Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035
लालपुरा की सजा के खिलाफ हाईकोर्ट में अपील, पंजाब सरकार को नोटिस जारी
MJManoj Joshi
Sept 30, 2025 13:34:16
Chandigarh, Chandigarh
आप विधायक मनजिंदर सिंह लालपुरा ने सजा के खिलाफ हाइकोर्ट में अपील दाखिल कर दी चुनौती सजा पर रोक लगाने की मांग की, उनके वकील ने कहा, अगर उनकी सजा पर रोक नहीं लगी तो जा सकती है उनकी विधान सभा सदस्यता हाइकोर्ट ने लालपुरा की याचिका पर पंजाब सरकार को नोटिस जारी कर 1 अक्टूबर तक जवाब दाखिल करने के दिए आदेश बता दें कि तीन मार्च 2013 में गांव उसमां की महिला अपने पिता कश्मीर सिंह व परिवार के अन्य सदस्यों सहित विवाह समारोह में भाग लेने के लिए पंजाब इंटरनेशनल पैलेस में पहुंची थी तो वहां पर मौजूद टैक्सी चालकों द्वारा पीड़ित महिला के साथ छेड़छाड़ की गई थी। विरोध करने पर टैक्सी चालकों ने उनकी मारपीट की। वहीं मौके पर पहुंची पुलिस ने भी बीच सड़क पर परिवार की मारपीट की थी। आरोपी टैक्सी चालकों में मनजिंदर सिंह लालपुरा 2022 में खडूर साहिब हलके से आम आदमी पार्टी के विधायक चुने गए थे। इसी महीने 10 सितंबर को तरनतारन की अदालत ने विधायक लालपुरा को दोषी करार देते हुए चार साल की सजा सुना दी थी। सजा के इसी फैसले को अब लालपुरा ने हाईकोर्ट में चुनौती दे दी है। जिस पर हाईकोर्ट ने आज पंजाब सरकार को नोटिस जारी कर जवाब मांग लिया है。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MTManish Thakur
Sept 30, 2025 14:08:31
Kullu, Himachal Pradesh:अंतर्राष्ट्रीय कुल्लू दशहरा उत्सव को लेकर कुल्लू पुलिस ने अपनी तैयारियां पूरी कर ली है। दशहरा उत्सव के दौरान ड्रोन उड़ाने पर प्रतिबन्ध रहेगा तो wahi पहली बार कुल्लू पुलिस इस बार आर्टिफिशियल इंटेलिजेंस से दशहरा उत्सव के दौरान सर्विलांस करेगी। दशहरा उत्सव केओ देखते हुए कुल्लू शहर को 14 सेक्टर में बांट दिया गया है। हर एक सेक्टर में पुलिस के गजेटेड अफसर की तैनाती की जाएगी। तो वहीं देवी देवताओं और ट्रैफिक मैनेजमेंट को लेकर भी कुल्लू पुलिस ने रणनीति तैयार कर दी है। एडीजीपी लॉ एंड ऑर्डर अभिषेक त्रिवेदी ने जानकारी देते हुए बताया कि 1200 पुलिस जवान सुरक्षा का जिम्मा संभालेंगे और अगर जरूरत पड़ी तो और पुलिस जवानों को भी बुलाया जाएगा साथ ही उन्होंने यह भी बताया कि 136 सीसीटीवी कैमरे से शहर पर नजर रखी जाएगी। इस दौरान दशहरा उत्सव में एंटी गुंडा स्क्वाड, पिक पॉकेटिंग से बचाव और दशहरे को भिखारी मुक्त रखा जाएगा। उन्होंने आज कुल्लू में सुरक्षा व्यवस्था का भी जायजा लिया इस दौरान उन्होंने जानकारी देते हुए बताया कि कुल्लू दशहरा उत्सव शुरू होने में अब कुछ ही समय रह गया है। ऐसे में पुलिस प्रशासन की ओर से तमाम व्यवस्थाओं को पूरा कर लिया गया है दशहरा उत्सव को लेकर कुल्लू पुलिस की तैयारी पूरी है।
2
comment0
Report
MJManoj Joshi
Sept 30, 2025 14:07:26
0
comment0
Report
KSKuldeep Singh
Sept 30, 2025 14:06:54
Banur, Punjab:ਅਨਾਜ ਮੰਡੀ ਬਨੂੜ ਵਿੱਚ ਕਿਸਾਨਾਂ ਲਈ ਪੀਣ ਯੋਗ ਪਾਣੀ ਦੀ ਪੂਰਤੀ ਨਹੀਂ ਹੋ ਰਹੀ ਜਿਸ ਤੋਂ ਬਾਅਦ ਕਿਸਾਨਾਂ ਨੇ ਮਾਰਕੀਟ ਕਮੇਟੀ ਬਣੂੜ ਦੇ ਚੇਅਰਮੈਨ ਦੇ ਧਿਆਨ ਵਿੱਚ ਪਾਣੀ ਦੀ ਪੂਰਤੀ ਨਾ ਹੋਣ ਦੀ ਸਮੱਸਿਆ ਨੂੰ ਲਿਆਂਦਾ। ਅਨਾਜ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਦਫਤਰ ਦੇ ਗੇਟ ਦੇ ਸਾਹਮਣੇ ਟੈਂਟ ਲਗਾ ਕੇ ਪੀਣ ਯੋਗ ਸਾਫ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਟੈਂਟ ਵਿੱਚ ਰੱਖੇ ਵਾਟਰ ਕੰਪਟਰ ਚ ਪਾਣੀ ਮੌਜੂਦ ਨਾ ਹੋਣ ਕਾਰਨ ਮਾਰਕੀਟ ਕਮੇਟੀ ਲਈ ਕਿਸਾਨਾਂ ਦੀ ਸੁਵਿਧਾ ਲਈ ਕੀਤੇ ਦਾਅਵੇ ਫੋਕੇ ਸਾਬਤ ਹੋ ਰਹੇ ਨੇ। ਇਹੀ ਨਹੀਂ ਅਨਾਜ ਮੰਡੀ ਬਣੂਰ ਵਿੱਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਮਾਰਕੀਟ ਕਮੇਟੀ ਦਫਤਰ ਵਿੱਚ ਸਥਾਪਿਤ ਕਿਸਾਨ ਆਰਾਮ ਕਿਸਾਨਾਂ ਦੀ ਸੁਵਿਧਾ ਲਈ ਬਣਾਇਆ ਗਿਆ ਹੈ ਪਰ ਇੱਥੇ ਕਬਾੜ ਦਾ ਸਮਾਨ ਰੱਖਿਆ ਹੋਇਆ ਹੈ।
0
comment0
Report
BPBramh Prakash Dubey
Sept 30, 2025 13:48:12
Delhi, Delhi:पंजाब में बीते कुछ दिनों में क्रांतिकारी बदलाव आया है हम उन उद्योगपतियों से मिल रहे है जिन्होंने पंजाब में इंडस्ट्री लगाई है उन लोगो से भी हम मिल रहे है जो पंजाब में इंडस्ट्री लगाना चाहते है। हमने हर सेक्टर से अलग अलग 24 सेक्टर में कमेटी बनाई हुई है हर कमेटी में 12 उद्योगपति लिए इसमें सरकार को तरफ से भी प्रतिनिधि