Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
मनोवैज्ञानिकों की भर्ती रद्द, कोर्ट से आउटसोर्सिंग पर सुनवाई 29 तारीख को
KSKamaldeep Singh
Jan 05, 2026 13:46:11
Chandigarh, Chandigarh
343 ਮਨੋਵਿਗਿਆਨੀਆਂ ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ 180 ਮਨੋਵਿਗਿਆਨੀਆਂ ਦੀ ਚੋਣ ਤੋਂ ਬਾਅਦ ਨੋਟੀਫਿਕੇਸ਼ਨ ਰੱਦ ਕੀਤੀ ਗਈ ਠੇਕਾ ਭਰਤੀ ਦੀ ਨੋਟੀਫਿਕੇਸ਼ਨ ਰੱਦ ਕਰਨ ਤੋਂ ਤੁਰੰਤ ਬਾਅਦ ਅਗਲਾ نੋਟੀਫਿਕੇਸ਼ਨ ਆਉਟਸੋਰਸ ਰਾਂਹੀ ਰੱਖਣ ਲਈ ਕੱਢਿਆ ਗਿਆ ਚੁਣੇ ਹੋਏ ਕਾਮਿਆਂ ਚ ਭਾਰੀ ਰੋਸ, ਡਾਇਰੈਕਟਰ ਪਰਿਵਾਰ ਭਲਾਈ ਨਾਲ ਮੁਲਾਕਾਤ ਕੀਤੀ ਗਈ 180 ਮਨੋਵਿਗਿਆਨ ਦੇ ਡਾਕਟਰਾਂ ਦੀ ਅਗਵਾਈ ਲਈ ਪਹੁੰਚੇ ਪਰਮਿੰਦਰ ਸਿੰਘ ਦਾ ਕਹਿਣਾ ਕੀ ਸਾਰੇ ਦੇ ਸਾਰੇ ਕੈਡੀਡੇਟਾ ਨੇ ਬੜੀ ਮਿਹਨਤ ਕਰਕੇ ਪੇਪਰ ਮੈਰਿਟ ਤੇ ਆਏ ਨੇ ਤੇ ਸਭ highly qualified ਨੇ, ਨਾਲ ਵੀ ਵਕੀਲ ਦਾ ਕਹਿਣा ਕੀ ਕੋਰਟ ਵੱਲੋਂ ਸਟੇਅ ਲਗਾਉਣ ਤੋਂ ਬਾਅਦ ਹੁਣ ਡਾਇਰੈਕਟਰ ਹੈਲਥ ਤੋਂ ਜਵਾਬ ਤਲਬੀ ਮੰਗੀ ਹੈ ਕੀ ਕਿਸ ਕਾਰਨ ਇਹ ਭਰਤੀ ਨੂੰ ਰੱਦ ਕਰ ਆਊਟਸੋਰਸ ਤੇ ਰੱਖਿਆ ਜਾ ਰਿਹਾ ਹੁਣ ਮਾਮਲੇ ਦੀ ਸੁਣਵਾਈ 29 ਤਰੀਕ ਨੂੰ ਹੋਵੇਗੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Jan 07, 2026 04:42:05
Chandigarh, Chandigarh:ਮਾਮਲਾ ਆਮਦਨ ਤੋਂ ਵੱਧ ਜਾਇਦਾਦ ਵਿੱਚ ਐਸ.ਆਈ.ਟੀ ਵਲੋਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਦਿੱਤਾ ਬੇਗੁਨਾਹ ਕਰਾਰ, 17 ਨੂੰ ਹੋਵੇਗੀ ਸੁਣਵਾਈ ਐਸ.ਆਈ.ਟੀ ਵਲੋਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸਮੇਤ 5 ਖਿਲਾਫ ਚਾਰਜਸ਼ੀਟ ਦਾਖਲ ਵਿਜੀਲੈਂਸ ਵਲੋਂ 2021 ''ਚ ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜਨੀਰ ਨਿਮਰਤਦੀਪ ਸਿੰਘ ਵਾਸੀ ਸੈਕਟਰ-35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਵਾਸੀ ਫੇਜ਼-3 ਬੀ 1 ਮੋਹਾਲੀ, ਅਜੇ ਕੌਸ਼ਲ, ਪ੍ਰਦੁੱਮਣ ਸਿੰਘ ਦੋਵੇਂ ਵਾਸੀ ਹੁਸ਼ਿਆਰਪੁਰ ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਦ ਦੇ ਮਾਮਲੇ ''ਚ ਨਾਮਜਦ ਕਰਨ ਤੋਂ ਬਾਅਦ ਅੱਜ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ''ਚ ਐਸ.