Back
पंजाब के कैबिनेट मंत्री ने अग्नि वीरों को वही सुविधाएं देने का बड़ा एलान
RBRohit Bansal
Feb 18, 2026 09:18:47
Chandigarh, Chandigarh
TT ਮਹਿੰਦਰ ਭਗਤ, ਕੈਬਨਟ ਮੰਤਰੀ ਪੰਜਾਬ ਅਗਨੀ ਵੀਰਾਂ ਲਈ ਪੰਜਾਬ ਦੇ ਕੈਬਨਟ ਮੰਤਰੀ ਦਾ ਵੱਡਾ ਐਲਾਨ ਅਗਨੀ ਵੀਰ ਨੂੰ ਵੀ ਉਹੀ ਦਰਜਾ ਮਿਲੇਗਾ ਜੋ ਕਿਸੇ ਐਕਸ ਸਰਵਿਸਮੈਨ ਨੂੰ ਦਿੱਤਾ ਜਾਂਦਾ ਹੋਗਾ ਜੋ ਸੁਵਿਧਾਵਾਂ ਐਕਸ ਸਰਵਿਸਮੈਨ ਨੂੰ ਦਿੱਤੀਆਂ ਨੇ ਅਗਨੀ ਵੀਰ ਨੂੰ ਵੀ ਉਹੀ ਮਿਲਣਗੀਆਂ ਅਗਨੀ ਵੀਰ ਵਿੱਚੋਂ ਪਹਿਲਾ ਬੈਚ ਜੋ ਰਿਟਾਇਰ ਹੋ ਕੇ ਵਾਪਸ ਆ ਰਿਹਾ ਉਸ ਵਿੱਚੋਂ ਕੇਂਦਰ ਸਰਕਾਰ ਜਿੰਨਿਆਂ ਨੂੰ ਨੌਕਰੀ ਦੇ ਦੇਗੀ ਠੀਕ ਹੈ ਬਾਕੀ ਪੰਜਾਬ ਦੇ ਅਗਨੀ ਵੀਰਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਦਿੱਤੀ ਜਾਵੇਗੀ। ਰਵਨੀਤ ਬਿੱਟੂ ਨੇ ਜੋ ਕਿਸਾਨاں ਤੇ ਬਿਆਨ ਦਿੱਤਾ ਉਸ ਬਾਰੇ ਜੇਕਰ ਬਿੱਟੂ ਕੋਲੇ ਕੋਈ ਸਬੂਤ ਨੇ ਉਹ ਪੇਸ਼ ਕਰਨ ਬਿਨਾਂ ਸਬੂਤਾਂ ਤੋਂ ਕੋਈ ਵੀ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜੋ ਨੌਜਵਾਨਾਂ ਨੂੰ ਟਿਕਟਾਂ ਦੇਣ ਦੀ ਗੱਲ ਹੋ ਰਹੀ है ਇਹ ਉਹਨਾਂ ਦੀ ਪਾਰਟੀ ਨੇ ਦੇਖਣਾ ਹੈ ਸਾਡੀ پਾਰਟੀ election ਲੜਨ ਲਈ ਤਿਆਰ ਹੈ ਕਿਉਂਕਿ ਸਾਡੀ پਾਰਟੀ ਨੇ ਪਹਿਲਾਂ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਨੇ 2027 ਦੇ ਇਲੈਕਸ਼ਨ ਲਈ ਸਾਡੀਆਂ ਪੂਰੀਆਂ ਤਿਆਰੀਆਂ ਨੇ ਅਤੇ ਅਸੀਂ ਜੋ ਵੀ ਵਾਅਦੇ ਕੀਤੇ ਸੀ ਹਰ ਇੱਕ ਵਾਇਦੇ ਨੂੰ ਪੂਰਾ ਕੀਤਾ ਹੈ 1000 ਰੁਪਏ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਇਸ ਬਜਟ ਵਿੱਚ ਆ ਰਿਹਾ ਹੈ ਜੋ ਪੂਰਾ ਕਰ ਦਿੱਤਾ ਜਾਏਗਾ। ਸਾਡੀ ਡਿਪਾਰਟਮੈਂਟ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਅਸੀਂ ਰਿਟਾਇਰਡ ਫੌਜੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਰਿਟਾਇਰਮੈਂਟ ਤੋਂ ਬਾਅਦ ਵਿਸ਼ੇਸ਼ ਟ੍ਰੇਨਿੰਗ ਦਿਵਾਉਦੇ ਹਾਂ ਅਤੇ ਇਸੇ ਦੇ ਨਾਲ ਉਹਨਾਂ ਨੂੰ ਨੌਕਰੀਆਂ ਦੇਣ ਦਾ ਕੰਮ ਕਰਦੇ ਹਾਂ ਵੱਖ-ਵੱਖ ਜਗ੍ਹਾ ਤੇ ਸੈਨਿਕ ਭਲਾਈ ਦਫਤਰ ਬਣਾਏ ਗਏ ਹਨ ਅਤੇ ਉਹਨਾਂ ਨੂੰ ਹੋਰ ਵਧੀਆ ਬਣਾਉਣ ਲਈ ਕੰਮ ਅੱਗੇ ਵੀ ਜਾਰੀ ਰਹੇਗਾ ਜਿਸ ਨਾਲ ਸਾਬਕਾ ਫੌਜੀਆਂ ਦੀ ਭਲਾਈ ਹੋ ਸਕੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KPKomlata Punjabi
FollowFeb 18, 2026 11:05:510
Report
RBRohit Bansal
FollowFeb 18, 2026 11:02:310
Report
MSManish Shanker
FollowFeb 18, 2026 11:02:16Sahibzada Ajit Singh Nagar, Punjab:ਸੁਨਿਆਰੇ ਦੇ ਘਰ ਦੇ ਬਾਹਰ ਡੋਨੀ ਬਲ ਦੇ ਗੁਰਗਿਆਂ ਵੱਲੋਂ ਹਵਾਈ ਫਾਇਰ. Manish Shanker Mohali ਮੋਹਾਲੀ ਦੇ ਸੈਕਟਰ 89 ਸਥਿਤ ਖੁਰਾਨਾ ਜਵੈਲਰਜ਼ ਨਾਮ ਦੇ ਬਿਜਨਸਮੈਨ ਦੇ ਘਰ ਦੇ ਬਾਹਰ ਗੈਂਗਸਟਰ ਡੋਨੀ ਬਲ ਦੇ ਗੁਰਗਿਆਂ ਵੱਲੋਂ ਕੀਤੇ ਗਏ ਹਵਾਈ ਫਾਇਰ。
0
Report
TBTarsem Bhardwaj
FollowFeb 18, 2026 11:01:470
Report
VKVarun Kaushal
FollowFeb 18, 2026 11:00:470
Report
RBRohit Bansal
FollowFeb 18, 2026 10:52:420
Report
KSKuldeep Singh
FollowFeb 18, 2026 10:37:430
Report
KSKapil sharma
FollowFeb 18, 2026 10:20:300
Report
KSKuldeep Singh
FollowFeb 18, 2026 10:20:160
Report
VBVIJAY BHARDWAJ
FollowFeb 18, 2026 10:08:350
Report
PSParambir Singh Aulakh
FollowFeb 18, 2026 10:06:040
Report
MSManish Shanker
FollowFeb 18, 2026 10:02:07Sahibzada Ajit Singh Nagar, Punjab:ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਹਾਲ ਜਾਨਣ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ।
0
Report
DSDEVINDER SHARMA
FollowFeb 18, 2026 10:01:510
Report
ADAnkush Dhobal
FollowFeb 18, 2026 09:33:500
Report
ADAnkush Dhobal
FollowFeb 18, 2026 09:22:300
Report