है। कमेटियों की रिपोर्ट मिलनी शुरू हो गई है हम इन्ही रिपोर्ट के आधार पर नई इंडस्ट्री पॉलिसी लायेगे। अभी लुधियाना में दो नई इंडस्ट्री अनाउंसेंकी है है टाटा और फोर्टिस हॉस्पिटल भी इन्वेस्टमेंट करने जा रहे है। इंफोसिस भी मोहाली में अपना कैंपस ला रहे है इसमें 2500 लोगो को नौकरी मिलेगी। चारों इन्वेस्टमेंट से पंजाब में 10 हजार नौकरी मिलेगी। आज दिल्ली से एक एयर कंपनी 987 करोड़ का इन्वेस्टमेंट करने की घोषणा की है
0
comment0
Report
DVDEVENDER VERMA
Sept 30, 2025 13:33:09
Nahan, Himachal Pradesh:आरटीआई एक्टिविस्ट ने राष्ट्रपति से इच्छा मृत्यु की गुहार लगाई है। बड़े स्तर पर भ्रष्टाचार पर कार्रवाई न होने से आहत, प्रधानमंत्री और राष्ट्रपति कार्यालय को भी शिकायत भेजी गई थी। प्रधानमंत्री कार्यालय से जांच के निर्देश दिए गए थे। RTI से करोड़ों रुपए के घोटाले को उजागर हुआ। बिजली बोर्ड की मिलीभगत से उद्योगों में भ्रष्टाचार। जांच में भी भ्रष्टाचार के आरोप सही पाए गए थे: आरटीआई एक्टिविस्ट चतर सिंह। सरकारी राजस्व को करोड़ों का नुकसान: चतर सिंह। चतर सिंह ने बताया कि पिछले कुछ सालों में कालाअम्ब और बद्दी औद्योगिक क्षेत्र में बिजली बोर्ड की मिलीभगत से करोड़ों रुपए के घोटाले हुए हैं जिन्हें RTI के जरिए उजागर किया गया था, मगर मामले में कोई कार्रवाई नहीं हुई। मुख्यमंत्री को भी पत्र भेजा गया था मगर जांच में घोटाले पर कार्रवाई नहीं हुई। सरकार में सुनवाई नहीं होने पर उन्होंने प्रधानमंत्री कार्यालय को उचित जांच की मांग के लिए पत्र लिखा, जिसके बाद मुख्य सचिव को कार्रवाई के निर्देश दिए गए थे, पर कार्रवाई नहीं हुई। मद्देनज्जर उन्होंने राष्ट्रपति को भी पत्र लिखकर कार्रवाई की गुहार लगाई है।
0
comment0
Report
RKRAMAN KHOSLA
Sept 30, 2025 12:52:04