ਆਈ.ਟੀ ਵਲੋਂ ਉਕਤ ਪੰਜਾ ਮੁਲਜਮਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ | ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ | ਵਿਜੀਲੈਂਸ ਵਲੋਂ ਇਸ ਮਾਮਲੇ ''ਚ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਵੀ ਨਾਮਜਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਕਤ ਕੇਸ ਲਈ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ | ਐਸ.ਆਈ.ਟੀ ਵਲੋਂ ਅਦਾਲਤ ''ਚ ਅੱਜ ਦਾਖਲ ਕੀਤੀ ਗਈ ਚਾਰਜਸ਼ੀਟ ''ਚ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੂੰ ਬੇਦੋਸ਼ਾ (ਬੇਗੁਨਾਹ) ਕਰਾਰ ਦਿੰਦਿਆ ਉਨਾਂ ਨੂੰ ਖਾਨਾ ਨੰਬਰ 2 ''ਚ ਰੱਖਿਆ ਹੈ | ਇਸ ਮਾਮਲੇ ''ਚ ਜਾਂਚ ਏਜੰਸੀ ਦਾ ਦੋਸ਼ ਹੈ ਕਿ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਨੇ ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਅਤੇ ਹੋਰਨਾਂ ਥਾਂਵਾਂ ਤੇ 35 ਦੇ ਕਰੀਬ ਅਚੱਲ ਜਾਇਦਾਦਾਂ ਬਣਾਈਆਂ ਹਨ | ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ 22 ਦੇ ਕਰੀਬ ਵੱਖ ਵੱਖ ਬੈਂਕਾ ਵਿਚ ਖਾਤੇ ਹਨ ਅਤੇ ਇਨਾਂ ਖਾਤਿਆਂ ਵਿਚ 4 ਕਰੋੜ 88 ਲੱਖ 4 ਹਜ਼ਾਰ 934 ਰੁਪਏ ਪਏ ਹਨ | ਇਸ ਤੋਂ ਇਲਾਵਾ 11 ਕਰੋੜ 18 ਲੱਖ 78 ਹਜ਼ਾਰ 714 ਰੁਪਏ ਦੀਆਂ ਐਫ. ਡੀਜ ਹਨ ਅਤੇ 2 ਕਰੋੜ 12 ਲੱਖ 6 ਹਜ਼ਾਰ 825 ਰੁਪਏ ਦੀ ਵਿਦੇਸ਼ੀ ਕਰੰਸੀ ਖਰੀਦ ਕੀਤੀ ਗਈ ਹੈ | ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ 20 ਕਰੋੜ 57 ਲੱਖ 91 ਹਜ਼ਾਰ 681 ਰੁਪਏ ਆਮਦਨ ਹੈ, ਜਦੋਂ ਕਿ 56 ਕਰੋੜ 16 ਲੱਖ 69 ਹਜਾਰ 295 ਰੁਪਏ ਖਰਚ ਕੀਤਾ ਗਿਆ ਹੈ | ਬਾਕੀ ਮੁਲਜਮਾਂ ''ਤੇ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੀ ਬਣਾਈ ਗਈ ਜਾਇਦਾਦ ਨਾਲ ਆਪਣੀ ਜਾਇਦਾਦ ਤਬਦੀਲ ਕਰਨ ਦਾ ਦੋਸ਼ ਹੈ, ਜਿਸ ਵਿਚ ਮਹਿੰਗੀ ਜਮੀਨ ਨੂੰ ਸਸਤੀ ਦੱਸ ਕੇ ਖਰੀਦੋ ਫਰੋਖਤ ਕੀਤੀ ਗਈ ਹੈ | ਉਧਰ ਵਿਜੀਲੈਂਸ ਵਲੋਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ''ਤੇ ਦੋਸ਼ ਲਗਾਏ ਗਏ ਸਨ ਕਿ ਸੁਮੇਧ ਸੈਣੀ ਨੇ ਨਿਮਰਤਦੀਪ ਸਿੰਘ ਅਤੇ ਹੋਰਨਾਂ ਨਾਲ ਸਾਜ ਬਾਜ ਹੋ ਕੇ ਚੰਡੀਗੜ੍ਹ ਸੈਕਟਰ-20 ਡੀ ਵਿਚਲੀ ਕੋਠੀ ਨੂੰ ਪਹਿਲਾਂ ਕਿਰਾਏ ਤੇ ਲਿਆ, ਬਾਅਦ ਵਿਚ ਉਸ ਦੀ ਖਰੀਦ ਕਰਨ ਬਾਰੇ ਹੋਏ ਇਕਰਾਰਨਾਮੇ ਦੀ ਗੱਲ ਸਾਹਮਣੇ ਆਈ, ਜਦੋਂ ਕਿ ਸੁਮੇਧ ਸੈਣੀ ਵਲੋਂ ਕੋਠੀ ਮਾਲਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਖਾਤੇ ਵਿਚ ਲੱਖਾਂ ਦਾ 있는 ਰੁਪਏ ਟਰਾਂਸਫਰ ਕੀਤੇ ਗਏ | ਇਸ ਮਾਮਲੇ ''ਚ ਨਾਮਜ਼ਦ ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਵਲੋਂ 35 ਦੇ ਕਰੀਬ ਜਾਇਦਾਦਾਂ ਬਣਾਉਣ ਅਤੇ ਆमਦਨ ਤੋਂ ਵੱਧ ਖਰਚ ਕਰਨ ਦਾ ਦੋਸ਼ ਹੈ | ਜਦੋਂ ਕਿ ਸੁਮੇਧ ਸੈਣੀ ਵਲੋਂ ਆਪਣੇ ''ਤੇ ਦਰਜ ਇਸ ਐਫ.ਆਈ.ਆਰ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਉੱਚ ਅਦਾਲਤ ਦਾ ਦਰਵਾਜਾ ਖੜਕਾਇਆ ਸੀ, ਜਿਸ ਕਾਰਨ ਉਕਤ ਕੇਸ ਐਸ.ਐਸ.ਸ੍ਰੀ ਵਾਸਤਵਾ ਦੀ ਅਗਵਾਈ ਵਾਲੀ ਐਸ.ਈ.ਟੀ ਨੂੰ ਸੌਂਪ ਦਿੱਤਾ ਗਿਆ ਸੀ |
0
comment0
Report
ADAnkush Dhobal
Jan 07, 2026 04:19:04
0
comment0
Report
SSSanjay Sharma
Jan 07, 2026 03:15:14
Noida, Uttar Pradesh:पंजाब सिर्फ़ अनाज का गोदाम नहीं, देश की खाद्य सुरक्षा की रीढ़ है。 लेकिन FCI जैसे अहम संस्थान में दशकों पुरानी परंपरा तोड़कर पंजाब कैडर के अफसरों को जानबूझकर दरकिनार किया गया。 मुख्यमंत्री भगवंत मान ने यह मुद्दा उठाकर करोड़ों अन्नदाताओं की आवाज़ दिल्ली तक पहुँचाई है। यह सिर्फ़ एक नियुक्ति नहीं — यह संघीय ढांचे पर हमला, यह राज्यों के अधिकारों की अनदेखी, और यह पंजाब के योगदान का अपमान है, सवाल साफ़ है— क्या पंजाब की मेहनत की यही कीमत है? अब गेंद केंद्र सरकार के पाले में है— क्या वह पंजाब की जायज़ मांग मानेगी या अलां जारी रखते पंजाब दे अधिकारों पर लगातार डाका मारती रहेगी? और सवाल पंजाब से भी है— क्या वह केंद्र के इस धक्के का विरोध करेगी या हमेशा की तरह पंजाब के साथ हुए अन्याय पर चुप्पी साधेगी?
