे जेल में डाल दिया जाएगा और वह कभी भारत वापस नहीं आ सकेगा। गगन घबरा गया और नंगल के एक जान-पहचान वाले व्यक्ति से सलाह ली जो मनी ट्रांसफर का काम करता है। उसने कहा कि यह फ्राड कॉल है और तुम ठगी के शिकार हो गए हो। गगन ने क्राइम ब्रांच, मोहाली में शिकायत दर्ज करवाई।
0
comment0
Report
PSParambir Singh Aulakh
Oct 24, 2025 11:01:03
Amritsar, Punjab:ਤਰਨ ਤਰਨ ਪਹੁੰਚੇ ਸੀਐਮ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੇ ਤੌਰ ਤੇ ਬੀਜੇਪੀ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਹੀ ਦਿਵਾਲੀ ਦਾ ਧੂਆਂ ਆਉਂਦਾ ਹੈ ਤਾਂ ਸਿੱਧਾ ਕਿਸਾਨਾਂ ਤੇ ਤੰਜ ਕੱਸਿਆ ਜਾਂਦਾ ਹੈ ਕਿ ਪਰਾਲੀ ਨੂੰ ਕਿਸਾਨਾਂ ਨੇ ਪੰਜਾਬ ਦੇ ਵਿੱਚ ਅੱਗ ਲਗਾਈ ਹੈ ਇਸ ਕਰਕੇ ਦਿੱਲੀ ਦੀ ਆਬੋ ਹਵਾ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਬੀਜੇਪੀ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਵੋਟਾਂ ਨਹੀਂ ਪਾਉਂਦੇ ਤਾਂ ਕਰਕੇ ਬੀਜੇਪੀ ਦੇ ਆਗੂ ਕਿਸਾਨਾਂ ਤੇ ਭੜਾਸ ਕੱਡਦੇ ਰਹਿੰਦੇ ਹਨ ਅਤੇ ਹਮੇਸ਼ਾ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਹਨ ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਹੈ ਤਾਂ ਉਸ ਦੀ ਸਪੀਡ ਅਸੀਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਹਵਾ ਦੀ ਹੋਣੀ ਚਾਹੀਦੀ ਹੈ ਇੰਨੀ teਜ਼ ਤਾਂ ਹਵਾ ਨਹੀਂ ਵੱਗ ਰਹੀ ਕਿ ਇੱਥੋਂ ਉੱਠ ਕੇ ਧੂਆ ਦਿੱਲੀ ਪਹੁੰਚ ਜਾਵੇ ਇਸ ਮੌਕੇ ਗੈਂਗਸਟਰਵਾਦ ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਗੈਂਗਸਟਰ ਜੋ ਧਮਕੀਆਂ ਦੇ ਰਹੇ ਹਨ ਲੋਕਾਂ ਨੂੰ ਕਿ ਸਾਨੂੰ ਵੋਟਾਂ ਪਾਓ ਇਸ ਤਰ੍ਹਾਂ ਲੋਕ ਵੋਟ ਨਹੀਂ ਪਾਉਂਦੇ ਵੋਟ ਹੱਥ ਜੋੜ ਕੇ ਪੈਂਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਇਥੋਂ ਜਿੱਤ ਰਹੀ ਹੈ
0
comment0
Report
DSDharmindr Singh
Oct 24, 2025 10:57:24
Khanna, Punjab:खन्ना के गांव इकोलाहा में बनी एक फीड फैक्ट्री के खिलाफ दो गांवों के लोगों का गुस्सा फूटा। फीड फैक्ट्री के बाहर ट्रकों से रोड जाम से परेशान लोगों ने फैक्ट्री के बाहर धरना लगा दिया। लोगों का कहना था कि काफी समय से यहां फीड फैक्ट्री चल रही है। यह रोड इकोलाहा से रत्नपालों गांव को जाने वाले एकमात्र रास्ता है और यही मलेरकोटला रोड को जोड़ता है। वे लंबे समय से फैक्ट्री वालों से बोल रहे हैं कि ट्रक अंदर खड़े किए जाएं। शुक्रवार को फिर फैक्ट्री के बाहर 20 से ज्यादा ट्रक खड़े होने से रोड जाम था। जिसके चलते धरना लगाना पड़ा। वहीं फैक्ट्री वालों का कहना था कि फैक्ट्री का कांटा खराब होने से वजन नहीं हो रहा था जिस कारण दिक्कत आई। आगे से इसका ध्यान रखा जाएगा। उधर, सूचना मिलने पर डीएसपी खन्ना विनोद कुमार खुद मौके पर आए और लोगों को भरोसा दिलाया कि आगे से ऐसा नहीं होगा। जिसके बाद धरना समाप्त हुआ।