Hoshiarpur, Punjab:दो लोगों ने किराने की दुकान में घुसकर नकदी लूटी. जिला का होशियारपुर के अधीन पड़ते अड्डा सकराला में दो लोगों ने दिनदहाड़े तेजधार हथियारों के बल पर दुकानदार से नकदी लूट ली. लूट के शिकार स्टोर संचालक हरमिंदर सिंह पुत्र दीदार सिंह निवासी दशमेश नगर ने बताया कि ग्राहक बनकर आए दो लोगों ने दुकान में मौजूद अन्य ग्राहकों की मौजूदगी में उसके साथ मारपीट की, जान से मारने की धमकी दी, उसकी जेब से करीब 72,600 रुपये छीन लिए और बुलेट मोटरसाइकिल पर फरार हो गए. उसने एक कार से उनका पीछा किया और हुसैनपुर के पास उसने मोटरसाइकिल में टक्कर मार दी. जिसके बाद दोनों व्यक्ति मोटरसाइकिल को सड़क पर ही छोड़कर फरार हो गए. पुलिस की एक टीम मौके पर पहुंच गई है और घटना की जांच शुरू कर दी है. दुकानदार के अनुसार, वह लूटने वाले लोगों को जानता है और वे पास के ही एक गांव के रहने वाले हैं. पूरी घटना दुकान में लगे सी.सी.टी.वी. कैमरे में रिकॉर्ड हो गई।
2
comment0
Report
BSBALINDER SINGH
Sept 30, 2025 12:33:43
Patiala, Punjab:Station Patiala ਪਠਾਨਮਾਜਰਾ ਦੀ ਪਤਨੀ ਦੇ ਇਲਾਜ ਮਾਮਲੇ ਊਪਰ ਬੋਲੇ SSP ਵਰੁਣ ਸ਼ਰਮਾ ਕਿਹਾ ਪਟਿਆਲਾ ਦੀ ਹਰ ਧੀ ਅਤੇ ਮਾਂ ਦੀ ਸੁਰੱਖਿਆ ਕਰਨਾ ਸਾਡਾ ਪਹਿਲਾ ਕੱਮ ਹੈ ਪਤਨੀ ਦੇ ਮਰਜੀ ਦੇ ਨਾਲ ਅਸੀਂ ਇਲਾਜ ਲਈ ਲੁਧਿਆਣਾ ਭੇਜ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਭਾਜਪਾ ਨੇਤ੍ਰਿਤਵ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਾਰੇ ਰਾਜ ਵਿੱਚ “ਜੰਗ ਨਸ਼ਿਆਂ ਦੇ ਖ਼ਿਲਾਫ਼” ਮੁਹਿੰਮ ਯੁੱਧ ਪੱਧਰ ’ਤੇ ਚਲਾਈ ਜਾ ਰਹੀ ਹੈ। ਇਸੇ ਕ੍ਰਮ ਵਿੱਚ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ ਦੌਰਾਨ ਨਸ਼ਾ ਤਸਕਰਾਂ ਅਤੇ ਸਪਲਾਈਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 93 ਕੇਸ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੀਤੇ ਅਤੇ ਕਈ ਸਪਲਾਈ ਚੇਨ ਪੌਇੰਟਾਂ ’ਤੇ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਸਲਾਖਾਂ ਦੇ ਪਿੱਛੇ ਭੇਜਿਆ。 ਕਰੋੜਾਂ ਦੀ ਸੰਪਤੀ ਜ਼ਬਤ ਪੁਲਿਸ ਨੇ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਦੀ ਧਾਰਾ 68ਐਫ਼ ਅਧੀਨ ਨਸ਼ਾ ਤਸਕਰਾਂ ਦੀ ਸੰਪਤੀ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ। ਪਿਛਲੇ ਮਹੀਨਿਆਂ ਦੌਰਾਨ 16 ਪ੍ਰਸਤਾਵ ਸਮਰਥ ਅਥਾਰਟੀ ਵੱਲੋਂ ਮਨਜ਼ੂਰ ਕੀਤੇ ਗਏ ਅਤੇ ਲਗਭਗ ਸਾਢੇ ਪੰਜ ਕਰੋੜ ਦੀ ਗੈਰ ਕਾਨੂੰਨੀ ਸੰਪਤੀ ਜ਼ਬਤ ਕੀਤੀ ਗਈ। ਇਹ ਸੰਪਤੀ ਨਸ਼ਾ ਤਸਕਰੀ ਰਾਹੀਂ ਹਾਸਲ ਕੀਤੀ ਗਈ ਸੀ。 ਪੈਡਲਰਾਂ ’ਤੇ ਸਖ਼ਤੀ, ਨਸ਼ਿਆਂ ਦੇ ਸ਼ਿਕਾਰਾਂ ਲਈ ਇਲਾਜ
0
comment0
Report
SSSanjay Sharma