0
comment0
Report
RBRohit Bansal
Jan 06, 2026 16:45:18
Chandigarh, Chandigarh:ਪ੍ਰੈਸ ਨੋਟ: ਸਿਹਤ ਵਿਭਾਗ ਵੱਲੋਂ ਵੀ ਆਈ ਪੀ ਸੁਰੱਖਿਆ ਪ੍ਰੋਟੋਕੋਲ ਅਧੀਨ ਮਾਹਿਰ ਡਾਕਟਰਾਂ ਦੀ ਤੈਨਾਤੀ ਘਟ ਕੀਤੀ ਅਤੇ ਹੋਰ ਮੇਲੇ ਆਦਿ ਵਿਚ ਵੀ ਡਾਕਟਰਾਂ ਦੀ ਡਿਊਟੀ ਨੂੰ ਤਰਕਸੰਗਤ ਬਣਾਉਣ ਦੇ ਨਵੇਂ ਆਦੇਸ਼ਾਂ ਦਾ ਡਾਕਟਰੇ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਸ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ। ਪੀਸੀਐਮਐਸਏ ਦਾ ਦ੍ਰਿੜਤਾ ਨਾਲ ਮੰਨਣਾ ਹੈ ਕਿ ਸਰਕਾਰ ਦਾ ਇਹ ਲੋਕ-ਪੱਖੀ ਫੈਸਲਾ ਰਾਜ ਦੀਆਂ ਸਾਰੀਆਂ ਸੈਕੰਡਰੀ ਅਤੇ ਉੱਚ ਪੱਧਰੀ ਸਿਵਲ ਹਸਪਤਾਲਾਂ ਦੀਆਂ ਜਨਤਕ ਸਿਹਤ ਸਹੂਲਤਾਂ ਵਿੱਚ ਸਪੈਸ਼ਲਿਸਟ ਸੇਵਾਵਾਂ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਹਸਪਤਾਲਾਂ ਦੀ ਓ ਪੀ ਡੀ ਵਿਚ ਆਉਣ ਵਾਲੇ ਮਰੀਜਾਂ ਲਈ ਸਪੈਸ਼ਲਿਸਟ ਡਾਕਟਰਾਂ ਦੀ ਬਿਹਤਰ ਉਪਲਬਧਤਾ ਯਕੀਨੀ ਬਣਾਈ ਜਾਵੇਗੀ, ਜਿਸ ਨਾਲ ਗਰੀਬਾਂ ਅਤੇ ਪਛੜੇ ਲੋਕਾਂ ਲਈ ਸਪੈਸ਼ਲਿਸਟ ਸਿਹਤ ਸੰਭਾਲ ਸੇਵਾਵਾਂ ਨੂੰ ਸੁਚਾਰੂ ਬਣਾਇਆ ਜਾਵੇਗਾ। ਪੀਸੀਐਮਐਸਏ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪ੍ਰਿੰਸੀਪਲ ਸਕੱਤਰ ਸ਼੍ਰੀ ਕੁਮਾਰ ਰਾਹੁਲ ਅਤੇ ਡਾਇਰੇਕਟਰ ਡਾ. ਹਿਤਿੰਦਰ ਕੌਰ ਦਾ ਉਨ੍ਹਾਂ ਵਲੋਂ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਕੀਤੇ ਫੈਸਲੇ ਲਈ ਦਿਲੋਂ ਧੰਨਵਾਦ ਕਰਦੀ ਹੈ। ਸਪੈਸ਼ਲਿਸਟ ਪੀਸੀਐਮਐਸ ਮੈਡੀਕਲ ਅਫਸਰਾਂ ਦੀਆਂ ਵੀਵੀਆਈਪੀ ਡਿਊਟੀਆਂ ਨੂੰ ਤਰਕਸੰਗਤ ਬਣਾਉਣਾ ਲੋਕ ਹਿੱਤ ਲਈ ਜਰੂਰੀ ਕਦਮ ਹੈ। ਪੀਸੀਐਮਐਸਏ ਪੰਜਾਬ。
0
comment0
Report
NSNaresh Sethi
Jan 06, 2026 15:33:43