0
comment0
Report
NLNitin Luthra
Oct 24, 2025 10:30:44
Batala, Punjab:ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦੋ ਦਿਨ ਪਹਿਲਾਂ ਇੱਕ ਸੜਕੀ ਹਾਦਸਾ ਹੋ ਗਿਆ ਸੀ ਜਿਸ ਵਿੱਚ ਦੋ ਬੱਚੇ ਤੇ ਇੱਕ ਔਰਤ ਦੀ ਜਾਨ ਚਲੀ ਗਈ ਸੀ ਜਿਸ ਨੌਜਵਾਨ ਕੋਲ ਇਹ ਹਾਦਸਾ ਹੋਇਆ ਸੀ ਉਸ ਦਾ ਨਾਮ ਸੀ ਜਸ਼ਨਪ੍ਰੀਤ ਜਿਲਾ ਗੁਰਦਾਸਪੁਰ ਦੇ پਿੰਡ ਪੁਰਾਣੇ ਸਾਲੇ ਦਾ ਰਹਿਣ ਵਾਲਾ ਹੈ। ਜਦੋਂ ਸਾਡੀ ਟੀਮ ਵੱਲੋਂ ਉਸ ਦੇ ਪਰਿਵਾਰ ਨਾਲ ਜਾ ਕੇ ਗੱਲਬਾਤ ਕੀਤੀ ਗਈ ਉਸ ਦੇ ਪਿਤਾ ਨੇ ਕਿਹਾ ਕਿ 2022 ਦੇ ਵਿੱਚ ਜਸ਼ਨਪ੍ਰੀਤ ਅਮਰੀਕਾ ਗਿਆ ਸੀ ਆਪਣਾ ਘਰ ਵੀ ਗਹਿਣੇ ਪਾ ਕੇ ਉਸ ਨੂੰ ਅਮਰੀਕਾ ਭੇਜਿਆ ਸੀ। ਸਾਡਾ ਲੜਕਾ ਸਾਬਤ ਸੂਰਤ ਹੈ। ਗੁਰੂ ਦਾ ਸਿੱਖ ਹੈ ਉਸਨੇ ਛੋਟੀ ਉਮਰ ਦੇ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ ਸਾਨੂੰ ਵੀ ਪ੍ਰੇਰਿਤ ਕੀਤਾ ਅਸੀਂ ਵੀ ਪੂਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਹੋਇਆ ਹੈ। ਕੈਲੀਫੋਰਨੀਆ ਜਾ ਕੇ ਵੀ ਉਸਨੇ ਅੰਮ੍ਰਿਤ ਭੰਗ ਨਹੀਂ ਕੀਤਾ ਜੋ ਅਫਵਾਵਾਂ ਉੱਡ ਰਹੀਆਂ ਨੇ ਕਿ ਉਸਨੇ ਨਸ਼ਾ ਕੀਤਾ ਹੋਇਆ ਸੀ ਉਹ ਸਾਰਾ ਸਰ ਗਲਤ ਹੈ ਕਿਉਂਕਿ ਮੇਰਾ ਬੇਟਾ ਪੰਜ ਪਿਆਰਿਆਂ ਦੇ ਵਿੱਚ ਸੇਵਾ ਵੀ ਕਰਦਾ ਰਿਹਾ ਹੈ। ਔਰ ਕਦੀ ਵੀ ਮੇਰੇ ਬੇਟੇ ਨੇ ਨਸ਼ਾ ਨਹੀਂ ਕੀਤਾ ਇਹ ਗੱਲ ਉਸ ਦੇ ਨਾਲ ਰਹਿਣ ਵਾਲੇ ਸਾਥੀ ਵੀ ਆਖਦੇ ਨੇ ਕਿ ਜਸ਼ਨਪ੍ਰੀਤ ਨੇ ਕਦੀ ਵੀ ਕੋਈ ਨਸ਼ਾ ਨਹੀਂ ਸੀ ਕੀਤਾ ਕਿਉਂਕਿ ਉਹ ਗੁਰੂ ਦਾ ਸਿੱਖ ਸੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਰਤ ਸਰਕਾਰ ਅੱਗੇ ਮੰਗ ਕਰਦਾ ਕਿ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਏ
0
comment0
Report
TBTarsem Bhardwaj
Oct 24, 2025 10:25:49
Ludhiana, Punjab:ਲੁਧਿਆਣਾ ਵਿੱਚ ਬਿਜਲੀ ਨਿਗਮ ਦੀਆਂ ਜਾਇਦਾਦਾਂ ਨੂੰ ਵੇਚਣ ਦੇ ਵਿਰੋਧ 'ਚ ਬਿਜਲੀ ਮੁਲਾਜ਼ਮਾਂ ਵੱਲੋਂ ਪਹਿਲਾਂ ਸਫਲ ਸਾਂਝਾ ਮੋਰਚਾ 29 ਨੂੰ ਮੁੜ ਚੀਫ ਦਫਤਰ ਧਰਨਾ ਅਤੇ 2 ਨੂੰ ਘੇਰਨਗੇ ਬਿਜਲੀ ਮੰਤਰੀ ਦੀ ਕੋਠੀ ਸੰਘਰਸ਼ ਦੀ ਰੂਪਰੇਖਾ ਲਈ ਅੱਜ ਲੁਧਿਆਣਾ 'ਚ ਹੋਣ ਜਾ ਰਹੀ ਆ ਹੈ ਸੂਬਾ ਪੱਧਰੀ ਮੀਟਿੰਗ ਜਾਇਦਾਦਾਂ ਨੂੰ ਵੇਚਣ ਦਾ ਫੈਸਲਾ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰਹੇਗਾ: ਆਗੂ ਲੁਧੀਆਣਾ ਬਿਜਲੀ ਮੁਲਾਜ਼ਮਾਂ ਤੇ ਅਫ਼ਸਰਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਸਾਂਝੇ ਤੌਰ ਤੇ ਮੁੱਖ ਚੀਫ ਇੰਜਨੀਅਰ ਦਫਤਰ ਦੇ ਬਾਹਰ ਪ੍ਰਭਾਵਸ਼ਾਲੀ ਰੋਸ ਧਰਨਾ ਦਿੱਤਾ ਗਿਆ। ..., ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਇੰਪਲਾਈਜ ਫੈਡਰੇਸ਼ਨ ਇੰਟਕ, ਇੰਜਨੀਅਰ ਐਸੋਸੀਏਸ਼ਨ, ਟੈਕਨੀਕਲ ਸਰਵਿਸਜ ਯੂਨੀਅਨ ਭੰਗਲ, ਕਰਮਚਾਰੀ ਦਲ, ਐਮ ਐਸ ਯੂ, ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ
0
comment0
Report
Diwali 2025
Advertisement
Back to top