Sept 30, 2025 12:32:08
Noida, Uttar Pradesh:ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ ਕੇਂਦਰੀ ਰੇਲ ਰਾਜ ਮੰਤਰੀ ਨੇ ਲੋਕ ਸਭਾ ਮੈਂਬਰ ਨੂੰ ਦਿਵਾਇਆ ਵਿਸ਼ਵਾਸ ਵੰਦੇ ਭਾਰਤ ਰੇਲ ਜਦੋਂ ਬਰਨਾਲਾ ਸਟੇਸ਼ਨ ਉੱਤੇ ਰੁਕੇਗੀ ਤਾਂ ਰੇਲ ਦਾ ਉਚੇਚਾ ਸਵਾਗਤ ਕੀਤਾ ਜਾਵੇਗਾ: ਮੀਤ ਹੇਅਰ ਨਵੀਂ ਦਿੱਲੀ/ਚੰਡੀਗੜ੍ਹ, 30 ਸਤੰਬਰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੀਤ ਹੇਅਰ ਨੇ ਮੰਗ ਕੀਤੀ ਕਿ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲ ਗੱਡੀ ਦਾ ਠਹਿਰਾਅ ਬਰਨਾਲा ਵਿਖੇ ਵੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਇਸ ਗੱਡੀ ਦੇ ਠਹਿਰਾਅ ਨਾਲ ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਲਾਭ ਮਿਲੇਗਾ ਤੇ ਉਹ ਕੌਮੀ ਰਾਜਧਾਨੀ ਨਾਲ ਕੁਨੈਕਟ ਹੋ ਸਕਣਗੇ। ਮੀਤ ਹੇਅਰ ਨੇ ਦੱਸਿਆ ਕਿ ਰੇਲ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਮੰਗ ਉੱਤੇ ਵਿਚਾਰ ਕਰਕੇ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਵੀ ਗੱਡੀ ਦਾ ਠਹਿਰਾਅ ਯਕੀਨੀ ਬਣਾਇਆ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਜਿਹੀ ਕੋਈ ਰੇਲ ਗੱਡੀ ਚਲਾਉਣ ਦੀ ਮੰਗ ਕਰਦੇ ਆ ਰਹੇ ਸਨ ਜਿਸ ਨਾਲ ਬਰਨਾਲਾ ਨੂੰ ਸਿੱਧਾ ਕੌਮੀ ਰਾਜਧਾਨੀ ਦਿੱਲੀ ਨਾਲ ਜੋੜਿਆ ਜਾ ਸਕੇ ਅਤੇ ਹੁਣ ਜਦੋਂ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਵੰਦੇ ਭਾਰਤ ਰੇਲ ਗੱਡੀ ਚਲਾਉਣ ਦਾ ਪ੍ਰਸਤਾਵ ਹੈ ਤਾਂ ਬਰਨਾਲਾ ਸਟੇਸ਼ਨ ਉੱਤੇ ਇਸ ਗੱਡੀ ਦਾ ਠਹਿਰਾਅ ਨਹੀਂ ਬਣਾਇਆ ਗਿਆ। ਮੀਤ ਹੇਅਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਨਿਰੰਤਰ ਉਨ੍ਹਾਂ ਵੱਲੋਂ ਇਹ ਮੰਗ ਉਠਾਈ ਜਾਂਦੀ ਸੀ ਜਿਸ ਨੂੰ ਪੂਰਾ ਹੋਣ ਉੱਤੇ ਉਹ ਰੇਲ ਮੰਤਰਾਲੇ ਦਾ ਧੰਨਵਾਦ ਕਰਦੇ ਹਨ। ਜਦੋਂ ਇਹ ਗੱਡੀ ਬਰਨਾਲਾ ਸਟੇਸ਼ਨ ਉੱਤੇ ਰੁਕੇਗੀ ਤਾਂ ਉਹ ਬਰਨਾਲਾ ਵਾਸੀਆਂ ਦੇ ਨਾਲ ਪਹਿਲੇ ਦਿਨ ਇਸ ਰੇਲ ਦਾ ਸਵਾਗਤ ਕਰਨਗੇ ਅਤੇ ਬਰਨਾਲਾ ਵਿਖੇ ਰੇਲ ਦਾ ਠਹਿਰ ਬਣਾਉਣ ਲਈ ਉਚੇਚੇ ਤੌਰ ਉੱਤੇ ਧੰਨਵਾਦ ਕਰਨਗੇ。
0
comment0
Report
NSNavdeep Singh
Sept 30, 2025 12:31:09
0
comment0
Report
SSSanjay Sharma
Sept 30, 2025 12:26:55