Kot Kapura, Punjab:ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਉੱਠਣ ਲੱਗੇ ਬਗਾਵਤੀ ਸੁਰ - ਅੱਠ ਜਿਲੇ ਪ੍ਰਧਾਨਾਂ ਵੱਲੋਂ ਜਗਜੀਤ ਸਿੰਘ ਡਲੇਵਾਲਾ ਦੀ ਪ੍ਰਧਾਨਗੀ ਤੇ ਚੁੱਕੇ ਸਵਾਲ।- ਆਪਣੇ ਤੇ ਲੱਗੇ ਹਰ ਇਲਜ਼ਾਮ ਦਾ ਵਿਸਥਾਰ ਨਾਲ ਦਿੱਤਾ ਜਗਜੀਤ ਸਿੰਘ ਡੱਲੇਵਾਲਾ ਨੇ ਜਵਾਬ ਐਂਕਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹਿੱਸਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਕਿਤੇ ਨਾ ਕਿਤੇ ਬਗਾਵਤੀ ਸੁਰ ਉਠਨੇ ਸ਼ੁਰੂ ਹੋ ਚੁੱਕੇ ਹਨ ਜਿੱਥੇ ਜਗਜੀਤ ਸਿੰਘ ਡੱਲੇਵਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਆਗੂਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਉਥੇ ਹੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਪਾਰਟੀ ਨੂੰ ਮਿਲਣ ਵਾਲੇ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਸੱਤ ਸਾਲਾਂ ਤੋਂ ਜਥੇਬੰਦੀ ਦੀ ਕੋਈ ਚੋਣ ਨਹੀਂ ਕਰਾਈ ਗਈ ਇੱਥੋਂ ਤੱਕ ਕਿ ਜਥੇਬੰਦੀ ਨਾਲ ਸੰਬੰਧਿਤ ਅੱਠ ਜਿਲੇ ਦੇ ਪ੍ਰਧਾਨਾਂ ਵੱਲੋਂ ਮਤਾ ਪਾ ਕੇ ਜਗਜੀਤ ਸਿੰਘ ਡੱਲੇਵਾਲਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੱਲ ਕਹੀ ਜਾ ਰਹੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਣਣ ਲਈ ਅੱਜ ਜੀ ਮੀਡੀਆ ਦੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕਰਕੇ ਜਗਜੀਤ ਸਿੰਘ ਡੱਲੇਵਾਲਾਂ ਨੂੰ ਸਵਾਲਾਂ ਦੇ ਜਵਾਬ ਮੰਗੇ ਜਿੱਥੇ ਉਹਨਾਂ ਵੱਲੋਂ ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਉਹਨਾਂ ਕਿਹਾ ਕਿ ਜਿਹੜੇ ਪਹਿਲੇ ਇਲਜਾਮ ਪਾਰਟੀ ਫੰਡਾਂ ਨੂੰ ਲੈ ਕੇ ਉੱਠੇ ਹਨ ਉਹਨਾਂ ਸਬੰਧੀ ਉਹਨਾਂ ਸਾਫ ਕੀਤਾ ਕਿ ਜਦੋਂ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਿੱਚ ਧਰਨਾ ਲੱਗਾ ਸੀ ਤਾਂ ਉਸ ਸਮੇਂ ਵੀ ਉਹਨਾਂ ਵੱਲੋਂ ਇੱਕ ਇੱਕ ਪੈਸੇ ਦਾ ਹਿਸਾਬ ਦਿੱਤਾ ਸੀ ਇਸ ਤੋਂ ਇਲਾਵਾ ਸਮੇਂ ਸਮੇਂ ਤੂੰ ਉਹ ਪਾਰਟੀ ਫੰਡਾਂ ਦਾ ਹਿਸਾਬ ਦੇ ਰਹੇ ਹਨ। ਦੂਜਾ ਅੱਠ ਜਿਲ੍ਹੇ ਦੇ ਪ੍ਰਧਾਨਾਂ ਵੱਲੋਂ ਜਿਹੜਾ ਮਤਾ ਪਾਇਆ ਗਿਆ ਹੈ ਉਹਨਾਂ ਸਬੰਧੀ ਜਵਾਬ ਦਿੰਦੇ ਕਿਹਾ ਕਿ ਇਹ ਉਹ ਪ੍ਰਧਾਨ ਨੇ ਜਿਨਾਂ ਨੂੰ ਜੱਥੇਬੰਦੀ ਚੋਂ ਬਾਹਰ ਕੱਢ ਦਿੱਤਾ ਗਿਆ ਹੋਇਆ ਹੈ। ਅਤੇ ਨਾਲ ਹੀ ਕਿਹਾ ਕਿ ਬੀਕੇਯੂ ਏਕਤਾ ਸਿੱਧੂਪੁਰ ਲਗਾਤਾਰ ਸਰਕਾਰਾਂ ਦੇ ਵਿਰੋਧ ਵਿੱਚ ਆਵਾਜ਼ ਉੱਠਾਉਦੀ ਰਹੀ ਹੈ ਜਦੋਂ ਵੀ ਕਿਸੇ ਵੀ ਸਰਕਾਰ ਭਾਵੇਂ ਉਹ ਸੂਬੇ ਦੀ ਹੋਵੇ ਜਾਂ ਕੇਂਦਰ ਦੀ ਕਿਸਾਨ ਵਿਰੋਧੀ ਬਿੱਲ ਲਿਆਂਦੇ ਜਾਂਦੇ ਹਨ ਜਾਂ ਕਿਸਾਨ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਦੇ ਜਵਾਬ ਵਿੱਚ ਹਮੇਸ਼ਾ ਸਿੱਧੂਪੁਰ ਜਥੇਬੰਦੀ ਵੱਲੋਂ ਆਪਣਾ ਵਿਰੋਧ ਜਤਾਇਆ ਜਾਂਦਾ ਹੈ ਜਿਸਦੇ ਚਲਦੇ ਹੁਣ ਸਰਕਾਰ ਕਿਤੇ ਨਾ ਕਿਤੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਵਿੱਚ ਉਹਨਾਂ ਦੇ ਆਗੂਆਂ ਤੋਂ ਹੀ ਅਜਿਹੇ ਬਿਆਨ ਦਵਾ ਰਹੀ ਹੈ ਉਹਨਾਂ ਕਿਹਾ ਕਿ ਜਿਹੜਾ ਅੱਜ ਮਤਾ ਪਾ ਕੇ ਉਹਨਾਂ ਦੇ ਬਰਾਬਰ ਕਨਵੀਨਰ ਖੜਾ ਕੀਤਾ ਗਿਆ ਹੈ ਉਹ ਜੱਥੇਬੰਦੀ ਦੇ ਸਿਧਾਂਤਾਂ ਦੇ ਉਲਟ ਜਾ ਕੇ ਚੋਣ ਹੋਈ ਹੈ। ਜਿਸ ਨੂੰ ਉਹ ਕਬੂਲ ਨਹੀਂ ਕਰਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਕਦੇ ਵੀ ਪ੍ਰਧਾਨਗੀ ਦੀ ਭੁੱਖ ਲੈ ਕੇ ਨਹੀਂ ਬੈਠੇ ਉਹਨਾਂ ਕਿਹਾ ਕਿ ਕੱਲ ਚਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿੱਥੇ ਸਮੁੱਚੇ ਪੰਜਾਬ ਦੇ ਆਗੂ ਜਿਹੜੇ ਜੱਥੇਬੰਦੀ ਦੇ ਹਿੱਸਾ ਹਨ ਇਕੱਠੇ ਹੋਣਗੇ ਅਤੇ ਉੱਥੇ ਗੱਲਬਾਤ ਕਰਕੇ ਜੋ ਵੀ ਫੈਸਲਾ ਹੋਵੇਗਾ ਉਸ ਸਬੰਧੀ ਮੀਡੀਆ ਨੂੰ ਜਾਣਕਾਰੀ ਵੀ ਦਿੱਤੀ ਜਾਵੇਗੀ.