Noida, Uttar Pradesh:ਜਲੰਧਰ ਤੋਂ ਵੱਡੀ ਖ਼ਬਰ ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਧੀਨ ਜਲੰਧਰ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ ਕੀਤੀ ਗਈ। ਵਿਜ਼ੀਦਾ: ਬਸਤੀ ਗੁਜ਼ਾ ਇਲਾਕੇ ਵਿੱਚ ਬਦਨਾਮ ਨਸ਼ਾ ਤਸਕਰ ਸਚਿਨ ਉਰਫ਼ ਲਾਡੀ ਦੀ ਗੈਰ-ਕਾਨੂੰਨੀ ਜਾਇਦਾਦ ਢਾਹ ਦਿੱਤੀ ਗਈ। ਦੋਸ਼ੀ ਉੱਤੇ ਐਨਡੀਪੀਐਸ ਐਕਟ ਹੇਠ 10 ਮੁਕੱਦਮੇ ਦਰਜ ਹਨ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸਪਸ਼ਟ ਕੀਤਾ ਕਿ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਖ਼ਤਮ ਕਰਕੇ ਸਖ਼ਤ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਵਚਨਬੱਧ ਹੈ। ਨਿਵਾਸੀਆਂ ਨੇ ਇਸ ਕਾਰਵਾਈ ਦਾ ਸਵਾਗਤ ਕੀਤਾ ਅਤੇ ਇਸਨੂੰ ਨਸ਼ਾ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਮਹੱਤਵਪੂਰਨ ਕਦਮ ਦੱਸਿਆ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਵੀ ਨਸ਼ਿਆਂ ਨਾਲ ਸਬੰਧਿਤ ਜਾਣਕਾਰੀ ਹੋਵੇ ਤਾਂ ਉਹ ਸਰਕਾਰ ਦੇ ਵਟਸਐਪ ਨੰਬਰ 9779-100-200 'ਤੇ ਸਾਂਝੀ ਕਰਨ। ਜਾਣਕਾਰੀ ਦੇਣ ਵਾਲੇ ਦੀ ਪੂਰੀ ਗੁਪਤਤਾ ਬਣਾਈ ਰੱਖੀ ਜਾਵੇਗੀ। ਨਸ਼ਾ ਤਸਕਰਾਂ 'ਤੇ ਇਹ ਸਖ਼ਤ ਕਾਰਵਾਈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਵੱਡਾ ਕਦਮ ਹੈ।
0
comment0
Report
VSVARUN SHARMA
Sept 30, 2025 12:21:51
Kapurthala, Punjab:ਸੁਲਤਾਨਪੁਰ ਲੋਧੀ ਦੇ ਇਸ ਹੜ ਪ੍ਰਭਾਵਿਤ ਖੇਤਰ ਚ ਅਜੇ ਤੱਕ ਨਹੀਂ ਪੁੱਜੀ ਕੋਈ ਸਮਾਜ ਸੇਵੀ ਸੰਸਥਾ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ, ਖੇਤਾਂ ਚ ਭਰ ਗਈ ਰੇਤ, ਕਣਕ ਬੀਜਣ ਦੇ ਵੀ ਆਸ ਟੁੱਟੀ ਅਰਜੀ ਬੰਨ੍ਹ ਦੀ ਮੁੜ ਉਸਾਰੀ ਲਈ ਮੰਗਿਆ ਸਹਿਯੋਗ ਸੁਲਤਾਨਪੁਰ ਲੋਧੀ ਦਾ ਇੱਕ ਵੱਡਾ ਹਿੱਸਾ ਹੜਾਂ ਦੀ ਮਾਰ ਹੇਠ ਆਇਆ। جس ਵਿੱਚ ਵੱਖ ਵੱਖ ਪਿੰਡਾਂ ਦੇ ਰਕਬੇ ਪ੍ਰਭਾਵਿਤ ਹੋਏ। ਵੱਖ ਵੱਖ ਸੂਬਿਆਂ ਤੋਂ ਹਰ ਧਰਮ ਦੇ ਲੋਕਾਂ ਵੱਲੋਂ ਅੜ ਪੀੜਤਾਂ ਦਾ ਸਹਿਯੋਗ ਕੀਤਾ ਗਿਆ। ਪਰ ਇਸ ਵਿਚਾਲੇ ਇੱਕ ਇਲਾਖਾ ਅਜਿਹਾ ਵੀ ਹੈ ਜਿੱਥੇ ਅਜੇ ਤੱਕ ਕੋਈ ਵੀ ਸਮਾਜ ਸੇਵੀ ਸੰਸਥਾ ਵੱਲੋਂ ਪਹੁੰਚ ਕਰਕੇ ਮਦਦ ਦਾ ਹੱਥ ਅੱਗੇ ਨਹੀਂ ਵਧਾਇਆ ਗਿਆ। ਮੰਡ ਧੂੰਦਾ, ਚੌਧਰੀਵਾਲ, ਮਹੀਵਾਲ, ਖਿਜਰਪੁਰ ਆਦਿ ਦੇ ਕਿਸਾਨਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਹਜ਼ਾਰਾਂ ਏਕੜ ਫਸਲਾਂ ਦਰਿਆ ਬਿਆਸ ਦੀ ਭੇਟ ਚੜ ਕੇ ਬਰਬਾਦ ਹੋ ਚੁੱਕੀਆਂ ਹਨ ਖੇਤਾਂ ਦੇ ਵਿੱਚ ਕਈ ਫੁੱਟ ਤੱਕ ਰੇਤ ਭਰ ਚੁੱਕੀ ਹੈ ਉਹਨਾਂ ਨੂੰ ਹੁਣ ਕਣਕ ਬੀਜਣ ਦੀ ਵੀ ਆਸ ਨਹੀਂ ਹੈ ਕਿਉਂਕਿ ਅਜੇ ਤੱਕ ਆਰਜੀ ਬੰਨ ਦੀ ਮੁੜ ਉਸਾਰੀ ਲਈ ਸੇਵਾ ਸ਼ੁਰੂ ਨਹੀਂ ਹੋ ਸਕੀ ਹੈ। ਲੋਕਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਅਪੀਲ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਅਸੀਂ ਵੀ ਆਪਣਾ ਜੀਵਨ ਮੁੜ ਲੀਹਾਂ ਤੇ ਪਾ ਸਕੀਏ।
0
comment0
Report
Dussera 2025
Advertisement
Back to top