0
comment0
Report
VSVARUN SHARMA
Jan 06, 2026 15:33:07
Jalandhar, Punjab:तेजधार हथियारों के बल पर लोगों को लूटने वाले गिरोह के चार सदस्य गिरफ्तार जालंधर के थाना 1 की पुलिस ने लूटपाट करने वाले गिरोह के चार सदस्यों को गिरफ्तार कर उनके पास से चार दोपहिया वाहन बरामद किए हैं। गिरफ्तार आरोपितों की पहचान न्यू गुरुनानक नगर के रहने वाले अमित कुमार, आकाश, अमित उर्फ लिफाफा और शिवनगर के राजन के रूप में हुई हैं। पुलिस ने आरोपितों के खिलाफ केस दर्ज कर जांच शुरू कर दी हैं। एसीपी नार्थ संजय कुमार ने बताया कि नए साल के दिन उनकी टीम थाना एक प्रभारी राकेश कुमार को न्यू गुरु नानक नगर के रहने वाले नरेश यादव ने शिकायत दी थी कि चार आरोपित गुरुनानक नगर श्मशान घाट के पास उसे तेजधार हथियार दिखाकर बाइक ले गए, जिसके बाद थाना एक के सभी इंस्पेक्टर जसविंदर सिंह ने आरोपितों के खिलाफ केस दर्ज कर जाँच के दौरान चारों आरोपियों को गिरफ्तार कर उनके कब्जे से चार दोपहिया वाहन बरामद किए है। उन्होंने बताया कि गिरफ्तार आरोपित रिमांड अधीन है। उनकी टीम जाँच में जुटी हुई है ताकि लंबित चल रहे मामले को हल हो सकें।
0
comment0
Report
VSVARUN SHARMA
Jan 06, 2026 14:38:41
Kapurthala, Punjab:जालंधर: भोगपुर शूगर मिल में सीएनजी प्लांट का काम शुरू, भारी पुलिस बल तैनात कांग्रेस विधायक सुखविंदर सिंह कोटली समेत प्रदर्शनकारी रोके गए, टी-प्वाइंट पर हुआ हंगामा जालंधर: भोगपुर शूगर मिल में लगाए जा रहे सीएनजी प्लांट को लेकर विवाद एक बार फिर गरमा गया है। बुधवार को मिल परिसर में दोबारा सीएनजी प्लांट का काम शुरू किए जाने के बाद हालात तनावपूर्ण हो गए। स्थिति को देखते हुए भोगपुर के विभिन्न हिस्सों में भारी पुलिस फोर्स तैनात कर दी गई। सीएनजी प्लांट का काम शुरू होने की सूचना मिलते ही कांग्रेस के हल्का विधायक सुखविंदर सिंह कोटली के नेतृत्व में भोगपुर के दुकानदारों और स्थानीय निवासियों ने विरोध प्रदर्शन शुरू कर दिया। प्रदर्शनकारी मिल की ओर बढ़े, लेकिन पुलिस ने उन्हें भोगपुर टी-प्वाइंट पर ही रोक लिया और आगे जाने की अनुमति नहीं दी। प्रदर्शन कर रहे विधायक और स्थानीय लोगों का आरोप है कि मामला अभी हाईकोर्ट में विचाराधीन है, इसके बावजूद प्रशासन ने नियमों की अनदेखी करते हुए मिल में सीएनजी प्लांट का काम दोबारा शुरू करवा दिया। उन्होंने यह भी आरोप लगाया कि एसडीएम जालंधर-2 द्वारा लिखित रूप में कार्य शुरू न करने के निर्देश दिए गए थे, फिर भी काम शुरू कर दिया गया, जो न्यायालय और प्रशासनिक आदेशों की अवहेलना है। इस दौरान मौके पर काफी देर तक हंगामा चलता रहा। विधायक और पुलिस अधिकारियों के बीच सीएनजी प्लांट को लेकर तीखी बहस भी देखने को मिली। इस पूरे घटनाक्रम पर विधायक सुखविंदर कोटली अपने फेसबुक पेज पर लाइव हो गए, जिसमें प्रदर्शनकारियों और पुलिस के बीच बातचीत होती दिखाई दे रही है। वहीं पुलिस प्रशासन का कहना है कि प्रदर्शनकारियों द्वारा चक्का जाम किए जाने की आशंका थी, जिससे कानून-व्यवस्था बिगड़ सकती थी। इसी कारण सुरक्षा की दृष्टि से उन्हें आगे जाने की अनुमति नहीं दी गई।
0
comment0
Report
Advertisement
Back to top